Monday, April 27, 2026
BREAKING
ਪੰਜਾਬ ਸਰਕਾਰ ਨੇ ਬੇਅਦਬੀ ਵਿਰੁੱਧ ਇਕ ਇਤਿਹਾਸਕ ਅਤੇ ਫੈਸਲਾਕੁਨ ਕਦਮ ਲਿਆ: ਚੇਅਰਮੈਨ ਦਲਵੀਰ ਸਿੰਘ ਢਿੱਲੋਂ ਧੂਰੀ ‘ਚ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਲੰਟੀਅਰਾਂ ਵੱਲੋਂ ਰਾਘਵ ਚੱਢਾ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਆਪ ਨੇ ਪੰਜਾਬ ਨਾਲ ਗੱਦਾਰੀ ਕਰਨ ਵਾਲੇ ਸਾਰੇ 7 ਸੰਸਦ ਮੈਂਬਰਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਨੂੰ ਲੈ ਕੇ ਰਾਜ ਸਭਾ ਦੇ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਨੂੰ ਸੌਂਪੀ ਪਟੀਸ਼ਨ: ਸੰਜੇ ਸਿੰਘ ਗੈਂਗਸਟਰਾਂ ‘ਤੇ ਵਾਰ ਦਾ 95ਵਾਂ ਦਿਨ: ਪੰਜਾਬ ਪੁਲਿਸ ਵੱਲੋਂ 577 ਥਾਵਾਂ ‘ਤੇ ਛਾਪੇਮਾਰੀ; 309 ਗ੍ਰਿਫ਼ਤਾਰ ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ! ਵੱਡੇ ਲੀਡਰ ਨੂੰ ਭਾਜਪਾ 'ਚ ਸ਼ਾਮਲ ਕਰਵਾਉਣਗੇ ਅਮਿਤ ਸ਼ਾਹ 'ਦਬਾਅ ਹੇਠ ਨਹੀਂ ਕਰਾਂਗੇ ਗੱਲ਼ਬਾਤ'! ਈਰਾਨੀ ਰਾਸ਼ਟਰਪਤੀ ਦੀ ਟਰੰਪ ਨੂੰ ਦੋ ਟੁੱਕ ਫਰੀਦਕੋਟ 'ਚ ਲੱਗੀ ਭਿਆਨਕ ਅੱਗ! 250 ਏਕੜ ਜੰਗਲ ਸੜ ਕੇ ਸੁਆਹ ਪੰਜਾਬ ਵਿਚ ਬਿਜਲੀ ਕੱਟਾਂ ਨੂੰ ਲੈ ਕੇ ਨਵੇਂ ਹੁਕਮ ਜਾਰੀ, 30 ਅਪ੍ਰੈਲ ਤਕ... ਪੱਛਮੀ ਬੰਗਾਲ 'ਚ ਗਰਜੇ ਤੇਜਸਵੀ ਯਾਦਵ, ਕਿਹਾ- ਚੌਥੀ ਵਾਰ CM ਬਣਨਗੇ ਮਮਤਾ ਬਨਰਜੀ ਹਰਿਆਣਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਭਲਕੇ, 18 ਹਜ਼ਾਰ ਗਰੁੱਪ-ਡੀ ਕਰਮਚਾਰੀਆਂ ਦੀ ਚਮਕੇਗੀ ਕਿਸਮਤ

ਪੰਜਾਬ

ਪਿੰਡਾ ਦੀਆ 70 ਪ੍ਰ੍ਰਤੀਸ਼ਤ ਮਹਿਲਾਵਾਂ ''ਓਵਰਵੇਟ '', ਡੀਐਮਸੀ ਹਸਪਤਾਲ ਦੀ ਸਟੱਡੀ 'ਚ ਸਾਹਮਣੇ ਆਈ ਸਮੱਸਿਆ

