Friday, November 20, 2026
BREAKING
• ਐਡਵੋਕੇਟ ਹਰਜਿੰਦਰ ਸਿੰਘ ਧਾਮੀ ਛੇਵੀਂ ਵਾਰ ਬਣੇ SGPC ਪ੍ਰਧਾਨ, ਜਨਰਲ ਇਜਲਾਸ 'ਚ ਕਈ ਅਹਿਮ ਮਤੇ ਪਾਸ • ਚੰਡੀਗੜ੍ਹ ਨਿਗਮ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ, 23 ਨੂੰ ਵੋਟਿੰਗ 26 ਨੂੰ ਹੋਵੇਗੀ ਗਿਣਤੀ • ਚਾਈਨੀਜ਼ ਡੋਰ ਨਾਲ ਹੋ ਰਹੀਆਂ ਮੌਤਾਂ ’ਤੇ ਸਖ਼ਤ ਕਾਰਵਾਈ ਕਰੇ ਪੰਜਾਬ ਸਰਕਾਰ : ਹਾਈ ਕੋਰਟ • CM ਸੁੱਖੂ ਨੇ ਸਰਕਾਰੀ ਹਸਪਤਾਲ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ • ਅਮਿਤ ਸ਼ਾਹ ਬੋਲੇ- ਸਰਹੱਦ ਪਾਰ ਅੱਤਵਾਦ ਨਾਲ ਨਜਿੱਠਣ ’ਤੇ ਹੋਵੇਗਾ ਵਿਚਾਰ-ਵਟਾਂਦਰਾ • ਭਾਰਤ ਅਤੇ ਜਾਪਾਨ ਨੇ ਰੱਖਿਆ ਸਹਿਯੋਗ ਅਤੇ ਸਮੁੰਦਰੀ ਸੁਰੱਖਿਆ ਦੀ ਕੀਤੀ ਸਮੀਖਿਆ • ਭਾਰਤੀ ਲੋਕਤੰਤਰ ‘ਪਵਿੱਤਰ’, ਚੋਣਾਂ ਦਾ ਬਾਈਕਾਟ ਕਰਨ ਨਾਲ ਇਹ ਖ਼ਤਮ ਹੋ ਜਾਵੇਗਾ : ਰਾਹੁਲ • ਕੀਵ 'ਤੇ ਰੂਸੀ ਹਵਾਈ ਹਮਲੇ ਜਾਰੀ; ਤਿੰਨ ਮੌਤਾਂ, ਨੌਂ ਜ਼ਖਮੀ • ਅਮਰੀਕੀ ਸੈਨੇਟ ਨੇ ਈਰਾਨ 'ਚ ਟਰੰਪ ਦੀਆਂ ਜੰਗੀ ਸ਼ਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਨੂੰ ਕਰ'ਤਾ ਰੱਦ • ਫਿਲਮ ‘ਮਾਤ੍ਰਭੂਮੀ’ ਦੇ ਨਵੇਂ ਗਾਣੇ ‘ਮਦਿਰਾਪਾਨ’ ਨੇ ਵਧਾਇਆ ਫੈਨਜ਼ ਦਾ ਉਤਸ਼ਾਹ

ਬਾਜ਼ਾਰ

Airtel ਨੇ ਸ਼ੁਰੂ ਕੀਤਾ ਟ੍ਰੈਵਲ ਵੀਕ, ਇੰਟਰਨੈਸ਼ਨਲ ਰੋਮਿੰਗ ’ਤੇ ਮਿਲੇਗੀ 10 ਫੀਸਦੀ ਛੋਟ

20 ਨਵੰਬਰ, 2026 07:28 PM

ਏਅਰਟੈੱਲ ਨੇ ਆਉਣ ਵਾਲੇ ਤਿਉਹਾਰਾਂ ਅਤੇ ਸਰਦੀਆਂ ਦੇ ਟ੍ਰੈਵਲ ਸੀਜ਼ਨ ਨੂੰ ਧਿਆਨ ’ਚ ਰੱਖਦਿਆਂ 19 ਤੋਂ 25 ਨਵੰਬਰ ਤੱਕ ਏਅਰਟੈੱਲ ਐਪ ’ਤੇ ‘ਏਅਰਟੈੱਲ ਟ੍ਰੈਵਲ ਵੀਕ’ ਸ਼ੁਰੂ ਕੀਤਾ ਹੈ। ਇਸ ਤਹਿਤ ਗਾਹਕਾਂ ਨੂੰ ਇੰਟਰਨੈਸ਼ਨਲ ਰੋਮਿੰਗ ਪੈਕਸ ’ਤੇ 10 ਫ਼ੀਸਦੀ ਛੋਟ ਦੇ ਨਾਲ ਵੀਜ਼ਾ ਅਰਜ਼ੀ, ਵਿਦੇਸ਼ੀ ਕਰੰਸੀ ਅਤੇ ਯਾਤਰਾ ਸਬੰਧੀ ਕਈ ਖ਼ਾਸ ਸਹੂਲਤਾਂ ਦਾ ਲਾਭ ਮਿਲੇਗਾ।


