Friday, July 04, 2025
BREAKING
ਰੋਟਰੀ ਕਲੱਬ ਖਰੜ ਵੱਲੋਂ ਸਤਪਾਲ ਜਿੰਦਲ ਦੀ ਮੌਤ ਉਪਰੰਤ ਅੱਖਾਂ ਦਾਨ ਕਰਨ ਵਾਲੇ ਉਸਦੇ ਪਰਿਵਾਰ ਨੂੰ ਪੀ.ਜੀ.ਆਈ. ਚੰਡੀਗੜ੍ਹ ਦੇ ਅੱਖਾਂ ਦੇ ਵਿਭਾਗ ਵੱਲੋਂ ਸਰਟੀਫਿਕੇਟ ਤੇ ਰੋਟਰੀ ਕਲੱਬ ਦਾ ਸਨਮਾਨ ਪੱਤਰ ਦੇ ਕੇ ਨਵਾਜਿਆ ਗਿਆ 'ਦੁਨੀਆਂ ਅਮਰੀਕਾ ਤੋਂ ਬਿਨਾਂ ਵੀ ਅੱਗੇ ਵਧ ਸਕਦੀ ਐ...!' ਸ਼ੀ ਜਿਨਪਿੰਗ ਦੀ ਵੱਡੀ ਚਿਤਾਵਨੀ ਸਬਜ਼ੀਆਂ ਦੀਆਂ ਕੀਮਤਾਂ ਨੇ ਵਧਾਈ ਚਿੰਤਾ, ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੇ ਵੀ ਵਧੇ ਭਾਅ ''ਇੱਥੇ ਆਓ ਤੇ ਆ ਕੇ ਕਸ਼ਮੀਰ ਦੇਖੋ'', ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਲੋਕਾਂ ਨੂੰ ਕੀਤੀ ਅਪੀਲ ਪਾਕਿਸਤਾਨੀ ਸੁਰੱਖਿਆ ਬਲਾਂ ਨੇ 30 ਅੱਤਵਾਦੀ ਕੀਤੇ ਢੇਰ ਕਾਜੋਲ ਦੀ ਫਿਲਮ 'ਮਾਂ' ਨੇ ਪਹਿਲੇ ਹਫ਼ਤੇ 26 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਕਮਾਈ ਕੈਨੇਡਾ ਓਪਨ ਦੇ ਦੂਜੇ ਗੇੜ 'ਚ ਪੁੱਜਿਆ ਸ਼੍ਰੀਕਾਂਤ, ਹਮਵਤਨ ਰਾਜਾਵਤ ਨੂੰ ਹਰਾ ਕੇ ਬਣਾਈ ਜਗ੍ਹਾ ਗਿੱਲ ਦੀ ਰਣਨੀਤੀ ’ਚ ਵਿਸ਼ਵ ਪੱਧਰੀ ਖਿਡਾਰੀ ਦੇ ਲੱਛਣ : ਟ੍ਰਾਟ ਜਿੱਤ ਦੀ ਹੈਟ੍ਰਿਕ ਲਾ ਕੇ ਇੰਗਲੈਂਡ ਖਿਲਾਫ ਪਹਿਲੀ ਟੀ-20 ਲੜੀ ਜਿੱਤਣ ਉਤਰੇਗਾ ਭਾਰਤ ਜਲੰਧਰ ਦਾ ਸ਼ਾਹਕੋਟ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਕੇਂਦਰ ਨੇ ਕੀਤਾ ਵੱਡਾ ਐਲਾਨ

