Monday, February 23, 2026
BREAKING
ਗਲਗੋਟੀਆ ਯੂਨੀਵਰਸਿਟੀ ਫਿਰ ਵਿਵਾਦਾਂ 'ਚ, ਪੇਟੈਂਟ ਦੇ ‘ਨੰਬਰ ਗੇਮ’ 'ਤੇ ਖੜ੍ਹਾ ਹੋਇਆ ਸਵਾਲ IDFC First Bank 'ਚ 590 ਕਰੋੜ ਦਾ ਘੁਟਾਲਾ! ਹਰਿਆਣਾ ਸਰਕਾਰ ਦੇ ਖਾਤਿਆਂ 'ਚੋਂ ਪੈਸਾ ਗਾਇਬ, ਜਾਣੋ ਮਾਮਲਾ ਕੇਂਦਰੀ ਮੰਤਰੀ ਜੈ ਪ੍ਰਕਾਸ਼ ਨੱਢਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ TEAM INDIA ਬਣੀ ਚੈਂਪੀਅਨ, ਫਾਈਨਲ 'ਚ ਗੁਆਂਢੀ ਦੇਸ਼ ਨੂੰ ਹਰਾ ਕੇ ਕੀਤਾ ਖਿਤਾਬ 'ਤੇ ਕਬਜ਼ਾ ਪੰਜਾਬ ਪੁਲਸ ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ ਮਾਮਲੇ 'ਚ SSP ਦਾ ਬਿਆਨ ਨਾਲਾਗੜ੍ਹ ਥਾਣਾ ਧਮਾਕਾ ਮਾਮਲੇ 'ਚ ਵੱਡੀ ਖ਼ਬਰ, 2 ਮੁੱਖ ਦੋਸ਼ੀਆਂ ਨੂੰ ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ ਪੰਜਾਬ 'ਚ ਵੱਡੀ ਵਾਰਦਾਤ! NRI ਦੇ ਘਰ ਤੇ ਚੱਲੀਆਂ ਗੋਲ਼ੀਆਂ, ਕੰਬਿਆ ਇਹ ਇਲਾਕਾ ਅੰਮ੍ਰਿਤਸਰ ਪੁਲਸ ਵੱਲੋਂ ਗੈਰ-ਕਾਨੂੰਨੀ ਅਸਲਾ ਮੋਡਿਊਲ ਬੇਨਕਾਬ, 5 ਪਿਸਤੌਲਾਂ ਸਮੇਤ 2 ਕਾਬੂ CM ਮਾਨ ਦੀ ਰਿਹਾਇਸ਼ ਬਾਹਰ ਕਿਸਾਨਾਂ ਦਾ ਜ਼ਬਰਦਸਤ ਧਰਨਾ, ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ ਵੱਡੀ ਖ਼ਬਰ ; ਦੁਕਾਨਦਾਰ ਨਾਲ ਕੁੱਟਮਾਰ ਮਾਮਲੇ 'ਚ ਗਾਇਕ ਗੀਤਾ ਜੈਲਦਾਰ ਨੇ ਮੰਗੀ ਮੁਆਫ਼ੀ

