Monday, June 15, 2026
BREAKING
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੂ.ਪੀ.ਐਸ.ਸੀ.-2025 ਪਾਸ ਕਰਨ ਵਾਲੇ ਉਮੀਦਵਾਰਾਂ ਦਾ ਸਨਮਾਨ; ਕਿਹਾ, ਪੰਜਾਬ ਦੇ ਆਮ ਪਰਿਵਾਰਾਂ ਦੇ ਬੱਚੇ ਲਗਾਤਾਰ ਸੂਬੇ ਦਾ ਮਾਣ ਵਧਾ ਰਹੇ ਪੰਜਾਬ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) 2026 ਲਈ 25 ਜੂਨ ਤੋਂ ਘਰ-ਘਰ ਗਣਨਾ ਹੋਵੇਗੀ ਸ਼ੁਰੂ ਆਮ ਲੋਕਾਂ ਲਈ ਬਿਹਤਰ ਸਿਹਤ ਸੇਵਾਵਾਂ ਸਾਡੀ ਪ੍ਰਾਥਮਿਕਤਾ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਸੰਦੀਪ ਜਿੰਦਲ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣਗੇ ਪੰਜ ਤੱਤਾਂ ਦਾ ਸਾਕਾਰ ਰੂਪ ਮਨੁੱਖ ਪ੍ਰਮਾਤਮਾ ਦੀ ਭਗਤੀ ਨਾਲ ਨਰ ਤੋਂ ਨਰਾਇਣ ਵੀ ਹੋ ਸਕਦਾ ਹੈ - ਸਾਧਵੀ ਈਸ਼ਵਰਪ੍ਰੀਤਾ ਦੀਨਾਨਗਰ : ਨਗਰ ਕੌਂਸਲ ਵਾਰਡ ਨੰਬਰ 6 ਦੇ ਨਤੀਜੇ ਦਾ ਐਲਾਨ, 8 ਸੀਟਾਂ 'ਤੇ ਕਾਂਗਰਸ ਦਾ ਕਬਜ਼ਾ ਹੋਮ ਸੈਕਟਰੀ ਦੀ ਛੁੱਟੀ ਵਿਚਾਲੇ ਚੰਡੀਗੜ੍ਹ ਪ੍ਰਸ਼ਾਸਨ 'ਚ ਵੱਡਾ ਫੇਰਬਦਲ, ਚੀਫ ਸੈਕਟਰੀ ਨੇ ਜਾਰੀ ਕੀਤੇ ਨਵੇਂ ਹੁਕਮ 62,370 ਮੀਟ੍ਰਿਕ ਟਨ LNG ਲੈ ਕੇ 'ਦਿਸ਼ਾ' ਨੇ ਪਾਰ ਕੀਤਾ ਹੋਰਮੁਜ਼ ! 18 ਤੱਕ ਭਾਰਤ ਪਹੁੰਚਣ ਦੀ ਉਮੀਦ ਸ਼ੁਕਰ ਆ, ਜੰਗ ਰੁਕੀ ! ਮੰਨ ਗਿਆ ਇਰਾਨ, ਜਾਣੋ ਕਿਹੜੀ-ਕਿਹੜੀ ਸ਼ਰਤ 'ਤੇ ਹੋਇਆ ਸਮਝੌਤਾ CM ਮਾਨ ਦੀ ਵਾਇਰਲ ਵੀਡੀਓ ਅਸਲੀ ਹੈ Ai ਨਹੀਂ, ਜਥੇਦਾਰ ਗੜਗੱਜ ਨੇ ਕੀਤੀ ਪੁਸ਼ਟੀ

