Wednesday, November 18, 2026
BREAKING
• Toll ਪਾਰ ਕਰਦੇ ਹੀ ਆਵੇਗਾ SMS, ਕੀਤੀ ਇਹ ਗਲਤੀ ਤਾਂ ਲੱਗੇਗਾ ਦਾ 10 ਹਜ਼ਾਰ ਦਾ ਜੁਰਮਾਨਾ • ਮਨੀਲਾ ਦੌਰਾ : PM ਮੋਦੀ ਨੇ ਵਿਸ਼ਵ ਨੇਤਾਵਾਂ ਨੂੰ ਭੇਟ ਕੀਤੇ ਭਾਰਤੀ ਹਸਤਕਲਾ ਦੇ ਨਾਯਾਬ ਤੋਹਫ਼ੇ • ਇਟਲੀ ਨੇ ਯਹੂਦੀ ਵਿਰੋਧੀ ਭਾਵਨਾ ਨਾਲ ਨਜਿੱਠਣ ਸਬੰਧੀ ਦਿੱਤੀ ਕਾਨੂੰਨੀ ਪ੍ਰਵਾਨਗੀ • ਗਣੇਸ਼ ਆਚਾਰੀਆ ਦੀ ਫਿਲਮ "ਗਣੇਸ਼: ਡਸਟ ਟੂ ਸਟਾਰਡਸਟ" ਨੂੰ ਮਿਲਿਆ 'ਯੂ' ਸਰਟੀਫਿਕੇਟ • ਤੱਬੂ YRF ਐਂਟਰਟੇਨਮੈਂਟ ਦੀ ਨੈੱਟਫਲਿਕਸ ਸੀਰੀਜ਼ "ਟਨਲ ਮੈਨ" 'ਚ ਆਵੇਗੀ ਨਜ਼ਰ • ਨਿਊਜ਼ੀਲੈਂਡ ਦੌਰੇ 'ਤੇ ਭਾਰਤੀ ਕੋਚ ਗੌਤਮ ਗੰਭੀਰ ਦੀਆਂ ਨਜ਼ਰਾਂ 2009 ਦਾ ਇਤਿਹਾਸ ਦੁਹਰਾਉਣ 'ਤੇ • ਅਸ਼ਮਿਤਾ ਚਾਲਿਹਾ ਨੇ ਇਸ਼ਾਰਾਨੀ ਬਰੂਆ ਨੂੰ ਹਰਾ ਕੇ ਅਗਲੇ ਦੌਰ ਵਿੱਚ ਬਣਾਈ ਜਗ੍ਹਾ • ਕੈਮਰਨ ਬੈਨਕ੍ਰਾਫ਼ਟ ਦਾ ਵੱਡਾ ਖ਼ੁਲਾਸਾ; ਕਿਹਾ- 'ਸੈਂਡਪੇਪਰ ਗੇਟ' ਸਾਜ਼ਿਸ਼ ਬਾਰੇ ਪੂਰੀ AUS ਟੀਮ ਨੂੰ ਸੀ ਜਾਣਕਾਰੀ • OPEN AI ਭਾਰਤ ’ਚ ਖੋਜਕਾਰਾਂ ਨੂੰ 12 ਮਹੀਨਿਆਂ ਲਈ ਮੁਫਤ ਦੇਵੇਗੀ ਚੈਟ GPT ਪਲੱਸ • ਸਾਈਬਰ ਠੱਗੀ ਰੋਕਣ ਲਈ NPCI ਨੇ ਗੂਗਲ ਨਾਲ ਮਿਲਾਇਆ ਹੱਥ, ਐਂਡ੍ਰਾਇਡ ਫੋਨ ਦੀਆਂ ਖਾਮੀਆਂ ਹੋਣਗੀਆਂ ਦੂਰ

ਖੇਡ

ਕੈਮਰਨ ਬੈਨਕ੍ਰਾਫ਼ਟ ਦਾ ਵੱਡਾ ਖ਼ੁਲਾਸਾ; ਕਿਹਾ- 'ਸੈਂਡਪੇਪਰ ਗੇਟ' ਸਾਜ਼ਿਸ਼ ਬਾਰੇ ਪੂਰੀ AUS ਟੀਮ ਨੂੰ ਸੀ ਜਾਣਕਾਰੀ

