Thursday, May 14, 2026
BREAKING
ਭਗਵੰਤ ਮਾਨ ਸਰਕਾਰ ਦੀ 'ਸਿੱਖਿਆ ਕ੍ਰਾਂਤੀ' ਨੇ ਲਿਆਂਦੀ ਇਤਿਹਾਸਕ ਤਬਦੀਲੀ, ਦਸਵੀਂ ਜਮਾਤ ਦੇ ਬੋਰਡ ਨਤੀਜਿਆਂ ਵਿੱਚ ਕੁੜੀਆਂ ਨੇ ਪਹਿਲੇ 3 ਵਿੱਚੋਂ 2 ਸਥਾਨ ਕੀਤੇ ਹਾਸਲ ਭਗਵੰਤ ਮਾਨ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਦਰਸਾਏ ਸਮਾਨਤਾ ਦੇ ਸਿਧਾਂਤਾਂ `ਤੇ ਕੰਮ ਕਰ ਰਹੀ ਹੈ; ਨੌਜਵਾਨ ਗੁਰੂ ਸਾਹਿਬ ਦੇ ‘ਬੇਗਮਪੁਰਾ’ ਦੇ ਸੰਕਲਪ ਵਾਲਾ ਭਾਰਤ ਬਣਾਉਣ ਲਈ ਅੱਗੇ ਆਉਣ: ਹਰਪਾਲ ਸਿੰਘ ਚੀਮਾ ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ ਖ਼ਤਮ ਹੋਵੇਗੀ ਜੰਗਬੰਦੀ! ਪੱਛਮੀ ਏਸ਼ੀਆ 'ਚ ਮੁੜ ਫੌਜੀ ਕਾਰਵਾਈ ਸ਼ੁਰੂ ਕਰਨ ਦੇ ਮੂਡ 'ਚ ਟਰੰਪ ਸ਼ੇਅਰ ਬਾਜ਼ਾਰ 'ਚ ਮਚੀ ਹਾਹਾਕਾਰ: 4 ਦਿਨਾਂ 'ਚ ਨਿਵੇਸ਼ਕਾਂ ਦੇ 17 ਲੱਖ ਕਰੋੜ ਹੋਏ ਸਵਾਹ, ਜਾਣੋ ਵਜ੍ਹਾ 'ਬਿਲਕੁਲ ਨਹੀਂ ਕਰਾਂਗੇ ਬਰਦਾਸ਼ਤ..!' CM ਵਿਜੇ ਨੇ ਆਪਣੇ ਹੀ ਪਾਰਟੀ ਵਰਕਰਾਂ ਨੂੰ ਦੇ'ਤੀ ਸਖ਼ਤ ਚਿਤਾਵਨੀ 'ਹੁਣ 90% ਤੱਕ ਵਧਾਵਾਂਗੇ ਯੂਰੇਨੀਅਮ ਭੰਡਾਰ...', ਈਰਾਨ ਦੀ US-Isarel ਨੂੰ ਖੁੱਲ੍ਹੀ ਚਿਤਾਵਨੀ ਈ-ਰਿਕਸ਼ਾ ਵਾਲਿਆਂ 'ਤੇ ਵੱਡੀ ਸਖਤੀ! 15 ਮਈ ਤੋਂ ਦਿੱਲੀ 'ਚ ਨਵੀਂ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਸ਼੍ਰੋਮਣੀ ਅਕਾਲੀ ਦਲ ਨੇ ਖਿੱਚੀ ਚੋਣਾਂ ਦੀ ਤਿਆਰੀ! 10 ਉਮੀਦਵਾਰਾਂ ਦੀ ਪਹਿਲੀ LIST ਜਾਰੀ ਜੰਗ 'ਚ ਪਾਕਿਸਤਾਨ ਨੇ ਕੀਤੀ ਇਰਾਨ ਦੀ Help ! ਆ ਗਿਆ ਵਿਦੇਸ਼ ਮੰਤਰਾਲੇ ਦਾ ਪਹਿਲਾ ਬਿਆਨ

