Monday, April 27, 2026
BREAKING
ਵਿਜੇ ਸ਼ਰਮਾ ਟਿੰਕੂ ਨੇ ਖਰੜ ਦੇ ਵਾਰਡ ਨੰਬਰ 13 ਵਿੱਚ ਕੀਤੀ ਮੀਟਿੰਗ ਮਾਨਸੂਨ ਤੋਂ ਪਹਿਲਾਂ ਹੜ੍ਹਾਂ ਦੇ ਸੁਰੱਖਿਆਂ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਆਪ ਸਰਕਾਰ ਵੱਲੋਂ ਐਂਫੀਬੀਅਸ ਮਸ਼ੀਨਾਂ ਦੀ ਖਰੀਦ ਨੂੰ ਮਨਜ਼ੂਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਗਰਮੀਆਂ ਦੀ ਰਿਕਾਰਡ ਬਿਜਲੀ ਮੰਗ ਨੂੰ ਪੂਰਾ ਕਰਨ ਅਤੇ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ: ਸੰਜੀਵ ਅਰੋੜਾ ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੂਪਨਗਰ ਵਿਖੇ ਪਹਿਲਾ ਵਿਸ਼ਾਲ ਅਧਿਆਤਮਕ ਕੀਰਤਨ ਦਰਬਾਰ ਸਜਾਇਆ ਗਿਆ ਭਾਰਤ ਵਿਕਾਸ ਪ੍ਰੀਸ਼ਦ ਸੁਨਾਮ ਦੀ ਜਨਰਲ ਬਾਡੀ ਮੀਟਿੰਗ ਸੰਪੰਨ ਐੱਸ.ਐੱਮ.ਓ. ਵੱਲੋੰ ਆਸ਼ਾ ਦਿਵਸ ਮੌਕੇ ਵਧੀਆ ਕਾਰਗੁਜ਼ਾਰੀ ਲਈ ਆਸ਼ਾ ਵਰਕਰ ਸਨਮਾਨਿਤ  ਸੀਨੀਅਰ ਸਿਟੀਜਨ ਐਸੋਸੀਏਸ਼ਨ ਮੈਂਬਰਾਂ ਦੀ ਚੰਗੀ ਸਿਹਤ ਲਈ ਕੈਂਪ ਲਾਏਗੀ      5000 ਵੀਜ਼ੇ, 20 ਅਰਬ ਦਾ ਨਿਵੇਸ਼ ਤੇ Duty-Free ਅਕਸੈਸ! ਭਾਰਤ-NZ ਵਿਚਾਲੇ ਇਤਿਹਾਸਕ ਸਮਝੌਤਾ ਸਹੀਬੱਧ ਬਣ ਗਏ 5 ਨਵੇਂ ਜ਼ਿਲ੍ਹੇ ! ਜਾਰੀ ਹੋ ਗਿਆ ਨੋਟੀਫਿਕੇਸ਼ਨ, ਲੱਦਾਖ 'ਚ ਹੋਇਆ ਵੱਡਾ ਪ੍ਰਸ਼ਾਸਨਿਕ ਫੇਰਬਦਲ ਤਿੰਨ ਸੈਸ਼ਨਾਂ ਦੀ ਗਿਰਾਵਟ ਤੋਂ ਬਾਅਦ ਸ਼ਾਨਦਾਰ ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਦੋਵੇਂ ਚੜ੍ਹੇ

ਖੇਡ

ਅੱਜ RCB ਅਤੇ DC ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ, ਇਸ ਖਿਡਾਰੀ ਉੱਤੇ ਰਹੇਗੀ ਸਭ ਦੀ ਨਜ਼ਰ

27 ਅਪ੍ਰੈਲ, 2026 05:37 PM

ਆਈ.ਪੀ.ਐੱਲ 2026 ਵਿੱਚ ਦਿੱਲੀ ਕੈਪੀਟਲਸ ਅਤੇ ਰਾਇਲ ਚੈਂਲੇਜ਼ਰਸ ਬੈਂਗਲੁਰੂ ਵਿਚਾਲੇ ਅੱਜ ਦਾ ਮੁਕਾਬਲਾ ਕਾਫੀ ਅਹਿੰਮ ਮੰਨਿਆ ਜਾ ਰਿਹਾ ਹੈ । ਪੰਜਾਬ ਕਿੰਗਸ ਖਿਲਾਫ ਕਰਾਰੀ ਹਾਰ ਤੋਂ ਬਾਅਦ ਦਿੱਲੀ ਵਾਪਸੀ ਦੀ ਭਾਲ ਵਿੱਚ ਹੈ, ਜਕਦਿ ਆਰ.ਸੀ.ਬੀ. ਸ਼ਾਨਦਾਰ ਫਾਰਮ ਵਿੱਚ ਨਜ਼ਰ ਆ ਰਹੀ ਹੈ ਅਤੇ ਅੰਕ ਤਾਲਿਕਾ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੁੰਦੀ ਹੈ।

ਅਰੁਣ ਜੇਟਲੀ ਸਟੇਡੀਅਮ ਪਿੰਚ ਰਿਪੋਰਟ
ਅਰੁਣ ਜੇਟਲੀ ਸਟੇਡੀਅਮ ਪਿੰਚ ਬੱਲੇਬਾਜ਼ਾਂ ਲਈ ਅਨੁਕੂਲ ਮੰਨੀ ਜਾਂਦੀ ਹੈ । ਇੱਥੇ ਗੇਂਦ ਵਧੀਆ ਤਰੀਕੇ ਨਾਲ ਬੈਟ ਉੱਤੇ ਆਉਦੀ ਹੈ, ਜਿਸ ਨਾਲ ਵੱਡੇ ਸ਼ਾਟ ਲਗਾਉਣਾ ਆਸਾਨ ਹੋ ਜਾਂਦਾ ਹੈ । ਛੋਟੀ ਬਾਊਂਡਰੀ ਅਤੇ ਤੇਜ਼ ਆਊਟਲੀਫਡ ਕਾਰਨ ਇੱਥੇ ਅਕਸਰ 185-200 ਤਕ ਸਕੋਰ ਬਣ ਜਾਂਦੇ ਹਨ । ਸ਼ੁਰੂਆਤ ਵਿੱਚ ਤੇਜ਼ ਗੇਦਬਾਜ਼ਾਂ ਨੂੰ ਮਦਦ ਮਿਲਦੀ ਹੈ ਜਦਕਿ ਵਿਚਾਲੇ ਦੇ ਓਵਰਾਂ ਵਿੱਚ ਸਪਿੰਨ ਪ੍ਰਭਾਲੀ ਰਹਿੰਦੇ ਹਨ ।

ਦਿੱਲੀ ਦੇ ਮੌਸਮ ਦਾ ਹਾਲ
ਦਿੱਲੀ ਵਿੱਚ ਮੈਚ ਦੌਰਾਨ ਮੌਸਮ ਗਰਮ ਰਹਿਣ ਦੀ ਉਮੀਦ ਹੈ । ਤਾਪਮਾਨ ਲਗਭਗ 40-42 ਡਿਗਰੀ ਤਕ ਜਾ ਸਕਦਾ ਹੈ । ਮੀਂਹ ਪੈਣ ਦੀ ਸੰਭਾਵਨਾ ਬੇਹੱਦ ਘਟ ਹੈ ਅਤੇ ਅਜਿਹੇ ਵਿੱਚ ਪੂਰੀ ਮੈਚ ਹੋਣ ਦੀ ਸੰਭਵਨਾ ਹੈ ।

ਦਿੱਲੀ ਦੀ ਤਾਕਤ ਅਤੇ ਕਮਜ਼ੋਰੀ
ਦਿੱਲੀ ਕੈਪੀਟਲਸ ਦੀ ਬੱਲੇਬਾਜ਼ੀ ਇਸ ਸੀਜ਼ਨ ਵਿੱਚ ਕਾਫੀ ਮਜ਼ਬੂਤ ਰਹੀ ਹੈ । ਕੇ.ਐਲ ਰਾਹੁਲ ਨੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ ਹੈ । ਉੱਥੇ ਹੀ ਨੀਤਿਸ਼ ਰਾਣਾ ਅਤੇ ਡੇਵਿਡ ਮਿਲਰ ਮਿਡਲ ਆਰਡਰ ਵਿੱਚ ਤੇਜ਼ੀ ਬਣਾਏ ਰੱਖਦੇ ਹਨ , ਹਾਲਾਂਕਿ ਟੀਮ ਦੀ ਗੇਂਦਬਾਜ਼ੀ ਖਾਸ ਕ ਕੇ ਡੇਥ ਓਵਰਾਂ ਵਿੱਚ ਕਮਜ਼ੋਰ ਰਹੀ ਹੈ, ਜਿਸ ਕਾਰਨ ਜਿੱਤੇ ਹੋਏ ਮੈਚ ਹੱਥੋਂ ਨਿਕਲ ਗਏ ।

RCB ਦਾ ਸੰਤੁਲਿਤ ਪ੍ਰਦਰਸ਼ਨ
ਆਰ.ਸੀ.ਬੀ. ਇਸ ਸਮੇ ਸਮੇਂ ਵਧੀਆ ਲੈਅ ਵਿੱਚ ਨਜ਼ਰ ਆ ਰਹੀ ਹੈ । ਵਿਰਾਟ ਕੋਹਲੀ ਅਤੇ ਰੰਜਤ ਪਾਟਿਦਾਰ ਦੀ ਅਗੁਵਾਈ ਵਿੱਚ ਬੱਲੇਬਾਜ਼ ਮਜ਼ਬੂਤ ਹਨ, ਜਦਕਿ ਕੁਣਾਲ ਪੰਡਯਾ ਦੀ ਅਗੁਵਾਈ ਵਿੱਚ ਗੇਂਦਬਾਜ਼ੀ ਵੀ ਚੰਗੀ ਰਹੀ ਹੈ ।

Have something to say? Post your comment

ਅਤੇ ਖੇਡ ਖਬਰਾਂ

IPL ਦੌਰਾਨ ਸਟਾਰ ਕ੍ਰਿਕਟਰ ਖਿਲਾਫ ਵੱਡਾ ਐਕਸ਼ਨ, ਮੈਚ ਵਿਚਾਲੇ ਹੀ ਗੁੱਸੇ 'ਚ ਕੀਤੀ ਸੀ ਇਹ ਹਰਕਤ

IPL ਦੌਰਾਨ ਸਟਾਰ ਕ੍ਰਿਕਟਰ ਖਿਲਾਫ ਵੱਡਾ ਐਕਸ਼ਨ, ਮੈਚ ਵਿਚਾਲੇ ਹੀ ਗੁੱਸੇ 'ਚ ਕੀਤੀ ਸੀ ਇਹ ਹਰਕਤ

IPL 2026: ਖਰਾਬ ਫਾਰਮ ਦੇ ਬਾਵਜੂਦ ਸੁਪਰ ਓਵਰ 'ਚ ਕਿਉਂ ਭੇਜੇ ਗਏ ਨਿਕੋਲਸ ਪੂਰਨ? ਕੋਚ ਨੇ ਦੱਸਿਆ ਕਾਰਨ

IPL 2026: ਖਰਾਬ ਫਾਰਮ ਦੇ ਬਾਵਜੂਦ ਸੁਪਰ ਓਵਰ 'ਚ ਕਿਉਂ ਭੇਜੇ ਗਏ ਨਿਕੋਲਸ ਪੂਰਨ? ਕੋਚ ਨੇ ਦੱਸਿਆ ਕਾਰਨ