ਗਾਹਕ ਐਟਲਿਸ ਰਾਹੀਂ ਚੋਣਵੇਂ ਏਸ਼ੀਆਈ ਦੇਸ਼ਾਂ ਦੀ ਵੀਜ਼ਾ ਅਰਜ਼ੀ ’ਤੇ 4,000 ਰੁਪਏ ਤੱਕ ਦੀ 100 ਫ਼ੀਸਦੀ ਛੋਟ, ਨੀਓ ਮਲਟੀਕਰੰਸੀ ਕਾਰਡ, ਫੌਰੇਕਸ ਕੈਸ਼ ਦੀ ਡੋਰਸਟੈੱਪ ਡਲਿਵਰੀ ਅਤੇ ਨਿੱਜੀ ਟ੍ਰੈਵਲ ਪਲਾਨਿੰਗ ਵਰਗੀਆਂ ਸਹੂਲਤਾਂ ਹਾਸਲ ਕਰ ਸਕਣਗੇ। ਇਸ ਤੋਂ ਇਲਾਵਾ ਗਾਹਕਾਂ ਨੂੰ ਐਮਾਜ਼ੋਨ ਵਾਊਚਰ, ਕੌਂਡੇ ਨਾਸਟ ਟ੍ਰੈਵਲਰ ਦੀ ਮੈਂਬਰਸ਼ਿਪ ਅਤੇ ਮੁਫ਼ਤ ਸਿਟੀ ਗਾਈਡਜ਼ ਜਿੱਤਣ ਦਾ ਮੌਕਾ ਵੀ ਮਿਲੇਗਾ। ਆਫ਼ਰਾਂ ਦਾ ਲਾਭ ਲੈਣ ਲਈ ਗਾਹਕ ਏਅਰਟੈੱਲ ਐਪ ’ਤੇ ‘ਟ੍ਰੈਵਲ ਵੀਕ’ ਸਰਚ ਕਰ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ।

 

Have something to say? Post your comment

ਅਤੇ ਬਾਜ਼ਾਰ ਖਬਰਾਂ

ਸੈਂਸੈਕਸ ਤੇ ਨਿਫਟੀ 'ਚ ਸ਼ਾਨਦਾਰ ਵਾਧਾ, ਨਿਵੇਸ਼ਕ ਹੋਏ ਮਾਲਾਮਾਲ ; ਜਾਣੋ ਅਚਾਨਕ ਵਾਧੇ ਦੇ ਕਾਰਨ

ਸੈਂਸੈਕਸ ਤੇ ਨਿਫਟੀ 'ਚ ਸ਼ਾਨਦਾਰ ਵਾਧਾ, ਨਿਵੇਸ਼ਕ ਹੋਏ ਮਾਲਾਮਾਲ ; ਜਾਣੋ ਅਚਾਨਕ ਵਾਧੇ ਦੇ ਕਾਰਨ

ਟਾਟਾ ਸਟੀਲ ਓਡਿਸ਼ਾ ’ਚ ਇਸਪਾਤ ਪਲਾਂਟ ਦੀ ਗੈਸ ਤੋਂ ਬਣਾਏਗੀ ਹਾਈਡ੍ਰੋਜਨ, ਅਮਰੀਕੀ ਕੰਪਨੀ ਨਾਲ ਕੀਤੀ ਭਾਈਵਾਲੀ

ਟਾਟਾ ਸਟੀਲ ਓਡਿਸ਼ਾ ’ਚ ਇਸਪਾਤ ਪਲਾਂਟ ਦੀ ਗੈਸ ਤੋਂ ਬਣਾਏਗੀ ਹਾਈਡ੍ਰੋਜਨ, ਅਮਰੀਕੀ ਕੰਪਨੀ ਨਾਲ ਕੀਤੀ ਭਾਈਵਾਲੀ

OPEN AI ਭਾਰਤ ’ਚ ਖੋਜਕਾਰਾਂ ਨੂੰ 12 ਮਹੀਨਿਆਂ ਲਈ ਮੁਫਤ ਦੇਵੇਗੀ ਚੈਟ GPT ਪਲੱਸ

OPEN AI ਭਾਰਤ ’ਚ ਖੋਜਕਾਰਾਂ ਨੂੰ 12 ਮਹੀਨਿਆਂ ਲਈ ਮੁਫਤ ਦੇਵੇਗੀ ਚੈਟ GPT ਪਲੱਸ

ਸਾਈਬਰ ਠੱਗੀ ਰੋਕਣ ਲਈ NPCI ਨੇ ਗੂਗਲ ਨਾਲ ਮਿਲਾਇਆ ਹੱਥ, ਐਂਡ੍ਰਾਇਡ ਫੋਨ ਦੀਆਂ ਖਾਮੀਆਂ ਹੋਣਗੀਆਂ ਦੂਰ