ਦੁਨੀਆਂ

ਕਤਰ ਨੇੜੇ ਬ੍ਰਿਟਿਸ਼ ਜਹਾਜ਼ 'ਤੇ ਹਮਲਾ ! ਅੱਗ ਦੀਆਂ ਲਪਟਾਂ 'ਚ ਘਿਰਿਆ ਜਹਾਜ਼, ਖਾੜੀ ਦੇਸ਼ਾਂ 'ਚ ਵਧਿਆ ਤਣਾਅ

10 ਮਈ, 2026 07:30 PM

ਫਾਰਸ ਦੀ ਖਾੜੀ 'ਚ ਵਪਾਰਕ ਜਹਾਜ਼ਾਂ 'ਤੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਤਾਜ਼ਾ ਘਟਨਾ 'ਚ ਕਤਰ ਦੇ ਤੱਟ ਦੇ ਕੋਲ ਇੱਕ ਬ੍ਰਿਟਿਸ਼ ਮਾਲਵਾਹਕ ਜਹਾਜ਼ 'ਤੇ ਅਣਪਛਾਤੇ ਹਥਿਆਰ ਨਾਲ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਜਹਾਜ਼ ਵਿੱਚ ਭਿਆਨਕ ਅੱਗ ਲੱਗ ਗਈ। ਬ੍ਰਿਟੇਨ ਦੀ ਸਮੁੰਦਰੀ ਏਜੰਸੀ UKMTO ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ 'ਤੇ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕੋਈ ਵੀ ਮੈਂਬਰ ਜ਼ਖਮੀ ਨਹੀਂ ਹੋਇਆ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਹਮਲਾ ਕਿਸ ਨੇ ਅਤੇ ਕਿਸ ਹਥਿਆਰ ਨਾਲ ਕੀਤਾ ਹੈ।

ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰੀਕਾ ਅਤੇ ਈਰਾਨ ਵਿਚਾਲੇ ਹੋਰਮੂਜ਼ ਸਟ੍ਰੇਟ (Strait of Hormuz) ਨੂੰ ਲੈ ਕੇ ਵਿਵਾਦ ਅਤੇ ਤਣਾਅ ਲਗਾਤਾਰ ਵਧ ਰਿਹਾ ਹੈ। ਹਾਲਾਂਕਿ ਦੋਵਾਂ ਦੇਸ਼ਾਂ ਵਿਚਾਲੇ ਸੀਜ਼ਫਾਇਰ (ਜੰਗਬੰਦੀ) ਲਾਗੂ ਹੈ, ਪਰ ਫਿਰ ਵੀ ਇਸ ਖੇਤਰ ਵਿੱਚ ਸਮੁੰਦਰੀ ਜਹਾਜ਼ਾਂ 'ਤੇ ਹਮਲੇ ਜਾਰੀ ਹਨ। ਕੁਝ ਦਿਨ ਪਹਿਲਾਂ ਅਮਰੀਕਾ ਵੱਲੋਂ ਈਰਾਨ ਦੇ ਤੇਲ ਟੈਂਕਰਾਂ 'ਤੇ ਕੀਤੀ ਗਈ ਕਾਰਵਾਈ ਤੋਂ ਬਾਅਦ ਈਰਾਨ ਦੀ ਰਿਵੋਲਿਊਸ਼ਨਰੀ ਗਾਰਡ ਨੇ ਦੁਸ਼ਮਣ ਜਹਾਜ਼ਾਂ ਅਤੇ ਅਮਰੀਕੀ ਟਿਕਾਣਿਆਂ 'ਤੇ ਵੱਡੇ ਹਮਲੇ ਦੀ ਚਿਤਾਵਨੀ ਦਿੱਤੀ ਸੀ।