18 ਨਵੰਬਰ, 2026 05:59 PM

ਮੈਲਬੌਰਨ : ਆਸਟ੍ਰੇਲੀਆਈ ਕ੍ਰਿਕਟ ਵਿੱਚ ਭੂਚਾਲ ਲਿਆਉਣ ਵਾਲੇ 2018 ਦੇ 'ਸੈਂਡਪੇਪਰ ਗੇਟ' ਗੇਂਦ ਨਾਲ ਛੇੜਛਾੜ ਵਿਵਾਦ ਵਿੱਚ ਸ਼ਾਮਲ ਰਹੇ ਕੈਮਰਨ ਬੈਨਕ੍ਰਾਫ਼ਟ ਨੇ ਇੱਕ ਵੱਡਾ ਦਾਅਵਾ ਕੀਤਾ ਹੈ। ਬੈਨਕ੍ਰਾਫ਼ਟ ਅਨੁਸਾਰ ਇਸ ਸਾਜ਼ਿਸ਼ ਬਾਰੇ ਪੂਰੀ ਆਸਟ੍ਰੇਲੀਆਈ ਟੀਮ ਨੂੰ ਪਤਾ ਸੀ, ਪਰ ਅੰਤ ਵਿੱਚ ਕੇਵਲ ਤਿੰਨ ਖਿਡਾਰੀਆਂ ਨੂੰ ਹੀ ਬਲੀ ਦਾ ਬੱਕਰਾ ਬਣਾਇਆ ਗਿਆ। ਇਸ ਘਟਨਾ ਤੋਂ ਬਾਅਦ ਕ੍ਰਿਕਟ ਆਸਟ੍ਰੇਲੀਆ ਨੇ ਬੈਨਕ੍ਰਾਫ਼ਟ, ਸਟੀਵ ਸਮਿਥ ਅਤੇ ਡੇਵਿਡ ਵਾਰਨਰ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਵਿਵਾਦ ਤੋਂ ਬਾਅਦ ਬੈਨਕ੍ਰਾਫ਼ਟ ਦੁਬਾਰਾ ਕਦੇ ਆਸਟ੍ਰੇਲੀਆ ਲਈ ਨਹੀਂ ਖੇਡ ਸਕੇ, ਜਦਕਿ ਸਮਿਥ ਅਤੇ ਵਾਰਨਰ ਨੇ ਟੀਮ ਵਿੱਚ ਵਾਪਸੀ ਕੀਤੀ।


ਸਾਬਕਾ ਬੱਲੇਬਾਜ਼ ਉਸਮਾਨ ਖ਼ਵਾਜਾ ਨੇ ਵੀ ਆਪਣੀ ਹਾਲ ਹੀ ਵਿੱਚ ਪ੍ਰਕਾਸ਼ਿਤ ਕਿਤਾਬ ਵਿੱਚ ਖ਼ੁਲਾਸਾ ਕੀਤਾ ਸੀ ਕਿ ਪੂਰੀ ਟੀਮ ਨੂੰ ਇਸ ਸਾਜ਼ਿਸ਼ ਦੀ ਜਾਣਕਾਰੀ ਸੀ, ਜਿਸ ਦਾ ਸਮਰਥਨ ਡੇਵਿਡ ਵਾਰਨਰ ਅਤੇ 12ਵੇਂ ਖਿਡਾਰੀ ਚੈਡ ਸੇਅਰਸ ਨੇ ਵੀ ਕੀਤਾ। ਬੈਨਕ੍ਰਾਫ਼ਟ ਨੇ 'ਕ੍ਰਿਕਇਨਫੋ' ਵਿੱਚ ਲਿਖੇ ਇੱਕ ਲੇਖ ਵਿੱਚ ਦੱਸਿਆ ਕਿ ਉਹ ਅੱਠ ਸਾਲਾਂ ਤੱਕ ਇਸ ਬੋਝ ਨੂੰ ਚੁੱਕਦੇ ਰਹੇ। ਉਨ੍ਹਾਂ ਕਬੂਲ ਕੀਤਾ ਕਿ 2018 ਵਿੱਚ ਕ੍ਰਿਕਟ ਆਸਟ੍ਰੇਲੀਆ ਦੀ ਜਾਂਚ ਦੌਰਾਨ ਉਨ੍ਹਾਂ ਨੇ ਪੂਰੀ ਅਤੇ ਸੱਚੀ ਜਾਣਕਾਰੀ ਨਹੀਂ ਦਿੱਤੀ ਸੀ।