24 ਅਗਸਤ, 2025 04:50 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਹੁਣ  ਤੱਕ ਇਹੀ ਮੰਨਿਆ  ਜਾਦਾ ਰਿਹਾਂ ਹੈ ਕਿ ਮੋਟਾਪਾ ਸ਼ਹਿਰਾ ਦੀ ਸਮੱਸਿਆ ਹੈ ਕਿਉਕਿ ਉਥੇ ਹੀ  ਪੇਡੂ ਇਲਾਕੇ ਦੇ ਮੁਕਾਬਲੇ  ਫੂਡ ਹੈਬਿਟ੍ਰਸ ਤੇ  ਲਾਈਫਸਟਾਈਲ  ਜਿਆਦਾ ਖਰਾਬ ਹੈ ਲੇਕਿਨ ਡੀਐਮਸੀ ਹਸਪਤਾਲ  ਦੀ ਇਕ ਸਟੱਡੀ ਵਿੱਚ ਸਾਹਮਣੇ ਆਇਆ ਕਿ ਮੋਟਾਪਾ ਸਿਰਫ ਸ਼ਹਿਰੀ ਸਮੱਸਿਆ ਨਹੀ ਬਲਿਕ  ਪੰਜਾਬ ਦੇ ਪੇਡੂ ਇਲਾਕੇ ਵਿੱਚ  ਵੀ ਇਹ  ਸਮਸਿਆ ਤੇਜੀ ਨਾਲ ਵੱਧ ਰਹੀ ਹੈ |  
ਪੇਂਡੂ ਇਲਾਕੇ  ਵਿੱਚ ਮੋਟਾਪੇ ਦੀ ਸਥਿਤੀ ਜਾਨਣ ਦੇ ਲਈ  ਕਮਿਊਨਟੀ ਵੈਸਡ ਸਟਡੀ ਡੀਐਮਸੀ ਹਸਪਤਾਲ ਲੁਧਿਆਣਾ ਦੇ ਕਮਿਊਨਿਟੀ ਮੈਡੀਸਨ ਵਿਭਾਗ ਨੇ  ਕੀਤੀ | ਇਸ ਸਰਵੇ ਲਈ ਲੁਧਿਆਣਾ ਦੇ   15 ਪਿੰਡਾ ਨੂੰ  ਚੁਣਿਆ ਗਿਆ | ਇਨਾ ਪਿੰਡਾ ਦੀ ਕਰੀਬ 30  ਹਜਾਰ ਆਬਾਦੀ ਵਿੱਚੋ 610 ਸੁਆਣੀਆ ਤੇ ਸਰਵੇ ਕੀਤਾ ਗਿਆ | ਸੱਟਡੀ ਵਿੱੱਚ ਸਾਹਮਣੇ  ਆਇਆ ਕਿ ਇਨਾ ਵਿੱਚੋ 70  ਫੀਸਦੀ  ਸੁਆਣੀਆ ਵਿੱਚੋੋ 43 ਓਵਰਵੇਟ ਸੀ ਜਦੋ ਕਿ 27  ਫੀਸਦੀ ਸੁਆਣੀਾ ਵੀ ਮੋਟਾਪੇ ਦੀ ਕੈਟਾਗਿਰੀ  ਵਿੱਚ ਸੀ |

ਸਟੱਡੀ ਦੇ ਨਤੀਜੇ ਸਰਕਾ ਤੇ ਲੋਕਾ ਦੇ ਲਈ 'ਵੇਕਅਪ ਕਾਲ '  
ਸਟੱਡੀ ਕਰਨੇ ਵਾਲੀ ਟੀਮ ਵਿੱਚ ਸ਼ਾਮਲ ਡਾ ਸਰਲੀਨ ਕੌਰਰ , ਡਾ ਮਹੇੇਸ਼ ਸਤੀਜਾ ,ਡਾ ਪਿ੍ਆ ਬਾਂਸਲ ਨੇ ਦੱਸਿਆ ਕਿ ਜੇਕਰ ਤੱਤਕਾਲ ਕਦਮ  ਨਹੀ ਉਠਾਇਆ ਗਿਆ ਤਾ ਸਹਿਰਾ ਦੀ ਤਰਾ ਪੇਡੂ ਹੈਲਥ  ਕੇਅਰ ਸਿਸਟਮ ਵੀ ਬਹੁੁਤ ਜਿਆਦਾ ਗੰਬੀਰ ਲਾਈਫਸਟਾਈਲ  ਬੀਮਾਰੀਆ ਸ਼ੂਗਰ, ਹਾਈਪਰਟੈਸ਼ਨ, ਹਾਰਟ  ਡਿਜੀਜ,ਆਸਟਯੋਥਰਾਇਟਿਸ ਤੇ ਕਈ ਤ ਰਾ ਦੇ ਕੈਂੰਸਰ   ਬੋਝ ਥੱਲੇ ਦਬ ਜਾਣਗੇ | ਡੀਐਮਸੀ ਨੇ ਦੱਸਿਆ ਕਿਉਨਾ ਦੀ ਇਸ ਸਟੱਡੀ  ਦੇ ਨਤੀਜਿਆ ਨੂੰ  ਸਿਰਫ  ਹੈਲਥ ਅਥਾਰਿਟੀਜ ਹੀ ਨਹੀ ਬਲਿਕ ਪੇਂਡੂ ਲੋਕ ਵੀ ਵੇਕਅੱਪ ਕਾਲ ਦੀ ਤਰਾ ਲੈਣ | ਪਾਲਿਸੀਮੇਕਸ , ਪੰਚਾਇਤਾ ਤੇ ਫਰੰਟ ਲਾਈਨ  ਹੈਲਤ ਵਰਕਰਾ ਨੂੰ  ਕਿਹਾ ਕਿ ਉਹ  ਹੈਲਦੀ ਡਾਈਟ ਰੈਗੂਲਰਐਕਸਰਸਾਈਜ ਤੇ ਗਲਤ ਲਾਈਫਸਟਾਈਲ ਵਿੱਚ ਬਦਲਾ ਦੇ ਬਾਰੇ ਵਿੱਚ ਜਾਗਰੁਕ ਕਰਨ |