ਰਾਸ਼ਟਰੀ

RTI ਦੇ ਦਾਇਰੇ 'ਚ ਆਉਣਗੀਆਂ ਸਾਰੀਆਂ ਖੇਡ ਸੰਘਾਂ, ਕੇਂਦਰ ਲਿਆਉਣ ਜਾ ਰਿਹਾ ਨਵਾਂ ਬਿਲ

03 ਜੁਲਾਈ, 2025 06:12 PM

ਨਵੀਂ ਦਿੱਲੀ : ਖੇਡ ਸੰਘਾਂ ਵਿੱਚ ਚੱਲ ਰਹੀ ਰਾਜਨੀਤੀ ਅਤੇ ਬੇਇੰਤਜ਼ਾਮੀ ਨੂੰ ਖਤਮ ਕਰਨ ਦੀ ਕੋਸ਼ਿਸ਼ ਹੇਠ, ਕੇਂਦਰ ਸਰਕਾਰ ਮਾਨਸੂਨ ਸੈਸ਼ਨ ਦੌਰਾਨ ਇੱਕ ਨਵਾਂ ਖੇਡ ਬਿਲ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਇਸ ਬਿਲ ਰਾਹੀਂ ਭਾਰਤ ਵਿੱਚ ਪਹਿਲੀ ਵਾਰ ਸਪੋਰਟਸ ਰੈਗੂਲੇਟਰੀ ਬਾਡੀ ਬਣਾਉਣ ਦੀ ਯੋਜਨਾ ਹੈ ਜੋ ਖੇਡ ਸੰਘਾਂ ਵਿੱਚ ਵਿੱਤੀ ਅਤੇ ਨੈਤਿਕ ਪਰਦਰਸ਼ਤਾ ਨੂੰ ਯਕੀਨੀ ਬਣਾਵੇਗੀ। ਇਸ ਬਿਲ ਤਹਿਤ ਸਾਰੇ ਖੇਡ ਸੰਘਾਂ ਨੂੰ RTI ਐਕਟ (ਜਾਣਕਾਰੀ ਦੇ ਅਧਿਕਾਰ) ਦੀ ਹਦਬੰਦੀ ਵਿੱਚ ਲਿਆਂਦਾ ਜਾਵੇਗਾ, ਹਾਲਾਂਕਿ ਚੋਣ, ਪ੍ਰਦਰਸ਼ਨ, ਇੰਜਰੀ ਅਤੇ ਖਿਡਾਰੀਆਂ ਦੀ ਤੰਦਰੁਸਤੀ ਸੰਬੰਧੀ ਕੁਝ ਮਾਮਲਿਆਂ ਨੂੰ ਇਸ ਤੋਂ ਛੋਟ ਮਿਲੇਗੀ। ਕੇਂਦਰੀ ਮੰਤਰੀ ਮੰਡਲ ਨੇ ਮੰਗਲਵਾਰ 1 ਜੁਲਾਈ ਨੂੰ 'ਖੇਲੋ ਭਾਰਤ ਨੀਤੀ 2025' ਸਿਰਲੇਖ ਵਾਲੀ ਨਵੀਂ ਰਾਸ਼ਟਰੀ ਖੇਡ ਨੀਤੀ ਨੂੰ ਪਾਸ ਕੀਤਾ, ਜੋ ਖੇਡ ਫੈਡਰੇਸ਼ਨਾਂ ਦੇ ਸੰਚਾਲਨ ਲਈ 'ਕਾਨੂੰਨ ਸਮੇਤ ਇੱਕ ਰੈਗੂਲੇਟਰੀ ਢਾਂਚਾ' ਸਥਾਪਤ ਕਰਨ ਦੀ ਵਕਾਲਤ ਕਰਦੀ ਹੈ।

ਕੇਂਦਰੀ ਖੇਡ ਮੰਤਰਾਲਾ ਨੇ ਪਿਛਲੇ ਸਾਲ ਇੱਕ 'ਰਾਸ਼ਟਰੀ ਖੇਡ ਪ੍ਰਸ਼ਾਸਨ ਬਿੱਲ' ਦਾ ਪ੍ਰਸਤਾਵ ਰੱਖਿਆ ਸੀ ਜਿਸ ਵਿੱਚ ਕਈ ਹੋਰ ਪਹਿਲੂਆਂ ਤੋਂ ਇਲਾਵਾ ਤਿੰਨ ਪ੍ਰਮੁੱਖ ਗੱਲਾਂ ਦਾ ਪ੍ਰਸਤਾਵ ਹੈ - ਭਾਰਤੀ ਖੇਡ ਰੈਗੂਲੇਟਰੀ ਸੰਸਥਾ (SRBI), ਐਥਲੀਟ ਕਮਿਸ਼ਨ ਅਤੇ ਅਪੀਲੀ ਖੇਡ ਟ੍ਰਿਬਿਊਨਲ।

Sports Regulatory Body of India (SRBI):