ਹਿਮਾਚਲ

ਹਿਮਾਚਲ 'ਚ ਆਈ ਤਬਾਹੀ; 3 ਲੋਕਾਂ ਦੀ ਮੌਤ, CM ਨੇ ਸੈਲਾਨੀਆਂ ਨੂੰ ਕੀਤੀ ਖ਼ਾਸ ਅਪੀਲ

26 ਜੂਨ, 2025 07:26 PM

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਤੇ ਕਾਂਗੜਾ ਜ਼ਿਲ੍ਹੇ ਵਿਚ ਬੱਦਲ ਫਟਣ ਕਾਰਨ ਅਚਾਨਕ ਆਏ ਹੜ੍ਹ 'ਚ 3 ਲੋਕਾਂ ਦੀ ਮੌਤ ਹੋ ਗਈ। ਸੂਬੇ ਵਿਚ ਤਿੰਨ ਥਾਵਾਂ 'ਤੇ ਬੱਦਲ ਫਟਣ ਅਤੇ 9 ਥਾਵਾਂ 'ਤੇ ਅਚਾਨਕ ਹੜ੍ਹ ਆ ਗਿਆ। ਇਨ੍ਹਾਂ ਘਟਨਾਵਾਂ ਵਿਚ 3 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਕੁੱਲੂ ਵਿਚ ਬੱਦਲ ਫਟਣ ਕਾਰਨ ਆਏ ਹੜ੍ਹ ਮਗਰੋਂ 8 ਲੋਕ ਲਾਪਤਾ ਹੋ ਗਏ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੈਲਾਨੀਆਂ ਨੂੰ ਹਿਮਾਚਲ ਪ੍ਰਦੇਸ਼ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਮਾਨਸੂਨ ਦੌਰਾਨ ਸੂਬੇ ਵਿਚ ਸੈਲਾਨੀ ਆ ਸਕਦੇ ਹਨ ਪਰ ਕ੍ਰਿਪਾ ਕਰ ਕੇ ਨਦੀਆਂ-ਨਾਲਿਆਂ ਕੋਲ ਨਾ ਜਾਓ। ਮੁੱਖ ਮੰਤਰੀ ਨੇ ਦੱਸਿਆ ਕਿ ਨਦੀ ਅਤੇ ਨਾਲਿਆਂ ਕੋਲ ਵੱਸੇ ਪਿੰਡਾਂ ਵਿਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਹੁਣ ਤੱਕ 15 ਮਕਾਨਾਂ ਦੇ ਨੁਕਸਾਨ ਹੋਣ ਦੀ ਸੂਚਨਾ ਹੈ। 

ਦੱਸ ਦੇਈਏ ਕਿ ਕੁੱਲੂ ਦੇ ਸੈਂਜ ਵਿਚ ਜੀਵਾ ਨਾਲਾ, ਰੇਹਲਾ ਬਿਹਾਲ ਅਤੇ ਗੜਸਾ ਖੇਤਰ ਦੇ ਸ਼ਿਲਾਗੜ੍ਹ ਵਿਚ ਬੱਦਲ ਫਟਣ ਦੀਆਂ ਤਿੰਨ ਘਟਨਾਵਾਂ ਵਾਪਰੀਆਂ। ਓਧਰ ਕੁੱਲੂ ਦੇ ਵਧੀਕ ਜ਼ਿਲ੍ਹਾ ਕਮਿਸ਼ਨਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਜ਼ਿਲ੍ਹੇ ਦੇ ਮਨਾਲੀ ਅਤੇ ਬੰਜਾਰ ਵਿਚ ਵੀ ਅਚਾਨਕ ਹੜ੍ਹ ਆ ਗਿਆ। ਟੀਮ ਮੌਕੇ 'ਤੇ ਮੌਜੂਦ ਹੈ ਅਤੇ ਖੋਜ ਕਾਰਜ ਜਾਰੀ ਹੈ। ਮਣੀਕਰਨ ਘਾਟੀ ਵਿਚ ਬ੍ਰਹਮਾ ਗੰਗਾ ਨਾਲੇ ਵਿਚ ਵੀ ਅਚਾਨਕ ਹੜ੍ਹ ਆਉਣ ਦੀ ਰਿਪੋਰਟ ਮਿਲੀ ਹੈ। ਪਾਣੀ ਦਾ ਪੱਧਰ ਕਈ ਘਰਾਂ ਤੱਕ ਪਹੁੰਚ ਗਿਆ ਹੈ ਅਤੇ ਜੇਕਰ ਇਹ ਜਲਦੀ ਘੱਟ ਨਾ ਹੋਇਆ ਤਾਂ ਇਸ ਨਾਲ ਨੁਕਸਾਨ ਹੋ ਸਕਦਾ ਹੈ।