ਇਸ ਤੋਂ ਪਹਿਲਾਂ 8 ਅਪ੍ਰੈਲ ਨੂੰ ਹੋਰਮੂਜ਼ ਸਟ੍ਰੇਟ ਦੇ ਕੋਲ ਇੱਕ ਭਾਰਤੀ ਲੱਕੜ ਦੇ ਜਹਾਜ਼ ਵਿੱਚ ਵੀ ਅੱਗ ਲੱਗ ਗਈ ਸੀ, ਜਿਸ ਵਿੱਚ ਇੱਕ ਭਾਰਤੀ ਨਾਵਿਕ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ, ਹਾਲ ਹੀ ਵਿੱਚ ਇੱਕ ਚੀਨੀ ਤੇਲ ਟੈਂਕਰ 'JV Innovation' 'ਤੇ ਵੀ ਹਮਲਾ ਹੋਇਆ ਸੀ, ਜਿਸ ਕਾਰਨ ਸਮੁੰਦਰੀ ਰਸਤਿਆਂ ਰਾਹੀਂ ਵਪਾਰ ਕਰਨ ਵਾਲੇ ਚਾਲਕ ਦਲ ਦੇ ਮੈਂਬਰਾਂ 'ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਇਨ੍ਹਾਂ ਲਗਾਤਾਰ ਹੋ ਰਹੇ ਹਮਲਿਆਂ ਨੇ ਅੰਤਰਰਾਸ਼ਟਰੀ ਸਮੁੰਦਰੀ ਸੁਰੱਖਿਆ ਅਤੇ ਵਿਸ਼ਵ ਵਪਾਰ 'ਤੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ।

