Saturday, June 27, 2026
BREAKING
SGPC ਨੇ 5 ਜੁਲਾਈ ਨੂੰ ਸੱਦਿਆ ਵੱਡਾ ਪੰਥਕ ਇਕੱਠ ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ? ਕੇਵਲ ਸਿੰਘ ਢਿੱਲੋਂ ਨੇ ਦਿੱਤਾ ਵੱਡਾ ਬਿਆਨ ਪੰਜਾਬ 'ਚ ਭਾਖੜਾ ਤੇ ਥੀਨ ਡੈਮਾਂ ਨੂੰ ਲੈ ਕੇ ਵੱਡੀ ਅਪਡੇਟ, ਪਾਣੀ ਦੇ ਤਾਜ਼ਾ ਹਾਲਾਤ ਨੇ ਵਧਾਈ ਚਿੰਤਾ ਪੰਜਾਬ ਕਾਂਗਰਸ 'ਚ ਅੱਜ ਵੱਡੇ ਫੇਰਬਦਲ ਦੀ ਘੜੀ! ਹਾਈਕਮਾਨ ਵਲੋਂ ਖੋਲ੍ਹਿਆ ਜਾ ਸਕਦੈ 'ਬੰਦ ਲਿਫ਼ਾਫ਼ਾ' 'ਹਜ਼ੂਰ ਸਾਹਿਬ ਐਕਟ ਲਈ ਗਠਿਤ ਕੀਤੀ ਜਾਵੇਗੀ ਕਮੇਟੀ', ਫੜਨਵੀਸ ਸਰਕਾਰ ਦਾ ਵੱਡਾ ਫੈਸਲਾ ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਖਰੜ 'ਚ ਪੜ੍ਹਦੀ MSC ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਸੁਨਹਿਰੀ ਭਵਿੱਖ ਦੇ ਸੁਫ਼ਨੇ ਰਹਿ ਗਏ ਅਧੂਰੇ ਹਜ਼ੂਰ ਸਾਹਿਬ ਐਕਟ ਬਾਰੇ ਸਿੱਖ ਪੰਥ ਨਾਲ ਸਲਾਹ-ਮਸ਼ਵਰਾ ਕਰੇ ਮਹਾਰਾਸ਼ਟਰ ਸਰਕਾਰ : ਕੇਵਲ ਢਿੱਲੋਂ ਰਾਮ ਮੰਦਰ ਮੁੱਦੇ ਦੀ ਹੋਣੀ ਚਾਹੀਦੀ ਹੈ ਨਿਰਪੱਖ ਜਾਂਚ, ਤਾਂ ਜੋ ਲੋਕਾਂ ਦੀ ਆਸਥਾ ਬਣੀ ਰਹੇ : ਕਾਂਗਰਸ 3 ਦਿਨਾਂ ਦੌਰੇ 'ਤੇ ਸੇਸ਼ੇਲਜ਼ ਪਹੁੰਚੇ PM ਮੋਦੀ ! 'ਗੋਲਡਨ ਜੁਬਲੀ ਨੈਸ਼ਨਲ ਡੇ' 'ਚ ਚੀਫ ਗੈਸਟ ਵਜੋਂ ਹੋਣਗੇ ਸ਼ਾਮਲ

ਖੇਡ

ਆਸਟ੍ਰੇਲੀਆ ਨੇ ਗੋਲ ਰਹਿਤ ਡਰਾਅ ਖੇਡ ਕੇ ਨਾਕਆਊਟ ’ਚ ਜਗ੍ਹਾ ਬਣਾਈ, ਪੈਰਾਗਵੇ ਦੇ ਵੀ ਅੱਗੇ ਵਧਣ ਦੀ ਉਮੀਦ