SRBI ਰਾਸ਼ਟਰੀ ਓਲੰਪਿਕ ਅਤੇ ਪੈਰਾਲੰਪਿਕ ਕਮੇਟੀਆਂ ਅਤੇ ਸਾਰੀਆਂ ਖੇਡਾਂ ਦੇ ਰਾਸ਼ਟਰੀ ਅਤੇ ਰਾਜ ਪੱਧਰ ਦੀਆਂ ਫੈਡਰੇਸ਼ਨਾਂ ਨੂੰ ਨਿਯਮਤ ਕਰਨ ਅਤੇ ਮਾਨਤਾ ਦੇਣ ਲਈ ਜ਼ਿੰਮੇਵਾਰ ਹੋਵੇਗਾ। ਖੇਡ ਸਕੱਤਰ ਦੀ ਪ੍ਰਧਾਨਗੀ ਵਾਲੀ ਇਸ ਪੰਜ ਮੈਂਬਰੀ ਪ੍ਰਸਤਾਵਿਤ ਸੰਸਥਾ ਵਿੱਚ ਇੱਕ ਖੇਲ ਰਤਨ ਖਿਡਾਰੀ ਅਤੇ ਇੱਕ ਦਰੋਣਾਚਾਰੀਆ ਅਵਾਰਡੀ ਜੇਤੂ ਵੀ ਮੈਂਬਰ ਵਜੋਂ ਸ਼ਾਮਲ ਹੋਣਗੇ। SRBI ਕੋਲ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਖੇਡ ਸੰਸਥਾਵਾਂ ਦੀ ਮਾਨਤਾ ਨੂੰ ਮੁਅੱਤਲ ਕਰਨ ਜਾਂ ਰੱਦ ਕਰਨ ਦਾ ਅਧਿਕਾਰ ਹੋਵੇਗਾ ਅਤੇ ਖੇਡ ਸੰਗਠਨਾਂ ਵਿੱਚ ਆਡਿਟ ਅਤੇ ਜਾਂਚ ਕਰਨ ਦਾ ਅਧਿਕਾਰ ਹੋਵੇਗਾ।

Athletes Commission:

ਹਰ ਖੇਡ ਅਨੁਸ਼ਾਸਨ ਲਈ ਇੱਕ ਐਥਲੀਟ ਕਮਿਸ਼ਨ ਬਣਾਈ ਜਾਵੇਗੀ ਜੋ ਆਪਣੇ ਸੰਬੰਧਤ ਸੰਘ ਵਿੱਚ ਖਿਡਾਰੀਆਂ ਦੀ ਨੁਮਾਇੰਦਗੀ ਕਰੇਗੀ।

Appellate Sports Tribunal:

ਇਹ ਤਿੰਨ ਮੈਂਬਰੀ ਟ੍ਰਿਬਿਊਨਲ ਹੋਵੇਗਾ ਜਿਸ ਦੀ ਅਗਵਾਈ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਕਰਣਗੇ। ਇਹ ਖੇਡ ਸੰਘਾਂ ਨਾਲ ਜੁੜੇ ਸਿਵਿਲ ਮਾਮਲਿਆਂ ਦਾ ਨਿਪਟਾਰਾ ਕਰੇਗਾ।

Have something to say? Post your comment

ਅਤੇ ਰਾਸ਼ਟਰੀ ਖਬਰਾਂ

''ਇੱਥੇ ਆਓ ਤੇ ਆ ਕੇ ਕਸ਼ਮੀਰ ਦੇਖੋ'', ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਲੋਕਾਂ ਨੂੰ ਕੀਤੀ ਅਪੀਲ

''ਇੱਥੇ ਆਓ ਤੇ ਆ ਕੇ ਕਸ਼ਮੀਰ ਦੇਖੋ'', ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਲੋਕਾਂ ਨੂੰ ਕੀਤੀ ਅਪੀਲ

ਭਾਰੀ ਮੀਂਹ ਦਾ ਕਹਿਰ; ਝੀਲ 'ਚ ਡੁੱਬੇ ਹਵਾਈ ਫ਼ੌਜ ਦੇ ਦੋ ਜਵਾਨ

ਭਾਰੀ ਮੀਂਹ ਦਾ ਕਹਿਰ; ਝੀਲ 'ਚ ਡੁੱਬੇ ਹਵਾਈ ਫ਼ੌਜ ਦੇ ਦੋ ਜਵਾਨ

Indian Navy ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਬਣੀ ਸਬ-ਲੈਫਟੀਨੈਂਟ ਆਸਥਾ

Indian Navy ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਬਣੀ ਸਬ-ਲੈਫਟੀਨੈਂਟ ਆਸਥਾ

