Tuesday, July 14, 2026
BREAKING
ਸਿਆਸਤ 'ਚ ਵੱਡੀ ਹਲਚਲ! ਪੰਜਾਬ ਕਾਂਗਰਸ 'ਤੇ ਫ਼ੈਸਲੇ ਤੋਂ ਪਹਿਲਾਂ 3 ਮੈਂਬਰੀ ਟੀਮ ਲਵੇਗੀ ਫੀਡਬੈਕ Gold-Silver ਦੀ ਗਿਰਾਵਟ 'ਤੇ ਲੱਗਾ ਬ੍ਰੇਕ, ਕੀਮਤਾਂ ਨੇ ਮਾਰੀ ਛਾਲ, ਚੈੱਕ ਕਰੋ ਰੇਟ ਅਮਰੀਕਾ-ਈਰਾਨ ਤਣਾਅ ਕਾਰਨ ਠਾਹ ਡਿੱਗਾ ਸ਼ੇਅਰ ਬਾਜ਼ਾਰ, ਸੈਂਸੈਕਸ 455 ਅੰਕ ਡਿੱਗਿਆ ਹੁਣ ਹੋਰਮੁਜ਼ 'ਤੇ ਕਬਜ਼ਾ ਕਰਨ ਦੀ ਤਿਆਰੀ 'ਚ ਅਮਰੀਕਾ ! ਜੰਗ ਵਿਚਾਲੇ ਟਰੰਪ ਦੇ ਬਿਆਨ ਨੇ ਛੇੜੀ ਚਰਚਾ ਈਰਾਨ ਨੇ ਹੋਰਮੁਜ਼ 'ਚ UAE ਦੇ ਤੇਲ ਟੈਂਕਰਾਂ 'ਤੇ ਦਾਗੀਆਂ ਮਿਜ਼ਾਈਲਾਂ, ਹਮਲੇ 'ਚ ਭਾਰਤੀ ਚਾਲਕ ਦਲ ਦੇ ਮੈਂਬਰ ਦੀ ਮੌਤ ਪੰਜਾਬ 'ਚ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਫੀਸ ਵਾਧੇ ’ਤੇ ਲੱਗੀ ਰੋਕ, ਸਰਕਾਰ ਨੇ ਲਿਆ ਵੱਡਾ ਫੈਸਲਾ ਵੀਅਤਨਾਮ ਕਿਸ਼ਤੀ ਹਾਦਸਾ: 15 ਭਾਰਤੀ ਸੈਲਾਨੀਆਂ ਦੀਆਂ ਮ੍ਰਿਤਕ ਦੇਹਾਂ ਪਹੁੰਚੀਆਂ ਮੁੰਬਈ ਵੈਸ਼ਨੋ ਦੇਵੀ ਮੰਦਰ 'ਚ 500 ਕਰੋੜ ਦੀ ਚਾਂਦੀ ਨਕਲੀ ਚੜ੍ਹੀ ਜਾਂ ਬਦਲੀ ਗਈ? ਕੋਰਟ ਨੇ ਮੰਗੇ ਜ਼ਰੂਰੀ ਰਿਕਾਰਡ Bharat TEX 2026 ਦੀ ਹੋ ਗਈ ਸ਼ੁਰੂਆਤ, 1,600 ਤੋਂ ਵੱਧ ਪ੍ਰਦਰਸ਼ਕਾਂ ਨੂੰ ਆਪਣੀ ਹੁਨਰ ਦਿਖਾਉਣ ਦਾ ਮਿਲੇਗਾ ਮੌਕਾ ਬੱਚਿਆਂ ਦੀ ਸਿੱਖਿਆ ਲਈ ਵਿਸ਼ੇਸ਼ ਬੱਚਤ ਯੋਜਨਾ ਸ਼ੁਰੂ ਕਰਨ ਦੀ ਤਿਆਰੀ 'ਚ RBI