ਬੈਨਕ੍ਰਾਫ਼ਟ ਨੇ ਦੱਸਿਆ ਕਿ ਮੌਜੂਦਾ ਕਪਤਾਨ ਪੈਟ ਕਮਿਨਸ ਦੀ ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਗੁੱਸਾ ਆਇਆ ਅਤੇ ਵਿਸ਼ਵਾਸਘਾਤ ਮਹਿਸੂਸ ਹੋਇਆ, ਜਿਸ ਕਰਕੇ ਉਨ੍ਹਾਂ ਨੂੰ ਸੱਚ ਬੋਲਣ ਲਈ ਮਜਬੂਰ ਹੋਣਾ ਪਿਆ। ਦੂਜੇ ਪਾਸੇ, ਕਪਤਾਨ ਪੈਟ ਕਮਿਨਸ ਨੇ ਇਨ੍ਹਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਬਕਵਾਸ ਕਰਾਰ ਦਿੱਤਾ ਹੈ।

 

Have something to say? Post your comment

ਅਤੇ ਖੇਡ ਖਬਰਾਂ

ਨਿਊਜ਼ੀਲੈਂਡ ਦੌਰੇ 'ਤੇ ਭਾਰਤੀ ਕੋਚ ਗੌਤਮ ਗੰਭੀਰ ਦੀਆਂ ਨਜ਼ਰਾਂ 2009 ਦਾ ਇਤਿਹਾਸ ਦੁਹਰਾਉਣ 'ਤੇ

ਨਿਊਜ਼ੀਲੈਂਡ ਦੌਰੇ 'ਤੇ ਭਾਰਤੀ ਕੋਚ ਗੌਤਮ ਗੰਭੀਰ ਦੀਆਂ ਨਜ਼ਰਾਂ 2009 ਦਾ ਇਤਿਹਾਸ ਦੁਹਰਾਉਣ 'ਤੇ

ਅਸ਼ਮਿਤਾ ਚਾਲਿਹਾ ਨੇ ਇਸ਼ਾਰਾਨੀ ਬਰੂਆ ਨੂੰ ਹਰਾ ਕੇ ਅਗਲੇ ਦੌਰ ਵਿੱਚ ਬਣਾਈ ਜਗ੍ਹਾ

ਅਸ਼ਮਿਤਾ ਚਾਲਿਹਾ ਨੇ ਇਸ਼ਾਰਾਨੀ ਬਰੂਆ ਨੂੰ ਹਰਾ ਕੇ ਅਗਲੇ ਦੌਰ ਵਿੱਚ ਬਣਾਈ ਜਗ੍ਹਾ

IPL 'ਚ MS ਧੋਨੀ ਦੇ ਭਵਿੱਖ ਨੂੰ ਲੈ ਕੇ ਵੱਡਾ ਫ਼ੈਸਲਾ, CSK ਮਾਲਕ ਨੇ ਕੀਤਾ ਖ਼ੁਦ ਐਲਾਨ

IPL 'ਚ MS ਧੋਨੀ ਦੇ ਭਵਿੱਖ ਨੂੰ ਲੈ ਕੇ ਵੱਡਾ ਫ਼ੈਸਲਾ, CSK ਮਾਲਕ ਨੇ ਕੀਤਾ ਖ਼ੁਦ ਐਲਾਨ

IND vs NZ ਟੈਸਟ ਸੀਰੀਜ਼ ਤੋਂ ਪਹਿਲਾਂ ਧਾਕੜ ਖਿਡਾਰੀ ਦੇ ਹੱਥ ਦੀ ਟੁੱਟੀ ਹੱਡੀ ! ਪੂਰੀ ਸੀਰੀਜ਼ 'ਚੋਂ ਹੋਇਆ ਬਾਹਰ

IND vs NZ ਟੈਸਟ ਸੀਰੀਜ਼ ਤੋਂ ਪਹਿਲਾਂ ਧਾਕੜ ਖਿਡਾਰੀ ਦੇ ਹੱਥ ਦੀ ਟੁੱਟੀ ਹੱਡੀ ! ਪੂਰੀ ਸੀਰੀਜ਼ 'ਚੋਂ ਹੋਇਆ ਬਾਹਰ

ਬੈਲਜੀਅਮ ਦੇ ਦਿੱਗਜ ਫੁੱਟਬਾਲਰ ਰੋਮੇਲੂ ਲੁਕਾਕੂ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਲਿਆ ਸੰਨਿਆਸ