ਖੇਡ

ਨੀਰਜ ਚੋਪੜਾ ਦੀ ਰਾਸ਼ਟਰਮੰਡਲ ਖੇਡਾਂ ਦੀ ਟੀਮ ’ਚ ਚੋਣ, ਕੁਆਲੀਫਿਕੇਸ਼ਨ ’ਤੇ ਨਿਰਭਰ

15 ਜੂਨ, 2026 06:07 PM

ਨਵੀਂ ਦਿੱਲੀ : ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਜੈਵਲਿਨ ਥਰੋਅ ਖਿਡਾਰੀ ਨੀਰਜ ਚੋਪੜਾ ਦੀ ਐਤਵਾਰ ਨੂੰ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਐਥਲੈਟਿਕਸ ਟੀਮ ’ਚ ਚੋਣ ਕੀਤੀ ਗਈ। ਇਹ ਚੋਣ ਹਾਲਾਂਕਿ ਆਗਾਮੀ ਪ੍ਰਤੀਯੋਗਿਤਾਵਾਂ ’ਚ ਭਾਰਤੀ ਐਥਲੈਟਿਕਸ ਮਹਾਸੰਘ (ਏ. ਐੱਫ. ਆਈ.) ਦੇ ਕੁਆਲੀਫਾਇੰਗ ਮਾਪਦੰਡਾਂ ਨੂੰ ਪੂਰਾ ਕਰਨ ’ਤੇ ਨਿਰਭਰ ਰਹੇਗੀ। ਮਹਾਸੰਘ ਦੀ ਚੋਣ ਕਮੇਟੀ ਦੀ ਆਖਰੀ ਮੀਟਿੰਗ ਤੋਂ ਬਾਅਦ ਐਲਾਨੀ 32 ਮੈਂਬਰੀ ਟੀਮ ’ਚ ਗੁਰਿੰਦਰਵੀਰ ਸਿੰਘ (100 ਮੀਟਰ), ਅਨੀਮੇਸ਼ ਕੁਜੂਰ (200 ਮੀਟਰ), ਗੁਲਵੀਰ ਸਿੰਘ (5,000 ਤੇ 10,000 ਮੀਟਰ), ਤੇਜਸਵਿਨ ਸ਼ੰਕਰ (ਡੇਕਾਥਲਾਨ ਤੇ ਹਾਈ ਜੰਪ), ਪਾਰੁਲ ਚੌਧਰੀ (3,000 ਮੀਟਰ ਸਟੀਪਲਚੇਜ਼) ਤੇ ਪੈਦਲ ਚਾਲ ਐਥਲੀਟ ਪ੍ਰਿਯੰਕਾ ਵੀ ਸ਼ਾਮਲ ਹਨ।

ਰਾਸ਼ਟਰਮੰਡਲ ਖੇਡਾਂ ਦਾ ਆਯੋਜਨ 23 ਜੁਲਾਈ ਤੋਂ 2 ਅਗਸਤ ਤੱਕ ਸਕਾਟਲੈਂਡ ਦੇ ਗਲਾਸਗੋ ’ਚ ਹੋਵੇਗਾ। ਚੋਪੜਾ ਨੇ 2025 ਵਿਸ਼ਵ ਚੈਂਪੀਅਨਸ਼ਿਪ (ਟੋਕੀਓ) ਤੋਂ ਬਾਅਦ ਕਿਸੇ ਪ੍ਰਤੀਯੋਗਿਤਾ ’ਚ ਹਿੱਸਾ ਨਹੀਂ ਲਿਆ ਹੈ। ਉਹ ਪਿੱਠ ਦੀ ਸੱਟ ਤੋਂ ਉੱਭਰ ਰਿਹਾ ਹੈ। ਉਸ ਨੇ ਅਜੇ ਤੱਕ ਆਪਣਾ ਸੈਸ਼ਨ ਸ਼ੁਰੂ ਨਹੀਂ ਕੀਤਾ ਹੈ। ਸਾਬਕਾ ਵਿਸ਼ਵ ਚੈਂਪੀਅਨ ਦੇ ਅਗਲੇ 10 ਦਿਨਾਂ ਦੇ ਅੰਦਰ ਮੁਕਾਬਲੇ ’ਚ ਵਾਪਸੀ ਕਰਨ ਦੀ ਉਮੀਦ ਹੈ। ਉਸ ਨੇ ਏ.ਐੱਫ.ਆਈ. ਨੂੰ ਬੇਨਤੀ ਕੀਤੀ ਹੈ ਕਿ ਰਾਸ਼ਟਰਮੰਡਲ ਖੇਡਾਂ ਦੀ ਯੋਗਤਾ ਲਈ ਉਸ ਦੇ ਆਗਾਮੀ ਪ੍ਰਦਰਸ਼ਨ ਨੂੰ ਵੀ ਮਾਨਤਾ ਦਿੱਤੀ ਜਾਵੇ।

Have something to say? Post your comment

ਅਤੇ ਖੇਡ ਖਬਰਾਂ

FIFA 2026: ਤਣਾਅਪੂਰਨ ਮਾਹੌਲ 'ਚ ਅਮਰੀਕਾ ਪਹੁੰਚੀ ਈਰਾਨੀ ਫੁੱਟਬਾਲ ਟੀਮ

FIFA 2026: ਤਣਾਅਪੂਰਨ ਮਾਹੌਲ 'ਚ ਅਮਰੀਕਾ ਪਹੁੰਚੀ ਈਰਾਨੀ ਫੁੱਟਬਾਲ ਟੀਮ

IND vs PAK, Womens T20 World Cup : ਹਾਈਵੋਲਟੇਜ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਚੁਣੀ ਬੱਲੇਬਾਜ਼ੀ