27 ਜੂਨ, 2026 05:44 PM

ਆਸਟ੍ਰੇਲੀਆ ਨੇ ਇੱਥੇ ਪੈਰਾਗਵੇ ਨਾਲ ਗੋਲ ਰਹਿਤ ਡਰਾਅ ਖੇਡ ਕੇ ਫੁੱਟਬਾਲ ਵਿਸ਼ਵ ਕੱਪ ਦੇ ਨਾਕਆਊਟ ’ਚ ਜਗ੍ਹਾ ਪੱਕੀ ਕੀਤੀ। ਪੈਰਾਗਵੇ ਲਈ ਵੀ ਅੱਗੇ ਵਧਣ ਦੀ ਉਮੀਦ ਵਧ ਗਈ ਹੈ। ਟੂਰਨਾਮੈਂਟ ’ਚ ਹੁਣ 48 ਟੀਮਾਂ ਹਨ ਤੇ ਗਰੁੱਪ ਪੜਾਅ ’ਚ ਤੀਜੇ ਸਥਾਨ ’ਤੇ ਰਹਿਣ ਵਾਲੀਆਂ 12 ’ਚੋਂ 8 ਟੀਮਾਂ ਵੀ ਨਾਕਆਊਟ ਰਾਊਂਡ ’ਚ ਜਗ੍ਹਾ ਬਣਾਉਣਗੀਆਂ। ਇਸੇ ਵਜ੍ਹਾ ਕਰਕੇ ਗਰੁੱਪ-ਡੀ ਦੇ ਆਪਣੇ ਆਖਰੀ ਮੈਚ ’ਚ ਦੋਵਾਂ ਟੀਮਾਂ ਨੇ ਸਾਵਧਾਨੀ ਦਿਖਾਈ ਕਿਉਂਕਿ ਤੁਰਕੀ ’ਤੇ ਜਿੱਤ ਤੋਂ ਬਾਅਦ ਦੋਵਾਂ ਕੋਲ 3-3 ਅੰਕ ਸਨ। ਇਸ ਮੈਚ ਦੇ ਜੇਤੂ ਨੂੰ ਗਰੁੱਪ ’ਚ ਅਮਰੀਕਾ ਤੋਂ ਬਾਅਦ ਦੂਜਾ ਸਥਾਨ ਮਿਲਣਾ ਤੈਅ ਸੀ।

ਆਸਟ੍ਰੇਲੀਆ ਨੇ ਡਰਾਅ ਦੇ ਨਾਲ ਇਹ ਸਥਾਨ ਹਾਸਲ ਕਰ ਲਿਆ ਕਿਉਂਕਿ ਉਸ ਦਾ ਗੋਲ ਫਰਕ ਪੈਰਾਗਵੇ ਨਾਲੋਂ ਬਿਹਤਰ ਸੀ ਪਰ ਇਸ ਡਰਾਅ ਨਾਲ ਪੈਰਾਗਵੇ ਨੂੰ ਗਰੁੱਪ ’ਚ 4 ਅੰਕ ਮਿਲੇ ਜਿਹੜੇ ਸ਼ਾਇਦ ਨਾਕਆਊਟ ਪੜਾਅ ’ਚ ਪ੍ਰਵੇਸ਼ ਦੇ ਲਈ ਕਾਫੀ ਹੋਣਗੇ। ਇਹ ਤੀਜੀ ਵਾਰ ਹੈ ਜਦੋਂ ਆਸਟ੍ਰੇਲੀਆ ਨਾਕਆਊਟ ਦੌਰ ’ਚ ਪਹੁੰਚਿਆ ਹੈ। ਇਸ ਤੋਂ ਪਹਿਲਾਂ 2006 ਤੇ 2022 ’ਚ ਉਹ ਪ੍ਰੀ ਕੁਆਰਟਰ ਫਾਈਨਲ ’ਚ ਹਾਰ ਗਿਆ ਸੀ। ਪੈਰਾਗਵੇ ਨੂੰ ਆਪਣੇ ਭਵਿੱਖ ਨੂੰ ਜਾਣਨ ਦੇ ਲਈ ਇੰਤਜ਼ਾਰ ਕਰਨਾ ਪਵੇਗਾ ਪਰ ਉਹ 5ਵੀਂ ਵਾਰ ਨਾਕਆਊਟ ’ਚ ਪਹੁੰਚਣ ਲਈ ਚੰਗੀ ਸਥਿਤੀ ’ਚ ਹੈ।

Have something to say? Post your comment

ਅਤੇ ਖੇਡ ਖਬਰਾਂ

ਐੱਫ. ਆਈ. ਐੱਚ. ਪ੍ਰੋ ਲੀਗ ਮੈਚ ’ਚ ਪੈਨਲਟੀ ਸ਼ੂਟਆਊਟ ’ਚ ਇੰਗਲੈਂਡ ਹੱਥੋਂ ਹਾਰਿਆ ਭਾਰਤ

ਐੱਫ. ਆਈ. ਐੱਚ. ਪ੍ਰੋ ਲੀਗ ਮੈਚ ’ਚ ਪੈਨਲਟੀ ਸ਼ੂਟਆਊਟ ’ਚ ਇੰਗਲੈਂਡ ਹੱਥੋਂ ਹਾਰਿਆ ਭਾਰਤ

ਪਹਿਲੇ ਹੀ ਮੈਚ 'ਚ 'ਸਰਪੰਚ ਸਾਬ੍ਹ' ਦੇ ਨਾਂ ਹੋਇਆ ਸ਼ਰਮਨਾਕ ਰਿਕਾਰਡ !

ਪਹਿਲੇ ਹੀ ਮੈਚ 'ਚ 'ਸਰਪੰਚ ਸਾਬ੍ਹ' ਦੇ ਨਾਂ ਹੋਇਆ ਸ਼ਰਮਨਾਕ ਰਿਕਾਰਡ !

