Thursday, April 09, 2026
BREAKING
ਪੈਨਸ਼ਨਰਜ਼ ਭਲਾਈ ਸੰਸਥਾ ਕੁਰਾਲੀ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਹਰਗੋਬਿੰਦ ਸਾਹਿਬ ਕੁਰਾਲੀ ਵਿਖੇ ਸ੍ ਰਣਧੀਰ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਖੇਤੀਬਾੜੀ ਵਿਭਾਗ ਦੇ 500 ਤੋਂ ਵੱਧ ਮੁਲਾਜ਼ਮ ਫਸਲਾਂ ਦੇ ਨੁਕਸਾਨ ਦਾ ਲੈਣਗੇ ਜਾਇਜ਼ਾ: ਗੁਰਮੀਤ ਸਿੰਘ ਖੁੱਡੀਆਂ ਇੱਕ 'ਪਿਤਾ' ਲਈ ਵੱਡੀ ਰਾਹਤ: 'ਮੁੱਖ ਮੰਤਰੀ ਸਿਹਤ ਯੋਜਨਾ' ਹੇਠ ਚਾਰ ਮਹੀਨੇ ਦੀ ਦਿਲਜੋਤ ਨੂੰ 2.77 ਲੱਖ ਰੁਪਏ ਦਾ ਇਲਾਜ ਕਵਰ ਮਿਲਿਆ; ਸਿਰਫ਼ ਤਿੰਨ ਮਹੀਨਿਆਂ ਵਿੱਚ 6,000 ਤੋਂ ਵੱਧ ਨਵਜੰਮੇ ਬੱਚਿਆਂ ਦਾ ਇਲਾਜ ਕੀਤਾ ਭਗਵੰਤ ਮਾਨ ਸਰਕਾਰ ਵੱਲੋਂ ਮੋਹਾਲੀ ਵਿੱਚ ਅਤਿ-ਆਧੁਨਿਕ ਬਹੁ-ਮੰਤਵੀ ਪ੍ਰਦਰਸ਼ਨੀ ਅਤੇ ਕਨਵੈਨਸ਼ਨ ਸੈਂਟਰ ਕੀਤਾ ਜਾਵੇਗਾ ਵਿਕਸਤ : ਸੰਜੀਵ ਅਰੋੜਾ ਪੰਜਾਬ ਸਰਕਾਰ ਵਲੋਂ ਕਿਸਾਨ ਸਿਖਲਾਈ ਤੇ ਜਾਗਰੂਕਤਾ ਕੈਂਪ  ਆਮ ਲੋਕਾਂ ਨੂੰ ਚੰਗੀਆਂ ਸਿਹਤ ਆਦਤਾਂ ਅਪਣਾਉਣ ਲਈ ਜਾਗਰੂਕ ਕਰਨਾ ਯਕੀਨੀ ਬਣਾਇਆ ਜਾਏ: ਡਾ. ਗੀਤਾਂਜਲੀ ਸਿੰਘ ਸੋਇਆ ਚੰਕਸ, ਲਾਲ ਮਿਰਚ ਪਾਊਡਰ ਅਤੇ ਗੁੜ ਦੇ 4 ਸੈਂਪਲ ਭਰੇ -ਡਾ. ਜਤਿੰਦਰ ਭਾਟੀਆ ਖਾਦ ਬੀਜ ਅਤੇ ਦਵਾਈਆਂ ਦੇ ਵਪਾਰੀਆਂ ਦੀ ਖੇਤੀਬਾੜੀ ਅਫਸਰਾਂ ਦੇ ਨਾਲ ਹੋਈ ਮੀਟਿੰਗ...  ਸਿਹਤਮੰਦ ਜੀਵਨਸ਼ੈਲੀ ਅਪਣਾਓ – ਚੰਗੀਆਂ ਆਦਤਾਂ ਲੰਮੀ ਉਮਰ ਦਾ ਰਾਜ : ਡਾ. ਰੇਣੂ ਮਿੱਤਲ  ਇਰਾਨ-ਅਮਰੀਕਾ ਵਿਚਾਲੇ ਜੰਗਬੰਦੀ 'ਤੇ 'ਰੋਲ' ਬਾਰੇ ਬਾਰੇ ਚੀਨ ਦਾ ਪਹਿਲਾ ਬਿਆਨ

