Thursday, October 29, 2026
BREAKING
• 'ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਬਣਾਵਾਂਗੇ ਨਵਾਂ ਕਾਨੂੰਨ', ਸੁਖਬੀਰ ਸਿੰਘ ਬਾਦਲ ਨੇ ਕੀਤੇ ਵੱਡੇ ਐਲਾਨ • ਪੰਜਾਬ : ਠੰਡ ਦੇ ਮੱਦੇਨਜ਼ਰ ਸਕੂਲਾਂ ਦਾ ਬਦਲਿਆ ਸਮਾਂ • ਚੰਡੀਗੜ੍ਹ ਦਾ ਰੋਜ਼ ਫੈਸਟੀਵਲ ਦੇਖਣ ਵਾਲਿਆਂ ਲਈ ਖ਼ੁਸ਼ਖ਼ਬਰੀ, ਲੈ ਸਕਣਗੇ ਹੈਲੀਕਾਪਟਰ ਰਾਈਡ ਦਾ ਮਜ਼ਾ • ਰਾਜਨਾਥ ਸਿੰਘ ਨੇ ਅਮਰੀਕੀ ਹਮਰੁਤਬਾ ਨਾਲ ਕੀਤੀ ਮੁਲਾਕਾਤ ! ਅੱਤਵਾਦ ਖ਼ਿਲਾਫ਼ ਮਿਲ ਕੇ ਲੜਨ ਬਾਰੇ ਕੀਤੀ ਚਰਚਾ • ਖੜਗੇ ਦੀ ‘ਪਿਓ’ ਵਾਲੀ ਟਿੱਪਣੀ ਦਾ ਮਾਮਲਾ, ਭਾਜਪਾ ਵਲੋਂ ਜਾਰੀ ‘ਮੋਦੀ ਕਹੀਂ ਨਹੀਂ ਜਾਏਗਾ’ ਗੀਤ • ਚੀਨ ਦੇ ਹਮਲੇ ਦੀ ਚਿੰਤਾ, ਅਮਰੀਕਾ, ਜਾਪਾਨ ਮਿਜ਼ਾਈਲ-ਨਿਰਮਾਣ ਕੇਂਦਰ ਸਥਾਪਤ ਕਰਨ 'ਤੇ ਸਹਿਮਤ • ਯੂਰਪ 'ਚ ਹੋਰ ਡੂੰਘਾ ਹੋਇਆ ਊਰਜਾ ਸੰਕਟ ! ਕੀਮਤਾਂ ਨੇ ਤੋੜੇ ਪਿਛਲੇ 4 ਸਾਲਾਂ ਦੇ ਰਿਕਾਰਡ • ਸਾਬਕਾ ਮਿਸ ਇੰਡੀਆ ਨੇ ਵਿਦੇਸ਼ੀ ਲਾੜੇ ਨਾਲ ਰਚਾਇਆ ਵਿਆਹ, ਦੇਖੋ ਖੂਬਸੂਰਤ ਤਸਵੀਰਾਂ • ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਪੰਜਾਬ ਲਈ ਇੱਕ ਵੱਡਾ ਤੋਹਫ਼ਾ : ਹਾਰਦਿਕ ਸਿੰਘ • ਹਾਈਲੋ ਓਪਨ : ਪੀ.ਵੀ. ਸਿੰਧੂ ਅਤੇ ਲਕਸ਼ੈ ਸੇਨ ਸ਼ਾਨਦਾਰ ਜਿੱਤ ਨਾਲ ਦੂਜੇ ਦੌਰ 'ਚ ਪਹੁੰਚੇ

ਖੇਡ

ਹਾਈਲੋ ਓਪਨ : ਪੀ.ਵੀ. ਸਿੰਧੂ ਅਤੇ ਲਕਸ਼ੈ ਸੇਨ ਸ਼ਾਨਦਾਰ ਜਿੱਤ ਨਾਲ ਦੂਜੇ ਦੌਰ 'ਚ ਪਹੁੰਚੇ

29 ਅਕਤੂਬਰ, 2026 06:45 PM

ਜਰਮਨੀ : ਸਟਾਰ ਭਾਰਤੀ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਅਤੇ ਲਕਸ਼ੈ ਸੇਨ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ 'ਹਾਈਲੋ ਓਪਨ 2026' ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ਵਿੱਚ ਜਗ੍ਹਾ ਬਣਾ ਲਈ ਹੈ। ਟੂਰਨਾਮੈਂਟ ਵਿੱਚ ਦੂਜੀ ਵਰੀਅਤਾ ਪ੍ਰਾਪਤ ਪੀ.ਵੀ. ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਆਪਣੇ ਪਹਿਲੇ ਮੈਚ ਵਿੱਚ ਯੂ.ਏ.ਈ. ਦੀ ਪ੍ਰਕ੍ਰਿਤੀ ਭਰਤ ਨੂੰ ਮਹਿਜ਼ 28 ਮਿੰਟਾਂ ਵਿੱਚ 21-10, 21-10 ਨਾਲ ਮਾਤ ਦਿੱਤੀ।