IND vs IRE 1st T20I: ਭਾਰਤ ਨੇ ਟਾਸ ਜਿੱਤ ਕੇ ਚੁਣੀ ਗੇਂਦਬਾਜ਼ੀ, ਵੈਭਵ ਬਾਰੇ ਵੀ ਆਈ ਵੱਡੀ ਅਪਡੇਟ

IND vs IRE 1st T20I: ਭਾਰਤ ਨੇ ਟਾਸ ਜਿੱਤ ਕੇ ਚੁਣੀ ਗੇਂਦਬਾਜ਼ੀ, ਵੈਭਵ ਬਾਰੇ ਵੀ ਆਈ ਵੱਡੀ ਅਪਡੇਟ

ਟੀ-20 'ਚ ਕੌਣ ਰਿਹਾ ਭਾਰਤ ਦਾ ਸਭ ਤੋਂ ਸਫਲ ਕਪਤਾਨ? ਜਾਣੋ ਕੌਣ ਹੈ ਨੰਬਰ ਇੱਕ 'ਤੇ

ਟੀ-20 'ਚ ਕੌਣ ਰਿਹਾ ਭਾਰਤ ਦਾ ਸਭ ਤੋਂ ਸਫਲ ਕਪਤਾਨ? ਜਾਣੋ ਕੌਣ ਹੈ ਨੰਬਰ ਇੱਕ 'ਤੇ

ਵੈਭਵ ਸੂਰਿਆਵੰਸ਼ੀ ਨਾਲ 29 ਸਾਲ ਦਾ ਇਹ ਖਿਡਾਰੀ ਵੀ ਕਰ ਸਕਦਾ ਹੈ ਟੀ-20 'ਚ ਡੈਬਿਊ

ਵੈਭਵ ਸੂਰਿਆਵੰਸ਼ੀ ਨਾਲ 29 ਸਾਲ ਦਾ ਇਹ ਖਿਡਾਰੀ ਵੀ ਕਰ ਸਕਦਾ ਹੈ ਟੀ-20 'ਚ ਡੈਬਿਊ

Women T20 WC: ਕਰੋ ਜਾਂ ਮਰੋ ਦੇ ਮੈਚ 'ਚ ਭਾਰਤ ਦਾ ਸਾਹਮਣਾ ਅੱਜ ਬੰਗਲਾਦੇਸ਼ ਨਾਲ

Women T20 WC: ਕਰੋ ਜਾਂ ਮਰੋ ਦੇ ਮੈਚ 'ਚ ਭਾਰਤ ਦਾ ਸਾਹਮਣਾ ਅੱਜ ਬੰਗਲਾਦੇਸ਼ ਨਾਲ

ਲਿਓਨਲ ਮੈਸੀ ਨੇ ਆਪਣਾ 39ਵਾਂ ਜਨਮਦਿਨ ਆਪਣੇ ਅਰਜਨਟੀਨਾ ਦੇ ਸਾਥੀਆਂ ਨਾਲ ਮਨਾਇਆ

ਲਿਓਨਲ ਮੈਸੀ ਨੇ ਆਪਣਾ 39ਵਾਂ ਜਨਮਦਿਨ ਆਪਣੇ ਅਰਜਨਟੀਨਾ ਦੇ ਸਾਥੀਆਂ ਨਾਲ ਮਨਾਇਆ

ਅਰਜਨਟੀਨਾ ਵਿੱਚ ਲਿਓਨਲ ਮੈਸੀ ਦਾ 85 ਫੁੱਟ ਉੱਚਾ ਨਵਾਂ ਬੁੱਤ ਸਥਾਪਿਤ

ਅਰਜਨਟੀਨਾ ਵਿੱਚ ਲਿਓਨਲ ਮੈਸੀ ਦਾ 85 ਫੁੱਟ ਉੱਚਾ ਨਵਾਂ ਬੁੱਤ ਸਥਾਪਿਤ

ਏਸ਼ੀਆਈ ਖੇਡਾਂ 2026 : ਟੀਮ ਤੋਂ ਬਾਹਰ ਹੋਣ 'ਤੇ ਭੜਕੀ ਮਨਿਕਾ ਬੱਤਰਾ, PM ਮੋਦੀ ਤੋਂ ਮੰਗੀ ਮਦਦ

ਏਸ਼ੀਆਈ ਖੇਡਾਂ 2026 : ਟੀਮ ਤੋਂ ਬਾਹਰ ਹੋਣ 'ਤੇ ਭੜਕੀ ਮਨਿਕਾ ਬੱਤਰਾ, PM ਮੋਦੀ ਤੋਂ ਮੰਗੀ ਮਦਦ

ਸਟੋਕਸ ਨਾਲ ਕੋਈ ਮਤਭੇਦ ਨਹੀਂ: ਮੈਕੁਲਮ

ਸਟੋਕਸ ਨਾਲ ਕੋਈ ਮਤਭੇਦ ਨਹੀਂ: ਮੈਕੁਲਮ