Sunday, August 02, 2026
BREAKING
ਅਗਰਵਾਲ ਸਭਾ ਵੱਲੋਂ ਵਣਮਹਾਂਉਤਸਵ ਮੁਹਿੰਮ ਤਹਿਤ ਬੂਟੇ ਲਾਏ ਗਏ ਹਰ ਮਰੀਜ਼ ਨੂੰ ਸਮੇਂ ਸਿਰ, ਗੁਣਵੱਤਾ ਭਰਪੂਰ ਅਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ  ਟੀਬੀ ਨੂੰ ਰੋਕਣ ਲਈ ਸਮੇਂ ਸਿਰ ਜਾਂਚ ਹੀ ਸਭ ਤੋਂ ਵੱਡਾ ਹਥਿਆਰ: ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ ਜਨਮ ਤੋਂ ਪਹਿਲੇ ਛੇ ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਹੀ ਬੱਚੇ ਲਈ ਸਰਵੋਤਮ ਆਹਾਰ : ਐੱਸ.ਐੱਮ.ਓ ਡਾ. ਸਤਿੰਦਰਜੀਤ ਕੌਰ ਪੰਜਾਬ ਦੇ ਇਨ੍ਹਾਂ ਸਕੂਲਾਂ 'ਤੇ ਹੋ ਸਕਦੀ ਵੱਡੀ ਕਾਰਵਾਈ, ਸਿੱਖਿਆ ਵਿਭਾਗ ਨੇ ਸੋਮਵਾਰ ਤੱਕ ਦਿੱਤਾ ਸਮਾਂ 150 ਦਿਨਾਂ ਤੋਂ ਅੰਡਰਗ੍ਰਾਊਂਡ ਨੇ ਈਰਾਨੀ ਸੁਪਰੀਮ ਲੀਡਰ ! ਲੱਭਣ 'ਚ ਜੁਟੇ ਮੋਸਾਦ ਅਤੇ CIA ਦੇ ਛੁਟੇ ਪਸੀਨੇ ਪੰਜਾਬ 'ਚ ਵੱਡੀ ਵਾਰਦਾਤ! ਰਿਟਾਇਰਡ ਫ਼ੌਜੀ ਨੇ ਦੁਕਾਨ ਦੇ ਬਾਹਰ ਬੈਠੇ ਸਾਬਕਾ ਸਰਪੰਚ ਨੂੰ ਮਾਰੀਆਂ ਗੋਲ਼ੀਆਂ ਪੰਜਾਬ ਦੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਹੁਣ ਪਾਕਿਸਤਾਨ 'ਚ ਬਣੀ 'ਕਾਕਰੋਚ ਪਾਰਟੀ', ਸੋਸ਼ਲ ਮੀਡੀਆ 'ਤੇ 1.12 ਲੱਖ ਤੋਂ ਵੱਧ ਫਾਲੋਅਰਜ਼ ਪੰਜਾਬੀ ਫ਼ਿਲਮ 'ਰਹਿਮਤ' ਵਿਸ਼ਵ ਫ਼ਿਲਮ ਪੁਰਸਕਾਰ ਲਈ ਨਾਮਜ਼ਦ ਸਿਖਰਲੀਆਂ 10 ਫ਼ਿਲਮਾਂ 'ਚ ਸ਼ਾਮਲ

