Sunday, July 12, 2026
BREAKING
ਸੂਬੇ ਵਿੱਚ 2 ਰੋਜ਼ਾ ਵਿਸ਼ੇਸ਼ ਐਸ.ਆਈ.ਆਰ. ਕੈਂਪਾਂ ਦੌਰਾਨ 30 ਲੱਖ ਤੋਂ ਵੱਧ ਗਣਨਾ ਫਾਰਮ ਜਮ੍ਹਾਂ ਹੋਏ: ਸੀ.ਈ.ਓ. ਅਨਿੰਦਿਤਾ ਮਿਤਰਾ ਹੋਰਮੁਜ਼ 'ਚ ਭਾਰਤੀਆਂ ਨਾਲ ਭਰੇ ਜਹਾਜ਼ 'ਤੇ ਹੋ ਗਿਆ ਹਮਲਾ ! ਭਾਰਤ ਨੇ ਕੀਤੀ ਸਖ਼ਤ ਨਿਖੇਧੀ ਨੇਪਾਲ 'ਚ ਮੁੜ ਛਿੜੇ Gen-Z ਪ੍ਰਦਰਸ਼ਨ ! 3 ਨੌਜਵਾਨਾਂ ਨੇ ਕੀਤਾ ਆਤਮ-ਦਾਹ, PM ਦੇ ਅਸਤੀਫ਼ੇ ਦੀ ਉੱਠੀ ਮੰਗ ਪੰਜਾਬ ਦਾ ਨੈਸ਼ਨਲ ਹਾਈਵੇਅ ਜਾਮ! ਇੱਧਰ ਆਉਣ ਤੋਂ ਪਹਿਲਾਂ ਸਾਵਧਾਨ, ਸਫ਼ਰ 'ਚ ਆ ਸਕਦੀ ਹੈ... ਪੰਜਾਬ 'ਚ ਵੱਡੀ ਵਾਰਦਾਤ! ਜਿਮ ਟਰੇਨਰ 'ਤੇ ਚੱਲੀਆਂ ਗੋਲ਼ੀਆਂ ਪੰਜਾਬ ਦੇ ਇਸ ਜ਼ਿਲ੍ਹੇ 'ਚ ਆਵਾਰਾ ਕੁੱਤਿਆਂ ਦਾ ਕਹਿਰ, ਹੈਰਾਨ ਕਰਦੇ ਅੰਕੜੇ ਆਏ ਸਾਹਮਣੇ ਲਗਾਤਾਰ ਕਰਜ਼ਾ ਲੈ ਕੇ ਮਾਨ ਸਰਕਾਰ ਨੇ 'ਰੰਗਲਾ ਪੰਜਾਬ' ਨੂੰ ਬਣਾ ਦਿੱਤਾ 'ਕੰਗਾਲ ਪੰਜਾਬ' : ਢਿੱਲੋਂ ਘੱਗਰ ਦਰਿਆ 'ਚ ਰੁੜ੍ਹੇ ਦੋ ਵਿਅਕਤੀਆਂ 'ਚੋਂ ਇੱਕ ਦੀ ਲਾਸ਼ 40 ਘੰਟਿਆਂ ਬਾਅਦ ਬਰਾਮਦ ਜਲੰਧਰ 'ਚ 'ਸਤਲੁਜ' ਫ਼ਿਲਮ 'ਤੇ ਪਾਬੰਦੀ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਨੇ ਕੱਢਿਆ ਰੋਸ ਮਾਰਚ ਬੰਦ ਕਮਰੇ ’ਚ ਨਾਰਾਜ਼ਗੀ, ਕੈਮਰਿਆਂ ਅੱਗੇ ਚੁੱਪੀ! ਕਾਂਗਰਸੀਆਂ ਦੇ ਦੋਹਰੇ ਰਵੱਈਏ ਨੇ ਵਧਾਈ ਸਿਆਸੀ ਚਰਚਾ

