Sunday, August 16, 2026
BREAKING
'ਸੁਖਬੀਰ ਬਾਦਲ ਦੇ ਕਤਲ ਦੀ ਕੋਸ਼ਿਸ਼ ਦੀ ਹੋਵੇ NIA ਜਾਂਚ', ਹਰਸਿਮਰਤ ਕੌਰ ਬਾਦਲ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ ਦਹਿਲ ਜਾਣਾ ਸੀ ਪੰਜਾਬ: ਅੱਤਵਾਦੀ ਸਾਜ਼ਿਸ਼ ਨਾਕਾਮ, ਡੈਟੋਨੇਟਰ ਸਮੇਤ IED ਬਰਾਮਦ ਪੰਜਾਬ 'ਚ ਬਣੇਗਾ ਇਕ ਹੋਰ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ! PCA ਵੱਲੋਂ ਯੋਜਨਾ ਤਿਆਰ ਸੜਕਾਂ ਤੋਂ ਲੈ ਕੇ ਸਪੇਸ ਤੱਕ ! PM ਮੋਦੀ ਵੱਲੋਂ ਦਿੱਤੇ ਗਏ ਆਜ਼ਾਦੀ ਭਾਸ਼ਣਾਂ 'ਚ ਦਿਖੀ ਦੇਸ਼ ਦੇ ਵਿਕਾਸ ਦੀ ਝਲਕ 1947 ਦੇ ਸ਼ਹੀਦਾਂ ਦੀ ਯਾਦ 'ਚ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ, ਜਥੇਦਾਰ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ ‘ਹਰ ਘਰ ਤਿਰੰਗਾ’ ਮੁਹਿੰਮ ਦੇਸ਼ਭਗਤੀ ਅਤੇ ਰਾਸ਼ਟਰੀ ਏਕਤਾ ਦਾ ਪ੍ਰਤੀਕ: ਕੇਵਲ ਸਿੰਘ ਢਿੱਲੋਂ ਪੰਜਾਬ ਪਹੁੰਚੇ ਹਰਿਆਣਾ CM ਨਾਇਬ ਸਿੰਘ ਸੈਣੀ, ਅੰਮ੍ਰਿਤਸਰ 'ਚ ਧਾਰਮਿਕ ਸਮਾਗਮ 'ਚ ਕੀਤੀ ਸ਼ਮੂਲੀਅਤ ਕੇਂਦਰ ਦਾ ਪੰਜਾਬ ਨੂੰ ਇਕ ਹੋਰ ਵੱਡਾ ਤੋਹਫ਼ਾ! 1,419 ਕਰੋੜ ਰੁਪਏ ਦਾ ਪ੍ਰਾਜੈਕਟ ਮਨਜ਼ੂਰ ਵੱਡੀ ਖਬਰ : 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ ਹਿਮਾਚਲ ਵੱਲ ਜਾ ਰਹੇ ਹੋ ਤਾਂ ਸਾਵਧਾਨ! ਭਾਰੀ ਮੀਂਹ ਕਾਰਨ 118 ਸੜਕਾਂ ਹੋਈਆਂ ਬੰਦ, 'Orange Alert' ਜਾਰੀ