ਖੇਡ

2027 ਵਨ ਡੇ ਵਿਸ਼ਵ ਕੱਪ 12 ਮੈਦਾਨਾਂ ’ਚ ਖੇਡਿਆ ਜਾਵੇਗਾ, ਦੱਖਣੀ ਅਫਰੀਕਾ ਦੇ 8 ਸਟੇਡੀਅਮ ਸ਼ਾਮਲ

31 ਜੁਲਾਈ, 2026 04:49 PM

ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ 2027 ਆਈ. ਸੀ. ਸੀ. ਪੁਰਸ਼ ਵਨ ਡੇ ਵਿਸ਼ਵ ਕੱਪ ਦੇ ਮੁਕਾਬਲੇ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਦੇ ਕੁੱਲ 12 ਸਟੇਡੀਅਮਾਂ ’ਚ ਖੇਡੇ ਜਾਣਗੇ। ਇਨ੍ਹਾਂ ’ਚੋਂ 8 ਮੈਦਾਨ ਦੱਖਣੀ ਅਫਰੀਕਾ ’ਚ ਹੋਣਗੇ। 50 ਓਵਰਾਂ ਦਾ ਇਹ ਵੱਕਾਰੀ ਟੂਰਨਾਮੈਂਟ 24 ਸਾਲ ਬਾਅਦ ਅਫਰੀਕਾ ਪਰਤ ਰਿਹਾ ਹੈ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ, ਜ਼ਿੰਬਾਬਵੇ ਤੇ ਕੀਨੀਆ ਨੇ ਸਾਂਝੇ ਤੌਰ ’ਤੇ 2003 ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ।

ਜੌਹਾਨਿਸਬਰਗ ’ਚ ਆਯੋਜਿਤ ਇਕ ਸ਼ਾਨਦਾਰ ਸਮਾਰੋਹ ’ਚ ਦੱਖਣੀ ਅਫਰੀਕਾ ਦੇ 8 ਸ਼ਹਿਰਾਂ, ਜ਼ਿੰਬਾਬਵੇ ਦੇ 3 ਸ਼ਹਿਰਾਂ ਅਤੇ ਨਾਮੀਬੀਆ ਦੀ ਰਾਜਧਾਨੀ ਵਿੰਡਹੋਕ ਨੂੰ ਟੂਰਨਾਮੈਂਟ ਦੇ ਸਹਿ-ਮੇਜ਼ਬਾਨ ਦੇ ਰੂਪ ’ਚ ਪੇਸ਼ ਕੀਤਾ ਗਿਆ। ਇਸ ਮੌਕੇ ਦੱਖਣੀ ਅਫਰੀਕਾ ਦੇ ਚੌਟੀ ਦੇ ਕ੍ਰਿਕਟਰ ਗ੍ਰੀਮ ਸਮਿੱਥ, ਮਖਾਇਆ ਏਨਟੀਨੀ, ਹਾਸ਼ਿਮ ਅਮਲਾ, ਤੇਮਬਾ ਬਾਵੁਮਾ ਤੇ ਕਾਗੀਸੋ ਰਬਾਡਾ ਤੋਂ ਇਲਾਵਾ ਜ਼ਿੰਬਾਬਵੇ ਦੇ ਹੈਮਿਲਟਨ ਮਾਸਕਾਦਜ਼ਾ ਅਤੇ ਨਾਮੀਬੀਆ ਦੇ ਰੁਡੋਲਫ ਜਾਨਸੇਨ ਵਾਨ ਵੁਰੇਨ ਵੀ ਮੌਜੂਦ ਸਨ।

ਦ. ਅਫਰੀਕਾ ਦੇ 8 ਮੈਦਾਨ : ਵਾਂਡਰਰਜ਼ ਸਟੇਡੀਅਮ (ਜੌਹਾਨਿਸਬਰਗ), ਸੁਪਰਸਪੋਰਟ ਪਾਰਕ, ਸੈਂਚੁਰੀਅਨ (ਸ਼ਵਾਨੇ), ਨਿਊਲੈਂਡਜ਼ ਕ੍ਰਿਕਟ ਗਰਾਊਂਡ (ਕੇਪਟਾਊਨ), ਕਿੰਗਜ਼ਮੀਡ ਕ੍ਰਿਕਟ ਗਰਾਊਂਡ (ਡਰਬਨ), ਸੈਂਟ ਜੌਰਜ ਪਾਰਕ (ਗਕੇਬੇਰਹਾ), ਮੰਗਾਉਂਗ ਓਵਲ (ਬਲੋਮਫੋਂਟੇਨ), ਬੋਲੈਂਡ ਪਾਰਕ (ਪਾਰਲ) ਅਤੇ ਬਫੇਲੋ ਪਾਰਕ (ਕੁਗੋਮਪੋ ਸਿਟੀ) ਹਨ।