ਖੇਡ

ਵਿਸ਼ਵ ਕੱਪ ਫਾਈਨਲ ਦੀ ਪਿੱਚ ਦੇ ਟੁਕੜਿਆਂ ਨੂੰ 450 ਡਾਲਰ ’ਚ ਵੇਚੇਗਾ ਫੀਫਾ

12 ਜੁਲਾਈ, 2026 05:46 PM

ਵਿਸ਼ਵ ਫੁੱਟਬਾਲ ਦੀ ਸਰਵੋਤਮ ਸੰਸਥਾ ਫੀਫਾ ਵਿਸ਼ਵ ਕੱਪ ’ਚ ਕਮਾਈ ਕਰਨ ਦਾ ਕੋਈ ਮੌਕਾ ਨਹੀਂ ਗੁਆ ਰਹੀ ਹੈ ਤੇ ਹੁਣ ਉਸ ਨੇ ਉਸ ਪਿੱਚ ਦੇ ਟੁਕੜਿਆਂ ਨੂੰ ਵੇਚਣ ਦਾ ਫੈਸਲਾ ਵੀ ਕੀਤਾ ਹੈ ਜਿੱਥੇ ਇਸ ਟੂਰਨਾਮੈਂਟ ਦਾ ਫਾਈਨਲ ਖੇਡਿਆ ਜਾਵੇਗਾ। ਫੀਫਾ ਪਹਿਲਾਂ ਹੀ ਵਿਸ਼ਵ ਕੱਪ ਦੀਆਂ ਟਿਕਟਾਂ ਅਤੇ ਹੋਰ ਚੀਜ਼ਾਂ ਨੂੰ ਉੱਚੀਆਂ ਕੀਮਤਾਂ ’ਤੇ ਵੇਚਣ ਲਈ ਆਲੋਚਨਾ ਦਾ ਸਾਹਮਣਾ ਕਰ ਰਿਹਾ ਹੈ ਤੇ ਹੁਣ ਉਹ ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ ’ਚ 19 ਜੁਲਾਈ ਨੂੰ ਹੋਣ ਵਾਲੇ ਫਾਈਨਲ ’ਚ ਵਰਤੀ ਜਾਣ ਵਾਲੀ ਪਿੱਚ ਦੇ ਹਰੇਕ ਟੁਕੜੇ ਨੂੰ 450 ਡਾਲਰ (ਲੱਗਭਗ 43000 ਰੁਪਏ) ਦੀ ਦਰ ਨਾਲ ਵੇਚ ਰਿਹਾ ਹੈ। 

ਫੀਫਾ ਦੇ ਸਟੋਰ ਦੇ ਅਨੁਸਾਰ ਹਰੇਕ ਟੁਕੜੇ ਦਾ ਅਕਾਰ 17.5 ਗੁਣਾ 17.5 ਗੁਣਾ 17.5 ਹੈ। ਹਾਲਾਂਕਿ ਇਹ ਸਾਫ ਨਹੀਂ ਕੀਤਾ ਗਿਆ ਹੈ ਕਿ ਇਹ ਅੰਕੜਾ ਇੰਚ, ਸੈਂਟੀਮੀਟਰ ਜਾਂ ਮਿਲੀਮੀਟਰ ’ਚ ਹੈ। ਫੁੱਟਬਾਲ ਦੀ ਸੰਸਥਾ ਨੇ ਇਹ ਜਾਣਨ ਲਈ ਭੇਜੀ ਗਈ ਈ-ਮੇਲ ਦਾ ਤੁਰੰਤ ਜਵਾਬ ਨਹੀਂ ਦਿੱਤਾ। ਫੀਫਾ ਦੀ ਵੈੱਬਸਾਈਟ ’ਤੇ ਲਿਖਿਆ ਗਿਆ ਹੈ, ‘‘ਫੁੱਟਬਾਲ ਇਤਿਹਾਸ ਦੇ ਇਕ ਅਸਲੀ ਹਿੱਸੇ ਨੂੰ ਆਪਣੇ ਕੋਲ ਸੰਭਾਲ ਕੇ ਰੱਖੋ, ਜਿਹੜਾ ਫੀਫਾ ਵਿਸ਼ਵ ਕੱਪ 2026 ਦੇ (ਫਾਈਨਲ ਦੀ) ਪਿੱਚ ਦਾ ਇਕ ਟੁਕੜਾ ਹੈ।’’