ਖੇਡ

ਹੈਨਰਿਕ ਕਲਾਸੇਨ ਨੇ ਕੌਮਾਂਤਰੀ ਕ੍ਰਿਕਟ ’ਚ ਵਾਪਸੀ ਤੋਂ ਕੀਤਾ ਇਨਕਾਰ

04 ਅਪ੍ਰੈਲ, 2026 05:59 PM

ਨਵੀਂ ਦਿੱਲੀ : ਦੱਖਣੀ ਅਫਰੀਕਾ ਦੇ ਹਮਲਾਵਰ ਬੱਲੇਬਾਜ਼ ਹੈਨਰਿਕ ਕਲਾਸੇਨ ਨੇ ਕੌਮਾਂਤਰੀ ਕ੍ਰਿਕਟ ’ਚ ਵਾਪਸੀ ਤੋਂ ਇਨਕਾਰ ਕਰਦਿਅਾਂ ਕਿਹਾ ਕਿ ਪਰਿਵਾਰ ਨੂੰ ਸਮਾਂ ਦੇਣ ਲਈ ਉਸ ਨੇ ਇਹ ਫੈਸਲਾ ਕੀਤਾ ਹੈ। 34 ਸਾਲਾ ਕਲਾਸੇਨ ਨੇ ਦੱਖਣੀ ਅਫਰੀਕਾ ਦਾ ਕੇਂਦਰੀ ਕਰਾਰ ਨਾ ਮਿਲਣ ਤੋਂ ਬਾਅਦ ਪਿਛਲੇ ਸਾਲ ਜੂਨ ’ਚ ਕੌਮਾਂਤਰੀ ਕ੍ਰਿਕਟ ਦੇ ਸਾਰੇ ਫਾਰਮੈੱਟਾਂ ਤੋਂ ਵਿਦਾਈ ਲਈ ਸੀ। ਉਹ ਟੀ-20 ਲੀਗ ਖੇਡਦਾ ਹੈ। ਆਈ. ਪੀ. ਐੱਲ. ਵੱਲੋਂ ਸੋਸ਼ਲ ਮੀਡੀਆ ’ਤੇ ਜਾਰੀ ਵੀਡੀਓ ’ਚ ਕਲਾਸੇਨ ਨੇ ਸਨਰਾਈਜ਼ਰਸ ਹੈਦਰਾਬਾਦ ਦੇ ਆਪਣੇ ਸਾਥੀ ਨਿਤੀਸ਼ ਕੁਮਾਰ ਰੈੱਡੀ ਨਾਲ ਗੱਲ ਕੀਤੀ। ਕਲਾਸੇਨ ਨੇ ਕਿਹਾ, ‘‘ਮੈਂ 2 ਹਫ਼ਤਿਆਂ ਤੱਕ ਇਸ ਬਾਰੇ ’ਚ ਸੋਚਿਆ ਅਤੇ ਫਿਰ ਫੈਸਲਾ ਲਿਆ ਕਿ ਵਾਪਸੀ ਨਹੀਂ ਕਰਨੀ।’’

ਉਸ ਨੇ ਕਿਹਾ, ‘‘ਮੇਰੇ ਪਰਿਵਾਰ ਦੀ ਇਸ ’ਚ ਵੱਡੀ ਭੂਮਿਕਾ ਹੈ। ਮੇਰੇ ਦੋਸਤ ਜਦੋਂ ਟੀ-20 ਵਿਸ਼ਵ ਕੱਪ ’ਚ ਚੰਗਾ ਖੇਡ ਰਹੇ ਸਨ ਤਾਂ ਮੈਨੂੰ ਲੱਗ ਰਿਹਾ ਸੀ ਕਿ ਮੈਂ ਕਿਉਂ ਉਨ੍ਹਾਂ ਦੇ ਨਾਲ ਨਹੀਂ ਹਾਂ। ਮੈਂ ਵਾਪਸੀ ਕਰਨਾ ਚਾਹੁੰਦਾ ਸੀ। ਮੈਂ ਏਡਨ (ਮਾਰਕ੍ਰਮ) ਨਾਲ ਗੱਲ ਵੀ ਕੀਤੀ।’’ ਉਸ ਨੇ ਕਿਹਾ, ‘‘ਉਸ ਨੇ ਕਿਹਾ ਸੀ ਕਿ ਜੇਕਰ ਉਸ ਨੂੰ ਟੀਮ ’ਚ ਸ਼ਾਮਿਲ ਕੀਤਾ ਗਿਆ ਤਾਂ ਮੈਂ ਜ਼ਰੂਰ ਵਾਪਸੀ ਕਰਾਂਗਾ ਪਰ ਵਿਸ਼ਵ ਕੱਪ ਤੋਂ ਬਾਅਦ ਮੈਨੂੰ ਲੱਗਿਆ ਕਿ ਅਜਿਹਾ ਨਹੀਂ ਹੋਵੇਗਾ। ਇਸ ਲਈ ਮੈਂ ਵਾਪਸੀ ਨਹੀਂ ਕਰ ਰਿਹਾ।’’