IND vs PAK, Womens T20 World Cup : ਹਾਈਵੋਲਟੇਜ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਚੁਣੀ ਬੱਲੇਬਾਜ਼ੀ

FIFA World Cup:: ਬ੍ਰਾਜ਼ੀਲ ਅਤੇ ਮੋਰੱਕੋ ਦਾ ਰੋਮਾਂਚਕ ਮੈਚ ਰਿਹਾ ਡਰਾਅ

FIFA World Cup:: ਬ੍ਰਾਜ਼ੀਲ ਅਤੇ ਮੋਰੱਕੋ ਦਾ ਰੋਮਾਂਚਕ ਮੈਚ ਰਿਹਾ ਡਰਾਅ

Women T20 WC: ਭਾਰਤ ਦਾ ਸਾਹਮਣਾ ਅੱਜ ਪਾਕਿ ਨਾਲ, ਖਾਸ ਗੱਲਾਂ 'ਤੇ ਇਕ ਝਾਤ

Women T20 WC: ਭਾਰਤ ਦਾ ਸਾਹਮਣਾ ਅੱਜ ਪਾਕਿ ਨਾਲ, ਖਾਸ ਗੱਲਾਂ 'ਤੇ ਇਕ ਝਾਤ

ਰੇਸਿੰਗ ਟ੍ਰੈਕ 'ਤੇ ਭਾਰਤ ਦਾ ਮਾਣ: ਕੁਸ਼ ਮੈਨੀ ਨੇ ਬਾਰਸੀਲੋਨਾ ਸਪ੍ਰਿੰਟ ਰੇਸ ਕੀਤੀ ਫਤਹਿ

ਰੇਸਿੰਗ ਟ੍ਰੈਕ 'ਤੇ ਭਾਰਤ ਦਾ ਮਾਣ: ਕੁਸ਼ ਮੈਨੀ ਨੇ ਬਾਰਸੀਲੋਨਾ ਸਪ੍ਰਿੰਟ ਰੇਸ ਕੀਤੀ ਫਤਹਿ

ਸਿੰਧੂ AUS Open ਦੇ ਸੈਮੀਫਾਈਨਲ ਵਿੱਚ ਹਾਰੀ, ਖਿਤਾਬੀ ਉਡੀਕ ਹੋਈ ਹੋਰ ਲੰਮੀ

ਸਿੰਧੂ AUS Open ਦੇ ਸੈਮੀਫਾਈਨਲ ਵਿੱਚ ਹਾਰੀ, ਖਿਤਾਬੀ ਉਡੀਕ ਹੋਈ ਹੋਰ ਲੰਮੀ

ਸ਼ਿਰਸੇ ਨੇ 110 ਮੀਟਰ ਅੜਿੱਕਾ ਦੌੜ ਵਿੱਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ

ਸ਼ਿਰਸੇ ਨੇ 110 ਮੀਟਰ ਅੜਿੱਕਾ ਦੌੜ ਵਿੱਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ

ਸੁਥਾਰ ਦਾ ਕਾਊਂਟੀ ਕ੍ਰਿਕਟ ਵਿੱਚ ਸ਼ਾਨਦਾਰ ਆਗਾਜ਼, ਵਾਰਵਿਕਸ਼ਾਇਰ ਵਲੋਂ ਝਟਕੀਆਂ ਦੋ ਵਿਕਟਾਂ

ਸੁਥਾਰ ਦਾ ਕਾਊਂਟੀ ਕ੍ਰਿਕਟ ਵਿੱਚ ਸ਼ਾਨਦਾਰ ਆਗਾਜ਼, ਵਾਰਵਿਕਸ਼ਾਇਰ ਵਲੋਂ ਝਟਕੀਆਂ ਦੋ ਵਿਕਟਾਂ

ਰੋਨਾਲਡੋ ਚਾਹੁੰਦੇ ਨੇ ਕਿ ਪੁਰਤਗਾਲ ਖਿਤਾਬ ਦੀ ਬਜਾਏ ਚੰਗੀ ਸ਼ੁਰੂਆਤ 'ਤੇ ਧਿਆਨ ਦੇਵੇ

ਰੋਨਾਲਡੋ ਚਾਹੁੰਦੇ ਨੇ ਕਿ ਪੁਰਤਗਾਲ ਖਿਤਾਬ ਦੀ ਬਜਾਏ ਚੰਗੀ ਸ਼ੁਰੂਆਤ 'ਤੇ ਧਿਆਨ ਦੇਵੇ

IND vs AFG, 1st ODI: ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

IND vs AFG, 1st ODI: ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