ਸੁਨਾਮ (ਰਮੇਸ਼ ਗਰਗ) : ਸਥਾਨਕ ਪੁਰਾਣੀ ਅਨਾਜ ਮੰਡੀ ਵਿੱਖੇ ਸ੍ਰੀ ਕਮਲ ਗਰਗ ਗੁਜਰਾਂ ਵਾਲੇ ਨੇ ਆਪਣੇ ਪਿਤਾ ਸ੍ਰੀ ਵੇਦ ਪ੍ਰਕਾਸ਼ ਗਰਗ ਜੀ ਦੀ ਬਰਸੀ ਮੌਕੇ ਉਹਨਾਂ ਦੀ ਯਾਦ ਵਿੱਚ ਲੰਗਰ ਲਾਇਆ ਗਿਆ। ਇਸ ਵੇਲੇ ਸੈਂਕੜੇ ਭੈਣਾਂ ਭਰਾਵਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਛਕਿਆ। ਸਾਰੇ ਹੀ ਗਰਗ ਪ੍ਰੀਵਾਰ ਨੇ ਬੜੀ ਸ਼ਰਧਾ ਨਾਲ ਲੋਕਾਂ ਨੂੰ ਲੰਗਰ ਛਕਾਇਆ। ਇਸ ਮੌਕੇ ਤੇ ਕਮਲ ਗਰਗ, ਵਿਕਰਮ ਗਰਗ ਵਿੱਕੀ, ਮਨਪ੍ਰੀਤ ਬਾਂਸਲ, ਕ੍ਰਿਸ਼ਨ ਸੰਦੋਹਾ,ਹਰੀਦੇਵ ਗੈਇਲ, ਦੀਪਕ ਦੀਪੂ, ਚੰਦਰ ਪ੍ਰਕਾਸ਼,ਕੁਸ਼ਵ ਗਰਗ, ਰੋਹਿਤ ਗਰਗ, ਸੁਮਿਤ ਬੰਦਲਿਸ਼,ਹਰਸ਼ ਜੈਨ, ਆਕਾਸ਼ ਗੋਇਲ ਸੰਜੀਵ ਗੁਪਤਾ ਟਿਨੀ, ਸ੍ਰੀ ਕ੍ਰਿਸ਼ਨ ਰਾਜੂ, ਮੁਕੇਸ਼ ਗੋਇਲ, ਰਿੰਕੂ ਗਰਗ, ਰਾਜੀਵ ਸਿੰਗਲਾ ਸੀਮਿੰਟ ਵਾਲੇ, ਸ਼ਕਤੀ ਗਰਗ, ਮੁਕੇਸ਼ ਕਾਂਸਲ, ਸ੍ਰੀਮਤੀ ਨਿਧੀ ਗਰਗ ਅਤੇ ਰਿਤਿਕਾ ਗਰਗ ਸਮੇਤ ਪ੍ਰਵਾਰਕ ਮੈਂਬਰ ਹਾਜਰ ਸਨ।