Have something to say? Post your comment

ਅਤੇ ਖੇਡ ਖਬਰਾਂ

ਸਟੀਕ ਗੇਂਦਬਾਜ਼ੀ ਬਾਰਟਮੈਨ ਦੀ ਸਫਲਤਾ ਦਾ ਰਾਜ਼ ਹੈ : ਸਟੇਨ

ਸਟੀਕ ਗੇਂਦਬਾਜ਼ੀ ਬਾਰਟਮੈਨ ਦੀ ਸਫਲਤਾ ਦਾ ਰਾਜ਼ ਹੈ : ਸਟੇਨ

ਸਾਈ ਨੇ ਆਈਐਸਐਸਐਫ ਵਿਸ਼ਵ ਕੱਪ ਸ਼ਾਟਗਨ ਵਿੱਚ ਸੋਨ ਤਗਮਾ ਜਿੱਤਣ 'ਤੇ ਨੀਰੂ ਨੂੰ ਦਿੱਤੀ ਵਧਾਈ

ਸਾਈ ਨੇ ਆਈਐਸਐਸਐਫ ਵਿਸ਼ਵ ਕੱਪ ਸ਼ਾਟਗਨ ਵਿੱਚ ਸੋਨ ਤਗਮਾ ਜਿੱਤਣ 'ਤੇ ਨੀਰੂ ਨੂੰ ਦਿੱਤੀ ਵਧਾਈ

ਸ਼ੁਭਮਨ ਗਿੱਲ ਅਤੇ ਸ਼੍ਰੀ ਚਰਨੀ ਪਲੇਅਰ ਆਫ ਦ ਮੰਥ ਦੀ ਦੌੜ 'ਚ

ਸ਼ੁਭਮਨ ਗਿੱਲ ਅਤੇ ਸ਼੍ਰੀ ਚਰਨੀ ਪਲੇਅਰ ਆਫ ਦ ਮੰਥ ਦੀ ਦੌੜ 'ਚ

ਮੈਂ ਟਰਮੀਨੇਟਰ ਹਾਂ, ਅਭਿਸ਼ੇਕ ਟਰਮੀਨੇਟਰ 4 ਹੈ, ਅਤੇ ਵੈਭਵ ਟਰਮੀਨੇਟਰ 6 ਹੈ : ਯੁਵਰਾਜ ਸਿੰਘ

ਮੈਂ ਟਰਮੀਨੇਟਰ ਹਾਂ, ਅਭਿਸ਼ੇਕ ਟਰਮੀਨੇਟਰ 4 ਹੈ, ਅਤੇ ਵੈਭਵ ਟਰਮੀਨੇਟਰ 6 ਹੈ : ਯੁਵਰਾਜ ਸਿੰਘ

ਵਿਸ਼ਵ ਕੱਪ ਫਾਈਨਲ ਦੀ ਪਿੱਚ ਦੇ ਟੁਕੜਿਆਂ ਨੂੰ 450 ਡਾਲਰ ’ਚ ਵੇਚੇਗਾ ਫੀਫਾ

ਵਿਸ਼ਵ ਕੱਪ ਫਾਈਨਲ ਦੀ ਪਿੱਚ ਦੇ ਟੁਕੜਿਆਂ ਨੂੰ 450 ਡਾਲਰ ’ਚ ਵੇਚੇਗਾ ਫੀਫਾ

ਆਈਪੀਐਲ ਦੇ ਆਧਾਰ 'ਤੇ ਟੀਮ ਦੀ ਚੋਣ ਨਾ ਕਰੋ : ਮਾਂਜਰੇਕਰ

ਆਈਪੀਐਲ ਦੇ ਆਧਾਰ 'ਤੇ ਟੀਮ ਦੀ ਚੋਣ ਨਾ ਕਰੋ : ਮਾਂਜਰੇਕਰ

ਸਰਵੇਸ਼ ਕੁਸ਼ਾਰੇ ਨੇ ਮੋਨੱਕੋ ਡਾਇਮੰਡ ਲੀਗ ’ਚ ਤੀਜੇ ਸਥਾਨ ’ਤੇ ਰਹਿ ਕੇ ਇਤਿਹਾਸ ਰਚਿਆ

ਸਰਵੇਸ਼ ਕੁਸ਼ਾਰੇ ਨੇ ਮੋਨੱਕੋ ਡਾਇਮੰਡ ਲੀਗ ’ਚ ਤੀਜੇ ਸਥਾਨ ’ਤੇ ਰਹਿ ਕੇ ਇਤਿਹਾਸ ਰਚਿਆ

"ਹਮੇਸ਼ਾ ਸੰਜੂ ਸੈਮਸਨ ਨੂੰ ਕਿਉਂ ਰੱਖਿਆ ਜਾਂਦਾ ਹੈ ਬਾਹਰ ?": ਸਾਬਕਾ ਖਿਡਾਰੀ ਨੇ ਕੱਢੀ ਭੜਾਸ

"ਅਸੀਂ ਗਲਤੀਆਂ ਕਰਾਂਗੇ," ਸ਼੍ਰੇਅਸ ਅਈਅਰ ਨੇ ਇੰਗਲੈਂਡ ਤੋਂ ਸੀਰੀਜ਼ ਹਾਰ ਮਗਰੋ ਦਿੱਤਾ ਵੱਡਾ ਬਿਆਨ

ENG vs IND: ਤਿਲਕ ਵਰਮਾ ਦੀ ਜਗ੍ਹਾ ਸੰਜੂ ਸੈਮਸਨ ਨੂੰ ਵਾਪਸ ਲਿਆਂਦਾ ਜਾਵੇ ? ਸਾਬਕਾ ਕੋਚ ਨੇ ਦਿੱਤੀ ਚੇਤਾਵਨੀ

ENG vs IND: ਤਿਲਕ ਵਰਮਾ ਦੀ ਜਗ੍ਹਾ ਸੰਜੂ ਸੈਮਸਨ ਨੂੰ ਵਾਪਸ ਲਿਆਂਦਾ ਜਾਵੇ ? ਸਾਬਕਾ ਕੋਚ ਨੇ ਦਿੱਤੀ ਚੇਤਾਵਨੀ