ਹਿਮਾਚਲ

ਹਿਮਾਚਲ 'ਚ ਫੱਟਿਆ ਬੱਦਲ, ਹੜ੍ਹ ਦਾ High Alert, ਵਹਿ ਗਏ ਕਈ ਵਾਹਨ, ਮਚੀ ਤਬਾਹੀ

25 ਜੂਨ, 2025 07:57 PM

ਹਿਮਾਚਲ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਸੈਂਜ ਘਾਟੀ ਵਿੱਚ ਅੱਜ ਅਚਾਨਕ ਬੱਦਲ ਫਟਣ ਨਾਲ ਤਬਾਹੀ ਮਚ ਗਈ। ਬੱਦਲ ਫਟਣ ਦੀ ਇਹ ਘਟਨਾ ਸੈਂਜ ਘਾਟੀ ਦੇ ਉੱਚੇ ਇਲਾਕਿਆਂ ਵਿੱਚ ਵਾਪਰੀ, ਜਿਸ ਕਾਰਨ ਜੀਵਾ ਨਾਲਾ ਵਿੱਚ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਅਤੇ ਇਹ ਓਵਰਫਲੋਅ ਹੋਣ ਲੱਗ ਪਿਆ। ਚਸ਼ਮਦੀਦਾਂ ਦੇ ਅਨੁਸਾਰ ਬੱਦਲ ਫਟਣ ਤੋਂ ਕੁਝ ਮਿੰਟਾਂ ਬਾਅਦ ਨਾਲੇ ਵਿੱਚ ਪਾਣੀ ਦਾ ਵਹਾਅ ਇੰਨਾ ਤੇਜ਼ ਹੋ ਗਿਆ ਕਿ ਇਹ ਕੰਢਿਆਂ 'ਤੇ ਮੌਜੂਦ ਹਰ ਚੀਜ਼ ਨੂੰ ਇਹ ਆਪਣੇ ਨਾਲ ਰੋੜ੍ਹ ਕੇ ਲੈ ਗਿਆ।

ਹਾਲਾਂਕਿ ਇਸ ਘਟਨਾ ਦੌਰਾਨ ਹੁਣ ਤੱਕ ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਨਾਲੇ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ। ਸੈਂਜ ਘਾਟੀ ਦੇ ਹੇਠਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ, ਕਿਉਂਕਿ ਨਾਲੇ ਦਾ ਪਾਣੀ ਕਿਸੇ ਵੀ ਸਮੇਂ ਰਿਹਾਇਸ਼ੀ ਇਲਾਕਿਆਂ ਵਿੱਚ ਪਹੁੰਚ ਸਕਦਾ ਹੈ। ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਟੀਮ ਨੂੰ ਅਲਰਟ 'ਤੇ ਰੱਖਿਆ ਹੈ ਅਤੇ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਦੱਸ ਦੇਈਏ ਕਿ ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ, ਜਦੋਂ ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਆਇਆ ਹੋਇਆ ਹੈ ਅਤੇ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਖ਼ਰਾਬ ਮੌਸਮ ਵਿੱਚ ਪਹਾੜੀ ਇਲਾਕਿਆਂ ਵਿੱਚ ਯਾਤਰਾ ਕਰਨ ਤੋਂ ਬਚਣ ਅਤੇ ਸੁਰੱਖਿਅਤ ਥਾਵਾਂ 'ਤੇ ਰਹਿਣ।