Have something to say? Post your comment

ਅਤੇ ਹਿਮਾਚਲ ਖਬਰਾਂ

ਹਿਮਾਚਲ: ਕਬਾੜ ਦੇ ਕਾਰੋਬਾਰ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਖੂਨੀ ਝੜਪ; ਸ਼ਰੇਆਮ ਚੱਲੀਆਂ ਗੋਲੀਆਂ

ਹਿਮਾਚਲ: ਕਬਾੜ ਦੇ ਕਾਰੋਬਾਰ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਖੂਨੀ ਝੜਪ; ਸ਼ਰੇਆਮ ਚੱਲੀਆਂ ਗੋਲੀਆਂ

ਵਿੱਤੀ ਸੰਕਟ 'ਚ ਘਿਰਿਆ ਹਿਮਾਚਲ; ਕੇਂਦਰੀ ਗਰਾਂਟ ਬੰਦ ਹੋਣ 'ਤੇ ਸਰਕਾਰ ਨੇ ਬੁਲਾਈ ਸਰਬ-ਪਾਰਟੀ ਮੀਟਿੰਗ

ਵਿੱਤੀ ਸੰਕਟ 'ਚ ਘਿਰਿਆ ਹਿਮਾਚਲ; ਕੇਂਦਰੀ ਗਰਾਂਟ ਬੰਦ ਹੋਣ 'ਤੇ ਸਰਕਾਰ ਨੇ ਬੁਲਾਈ ਸਰਬ-ਪਾਰਟੀ ਮੀਟਿੰਗ

Himachal: ਲਾਈਨਾਂ 'ਚ ਲੱਗਣ ਦਾ ਚੱਕਰ ਖ਼ਤਮ! ਹੁਣ ਮੋਬਾਈਲ ਫੋਨ 'ਚ ਬਣੇਗਾ ਸਕੂਲ ਬੱਸ ਪਾਸ

Himachal: ਲਾਈਨਾਂ 'ਚ ਲੱਗਣ ਦਾ ਚੱਕਰ ਖ਼ਤਮ! ਹੁਣ ਮੋਬਾਈਲ ਫੋਨ 'ਚ ਬਣੇਗਾ ਸਕੂਲ ਬੱਸ ਪਾਸ

ਵੱਡੀ ਖ਼ਬਰ : ਡੂੰਘੀ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਸਰਕਾਰੀ ਬੱਸ, ਕਈਆਂ ਦੀ ਮੌਤਾਂ ਦਾ ਖਦਸ਼ਾ

ਵੱਡੀ ਖ਼ਬਰ : ਡੂੰਘੀ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਸਰਕਾਰੀ ਬੱਸ, ਕਈਆਂ ਦੀ ਮੌਤਾਂ ਦਾ ਖਦਸ਼ਾ

ਸ਼ਿਮਲਾ ਦਾ 4-5 ਘੰਟੇ ਦਾ ਸਫ਼ਰ ਹੁਣ ਸਿਰਫ 30 ਮਿੰਟਾਂ 'ਚ, ਸੈਲਾਨੀਆਂ ਨੂੰ ਮਿਲੀ ਵੱਡੀ ਸਹੂਲਤ

ਸ਼ਿਮਲਾ ਦਾ 4-5 ਘੰਟੇ ਦਾ ਸਫ਼ਰ ਹੁਣ ਸਿਰਫ 30 ਮਿੰਟਾਂ 'ਚ, ਸੈਲਾਨੀਆਂ ਨੂੰ ਮਿਲੀ ਵੱਡੀ ਸਹੂਲਤ

ਹਿਮਾਚਲ 'ਚ 26 ਤੋਂ 28 ਜਨਵਰੀ ਤੱਕ ਭਾਰੀ ਬਰਫ਼ਬਾਰੀ ਅਤੇ ਮੀਂਹ ਦੀ ਸੰਭਾਵਨਾ, ਸਰਕਾਰ ਵੱਲੋਂ ਅਲਰਟ ਜਾਰੀ