Have something to say? Post your comment

ਅਤੇ ਦੁਨੀਆਂ ਖਬਰਾਂ

ਖ਼ਤਮ ਹੋਵੇਗੀ ਜੰਗਬੰਦੀ! ਪੱਛਮੀ ਏਸ਼ੀਆ 'ਚ ਮੁੜ ਫੌਜੀ ਕਾਰਵਾਈ ਸ਼ੁਰੂ ਕਰਨ ਦੇ ਮੂਡ 'ਚ ਟਰੰਪ

ਖ਼ਤਮ ਹੋਵੇਗੀ ਜੰਗਬੰਦੀ! ਪੱਛਮੀ ਏਸ਼ੀਆ 'ਚ ਮੁੜ ਫੌਜੀ ਕਾਰਵਾਈ ਸ਼ੁਰੂ ਕਰਨ ਦੇ ਮੂਡ 'ਚ ਟਰੰਪ

'ਹੁਣ 90% ਤੱਕ ਵਧਾਵਾਂਗੇ ਯੂਰੇਨੀਅਮ ਭੰਡਾਰ...', ਈਰਾਨ ਦੀ US-Isarel ਨੂੰ ਖੁੱਲ੍ਹੀ ਚਿਤਾਵਨੀ

'ਹੁਣ 90% ਤੱਕ ਵਧਾਵਾਂਗੇ ਯੂਰੇਨੀਅਮ ਭੰਡਾਰ...', ਈਰਾਨ ਦੀ US-Isarel ਨੂੰ ਖੁੱਲ੍ਹੀ ਚਿਤਾਵਨੀ

ਜੰਗ 'ਚ ਪਾਕਿਸਤਾਨ ਨੇ ਕੀਤੀ ਇਰਾਨ ਦੀ Help ! ਆ ਗਿਆ ਵਿਦੇਸ਼ ਮੰਤਰਾਲੇ ਦਾ ਪਹਿਲਾ ਬਿਆਨ

ਜੰਗ 'ਚ ਪਾਕਿਸਤਾਨ ਨੇ ਕੀਤੀ ਇਰਾਨ ਦੀ Help ! ਆ ਗਿਆ ਵਿਦੇਸ਼ ਮੰਤਰਾਲੇ ਦਾ ਪਹਿਲਾ ਬਿਆਨ

ਹੰਤਾਵਾਇਰਸ : ਕਰੂਜ਼ ਜਹਾਜ਼ ਤੋਂ ਉਤਾਰੇ ਇਕ ਹੋਰ ਯਾਤਰੀ ਦੀ ਰਿਪੋਰਟ ਆਈ ਪਾਜ਼ੇਟਿਵ

ਹੰਤਾਵਾਇਰਸ : ਕਰੂਜ਼ ਜਹਾਜ਼ ਤੋਂ ਉਤਾਰੇ ਇਕ ਹੋਰ ਯਾਤਰੀ ਦੀ ਰਿਪੋਰਟ ਆਈ ਪਾਜ਼ੇਟਿਵ

ਸਟਾਰਮਰ 'ਤੇ ਅਹੁਦਾ ਛੱਡਣ ਦੇ ਦਬਾਅ ਵਿਚਕਾਰ ਜੂਨੀਅਰ ਮੰਤਰੀ ਨੇ ਦਿੱਤਾ ਅਸਤੀਫਾ

ਸਟਾਰਮਰ 'ਤੇ ਅਹੁਦਾ ਛੱਡਣ ਦੇ ਦਬਾਅ ਵਿਚਕਾਰ ਜੂਨੀਅਰ ਮੰਤਰੀ ਨੇ ਦਿੱਤਾ ਅਸਤੀਫਾ

ਮਹਿੰਗੀ ਹੋਈ ਬਿਜਲੀ! ਸ਼੍ਰੀਲੰਕਾ ਨੇ ਇਸ ਸਾਲ ਤੀਜੀ ਵਾਰ ਵਧਾਈਆਂ ਕੀਮਤਾਂ

ਮਹਿੰਗੀ ਹੋਈ ਬਿਜਲੀ! ਸ਼੍ਰੀਲੰਕਾ ਨੇ ਇਸ ਸਾਲ ਤੀਜੀ ਵਾਰ ਵਧਾਈਆਂ ਕੀਮਤਾਂ

MV ਹੋਂਡੀਅਸ ਜਹਾਜ਼ ਸਵਾਰ 3 ਹੋਰ ਸਵਾਰਾਂ ਦੀ ਹੰਤਾ ਰਿਪੋਰਟ ਆਈ Positive ! ਕਈ ਦੇਸ਼ਾਂ ਨੂੰ ਪਈ Tension

MV ਹੋਂਡੀਅਸ ਜਹਾਜ਼ ਸਵਾਰ 3 ਹੋਰ ਸਵਾਰਾਂ ਦੀ ਹੰਤਾ ਰਿਪੋਰਟ ਆਈ Positive ! ਕਈ ਦੇਸ਼ਾਂ ਨੂੰ ਪਈ Tension

ਪਾਕਿਸਤਾਨ: ਕਸਟਮ ਗੋਦਾਮ 'ਚ ਲੱਗੀ ਅੱਗ, 35 ਲੋਕ ਜ਼ਖਮੀ

ਪਾਕਿਸਤਾਨ: ਕਸਟਮ ਗੋਦਾਮ 'ਚ ਲੱਗੀ ਅੱਗ, 35 ਲੋਕ ਜ਼ਖਮੀ

ਇਰਾਨ ਦਾ ਇਨਰਿਚਡ ਯੂਰੇਨੀਅਮ ਸਾਂਭੇਗਾ ਰੂਸ ! ਪੁਤਿਨ ਨੇ ਦਿੱਤਾ ਵੱਡਾ ਬਿਆਨ

ਇਰਾਨ ਦਾ ਇਨਰਿਚਡ ਯੂਰੇਨੀਅਮ ਸਾਂਭੇਗਾ ਰੂਸ ! ਪੁਤਿਨ ਨੇ ਦਿੱਤਾ ਵੱਡਾ ਬਿਆਨ

''ਮੈਂ ਮਰਿਆ ਤਾਂ ਤੁਹਾਡਾ ਦੇਸ਼ ਵੀ ਖ਼ਤਮ..!'', ਕਿਮ ਜੋਂਗ ਨੇ ਪਰਮਾਣੂ ਹਮਲੇ ਨੂੰ ਲੈ ਕੇ ਕੀਤਾ ਵੱਡਾ ਐਲਾਨ

''ਮੈਂ ਮਰਿਆ ਤਾਂ ਤੁਹਾਡਾ ਦੇਸ਼ ਵੀ ਖ਼ਤਮ..!'', ਕਿਮ ਜੋਂਗ ਨੇ ਪਰਮਾਣੂ ਹਮਲੇ ਨੂੰ ਲੈ ਕੇ ਕੀਤਾ ਵੱਡਾ ਐਲਾਨ