ਆਸਾਰਾਮ ਦੀ ਅਸਥਾਈ ਜ਼ਮਾਨਤ ਮਿਆਦ ਇਕ ਮਹੀਨਾ ਵਧੀ

ਆਸਾਰਾਮ ਦੀ ਅਸਥਾਈ ਜ਼ਮਾਨਤ ਮਿਆਦ ਇਕ ਮਹੀਨਾ ਵਧੀ

ਸਭ ਨੂੰ ਮਿਲੇਗਾ ਹੱਕ: SC, ST, OBC ਵਾਸਤੇ ਨਵਾਂ ਨਿਯਮ ਲੈ ਕੇ ਆਏ CM ਯੋਗੀ

ਸਭ ਨੂੰ ਮਿਲੇਗਾ ਹੱਕ: SC, ST, OBC ਵਾਸਤੇ ਨਵਾਂ ਨਿਯਮ ਲੈ ਕੇ ਆਏ CM ਯੋਗੀ

'ਨਵੇਂ ਭਾਰਤ ਲਈ ਅਸਮਾਨ ਕੋਈ ਹੱਦ ਨਹੀਂ...', ਤ੍ਰਿਨੀਦਾਦ ਐਂਡ ਟੋਬੈਗੋ 'ਚ PM ਮੋਦੀ ਨੇ ਕੀਤਾ ਸੰਬੋਧਨ

'ਨਵੇਂ ਭਾਰਤ ਲਈ ਅਸਮਾਨ ਕੋਈ ਹੱਦ ਨਹੀਂ...', ਤ੍ਰਿਨੀਦਾਦ ਐਂਡ ਟੋਬੈਗੋ 'ਚ PM ਮੋਦੀ ਨੇ ਕੀਤਾ ਸੰਬੋਧਨ

ਤ੍ਰਿਨੀਦਾਦ-ਟੋਬਾਗੋ ਦੀ ਪ੍ਰਧਾਨ ਮੰਤਰੀ ਕਮਲਾ ਨੇ ਮੋਦੀ ਲਈ ਸਰਵਉੱਚ ਸਨਮਾਨ ਦਾ ਕੀਤਾ ਐਲਾਨ

ਤ੍ਰਿਨੀਦਾਦ-ਟੋਬਾਗੋ ਦੀ ਪ੍ਰਧਾਨ ਮੰਤਰੀ ਕਮਲਾ ਨੇ ਮੋਦੀ ਲਈ ਸਰਵਉੱਚ ਸਨਮਾਨ ਦਾ ਕੀਤਾ ਐਲਾਨ

ਤ੍ਰਿਨੀਦਾਦ-ਟੋਬੈਗੋ ਪਹੁੰਚੇ PM ਮੋਦੀ, ਹਵਾਈ ਅੱਡੇ 'ਤੇ ਨਿੱਘਾ ਸਵਾਗਤ, ਦਿੱਤਾ ਗਿਆ ਗਾਰਡ ਆਫ ਆਨਰ

ਤ੍ਰਿਨੀਦਾਦ-ਟੋਬੈਗੋ ਪਹੁੰਚੇ PM ਮੋਦੀ, ਹਵਾਈ ਅੱਡੇ 'ਤੇ ਨਿੱਘਾ ਸਵਾਗਤ, ਦਿੱਤਾ ਗਿਆ ਗਾਰਡ ਆਫ ਆਨਰ

'ਮੈਂ ਤਾਂ ਵੀਡੀਓ ਵੀ...!' ਕੋਲਕਾਤਾ ਸਮੂਹਿਕ ਜ਼ਬਰ-ਜ਼ਨਾਹ ਦੇ ਮੁੱਖ ਦੋਸ਼ੀ ਦਾ ਵੱਡਾ ਖ਼ੁਲਾਸਾ

'ਮੈਂ ਤਾਂ ਵੀਡੀਓ ਵੀ...!' ਕੋਲਕਾਤਾ ਸਮੂਹਿਕ ਜ਼ਬਰ-ਜ਼ਨਾਹ ਦੇ ਮੁੱਖ ਦੋਸ਼ੀ ਦਾ ਵੱਡਾ ਖ਼ੁਲਾਸਾ

ਪੁਰਾਣੇ ਵਾਹਨਾਂ 'ਚ ਤੇਲ ਪਾਉਣ 'ਤੇ ਪਾਬੰਦੀ ਨੂੰ ਹਾਈਕੋਰਟ 'ਚ ਚੁਣੌਤੀ! ਪੰਪ ਡੀਲਰਾਂ ਨੇ ਪਾਈ ਪਟੀਸ਼ਨ

ਪੁਰਾਣੇ ਵਾਹਨਾਂ 'ਚ ਤੇਲ ਪਾਉਣ 'ਤੇ ਪਾਬੰਦੀ ਨੂੰ ਹਾਈਕੋਰਟ 'ਚ ਚੁਣੌਤੀ! ਪੰਪ ਡੀਲਰਾਂ ਨੇ ਪਾਈ ਪਟੀਸ਼ਨ