Have something to say? Post your comment

ਅਤੇ ਹਿਮਾਚਲ ਖਬਰਾਂ

ਪਹਾੜੀ ਇਲਾਕਿਆਂ 'ਚ ਬਰਫਬਾਰੀ! 'ਯੈਲੋ ਅਲਰਟ' ਜਾਰੀ, ਖਤਰੇ 'ਚ ਕਿਸਾਨਾਂ ਦੀਆਂ ਫਸਲਾਂ

ਪਹਾੜੀ ਇਲਾਕਿਆਂ 'ਚ ਬਰਫਬਾਰੀ! 'ਯੈਲੋ ਅਲਰਟ' ਜਾਰੀ, ਖਤਰੇ 'ਚ ਕਿਸਾਨਾਂ ਦੀਆਂ ਫਸਲਾਂ

ਚੰਬਾ 'ਚ ਯਾਤਰੀਆਂ ਨਾਲ ਭਰੀ HRTC ਬੱਸ 'ਤੇ ਡਿੱਗੇ ਪੱਥਰ, ਮਚੀ ਹਫੜਾ-ਦਫੜੀ

ਚੰਬਾ 'ਚ ਯਾਤਰੀਆਂ ਨਾਲ ਭਰੀ HRTC ਬੱਸ 'ਤੇ ਡਿੱਗੇ ਪੱਥਰ, ਮਚੀ ਹਫੜਾ-ਦਫੜੀ

ਗੈਸ ਸਿਲੰਡਰਾਂ ਲਈ ਨਵਾਂ ਹੈਲਪਲਾਈਨ ਨੰਬਰ ਜਾਰੀ, ਹਿਮਾਚਲ ਵਾਲੇ ਡਾਇਲ ਕਰਨ ਇਹ ਟੋਲ-ਫ੍ਰੀ ਨੰਬਰ

ਗੈਸ ਸਿਲੰਡਰਾਂ ਲਈ ਨਵਾਂ ਹੈਲਪਲਾਈਨ ਨੰਬਰ ਜਾਰੀ, ਹਿਮਾਚਲ ਵਾਲੇ ਡਾਇਲ ਕਰਨ ਇਹ ਟੋਲ-ਫ੍ਰੀ ਨੰਬਰ

ਹੁਣ 300 ਯੂਨਿਟ ਤੱਕ ਬਿਜਲੀ ਖ਼ਰਚਣ 'ਤੇ ਵੀ ਮਿਲੇਗੀ ਸਬਸਿਡੀ! ਸ਼ਿਮਲਾ ਦੇ ਲੋਕਾਂ ਲਈ ਖ਼ਾਸ ਖ਼ਬਰ

ਹੁਣ 300 ਯੂਨਿਟ ਤੱਕ ਬਿਜਲੀ ਖ਼ਰਚਣ 'ਤੇ ਵੀ ਮਿਲੇਗੀ ਸਬਸਿਡੀ! ਸ਼ਿਮਲਾ ਦੇ ਲੋਕਾਂ ਲਈ ਖ਼ਾਸ ਖ਼ਬਰ

ਹਿਮਾਚਲ 'ਚ ਕੁਦਰਤ ਦਾ ਕਹਿਰ! ਬਰਫ਼ਬਾਰੀ, ਮੀਂਹ ਤੇ ਗੜ੍ਹੇਮਾਰੀ ਦਾ 'Orange' ਅਲਰਟ ਜਾਰੀ

ਹਿਮਾਚਲ 'ਚ ਕੁਦਰਤ ਦਾ ਕਹਿਰ! ਬਰਫ਼ਬਾਰੀ, ਮੀਂਹ ਤੇ ਗੜ੍ਹੇਮਾਰੀ ਦਾ 'Orange' ਅਲਰਟ ਜਾਰੀ

ਅਟਲ ਸੁਰੰਗ ਨੇੜੇ ਬਰਫ਼ ਦੇ ਤੋਦੇ ਡਿੱਗਣ ਦੀ ਚੇਤਾਵਨੀ, 5 ਜ਼ਿਲ੍ਹਿਆਂ 'ਚ ਗੜ੍ਹੇਮਾਰੀ ਦਾ 'ਆਰੇਂਜ ਅਲਰਟ'

ਅਟਲ ਸੁਰੰਗ ਨੇੜੇ ਬਰਫ਼ ਦੇ ਤੋਦੇ ਡਿੱਗਣ ਦੀ ਚੇਤਾਵਨੀ, 5 ਜ਼ਿਲ੍ਹਿਆਂ 'ਚ ਗੜ੍ਹੇਮਾਰੀ ਦਾ 'ਆਰੇਂਜ ਅਲਰਟ'

ਵਿਧਾਨ ਸਭਾ 'ਚ ਗੂੰਜਿਆ ਐਂਟਰੀ ਟੈਕਸ 'ਤੇ FasTAG ਦਾ ਮੁੱਦਾ! ਇਨ੍ਹਾਂ ਲੋਕਾਂ ਲਈ CM ਸੁੱਖੂ ਨੇ ਕਰ 'ਤਾ ਵੱਡਾ ਐਲਾਨ

ਵਿਧਾਨ ਸਭਾ 'ਚ ਗੂੰਜਿਆ ਐਂਟਰੀ ਟੈਕਸ 'ਤੇ FasTAG ਦਾ ਮੁੱਦਾ! ਇਨ੍ਹਾਂ ਲੋਕਾਂ ਲਈ CM ਸੁੱਖੂ ਨੇ ਕਰ 'ਤਾ ਵੱਡਾ ਐਲਾਨ

ਹਿਮਾਚਲ 'ਚ ਮੁੜ ਪਰਤੀ ਠੰਡ, ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ

ਹਿਮਾਚਲ 'ਚ ਮੁੜ ਪਰਤੀ ਠੰਡ, ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ

ਹਿਮਾਚਲ 'ਚ 'ਦਾਗੀ' ਅਧਿਆਪਕਾਂ ਦੀ ਖ਼ੈਰ ਨਹੀਂ! ਕਈਆਂ ਦੀ ਛੁੱਟੀ, 72 'ਤੇ ਲਟਕੀ ਤਲਵਾਰ

ਹਿਮਾਚਲ 'ਚ 'ਦਾਗੀ' ਅਧਿਆਪਕਾਂ ਦੀ ਖ਼ੈਰ ਨਹੀਂ! ਕਈਆਂ ਦੀ ਛੁੱਟੀ, 72 'ਤੇ ਲਟਕੀ ਤਲਵਾਰ

ਹਿਮਾਚਲ 'ਚ ਐਂਟਰੀ ਟੈਕਸ 'ਤੇ CM ਸੁੱਖੂ ਦਾ ਵੱਡਾ ਬਿਆਨ, ਜਾਣੋ ਕਿਸਨੂੰ ਮਿਲ ਸਕਦੀ ਰਾਹਤ

ਹਿਮਾਚਲ 'ਚ ਐਂਟਰੀ ਟੈਕਸ 'ਤੇ CM ਸੁੱਖੂ ਦਾ ਵੱਡਾ ਬਿਆਨ, ਜਾਣੋ ਕਿਸਨੂੰ ਮਿਲ ਸਕਦੀ ਰਾਹਤ