ਮੈਚ ਦੌਰਾਨ ਤਬੀਅਤ ਖਰਾਬ ਹੋਣ ਤੋਂ ਬਾਅਦ ਸਵਿਯਾਤੇਕ ਮੈਡ੍ਰਿਡ ਓਪਨ ਤੋਂ ਹਟੀ

ਮੈਚ ਦੌਰਾਨ ਤਬੀਅਤ ਖਰਾਬ ਹੋਣ ਤੋਂ ਬਾਅਦ ਸਵਿਯਾਤੇਕ ਮੈਡ੍ਰਿਡ ਓਪਨ ਤੋਂ ਹਟੀ

ਵ੍ਹਾਈਟ ਹਾਊਸ ਡਿਨਰ ਦੌਰਾਨ ਡੋਨਾਲਡ ਟਰੰਪ 'ਤੇ ਫਾਇਰਿੰਗ, ਮੌਕੇ 'ਤੇ ਹਮਲਾਵਰ ਗ੍ਰਿਫ਼ਤਾਰ

ਵ੍ਹਾਈਟ ਹਾਊਸ ਡਿਨਰ ਦੌਰਾਨ ਡੋਨਾਲਡ ਟਰੰਪ 'ਤੇ ਫਾਇਰਿੰਗ, ਮੌਕੇ 'ਤੇ ਹਮਲਾਵਰ ਗ੍ਰਿਫ਼ਤਾਰ

ਆਤਮਵਿਸ਼ਵਾਸ ਤੇ ਗੇਂਦਬਾਜ਼ੀ 'ਚ ਬਦਲਾਅ ਨੇ ਖਰਾਬ ਦੌਰ ਤੋਂ ਉਭਰਨ 'ਚ ਕੀਤੀ ਮਦਦ : ਦੀਪਤੀ ਸ਼ਰਮਾ

ਆਤਮਵਿਸ਼ਵਾਸ ਤੇ ਗੇਂਦਬਾਜ਼ੀ 'ਚ ਬਦਲਾਅ ਨੇ ਖਰਾਬ ਦੌਰ ਤੋਂ ਉਭਰਨ 'ਚ ਕੀਤੀ ਮਦਦ : ਦੀਪਤੀ ਸ਼ਰਮਾ

IPL 2026, CKS vs GT: 15 ਓਵਰਾਂ ਤਕ ਚੇਨਈ ਨੇ ਬਣਾਈਆਂ 96 ਦੌੜਾਂ

IPL 2026, CKS vs GT: 15 ਓਵਰਾਂ ਤਕ ਚੇਨਈ ਨੇ ਬਣਾਈਆਂ 96 ਦੌੜਾਂ

ਉਬੇਰ ਕੱਪ 2026: ਭਾਰਤੀ ਮਹਿਲਾ ਟੀਮ ਨੇ ਯੂਕਰੇਨ ਨੂੰ 4-1 ਨਾਲ ਹਰਾ ਕੇ ਖੋਲ੍ਹਿਆ ਜਿੱਤ ਦਾ ਖਾਤਾ

ਉਬੇਰ ਕੱਪ 2026: ਭਾਰਤੀ ਮਹਿਲਾ ਟੀਮ ਨੇ ਯੂਕਰੇਨ ਨੂੰ 4-1 ਨਾਲ ਹਰਾ ਕੇ ਖੋਲ੍ਹਿਆ ਜਿੱਤ ਦਾ ਖਾਤਾ

ਪੈਟ ਕਮਿੰਸ ਵੀ ਹੋਏ ਸੂਰਿਆਵੰਸ਼ੀ ਦੇ ਮੁਰੀਦ; 15 ਸਾਲਾ ਸਟਾਰ ਨੂੰ ਦੱਸਿਆ ਆਪਣਾ 'ਨਵਾਂ ਪਸੰਦੀਦਾ ਬੱਲੇਬਾਜ਼'

ਪੈਟ ਕਮਿੰਸ ਵੀ ਹੋਏ ਸੂਰਿਆਵੰਸ਼ੀ ਦੇ ਮੁਰੀਦ; 15 ਸਾਲਾ ਸਟਾਰ ਨੂੰ ਦੱਸਿਆ ਆਪਣਾ 'ਨਵਾਂ ਪਸੰਦੀਦਾ ਬੱਲੇਬਾਜ਼'

IPL 2026 SRH vs RR: ਹੈਦਰਾਬਾਦ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

IPL 2026 SRH vs RR: ਹੈਦਰਾਬਾਦ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

IPL 2026, PBKS vs DC:  ਓਵਰਾਂ ਤੋਂ ਬਾਅਦ ਪੰਜਾਬ ਦਾ ਸਕੋਰ 147/3

IPL 2026, PBKS vs DC: ਓਵਰਾਂ ਤੋਂ ਬਾਅਦ ਪੰਜਾਬ ਦਾ ਸਕੋਰ 147/3