ਬਾਜ਼ਾਰ

IPO ਦੀ 30 ਦਿਨਾ ਲਾਕ-ਇਨ ਮਿਆਦ ’ਚ FPI ਸਭ ਤੋਂ ਵੱਡੇ ਵਿਕਵਾਲ : ਸੇਬੀ ਅਧਿਐਨ

16 ਅਗਸਤ, 2026 07:38 PM

ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਦੇ ਇਕ ਅਧਿਐਨ ਅਨੁਸਾਰ ਐਂਕਰ ਨਿਵੇਸ਼ਕਾਂ ’ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਇਨੀਸ਼ੀਅਲ ਪਬਲਿਕ ਆਫਰ (ਆਈ. ਪੀ. ਓ.) ਸ਼ੇਅਰਾਂ ਦੇ ਸਭ ਤੋਂ ਵੱਡੇ ਬਿਕਵਾਲ ਰਹੇ। ਅਧਿਐਨ ’ਚ ਪਾਇਆ ਗਿਆ ਕਿ 30 ਦਿਨਾਂ ਦੀ ਲਾਕ-ਇਨ ਮਿਆਦ ਖਤਮ ਹੋਣ ਦੇ ਆਲੇ-ਦੁਆਲੇ ਐਂਕਰ ਨਿਵੇਸ਼ਕਾਂ ਦੀ ਭਾਰੀ ਬਿਕਵਾਲੀ ਨਾਲ ਆਈ. ਪੀ. ਓ. ਸ਼ੇਅਰਾਂ ਦੀਆਂ ਕੀਮਤਾਂ ’ਤੇ ਅਸਥਾਈ ਦਬਾਅ ਬਣਿਆ।

ਅਧਿਐਨ ’ਚ ਅਪ੍ਰੈਲ 2022 ਤੋਂ ਅਕਤੂਬਰ 2025 ਦੇ ਵਿਚਾਲੇ ਸੂਚੀਬੱਧ 242 ਮੁੱਖ ਬੋਰਡ ਆਈ. ਪੀ. ਓ. ਨੂੰ ਸ਼ਾਮਲ ਕੀਤਾ ਗਿਆ। ਮੌਜੂਦਾ ਨਿਯਮਾਂ ਤਹਿਤ ਐਂਕਰ ਨਿਵੇਸ਼ਕਾਂ ਦੇ 50 ਫੀਸਦੀ ਅਲਾਟਮੈਂਟ ’ਤੇ 90 ਦਿਨ ਅਤੇ ਬਾਕੀ 50 ਫੀਸਦੀ ’ਤੇ 30 ਦਿਨ ਦੀ ਲਾਕ-ਇਨ ਮਿਆਦ ਲਾਗੂ ਹੁੰਦੀ ਹੈ।

ਐੱਫ. ਪੀ. ਆਈ. ਦੀ ਸਭ ਤੋਂ ਜ਼ਿਆਦਾ ਨਿਕਾਸੀ
ਅਧਿਐਨ ਮੁਤਾਬਕ, ਜਿਨ੍ਹਾਂ ਆਈ. ਪੀ. ਓ. ’ਚ ਐਂਕਰ ਨਿਵੇਸ਼ਕਾਂ ਨੇ 10 ਫੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਵੇਚੀ, ਉੱਥੇ ਟੀ+29 ਤੋਂ ਟੀ+33 ਦੌਰਾਨ ਸ਼ੇਅਰ ਕੀਮਤਾਂ ’ਤੇ ਔਸਤਨ 3.5 ਫੀਸਦੀ ਦਾ ਨਾਂਹ-ਪੱਖੀ ਅਸਰ ਪਿਆ। ਮੱਧਮਾਨ ਦੇ ਆਧਾਰ ’ਤੇ ਗਿਰਾਵਟ ਲੱਗਭਗ 6 ਫੀਸਦੀ ਰਹੀ। ਇਸ ਸ਼੍ਰੇਣੀ ’ਚ ਐੱਫ. ਪੀ. ਆਈ. ਨੇ ਆਪਣੀ ਵੱਡੀ ਅਲਾਟਮੈਂਟ ਤੋਂ ਔਸਤਨ 24.5 ਫੀਸਦੀ ਨਿਕਾਸੀ ਕੀਤੀ। ਇਸ ਤੋਂ ਬਾਅਦ ਕਾਰਪੋਰੇਟ ਨਿਵੇਸ਼ਕ 23.1 ਫੀਸਦੀ ਅਤੇ ਹੋਰ ਯੋਗ ਸੰਸਥਾਗਤ ਖਰੀਦਦਾਰ 21.6 ਫੀਸਦੀ ਰਹੇ।