ਮੈਦਾਨ ਦੇ ਇਹ ਟੁਕੜੇ ਹਾਲਾਂਕਿ ਅਮਰੀਕਾ ਤੇ ਯੂਰਪ ਦੇ ਪਤਿਆਂ ’ਤੇ ਹੀ ਭੇਜੇ ਜਾਣਗੇ। ਫੁੱਟਬਾਲ ਪ੍ਰੇਮੀ ਹੁਣ ਤੋਂ ਹੀ ਇਸਦੇ ਲਈ ਆਰਡਰ ਕਰ ਸਕਦੇ ਹਨ ਤੇ ਫਾਈਨਲ ਤੋਂ ਬਾਅਦ ਉਨ੍ਹਾਂ ਨੂੰ ਇਹ ਟੁਕੜੇ ਭੇਜੇ ਜਾਣਗੇ। ਫੀਫਾ ਫਾਈਨਲ ਲਈ ਆਮ ਟਿਕਟ 32,970 ਡਾਲਰ ਤੱਕ ਵੇਚ ਰਿਹਾ ਹੈ। ਉਨ੍ਹਾਂ ਟਿਕਟਾਂ ਦੀ ਕੀਮਤ 34,500 ਡਾਲਰ ਰੱਖੀ ਗਈ ਹੈ, ਜਿਨ੍ਹਾਂ ਦੇ ਨਾਲ ਖਾਣ-ਪੀਣ ਦੀਆਂ ਚੀਜ਼ਾਂ ਦੀ ਸਹੂਲਤ ਵੀ ਦਿੱਤੀ ਗਈ ਹੈ।

Have something to say? Post your comment

ਅਤੇ ਖੇਡ ਖਬਰਾਂ

ਆਈਪੀਐਲ ਦੇ ਆਧਾਰ 'ਤੇ ਟੀਮ ਦੀ ਚੋਣ ਨਾ ਕਰੋ : ਮਾਂਜਰੇਕਰ

ਆਈਪੀਐਲ ਦੇ ਆਧਾਰ 'ਤੇ ਟੀਮ ਦੀ ਚੋਣ ਨਾ ਕਰੋ : ਮਾਂਜਰੇਕਰ

ਸਰਵੇਸ਼ ਕੁਸ਼ਾਰੇ ਨੇ ਮੋਨੱਕੋ ਡਾਇਮੰਡ ਲੀਗ ’ਚ ਤੀਜੇ ਸਥਾਨ ’ਤੇ ਰਹਿ ਕੇ ਇਤਿਹਾਸ ਰਚਿਆ

ਸਰਵੇਸ਼ ਕੁਸ਼ਾਰੇ ਨੇ ਮੋਨੱਕੋ ਡਾਇਮੰਡ ਲੀਗ ’ਚ ਤੀਜੇ ਸਥਾਨ ’ਤੇ ਰਹਿ ਕੇ ਇਤਿਹਾਸ ਰਚਿਆ

"ਹਮੇਸ਼ਾ ਸੰਜੂ ਸੈਮਸਨ ਨੂੰ ਕਿਉਂ ਰੱਖਿਆ ਜਾਂਦਾ ਹੈ ਬਾਹਰ ?": ਸਾਬਕਾ ਖਿਡਾਰੀ ਨੇ ਕੱਢੀ ਭੜਾਸ

"ਅਸੀਂ ਗਲਤੀਆਂ ਕਰਾਂਗੇ," ਸ਼੍ਰੇਅਸ ਅਈਅਰ ਨੇ ਇੰਗਲੈਂਡ ਤੋਂ ਸੀਰੀਜ਼ ਹਾਰ ਮਗਰੋ ਦਿੱਤਾ ਵੱਡਾ ਬਿਆਨ