30ਤੋੋ 39 ਉਮਰ ਵਰਗ ਦੀ ਮਹਿਲਾਵਾ ਵਿੱਚ ਮੋਟਾਪੇ ਦੀ ਸਮਸਿਆ ਜਿਆਦਾ
ਸਟੱਡੀ ਦੇ ਦੌਰਾਨ ਮੋਟਾਪੇ ਦੀ ਸਮੱਸਿਆ ਸਭਤੋ ਜਿਆਦਾ 30 ਤੋ 39 ਵਰਗ ਦੀ ਮਹਿਲਾਵਾ ਵਿੱਚ ਪਾਈ ਗਈ.  |ਇਸ ਉਮਰ ਵਰਗ ਦੀ ਹਰ ਤੀਸਰੀ ਮਹਿਲਾ ਮੋੋਟਾਪੇ ਤੋ ਪੀੜਿਤ  ਪਾਈ ਗਈ | ਯੁਵਾ  ਅਵਸਥਾ ਵਿੱਚ ਵੀ ਮੋਟਾਪੇ ਦੀ ਸਿਕਾਰ ਹੋਣ ਦੀ ਵਜਾ ਨਾਲ ਮਹਿਲਾਵਾ ਵਿੱਚ ਉਮਰ ਦੇ ਸ਼ੁਰੂੂਆਤੀ   ਦੌਰ ਵਿੱਚ  ਹੀ ਗੰਭੀਰ ਬੀਮਾਰੀਆ ਦਾ ਖਤਰਾ ਵੱਧ ਗਿਆ ਹੈ | ਅੱਧ ਤੋ ਜਿਆਦਾ  ਮਹਿਲਾਵਾ ਨੂੰ  ਪੇਟ ਦਾ ਮੋਟਾਪਾ ਸੀ ਜਿੰਨਾ  ਦੀ ਕਮਰ ਦਾ  ਘੇਰਾ 80  ਸੈਟੀਮੀਟਰ ਪਾਇਆ ਗਿਆ | ਸਟੱਡੀ ਵਿੱਚ ਸ਼ਾਮਲ 78 ਫੀਸਦੀ ਮਹਿਲਾਵਾ ਦੀ ਫਿਜੀਕਲ ਐਕਟੀਵਿਟੀ ਬਹੁੁਤ ਘੱਟ ਸੀ | ਸਟੱਡੀ ਵਿੱਚ ਸੋਸ਼ਲ , ਡੈਮੋਗ੍ਰਾਫਿਕ ਤੇ ਵਿਹੇਵੀਅਰਲ ਫੈਕਟਰਸ ਨੂੰ  ਵੀ ਮੋਟਾਪੇ ਨਾਲ ਜੋੜ ਦੇਖਿਆ ਗਿਆ. ਇਸ ਵਿੱਚ ਇਹ ਸਾਹਮਣੇ ਆਇਆ ਕਿ  ਸੰਪਨ ਘਰਾ ਦ ਮਹਿਲਾਵਾ ਦੀ ਫਿਜੀਕਲ ਐਕਟੀਵਿਟੀ ਬੇਹਦ ਸੀਮਿਤ ਸੀ | ਉਹ ਫਾਈਡ ਤੇ ਪ੍ਰੋਸੇਸਡ ਫੂੂਡ ਦਾ ਸੇਵਨ ਜਿਆਦਾ ਕਰਦੀਆ ਹਨ ੱਤੇ ਉਨਾ ਦਾ ਸਕਰੀਨ ਟਾਈਮ ਜਿਆਦਾ ਹੈ |
ਡੀਐਮਸੀ ਹਸਪਤਾਲ ਲੁਧਿਆਣਾ ਦੇ ਕਮਿਊਨਿਟੀ ਮੈਡੀਸਨ ਵਿਭਾਗ ਨੇ ਕਿਹਾ ਕਿ  ਉਕਤ ਸਟੱਡੀ ਸਾਬਤ   ਕਰਦੀ ਹੈ ਕਿ ਪੇਂੰਡੂ  ਇਲਾਕੇ ਦੀ ਹੈਲਥ ਪ੍ਰਾਬਲਮ ਤੇਜੀ ਨਾਲ ਬਦਲ ਰਹੀ ਹੈੈ. ਜਿਸਦੀ ਵੱਡੀ ਵਜਾ ਸ਼ਹਿਰੀ ਲਾਈਫਸਟਾਈਲ ਨੂੰ  ਅਪਣਾਉਣਾ ਹੈ | ਇਸ ਬਾਰੇ  ਵਿੱਚ ਸਾਵਧਾਨ ਹੋ ਜਾਂਮ ਦੀ ਜਰੂਰਤ ਹੈ | ਆਮ ਤੌਰ ਤੇ ਮੰਨਿਆ ਜਾਦਾ ਹੈ ਪਿੰੰਡਾ ਦੀਆ ਮਹਿਲਾਵਾ ਖੇਤੀ ਤੇ  ਘਰੇਲੂ ਕੰਮਾ ਦੀ ਵਜਾ ਨਾਲ ਫਿਜੀਕਲ  ਤੌਰ ਤੇ  ਐਕਟਿਵ ਰਹਿੰਦੀਆ ਹਨ | ਲੇਕਿਨ ਹੁਣ ਮਸੀਨੀ  ਤੇ ਨਿਰਭਰਤਾ, ਕੈਲੋਰ ਨਾਲ ਭਰਪੂ ਪੈਕੇਜਡ ਫੂਡ ਦੀ ਆਸਾਨ ਉਪਲੱਭਤਾ   ਨਾਲ ਜੀਵਨਸ਼ੈਲੀ ਦੀ ਵਜਾ ਨਾਲ ਪੇਂਡੂ ਇਲਾਕੇ ਵਿੱਚ ਵੀ ਮੋਟਾਪਾ ਗੰਭੀਰ ਚੁਨੌਤੀਆ ਖੜੀ ਕਰ ਰਿਹਾ ਹੈ.  |