ਛੋਟੇ ਆਈ. ਪੀ. ਓ. ’ਚ ਜ਼ਿਆਦਾ ਬਿਕਵਾਲੀ
ਅਧਿਐਨ ’ਚ ਪਾਇਆ ਗਿਆ ਕਿ ਛੋਟੇ ਆਈ. ਪੀ. ਓ. ’ਚ ਐਂਕਰ ਨਿਵੇਸ਼ਕਾਂ ਦੀ ਨਿਕਾਸੀ ਜ਼ਿਆਦਾ ਰਹੀ। 250 ਕਰੋੜ ਰੁਪਏ ਤੱਕ ਦੇ ਆਈ. ਪੀ. ਓ. ’ਚ ਟੀ+365 ਤੱਕ 72.5 ਫੀਸਦੀ ਨਿਕਾਸੀ ਹੋਈ, ਜਦੋਂ ਕਿ 1,001-2,500 ਕਰੋੜ ਰੁਪਏ ਵਾਲੇ ਆਈ. ਪੀ. ਓ. ’ਚ ਇਹ 40.8 ਫੀਸਦੀ ਰਹੀ। ਹਾਲਾਂਕਿ, 90 ਦਿਨਾਂ ਦੀ ਲਾਕ-ਇਨ ਮਿਆਦ ਤੋਂ ਬਾਅਦ ਕੀਮਤਾਂ ’ਤੇ ਬਿਕਵਾਲੀ ਦਾ ਦਬਾਅ ਕਾਫੀ ਘੱਟ ਹੋ ਗਿਆ।

Have something to say? Post your comment

ਅਤੇ ਬਾਜ਼ਾਰ ਖਬਰਾਂ

ਅਸਮਾਨੀਂ ਪਹੁੰਚੀਆਂ ਹਰੇ ਧਨੀਏ ਦੀਆਂ ਕੀਮਤਾਂ, ਅਦਰਕ ਅਤੇ ਲਸਣ ਵੀ ਹੋਏ ਮਹਿੰਗੇ

ਅਸਮਾਨੀਂ ਪਹੁੰਚੀਆਂ ਹਰੇ ਧਨੀਏ ਦੀਆਂ ਕੀਮਤਾਂ, ਅਦਰਕ ਅਤੇ ਲਸਣ ਵੀ ਹੋਏ ਮਹਿੰਗੇ

ਪਿਆਜ਼ ਦੀਆਂ ਕੀਮਤਾਂ 'ਚ 25% ਵਾਧਾ, ਸਤੰਬਰ ਦੀ ਬਾਰਿਸ਼ 'ਤੇ ਟਿਕੀ ਅੱਗੇ ਦੀ ਕੀਮਤ

ਪਿਆਜ਼ ਦੀਆਂ ਕੀਮਤਾਂ 'ਚ 25% ਵਾਧਾ, ਸਤੰਬਰ ਦੀ ਬਾਰਿਸ਼ 'ਤੇ ਟਿਕੀ ਅੱਗੇ ਦੀ ਕੀਮਤ

ਭਾਰਤੀ ਬੈਂਕਾਂ 'ਚ ਜਮ੍ਹਾਂ ਰਾਸ਼ੀ 'ਚ 3 ਪੰਦਰਵਾੜਿਆਂ 'ਚ 115 ਬਿਲੀਅਨ ਡਾਲਰ ਦਾ ਵੱਡਾ ਉਛਾਲ

ਭਾਰਤੀ ਬੈਂਕਾਂ 'ਚ ਜਮ੍ਹਾਂ ਰਾਸ਼ੀ 'ਚ 3 ਪੰਦਰਵਾੜਿਆਂ 'ਚ 115 ਬਿਲੀਅਨ ਡਾਲਰ ਦਾ ਵੱਡਾ ਉਛਾਲ

ਰਤਨ ਟਾਟਾ ਵੱਲੋਂ ਚੁਣੇ ਗਏ ਚੰਦਰਸ਼ੇਖਰਨ ਨੇ TATA Sons ਦੇ ਚੇਅਰਮੈਨ ਦੇ ਅਹੁਦੇ ਦਿੱਤਾ ਅਸਤੀਫ਼ਾ

ਰਤਨ ਟਾਟਾ ਵੱਲੋਂ ਚੁਣੇ ਗਏ ਚੰਦਰਸ਼ੇਖਰਨ ਨੇ TATA Sons ਦੇ ਚੇਅਰਮੈਨ ਦੇ ਅਹੁਦੇ ਦਿੱਤਾ ਅਸਤੀਫ਼ਾ

ਅਮਰੀਕਾ-ਈਰਾਨ ਮਾਮਲੇ ਨੇ ਦੁਚਿੱਤੀ 'ਚ ਪਾਏ ਨਿਵੇਸ਼ਕ, ਸੈਂਸੈਕਸ 388 ਅੰਕ ਟੁੱਟਿਆ, 1.6 ਲੱਖ ਕਰੋੜ ਡੁੱਬੇ