ENG vs IND: ਤਿਲਕ ਵਰਮਾ ਦੀ ਜਗ੍ਹਾ ਸੰਜੂ ਸੈਮਸਨ ਨੂੰ ਵਾਪਸ ਲਿਆਂਦਾ ਜਾਵੇ ? ਸਾਬਕਾ ਕੋਚ ਨੇ ਦਿੱਤੀ ਚੇਤਾਵਨੀ

ENG vs IND: ਤਿਲਕ ਵਰਮਾ ਦੀ ਜਗ੍ਹਾ ਸੰਜੂ ਸੈਮਸਨ ਨੂੰ ਵਾਪਸ ਲਿਆਂਦਾ ਜਾਵੇ ? ਸਾਬਕਾ ਕੋਚ ਨੇ ਦਿੱਤੀ ਚੇਤਾਵਨੀ

ਚੌਥੇ T20I ਮੈਚ 'ਚ ਅੱਜ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ, ਖਾਸ ਗੱਲਾਂ 'ਤੇ ਮਾਰੋ ਇਕ ਝਾਤ

ਚੌਥੇ T20I ਮੈਚ 'ਚ ਅੱਜ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ, ਖਾਸ ਗੱਲਾਂ 'ਤੇ ਮਾਰੋ ਇਕ ਝਾਤ

ENG ਵਿਰੁੱਧ ਤੀਜੇ T20 'ਚ ਸ਼ਿਵਮ ਦੂਬੇ ਦੀ ਜਗ੍ਹਾ ਹਰਸ਼ਿਤ ਰਾਣਾ ਨੂੰ ਭੇਜਣ 'ਤੇ ਭੜਕੇ ਕਾਰਤਿਕ, ਕੀਤੀ ਸਖ਼ਤ ਆਲੋਚਨਾ

ENG ਵਿਰੁੱਧ ਤੀਜੇ T20 'ਚ ਸ਼ਿਵਮ ਦੂਬੇ ਦੀ ਜਗ੍ਹਾ ਹਰਸ਼ਿਤ ਰਾਣਾ ਨੂੰ ਭੇਜਣ 'ਤੇ ਭੜਕੇ ਕਾਰਤਿਕ, ਕੀਤੀ ਸਖ਼ਤ ਆਲੋਚਨਾ

IND vs ENG: ਕਰਾਰੀ ਹਾਰ ਤੋਂ ਬਾਅਦ ਸ਼੍ਰੇਅਸ ਅਈਅਰ ਦਾ ਕਬੂਲਨਾਮਾ, ਦੱਸਿਆ ਕਿੱਥੇ ਹੋਈ ਸਭ ਤੋਂ ਵੱਡੀ ਗਲਤੀ

IND vs ENG: ਕਰਾਰੀ ਹਾਰ ਤੋਂ ਬਾਅਦ ਸ਼੍ਰੇਅਸ ਅਈਅਰ ਦਾ ਕਬੂਲਨਾਮਾ, ਦੱਸਿਆ ਕਿੱਥੇ ਹੋਈ ਸਭ ਤੋਂ ਵੱਡੀ ਗਲਤੀ

ਮੁੱਕੇਬਾਜ਼ ਪ੍ਰੀਤੀ ਦੀਆਂ ਨਜ਼ਰਾਂ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮੇ 'ਤੇ

ਮੁੱਕੇਬਾਜ਼ ਪ੍ਰੀਤੀ ਦੀਆਂ ਨਜ਼ਰਾਂ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮੇ 'ਤੇ

ਜ਼ਿੰਬਾਬਵੇ ਖਿਲਾਫ ਟੀ-20 ਟੀਮ ਤੋਂ ਸੰਜੂ ਸੈਮਸਨ ਬਾਹਰ, ਅਜਿੰਕਿਆ ਰਹਾਣੇ ਨੇ ਚੁੱਕੇ ਸਵਾਲ

ਜ਼ਿੰਬਾਬਵੇ ਖਿਲਾਫ ਟੀ-20 ਟੀਮ ਤੋਂ ਸੰਜੂ ਸੈਮਸਨ ਬਾਹਰ, ਅਜਿੰਕਿਆ ਰਹਾਣੇ ਨੇ ਚੁੱਕੇ ਸਵਾਲ