ਸਾਈਬਰ ਠੱਗੀ ਰੋਕਣ ਲਈ NPCI ਨੇ ਗੂਗਲ ਨਾਲ ਮਿਲਾਇਆ ਹੱਥ, ਐਂਡ੍ਰਾਇਡ ਫੋਨ ਦੀਆਂ ਖਾਮੀਆਂ ਹੋਣਗੀਆਂ ਦੂਰ

ਭਾਰਤ ਦੇ ਸਮਾਰਟਫੋਨ ਤੋਂ ਇਲਾਵਾ ਹੋਰ ਇਲੈਕਟ੍ਰਾਨਿਕਸ ਨਿਰਯਾਤ ਵਿੱਚ 56.5% ਦਾ ਜ਼ਬਰਦਸਤ ਉਛਾਲ

ਭਾਰਤ ਦੇ ਸਮਾਰਟਫੋਨ ਤੋਂ ਇਲਾਵਾ ਹੋਰ ਇਲੈਕਟ੍ਰਾਨਿਕਸ ਨਿਰਯਾਤ ਵਿੱਚ 56.5% ਦਾ ਜ਼ਬਰਦਸਤ ਉਛਾਲ

AI ਕਾਰਨ ਖ਼ਤਰੇ 'ਚ 20% ਨੌਕਰੀਆਂ! IBM ਚੇਅਰਮੈਨ ਦਾ ਨਿਵੇਸ਼ ਨੂੰ ਲੈ ਕੇ ਵੱਡਾ ਬਿਆਨ

AI ਕਾਰਨ ਖ਼ਤਰੇ 'ਚ 20% ਨੌਕਰੀਆਂ! IBM ਚੇਅਰਮੈਨ ਦਾ ਨਿਵੇਸ਼ ਨੂੰ ਲੈ ਕੇ ਵੱਡਾ ਬਿਆਨ

ਸ਼ੇਅਰ ਬਾਜ਼ਾਰ ਨੇ ਅੱਜ ਫ਼ਿਰ ਫੜੀ ਰਫ਼ਤਾਰ ! ਇਨ੍ਹਾਂ ਸ਼ੇਅਰਾਂ ਨੇ ਭਰੀ ਉਡਾਣ

ਸ਼ੇਅਰ ਬਾਜ਼ਾਰ ਨੇ ਅੱਜ ਫ਼ਿਰ ਫੜੀ ਰਫ਼ਤਾਰ ! ਇਨ੍ਹਾਂ ਸ਼ੇਅਰਾਂ ਨੇ ਭਰੀ ਉਡਾਣ

Nvidia 'ਚ ਜੇਨਸਨ ਹੁਆਂਗ ਦੀ ਵਾਪਸੀ ਦੀਆਂ ਅਟਕਲਾਂ ਤੇਜ਼, ਸਮਰਥਨ 'ਚ ਆਏ Elon Musk ਸਮੇਤ ਵੱਡੇ ਨਿਵੇਸ਼ਕ

Nvidia 'ਚ ਜੇਨਸਨ ਹੁਆਂਗ ਦੀ ਵਾਪਸੀ ਦੀਆਂ ਅਟਕਲਾਂ ਤੇਜ਼, ਸਮਰਥਨ 'ਚ ਆਏ Elon Musk ਸਮੇਤ ਵੱਡੇ ਨਿਵੇਸ਼ਕ

RBI ਦੀ 63 NBFC ਵਿਰੁੱਧ ਵੱਡੀ ਕਾਰਵਾਈ, 49 ਦੇ ਲਾਇਸੈਂਸ ਕੀਤੇ ਰੱਦ; 14 ਕੰਪਨੀਆਂ ਸਰੰਡਰ ਕੀਤੀ ਰਜਿਸਟ੍ਰੇਸ਼ਨ

RBI ਦੀ 63 NBFC ਵਿਰੁੱਧ ਵੱਡੀ ਕਾਰਵਾਈ, 49 ਦੇ ਲਾਇਸੈਂਸ ਕੀਤੇ ਰੱਦ; 14 ਕੰਪਨੀਆਂ ਸਰੰਡਰ ਕੀਤੀ ਰਜਿਸਟ੍ਰੇਸ਼ਨ

ਸਸਤੀਆਂ ਹੋਣਗੀਆਂ ਦਾਲਾਂ ! ਮਹਿੰਗਾਈ ਤੋਂ ਮਿਲ ਸਕਦੀ ਹੈ ਰਾਹਤ, ਜਮ੍ਹਾਖੋਰਾਂ ਖ਼ਿਲਾਫ਼ ਸਰਕਾਰ ਨੇ ਕੱਸਿਆ ਸ਼ਿਕੰਜਾ

ਸਸਤੀਆਂ ਹੋਣਗੀਆਂ ਦਾਲਾਂ ! ਮਹਿੰਗਾਈ ਤੋਂ ਮਿਲ ਸਕਦੀ ਹੈ ਰਾਹਤ, ਜਮ੍ਹਾਖੋਰਾਂ ਖ਼ਿਲਾਫ਼ ਸਰਕਾਰ ਨੇ ਕੱਸਿਆ ਸ਼ਿਕੰਜਾ