ਹਿਮਾਚਲ 'ਚ 26 ਤੋਂ 28 ਜਨਵਰੀ ਤੱਕ ਭਾਰੀ ਬਰਫ਼ਬਾਰੀ ਅਤੇ ਮੀਂਹ ਦੀ ਸੰਭਾਵਨਾ, ਸਰਕਾਰ ਵੱਲੋਂ ਅਲਰਟ ਜਾਰੀ

ਮਨਾਲੀ ਘੁੰਮਣ ਜਾ ਰਹੇ ਸੈਲਾਨੀਆਂ ਦੀ ਕਾਰ ਹੋਈ ਹਾਦਸੇ ਦੀ ਸ਼ਿਕਾਰ, 3 ਦੀ ਮੌਤ ਤੇ 3 ਹੋਰ ਜ਼ਖਮੀ

ਮਨਾਲੀ ਘੁੰਮਣ ਜਾ ਰਹੇ ਸੈਲਾਨੀਆਂ ਦੀ ਕਾਰ ਹੋਈ ਹਾਦਸੇ ਦੀ ਸ਼ਿਕਾਰ, 3 ਦੀ ਮੌਤ ਤੇ 3 ਹੋਰ ਜ਼ਖਮੀ

ਲਾਹੌਲ-ਸਪਿਤੀ 'ਚ ਬਰਫ਼ਬਾਰੀ ਦਾ ਅਲਰਟ, ਸੈਲਾਨੀਆਂ ਦੀ ਭੀੜ ਨੂੰ ਲੈ ਕੇ ਚਿੰਤਾ 'ਚ ਪ੍ਰਸ਼ਾਸਨ

ਲਾਹੌਲ-ਸਪਿਤੀ 'ਚ ਬਰਫ਼ਬਾਰੀ ਦਾ ਅਲਰਟ, ਸੈਲਾਨੀਆਂ ਦੀ ਭੀੜ ਨੂੰ ਲੈ ਕੇ ਚਿੰਤਾ 'ਚ ਪ੍ਰਸ਼ਾਸਨ

CM ਸੁੱਖੂ ਨੇ ਪੰਚਾਇਤ ਚੋਣਾਂ 30 ਅਪ੍ਰੈਲ ਤੋਂ ਪਹਿਲਾਂ ਕਰਵਾਉਣ ਦੇ ਕੋਰਟ ਦੇ ਆਦੇਸ਼ 'ਤੇ ਚੁੱਕੇ ਸਵਾਲ

CM ਸੁੱਖੂ ਨੇ ਪੰਚਾਇਤ ਚੋਣਾਂ 30 ਅਪ੍ਰੈਲ ਤੋਂ ਪਹਿਲਾਂ ਕਰਵਾਉਣ ਦੇ ਕੋਰਟ ਦੇ ਆਦੇਸ਼ 'ਤੇ ਚੁੱਕੇ ਸਵਾਲ

ਹਿਮਾਚਲ 'ਚ ਭਿਆਨਕ ਹਾਦਸਾ! 300 ਮੀਟਰ ਡੂੰਘੀ ਖੱਡ 'ਚ ਡਿੱਗੀ ਨਿੱਜੀ ਬੱਸ, 12 ਲੋਕਾਂ ਦੀ ਮੌਤ

ਹਿਮਾਚਲ 'ਚ ਭਿਆਨਕ ਹਾਦਸਾ! 300 ਮੀਟਰ ਡੂੰਘੀ ਖੱਡ 'ਚ ਡਿੱਗੀ ਨਿੱਜੀ ਬੱਸ, 12 ਲੋਕਾਂ ਦੀ ਮੌਤ