ਬੈਲਜੀਅਮ ਦੇ ਦਿੱਗਜ ਫੁੱਟਬਾਲਰ ਰੋਮੇਲੂ ਲੁਕਾਕੂ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਲਿਆ ਸੰਨਿਆਸ

ਭਾਰਤ ਨੇ ਜਿੱਤੀ ਸੀਰੀਜ਼, ਨਿਊਜ਼ੀਲੈਂਡ ਨੂੰ ਪੰਜਵੇਂ ਵਨਡੇ 'ਚ 22 ਦੌੜਾਂ ਨਾਲ ਹਰਾਇਆ

ਭਾਰਤ ਨੇ ਜਿੱਤੀ ਸੀਰੀਜ਼, ਨਿਊਜ਼ੀਲੈਂਡ ਨੂੰ ਪੰਜਵੇਂ ਵਨਡੇ 'ਚ 22 ਦੌੜਾਂ ਨਾਲ ਹਰਾਇਆ

ਅੰਡਰ-19 ਏਸ਼ੀਆ ਕੱਪ: ਪਾਕਿ 'ਤੇ ਭਾਰਤ ਦੀ ਰੋਮਾਂਚਕ ਜਿੱਤ ਦੀ ਗਾਂਗੁਲੀ ਅਤੇ ਸਹਿਵਾਗ ਨੇ ਕੀਤੀ ਸ਼ਲਾਘਾ

ਅੰਡਰ-19 ਏਸ਼ੀਆ ਕੱਪ: ਪਾਕਿ 'ਤੇ ਭਾਰਤ ਦੀ ਰੋਮਾਂਚਕ ਜਿੱਤ ਦੀ ਗਾਂਗੁਲੀ ਅਤੇ ਸਹਿਵਾਗ ਨੇ ਕੀਤੀ ਸ਼ਲਾਘਾ

ਭਾਰਤੀ ਟੀਮ 'ਚੋਂ ਬਾਹਰ ਹੋਣ ਤੋਂ ਦੁਖੀ ਸੂਰਿਆਕੁਮਾਰ ਯਾਦਵ; ਵਾਪਸੀ ਲਈ ਪੂਰੀ ਤਰ੍ਹਾਂ ਤਿਆਰ

ਭਾਰਤੀ ਟੀਮ 'ਚੋਂ ਬਾਹਰ ਹੋਣ ਤੋਂ ਦੁਖੀ ਸੂਰਿਆਕੁਮਾਰ ਯਾਦਵ; ਵਾਪਸੀ ਲਈ ਪੂਰੀ ਤਰ੍ਹਾਂ ਤਿਆਰ

ਭਾਰਤ-ਨਿਊਜ਼ੀਲੈਂਡ ਮੈਚ ਦੌਰਾਨ ਗਰਮਾਇਆ ਮਾਹੌਲ, ਮੈਦਾਨ 'ਤੇ ਭਿੜੇ ਗੁਰਨੂਰ ਬਰਾੜ ਤੇ ਟਿਮ ਸੀਫਰਟ

ਭਾਰਤ-ਨਿਊਜ਼ੀਲੈਂਡ ਮੈਚ ਦੌਰਾਨ ਗਰਮਾਇਆ ਮਾਹੌਲ, ਮੈਦਾਨ 'ਤੇ ਭਿੜੇ ਗੁਰਨੂਰ ਬਰਾੜ ਤੇ ਟਿਮ ਸੀਫਰਟ

ਚੌਥੇ ਵਨਡੇ ਮੈਚ 'ਚ Team India ਦੀ ਸ਼ਰਮਨਾਕ ਹਾਰ ! 89 'ਤੇ ਢੇਰ ਹੋਈ ਪੂਰੀ ਟੀਮ, 244 ਦੌੜਾਂ ਨਾਲ ਜਿੱਤੀ ਨਿਊਜ਼ੀਲੈਂਡ

ਚੌਥੇ ਵਨਡੇ ਮੈਚ 'ਚ Team India ਦੀ ਸ਼ਰਮਨਾਕ ਹਾਰ ! 89 'ਤੇ ਢੇਰ ਹੋਈ ਪੂਰੀ ਟੀਮ, 244 ਦੌੜਾਂ ਨਾਲ ਜਿੱਤੀ ਨਿਊਜ਼ੀਲੈਂਡ