ਅਮਰੀਕਾ-ਈਰਾਨ ਮਾਮਲੇ ਨੇ ਦੁਚਿੱਤੀ 'ਚ ਪਾਏ ਨਿਵੇਸ਼ਕ, ਸੈਂਸੈਕਸ 388 ਅੰਕ ਟੁੱਟਿਆ, 1.6 ਲੱਖ ਕਰੋੜ ਡੁੱਬੇ

ਭਾਰਤੀ ਕੰਪਨੀਆਂ ਨੇ 360 ਤੋਂ ਵੱਧ IPO ਰਾਹੀਂ ਜੁਟਾਏ 1.90 ਲੱਖ ਕਰੋੜ ਰੁਪਏ

ਭਾਰਤੀ ਕੰਪਨੀਆਂ ਨੇ 360 ਤੋਂ ਵੱਧ IPO ਰਾਹੀਂ ਜੁਟਾਏ 1.90 ਲੱਖ ਕਰੋੜ ਰੁਪਏ

ਦੇਸ਼ ’ਚ ਬੇਰੋਜ਼ਗਾਰੀ ਦਰ ਜੂਨ ਤਿਮਾਹੀ ’ਚ ਲੱਗਭਗ ਸਥਿਰ : ਸਰਕਾਰੀ ਸਰਵੇਖਣ

ਦੇਸ਼ ’ਚ ਬੇਰੋਜ਼ਗਾਰੀ ਦਰ ਜੂਨ ਤਿਮਾਹੀ ’ਚ ਲੱਗਭਗ ਸਥਿਰ : ਸਰਕਾਰੀ ਸਰਵੇਖਣ

ਰੂਸ ’ਤੇ ਅਮਰੀਕੀ ਪਾਬੰਦੀਆਂ ਨਾਲ ਤੇਲ ਸਪਲਾਈ ’ਤੇ ਵਧਿਆ ਖਤਰਾ

ਰੂਸ ’ਤੇ ਅਮਰੀਕੀ ਪਾਬੰਦੀਆਂ ਨਾਲ ਤੇਲ ਸਪਲਾਈ ’ਤੇ ਵਧਿਆ ਖਤਰਾ

ਇਸ ਹਫਤੇ ਆਉਣਗੇ 5 ਕੰਪਨੀਆਂ ਦੇ IPO, ਇਕੱਠੇ ਕਰਨਗੀਆਂ 7,400 ਕਰੋੜ ਰੁਪਏ

ਇਸ ਹਫਤੇ ਆਉਣਗੇ 5 ਕੰਪਨੀਆਂ ਦੇ IPO, ਇਕੱਠੇ ਕਰਨਗੀਆਂ 7,400 ਕਰੋੜ ਰੁਪਏ

Anil Ambani  ਦੀਆਂ ਮੁਸ਼ਕਲਾਂ ਵਧੀਆਂ, ED ਨੇ RCom ਤੇ ਰਿਲਾਇੰਸ ਇਨਫਰਾਸਟ੍ਰਕਚਰ ਵਿਰੁੱਧ ਦਾਇਰ ਕੀਤੀ ਚਾਰਜਸ਼ੀਟ

Anil Ambani ਦੀਆਂ ਮੁਸ਼ਕਲਾਂ ਵਧੀਆਂ, ED ਨੇ RCom ਤੇ ਰਿਲਾਇੰਸ ਇਨਫਰਾਸਟ੍ਰਕਚਰ ਵਿਰੁੱਧ ਦਾਇਰ ਕੀਤੀ ਚਾਰਜਸ਼ੀਟ