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਸਰਕਾਰ ਨੇ ਬੇਅਦਬੀ ਵਿਰੁੱਧ ਇਕ ਇਤਿਹਾਸਕ ਅਤੇ ਫੈਸਲਾਕੁਨ ਕਦਮ ਲਿਆ: ਚੇਅਰਮੈਨ ਦਲਵੀਰ ਸਿੰਘ ਢਿੱਲੋਂ

ਪੰਜਾਬ ਸਰਕਾਰ ਨੇ ਬੇਅਦਬੀ ਵਿਰੁੱਧ ਇਕ ਇਤਿਹਾਸਕ ਅਤੇ ਫੈਸਲਾਕੁਨ ਕਦਮ ਲਿਆ: ਚੇਅਰਮੈਨ ਦਲਵੀਰ ਸਿੰਘ ਢਿੱਲੋਂ

ਧੂਰੀ ‘ਚ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਲੰਟੀਅਰਾਂ ਵੱਲੋਂ ਰਾਘਵ ਚੱਢਾ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ

ਧੂਰੀ ‘ਚ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਲੰਟੀਅਰਾਂ ਵੱਲੋਂ ਰਾਘਵ ਚੱਢਾ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ

ਆਪ ਨੇ ਪੰਜਾਬ ਨਾਲ ਗੱਦਾਰੀ ਕਰਨ ਵਾਲੇ ਸਾਰੇ 7 ਸੰਸਦ ਮੈਂਬਰਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਨੂੰ ਲੈ ਕੇ ਰਾਜ ਸਭਾ ਦੇ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਨੂੰ ਸੌਂਪੀ ਪਟੀਸ਼ਨ: ਸੰਜੇ ਸਿੰਘ

ਆਪ ਨੇ ਪੰਜਾਬ ਨਾਲ ਗੱਦਾਰੀ ਕਰਨ ਵਾਲੇ ਸਾਰੇ 7 ਸੰਸਦ ਮੈਂਬਰਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਨੂੰ ਲੈ ਕੇ ਰਾਜ ਸਭਾ ਦੇ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਨੂੰ ਸੌਂਪੀ ਪਟੀਸ਼ਨ: ਸੰਜੇ ਸਿੰਘ

ਗੈਂਗਸਟਰਾਂ ‘ਤੇ ਵਾਰ ਦਾ 95ਵਾਂ ਦਿਨ: ਪੰਜਾਬ ਪੁਲਿਸ ਵੱਲੋਂ 577 ਥਾਵਾਂ ‘ਤੇ ਛਾਪੇਮਾਰੀ; 309 ਗ੍ਰਿਫ਼ਤਾਰ

