ਸੁਨਾਮ (ਰਮੇਸ਼ ਗਰਗ) : ਸੁਨਾਮ ਉਧਮ ਸਿੰਘ ਵਾਲਾ (ਹਾਕਮ ਭੱਟੀ ਅਸ਼ੋਕ ਬਾਂਸਲ) ਆਉਣ ਵਾਲੇ ਦਿਨਾਂ ਵਿੱਚ ਦਿਵਾਲੀ ਦਾ ਵੱਡਾ ਤਿਉਹਾਰ ਆ ਰਿਹਾ ਜਿਸ ਵਿੱਚ ਬੱਚੇ ਅਤੇ ਨੌਜਵਾਨ ਵੱਡੇ ਵੱਡੇ ਪਟਾਕੇ ਚਲਾਉਂਦੇ ਹਨ ਜਿਸ ਨਾਲ ਮੰਨਿਆ ਜਾਂਦਾ ਹੈ ਕਿ ਪ੍ਰਦੂਸ਼ਣ ਬਾਰੂਦ ਦਾ ਬਹੁਤ ਜਿਆਦਾ ਹੋ ਜਾਂਦਾ ਹੈ ਅਤੇ ਕਈ ਵਾਰ ਛੋਟੇ ਬੱਚਿਆਂ ਨੂੰ ਅਤੇ ਨੌਜਵਾਨਾਂ ਦੇ ਹੱਥ ਵੀ ਜਲ ਜਾਂਦੇ ਹਨ ਇਸ ਤੋਂ ਬਚਣ ਲਈ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਐਮਡੀ ਪਬਲਿਕ ਸਕੂਲ ਸੁਨਾਮ ਦੇ ਬੱਚਿਆਂ ਅਤੇ ਸਕੂਲ ਦੇ ਸਟਾਫ ਵੱਲੋਂ ਵੱਖ-ਵੱਖ ਥਾਵਾਂ ਤੇ ਜਾ ਕੇ ਖਰੀਦ ਦਿਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਜਿਸ ਵਿੱਚ ਸਭ ਤੋਂ ਪਹਿਲਾਂ ਸੁਨਾਮ ਦੇ ਮਸ਼ਹੂਰ ਟੈਂਟਲ ਕਾਲਜ ਇੰਸਟੀਚਿਊਟ ਵਿੱਚ ਪਹੁੰਚੇ ਅਤੇ ਚਮੜੀ ਦੇ ਰੋਗਾਂ ਦੇ ਮਾਹਰ ਦਿਨੇਸ਼ ਗੁਪਤਾ ਜੀ ਉਹਨਾਂ ਦੇ ਹਸਪਤਾਲ ਪਹੁੰਚ ਕੇ ਬੱਚਿਆਂ ਨੇ ਸੁਨੇਹਾ ਦਿੱਤਾ ਅਤੇ ਇੱਕ ਵਿਸ਼ਵਾਸ ