Tuesday, July 22, 2025
BREAKING
ਉੱਚ ਪੱਧਰੀ ਮੀਟਿੰਗ ਤੋਂ ਪਹਿਲਾਂ ਰੂਸ ਨੇ ਕੀਵ 'ਤੇ ਕਰ 'ਤਾ ਭਿਆਨਕ ਹਵਾਈ ਹਮਲਾ ਭਾਰੀ ਮੀਂਹ ਮਗਰੋਂ ਖਿਸਕੀ ਜ਼ਮੀਨ, 18 ਲੋਕਾਂ ਦੀ ਮੌਤ, 9 ਜ਼ਖਮੀ ਚੋਣ ਹਾਰ ਦੇ ਬਾਵਜੂਦ ਅਹੁਦੇ 'ਤੇ ਬਣੇ ਰਹਿਣਗੇ ਜਾਪਾਨ ਦੇ ਪ੍ਰਧਾਨ ਮੰਤਰੀ ਵੱਡੀ ਖ਼ਬਰ : ਅੱਗ ਲੱਗੇ ਜਹਾਜ਼ 'ਚੋਂ ਬਚਾਏ ਗਏ 560 ਤੋਂ ਵਧੇਰੇ ਯਾਤਰੀ ਫਿਲਮ 'ਪੇਡੀ' ਲਈ ਸਖ਼ਤ ਮਿਹਨਤ ਕਰ ਰਹੇ ਹਨ ਰਾਮ ਚਰਨ ਸੈਯਾਰਾ ਨੇ ਵੀਕਐਂਡ ਦੌਰਾਨ ਭਾਰਤੀ ਬਾਜ਼ਾਰ 'ਚ ਕੀਤੀ 83 ਕਰੋੜ ਦੀ ਕਮਾਈ ਭਾਰਤ ਅਕਤੂਬਰ-ਨਵੰਬਰ ਵਿੱਚ ਸ਼ਤਰੰਜ ਵਿਸ਼ਵ ਕੱਪ ਦੀ ਕਰੇਗਾ ਮੇਜ਼ਬਾਨੀ ਓਵਨ ਅਤੇ ਗ੍ਰੀਨ ਨੇ ਆਸਟ੍ਰੇਲੀਆ ਨੂੰ ਵੈਸਟਇੰਡੀਜ਼ 'ਤੇ ਜਿੱਤ ਦਿਵਾਈ ਮੁਹੰਮਦ ਸ਼ੰਮੀ ਦੀ ਘਰੇਲੂ ਕ੍ਰਿਕਟ ’ਚ ਵਾਪਸੀ ਦੀ ਸੰਭਾਵਨਾ ਪਾਕਿਸਤਾਨ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਲਈ ਆਪਣੀ ਟੀਮ ਭਾਰਤ ਨਹੀਂ ਭੇਜਣਾ ਚਾਹੁੰਦਾ

ਖੇਡ

ਮੁਹੰਮਦ ਸ਼ੰਮੀ ਦੀ ਘਰੇਲੂ ਕ੍ਰਿਕਟ ’ਚ ਵਾਪਸੀ ਦੀ ਸੰਭਾਵਨਾ

21 ਜੁਲਾਈ, 2025 05:37 PM

ਭਾਰਤ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਬੰਗਾਲ ਦੇ ਅਗਾਮੀ ਘਰੇਲੂ ਸੀਜ਼ਨ ਲਈ ਸੰਭਾਵੀ ਖਿਡਾਰੀਆਂ ਦੀ 50-ਮੈਂਬਰੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਸ਼ੰਮੀ ਇੰਗਲੈਂਡ ਵਿਚ ਪੰਜ ਟੈਸਟ ਮੈਚਾਂ ਦੀ ਲੜੀ ਖੇਡ ਰਹੀ ਟੀਮ ਦਾ ਹਿੱਸਾ ਨਹੀਂ ਹੈ।