ਗੈਂਗਸਟਰਾਂ ‘ਤੇ ਵਾਰ ਦਾ 95ਵਾਂ ਦਿਨ: ਪੰਜਾਬ ਪੁਲਿਸ ਵੱਲੋਂ 577 ਥਾਵਾਂ ‘ਤੇ ਛਾਪੇਮਾਰੀ; 309 ਗ੍ਰਿਫ਼ਤਾਰ

ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ! ਵੱਡੇ ਲੀਡਰ ਨੂੰ ਭਾਜਪਾ 'ਚ ਸ਼ਾਮਲ ਕਰਵਾਉਣਗੇ ਅਮਿਤ ਸ਼ਾਹ

ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ! ਵੱਡੇ ਲੀਡਰ ਨੂੰ ਭਾਜਪਾ 'ਚ ਸ਼ਾਮਲ ਕਰਵਾਉਣਗੇ ਅਮਿਤ ਸ਼ਾਹ

ਫਰੀਦਕੋਟ 'ਚ ਲੱਗੀ ਭਿਆਨਕ ਅੱਗ! 250 ਏਕੜ ਜੰਗਲ ਸੜ ਕੇ ਸੁਆਹ

ਫਰੀਦਕੋਟ 'ਚ ਲੱਗੀ ਭਿਆਨਕ ਅੱਗ! 250 ਏਕੜ ਜੰਗਲ ਸੜ ਕੇ ਸੁਆਹ

ਪੰਜਾਬ ਵਿਚ ਬਿਜਲੀ ਕੱਟਾਂ ਨੂੰ ਲੈ ਕੇ ਨਵੇਂ ਹੁਕਮ ਜਾਰੀ, 30 ਅਪ੍ਰੈਲ ਤਕ...

ਪੰਜਾਬ ਵਿਚ ਬਿਜਲੀ ਕੱਟਾਂ ਨੂੰ ਲੈ ਕੇ ਨਵੇਂ ਹੁਕਮ ਜਾਰੀ, 30 ਅਪ੍ਰੈਲ ਤਕ...

ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ, ਕੋਟਕਪੂਰਾ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਨੇ ਸਪੀਕਰ ਸੰਧਵਾਂ ਦਾ ਸਨਮਾਨ ਕੀਤਾ

ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ, ਕੋਟਕਪੂਰਾ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਨੇ ਸਪੀਕਰ ਸੰਧਵਾਂ ਦਾ ਸਨਮਾਨ ਕੀਤਾ

ਮਾਨ ਸਰਕਾਰ ਵੱਲੋਂ ਬੀਟੀ ਹਾਈਬ੍ਰਿਡ ਨਰਮੇ ਅਤੇ ਦੇਸੀ ਕਪਾਹ ਦੇ ਬੀਜਾਂ 'ਤੇ 33 ਫੀਸਦ ਸਬਸਿਡੀ ਦਿੱਤੀ ਜਾਵੇਗੀ; ਸਾਉਣੀ 2026 ਲਈ 1.25 ਲੱਖ ਹੈਕਟੇਅਰ ਦਾ ਟੀਚਾ ਮਿਥਿਆ: ਗੁਰਮੀਤ ਸਿੰਘ ਖੁੱਡੀਆਂ

ਮਾਨ ਸਰਕਾਰ ਵੱਲੋਂ ਬੀਟੀ ਹਾਈਬ੍ਰਿਡ ਨਰਮੇ ਅਤੇ ਦੇਸੀ ਕਪਾਹ ਦੇ ਬੀਜਾਂ 'ਤੇ 33 ਫੀਸਦ ਸਬਸਿਡੀ ਦਿੱਤੀ ਜਾਵੇਗੀ; ਸਾਉਣੀ 2026 ਲਈ 1.25 ਲੱਖ ਹੈਕਟੇਅਰ ਦਾ ਟੀਚਾ ਮਿਥਿਆ: ਗੁਰਮੀਤ ਸਿੰਘ ਖੁੱਡੀਆਂ

4.90 ਲੱਖ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 15871.51 ਕਰੋੜ ਰੁਪਏ ਦੀ ਅਦਾਇਗੀ : ਲਾਲ ਚੰਦ ਕਟਾਰੂਚੱਕ

4.90 ਲੱਖ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 15871.51 ਕਰੋੜ ਰੁਪਏ ਦੀ ਅਦਾਇਗੀ : ਲਾਲ ਚੰਦ ਕਟਾਰੂਚੱਕ