ਜ਼ਿੰਬਾਬਵੇ ਦੇ 3 ਮੈਦਾਨ : ਹਰਾਰੇ ਸਪੋਰਟਸ ਕਲੱਬ (ਹਰਾਰੇ), ਕੁਵੀਂਸ ਸਪੋਰਟਸ ਕਲੱਬ (ਬੁਲਾਵਾਯੋ) ਤੇ ਨਵੇਂ ਬਣੇ ਫਾਲੇ ਮੋਸੀ-ਓਆ-ਟੁੰਯਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ (ਵਿਕਟੋਰੀਆ ਫਾਲਜ਼) ਹਨ। ਉੱਥੇ ਹੀ ਨਾਮੀਬੀਆ ’ਚ ਮੈਚ ਨਾਮੀਬੀਆ ਕ੍ਰਿਕਟ ਗਰਾਊਂਡ (ਵਿੰਡਹੋਕ) ’ਚ ਖੇਡੇ ਜਾਣਗੇ।

Have something to say? Post your comment

ਅਤੇ ਖੇਡ ਖਬਰਾਂ

ਵੈਂਕਟੇਸ਼ਵਰ ਸਵਾਮੀ ਮੰਦਰ ਦਰਸ਼ਨ ਕਰਨ ਪੁੱਜੇ ਟੀਮ ਇੰਡੀਆ ਦੇ ਖਿਡਾਰੀ ਹਾਰਦਿਕ ਪੰਡਯਾ

ਵੈਂਕਟੇਸ਼ਵਰ ਸਵਾਮੀ ਮੰਦਰ ਦਰਸ਼ਨ ਕਰਨ ਪੁੱਜੇ ਟੀਮ ਇੰਡੀਆ ਦੇ ਖਿਡਾਰੀ ਹਾਰਦਿਕ ਪੰਡਯਾ

CWG 2026: ਭਾਰਤ ਦੇ 10 'ਚੋਂ 7 ਮੈਡਲਾਂ 'ਤੇ ਛਾਇਆ ਹਰਿਆਣਾ! ਪ੍ਰੀਤੀ, ਜੈਸਮੀਨ ਅਤੇ ਪ੍ਰਿਯਾ ਨੇ ਗੋਲਡ ਜਿੱਤ ਕੇ ਰਚਿਆ ਇ

CWG 2026: ਭਾਰਤ ਦੇ 10 'ਚੋਂ 7 ਮੈਡਲਾਂ 'ਤੇ ਛਾਇਆ ਹਰਿਆਣਾ! ਪ੍ਰੀਤੀ, ਜੈਸਮੀਨ ਅਤੇ ਪ੍ਰਿਯਾ ਨੇ ਗੋਲਡ ਜਿੱਤ ਕੇ ਰਚਿਆ ਇ

CWG 2026: ਬਾਕਸਿੰਗ 'ਚ 7 ਗੋਲਡ ਜਿੱਤ ਕੇ ਭਾਰਤ ਨੇ ਰਚਿਆ ਇਤਿਹਾਸ, ਤਗਮਾ ਸੂਚੀ 'ਚ ਚੌਥੇ ਸਥਾਨ 'ਤੇ ਪਹੁੰਚਿਆ

CWG 2026: ਬਾਕਸਿੰਗ 'ਚ 7 ਗੋਲਡ ਜਿੱਤ ਕੇ ਭਾਰਤ ਨੇ ਰਚਿਆ ਇਤਿਹਾਸ, ਤਗਮਾ ਸੂਚੀ 'ਚ ਚੌਥੇ ਸਥਾਨ 'ਤੇ ਪਹੁੰਚਿਆ

Commonwealth Games 2026: ਮੁੱਕੇਬਾਜ਼ ਪ੍ਰੀਤੀ ਪਵਾਰ ਫਾਈਨਲ 'ਚ ਪੁੱਜੀ, Gold ਲਈ ਡੇਲਗਾਡੋ ਨਾਲ ਭਿੜੇਗੀ