ਬੰਗਾਲ ਕ੍ਰਿਕਟ ਐਸੋਸੀਏਸ਼ਨ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਤੇਜ਼ ਗੇਂਦਬਾਜ਼ ਆਕਾਸ਼ ਦੀਪ ਅਤੇ ਸਿਖਰਲੇ ਕ੍ਰਮ ਦਾ ਬੱਲੇਬਾਜ਼ ਅਭਿਮੰਨਿਊ ਈਸ਼ਵਰਨ ਵੀ ਸ਼ਾਮਲ ਹੈ, ਜੋ ਇਸ ਵੇਲੇ ਭਾਰਤੀ ਟੀਮ ਨਾਲ ਇੰਗਲੈਂਡ ਦੌਰੇ ’ਤੇ ਹਨ। ਇਸ ਵਿੱਚ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਅਤੇ ਸੀਨੀਅਰ ਬੱਲੇਬਾਜ਼ ਅਨੁਸਤੁਪ ਮਜੂਮਦਾਰ ਵੀ ਸ਼ਾਮਲ ਹਨ, ਜਿਨ੍ਹਾਂ ਦੇ ਮੁੜ ਬੰਗਾਲ ਦੀ ਅਗਵਾਈ ਕਰਨ ਦੀ ਸੰਭਾਵਨਾ ਹੈ।

ਇਹ ਟੂਰਨਾਮੈਂਟ ਸ਼ਮੀ ਦੀ ਮੁਕਾਬਲੇ ਵਾਲੀ ਕ੍ਰਿਕਟ ਵਿੱਚ ਵਾਪਸੀ ਦਾ ਸੰਕੇਤ ਹੋ ਸਕਦਾ ਹੈ। ਸ਼ੰਮੀ (33) ਨੇ 64 ਟੈਸਟ, 108 ਇੱਕ ਰੋਜ਼ਾ ਅਤੇ 25 ਟੀ-20 ਮੈਚ ਖੇਡੇ ਹਨ। ਸ਼ੰਮੀ ਪਿਛਲੀ ਵਾਰ ਇਸ ਸਾਲ ਦੇ ਸ਼ੁਰੂ ਵਿੱਚ ਚੈਂਪੀਅਨਜ਼ ਟਰਾਫੀ ਵਿੱਚ ਆਪਣੀ ਜੇਤੂ ਮੁਹਿੰਮ ਵਿੱਚ ਭਾਰਤ ਲਈ ਉਤਰੇ ਸਨ। ਸ਼ੰਮੀ ਨੇ ਗਿੱਟੇ ਦੀ ਸੱਟ ਤੋਂ ਉਭਰਨ ਮਗਰੋਂ ਟੀਮ ’ਚ ਵਾਪਸੀ ਕੀਤੀ ਹੈ।

Have something to say? Post your comment

ਅਤੇ ਖੇਡ ਖਬਰਾਂ

ਭਾਰਤ ਅਕਤੂਬਰ-ਨਵੰਬਰ ਵਿੱਚ ਸ਼ਤਰੰਜ ਵਿਸ਼ਵ ਕੱਪ ਦੀ ਕਰੇਗਾ ਮੇਜ਼ਬਾਨੀ

ਭਾਰਤ ਅਕਤੂਬਰ-ਨਵੰਬਰ ਵਿੱਚ ਸ਼ਤਰੰਜ ਵਿਸ਼ਵ ਕੱਪ ਦੀ ਕਰੇਗਾ ਮੇਜ਼ਬਾਨੀ

ਓਵਨ ਅਤੇ ਗ੍ਰੀਨ ਨੇ ਆਸਟ੍ਰੇਲੀਆ ਨੂੰ ਵੈਸਟਇੰਡੀਜ਼ 'ਤੇ ਜਿੱਤ ਦਿਵਾਈ

ਓਵਨ ਅਤੇ ਗ੍ਰੀਨ ਨੇ ਆਸਟ੍ਰੇਲੀਆ ਨੂੰ ਵੈਸਟਇੰਡੀਜ਼ 'ਤੇ ਜਿੱਤ ਦਿਵਾਈ

ਪਾਕਿਸਤਾਨ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਲਈ ਆਪਣੀ ਟੀਮ ਭਾਰਤ ਨਹੀਂ ਭੇਜਣਾ ਚਾਹੁੰਦਾ

ਪਾਕਿਸਤਾਨ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਲਈ ਆਪਣੀ ਟੀਮ ਭਾਰਤ ਨਹੀਂ ਭੇਜਣਾ ਚਾਹੁੰਦਾ