ਪੁਰਸ਼ ਸਿੰਗਲਜ਼ ਵਿੱਚ ਸੱਤਵੀਂ ਵਰੀਅਤਾ ਪ੍ਰਾਪਤ ਲਕਸ਼ੈ ਸੇਨ ਨੇ ਪਹਿਲੀ ਗੇਮ ਗੁਆਉਣ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦਿਆਂ ਫਿਨਲੈਂਡ ਦੇ ਜੋਆਕਿਮ ਓਲਡੋਰਫ਼ ਨੂੰ 16-21, 21-9, 21-13 ਨਾਲ ਹਰਾਇਆ। ਪੁਰਸ਼ ਵਰਗ ਵਿੱਚ ਹੀ ਕਿਰਨ ਜੌਰਜ ਨੇ ਮਲੇਸ਼ੀਆ ਦੇ ਚੀਮ ਜੂਨ ਵੇਈ ਨੂੰ 21-18, 21-17 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ। ਹਾਲਾਂਕਿ, ਐੱਚ.ਐੱਸ. ਪ੍ਰਣੋਏ ਨੂੰ ਫਰਾਂਸ ਦੇ ਟੋਮਾ ਜੂਨੀਅਰ ਪੋਪੋਵ ਤੋਂ 23-21, 21-16 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਲਾ ਸਿੰਗਲਜ਼ ਵਿੱਚ ਉੱਨਤੀ ਹੁੱਡਾ, ਈਸ਼ਾਰਾਨੀ ਬਰੂਆ, ਅਨਮੋਲ ਖਰਬ ਅਤੇ ਮਾਲਵਿਕਾ ਬੰਸੋੜ ਨੇ ਵੀ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਅਗਲੇ ਦੌਰ ਵਿੱਚ ਜਗ੍ਹਾ ਬਣਾਈ।

 

Have something to say? Post your comment

ਅਤੇ ਖੇਡ ਖਬਰਾਂ

ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਪੰਜਾਬ ਲਈ ਇੱਕ ਵੱਡਾ ਤੋਹਫ਼ਾ : ਹਾਰਦਿਕ ਸਿੰਘ

ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਪੰਜਾਬ ਲਈ ਇੱਕ ਵੱਡਾ ਤੋਹਫ਼ਾ : ਹਾਰਦਿਕ ਸਿੰਘ

NZ ਵਿਰੁੱਧ ਤੂਫਾਨੀ ਸੈਂਕੜੇ ਮਗਰੋਂ ਅਭਿਸ਼ੇਕ ਸ਼ਰਮਾ ਦੇ ਨਾਂ ਇਕ ਹੋਰ ਵੱਡੀ ਉਪਲੱਬਧੀ, ਇਸ ਮਾਮਲੇ 'ਚ ਬਣੇ ਨੰਬਰ ਵਨ

NZ ਵਿਰੁੱਧ ਤੂਫਾਨੀ ਸੈਂਕੜੇ ਮਗਰੋਂ ਅਭਿਸ਼ੇਕ ਸ਼ਰਮਾ ਦੇ ਨਾਂ ਇਕ ਹੋਰ ਵੱਡੀ ਉਪਲੱਬਧੀ, ਇਸ ਮਾਮਲੇ 'ਚ ਬਣੇ ਨੰਬਰ ਵਨ

ਭਾਰਤ ਸਾਫ਼-ਸੁਥਰੀਆਂ ਖੇਡਾਂ ਲਈ ਪੂਰੀ ਤਰ੍ਹਾਂ ਵਚਨਬੱਧ: ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ

ਭਾਰਤ ਸਾਫ਼-ਸੁਥਰੀਆਂ ਖੇਡਾਂ ਲਈ ਪੂਰੀ ਤਰ੍ਹਾਂ ਵਚਨਬੱਧ: ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ

ਟੀ-20 ਕ੍ਰਿਕਟ 'ਚ ਗੇਂਦਬਾਜ਼ ਹੁਣ ਵੀ ਮੈਚ ਨੂੰ ਕਰ ਸਕਦੇ ਹਨ ਕੰਟਰੋਲ: ਭੁਵਨੇਸ਼ਵਰ ਕੁਮਾਰ

ਟੀ-20 ਕ੍ਰਿਕਟ 'ਚ ਗੇਂਦਬਾਜ਼ ਹੁਣ ਵੀ ਮੈਚ ਨੂੰ ਕਰ ਸਕਦੇ ਹਨ ਕੰਟਰੋਲ: ਭੁਵਨੇਸ਼ਵਰ ਕੁਮਾਰ

ਅਭਿਸ਼ੇਕ ਸ਼ਰਮਾ ਦੀ ਤੂਫ਼ਾਨੀ ਫਿਫਟੀ 'ਤੇ ਯੁਵਰਾਜ ਸਿੰਘ ਨੇ ਲਏ ਮਜ਼ੇ, 12 ਗੇਂਦਾਂ ਦੇ ਰਿਕਾਰਡ ਦੀ ਦਿਵਾਈ ਯਾਦ

ਅਭਿਸ਼ੇਕ ਸ਼ਰਮਾ ਦੀ ਤੂਫ਼ਾਨੀ ਫਿਫਟੀ 'ਤੇ ਯੁਵਰਾਜ ਸਿੰਘ ਨੇ ਲਏ ਮਜ਼ੇ, 12 ਗੇਂਦਾਂ ਦੇ ਰਿਕਾਰਡ ਦੀ ਦਿਵਾਈ ਯਾਦ

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਉਦਘਾਟਨੀ ਸਮਾਰੋਹ 'ਚ ਪੁੱਜੇ CM ਭਗਵੰਤ ਮਾਨ, ਕੀਤੀ ਟਰਾਫੀ ਦੀ ਘੁੰਡ ਚੁਕਾਈ

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਉਦਘਾਟਨੀ ਸਮਾਰੋਹ 'ਚ ਪੁੱਜੇ CM ਭਗਵੰਤ ਮਾਨ, ਕੀਤੀ ਟਰਾਫੀ ਦੀ ਘੁੰਡ ਚੁਕਾਈ

ਲਾਸ ਐਂਜਿਲਿਸ ਓਲੰਪਿਕ ਤੱਕ ਭਾਰਤੀ ਟੀਮ 'ਚ ਖੇਡਣਾ ਚਾਹੁੰਦਾ ਹਾਂ : ਜਰਮਨਪ੍ਰੀਤ ਸਿੰਘ

ਲਾਸ ਐਂਜਿਲਿਸ ਓਲੰਪਿਕ ਤੱਕ ਭਾਰਤੀ ਟੀਮ 'ਚ ਖੇਡਣਾ ਚਾਹੁੰਦਾ ਹਾਂ : ਜਰਮਨਪ੍ਰੀਤ ਸਿੰਘ

ਲੰਕਾਸ਼ਾਇਰ ਨੇ ਜੇਮਜ਼ ਐਂਡਰਸਨ ਨਾਲ 25 ਸਾਲ ਪੁਰਾਣਾ ਸੰਬੰਧ ਕੀਤਾ ਖ਼ਤਮ

ਲੰਕਾਸ਼ਾਇਰ ਨੇ ਜੇਮਜ਼ ਐਂਡਰਸਨ ਨਾਲ 25 ਸਾਲ ਪੁਰਾਣਾ ਸੰਬੰਧ ਕੀਤਾ ਖ਼ਤਮ

ਖੇਡ ਵਿੱਚ ਅਜੇ ਵੀ ਸੁਧਾਰ ਦੀ ਕਾਫ਼ੀ ਗੁੰਜਾਇਸ਼: ਪੀ.ਵੀ. ਸਿੰਧੂ

ਖੇਡ ਵਿੱਚ ਅਜੇ ਵੀ ਸੁਧਾਰ ਦੀ ਕਾਫ਼ੀ ਗੁੰਜਾਇਸ਼: ਪੀ.ਵੀ. ਸਿੰਧੂ

ਫ੍ਰੈਂਚ ਓਪਨ ਬੈਡਮਿੰਟਨ: ਫਾਈਨਲ 'ਚ ਪੀ.ਵੀ. ਸਿੰਧੂ ਦੀ ਹਾਰ, ਦੱਖਣੀ ਕੋਰੀਆ ਦੀ ਆਨ ਸੇ ਯੰਗ ਨੇ ਜਿੱਤਿਆ ਖ਼ਿਤਾਬ

ਫ੍ਰੈਂਚ ਓਪਨ ਬੈਡਮਿੰਟਨ: ਫਾਈਨਲ 'ਚ ਪੀ.ਵੀ. ਸਿੰਧੂ ਦੀ ਹਾਰ, ਦੱਖਣੀ ਕੋਰੀਆ ਦੀ ਆਨ ਸੇ ਯੰਗ ਨੇ ਜਿੱਤਿਆ ਖ਼ਿਤਾਬ