Commonwealth Games 2026: ਮੁੱਕੇਬਾਜ਼ ਪ੍ਰੀਤੀ ਪਵਾਰ ਫਾਈਨਲ 'ਚ ਪੁੱਜੀ, Gold ਲਈ ਡੇਲਗਾਡੋ ਨਾਲ ਭਿੜੇਗੀ

ਅਰਜਨਟੀਨਾ ਦੇ 3 ਖਿਡਾਰੀਆਂ ਵਿਰੁੱਧ ਹੋ ਗਈ ਵੱਡੀ ਕਾਰਵਾਈ !

ਅਰਜਨਟੀਨਾ ਦੇ 3 ਖਿਡਾਰੀਆਂ ਵਿਰੁੱਧ ਹੋ ਗਈ ਵੱਡੀ ਕਾਰਵਾਈ !

ਪਾਕਿ ਦੇ ਇਨ੍ਹਾਂ ਖਿਡਾਰੀਆਂ 'ਤੇ ICC ਨੇ ਠੋਕਿਆ ਜੁਰਮਾਨਾ, ਜਾਣੋ ਕਿਉਂ ਹੋਈ ਕਾਰਵਾਈ

ਪਾਕਿ ਦੇ ਇਨ੍ਹਾਂ ਖਿਡਾਰੀਆਂ 'ਤੇ ICC ਨੇ ਠੋਕਿਆ ਜੁਰਮਾਨਾ, ਜਾਣੋ ਕਿਉਂ ਹੋਈ ਕਾਰਵਾਈ

ਸ਼੍ਰੀਹਰੀ ਨਟਰਾਜ 100 ਮੀਟਰ ਬੈਕਸਟ੍ਰੋਕ ਫਾਈਨਲ ਵਿੱਚ ਜਗ੍ਹਾ ਬਣਾਉਣ ਤੋਂ ਖੁੰਝਿਆ

ਸ਼੍ਰੀਹਰੀ ਨਟਰਾਜ 100 ਮੀਟਰ ਬੈਕਸਟ੍ਰੋਕ ਫਾਈਨਲ ਵਿੱਚ ਜਗ੍ਹਾ ਬਣਾਉਣ ਤੋਂ ਖੁੰਝਿਆ

ਪ੍ਰਣਯ ਤੇ ਉੱਨਤੀ ਤਾਈਪੇ ਓਪਨ ਦੇ ਦੂਜੇ ਦੌਰ ’ਚ ਪੁੱਜੇ

ਪ੍ਰਣਯ ਤੇ ਉੱਨਤੀ ਤਾਈਪੇ ਓਪਨ ਦੇ ਦੂਜੇ ਦੌਰ ’ਚ ਪੁੱਜੇ

KKR 'ਚ ਹੋਈ ਰਿਆਨ ਟੈਨ ਡੋਸ਼ੇਟ ਦੀ ਵਾਪਸੀ, ਸੰਭਾਲਣਗੇ ਇਹ ਅਹੁਦਾ

KKR 'ਚ ਹੋਈ ਰਿਆਨ ਟੈਨ ਡੋਸ਼ੇਟ ਦੀ ਵਾਪਸੀ, ਸੰਭਾਲਣਗੇ ਇਹ ਅਹੁਦਾ

ਗਿੱਲ ਵਨਡੇ ਵਿੱਚ ਮੁੜ ਬਣੇ ਨੰਬਰ ਇੱਕ, ਸੂਰਿਆਵੰਸ਼ੀ ਨੇ ਟੀ-20 ਵਿੱਚ ਪੁੱਟੀ ਵੱਡੀ ਪੁਲਾਂਘ

ਗਿੱਲ ਵਨਡੇ ਵਿੱਚ ਮੁੜ ਬਣੇ ਨੰਬਰ ਇੱਕ, ਸੂਰਿਆਵੰਸ਼ੀ ਨੇ ਟੀ-20 ਵਿੱਚ ਪੁੱਟੀ ਵੱਡੀ ਪੁਲਾਂਘ