ਹਰਭਜਨ ਸਿੰਘ ਨੇ ਜ਼ਿੰਦਗੀ ਦੀ ਕਿਸ ਗਲਤੀ ਲਈ ਮੰਗੀ 200 ਵਾਰ ਮੁਆਫੀ? ਭਾਵੁਕ ਹੋ ਕੇ ਦੱਸਿਆ ਕਿੱਸਾ

ਹਰਭਜਨ ਸਿੰਘ ਨੇ ਜ਼ਿੰਦਗੀ ਦੀ ਕਿਸ ਗਲਤੀ ਲਈ ਮੰਗੀ 200 ਵਾਰ ਮੁਆਫੀ? ਭਾਵੁਕ ਹੋ ਕੇ ਦੱਸਿਆ ਕਿੱਸਾ

ਸ਼੍ਰੀਸ਼ੰਕਰ ਨੇ ਪੁਰਤਗਾਲ ਵਿੱਚ ਲਾਂਗ ਜੰਪ ਦਾ ਖਿਤਾਬ ਜਿੱਤਿਆ

ਸ਼੍ਰੀਸ਼ੰਕਰ ਨੇ ਪੁਰਤਗਾਲ ਵਿੱਚ ਲਾਂਗ ਜੰਪ ਦਾ ਖਿਤਾਬ ਜਿੱਤਿਆ

IND vs ENG: ਚੌਥੇ ਟੈਸਟ ਤੋਂ ਪਹਿਲਾਂ ਟੀਮ ਇੰਡੀਆ 'ਚ ਬਦਲਾਅ, ਇਸ ਧਾਕੜ ਖਿਡਾਰੀ ਨੂੰ ਕੀਤਾ ਗਿਆ ਸ਼ਾਮਲ

IND vs ENG: ਚੌਥੇ ਟੈਸਟ ਤੋਂ ਪਹਿਲਾਂ ਟੀਮ ਇੰਡੀਆ 'ਚ ਬਦਲਾਅ, ਇਸ ਧਾਕੜ ਖਿਡਾਰੀ ਨੂੰ ਕੀਤਾ ਗਿਆ ਸ਼ਾਮਲ

ਵੱਡੀ ਖ਼ਬਰ ; ਨਹੀਂ ਹੋਵੇਗਾ India vs Pakistan ! ਰੱਦ ਹੋ ਗਿਆ ਮਹਾਮੁਕਾਬਲਾ

ਵੱਡੀ ਖ਼ਬਰ ; ਨਹੀਂ ਹੋਵੇਗਾ India vs Pakistan ! ਰੱਦ ਹੋ ਗਿਆ ਮਹਾਮੁਕਾਬਲਾ

ਹਾਕੀ ਇੰਡੀਆ ਵੱਲੋਂ ਸੀਨੀਅਰ ਮਹਿਲਾ ਨੈਸ਼ਨਲ ਕੈਂਪ ਲਈ 40 ਖਿਡਾਰੀਆਂ ਦੇ ਨਾਵਾਂ ਦਾ ਐਲਾਨ

ਹਾਕੀ ਇੰਡੀਆ ਵੱਲੋਂ ਸੀਨੀਅਰ ਮਹਿਲਾ ਨੈਸ਼ਨਲ ਕੈਂਪ ਲਈ 40 ਖਿਡਾਰੀਆਂ ਦੇ ਨਾਵਾਂ ਦਾ ਐਲਾਨ

ਅੱਜ ਤੋਂ ਸ਼ੁਰੂ ਹੋਵੇਗੀ WCL ! ਪਹਿਲੇ ਮੁਕਾਬਲੇ 'ਚ ਆਹਮੋ-ਸਾਹਮਣੇ ਹੋਣਗੇ ਪਾਕਿਸਤਾਨ ਤੇ ਇੰਗਲੈਂਡ

ਅੱਜ ਤੋਂ ਸ਼ੁਰੂ ਹੋਵੇਗੀ WCL ! ਪਹਿਲੇ ਮੁਕਾਬਲੇ 'ਚ ਆਹਮੋ-ਸਾਹਮਣੇ ਹੋਣਗੇ ਪਾਕਿਸਤਾਨ ਤੇ ਇੰਗਲੈਂਡ

ਇਟਲੀ ਨੇ 1997 ਤੋਂ ਬਾਅਦ ਪਹਿਲੀ ਵਾਰ UEFA ਮਹਿਲਾ ਯੂਰੋ ਕੱਪ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ

ਇਟਲੀ ਨੇ 1997 ਤੋਂ ਬਾਅਦ ਪਹਿਲੀ ਵਾਰ UEFA ਮਹਿਲਾ ਯੂਰੋ ਕੱਪ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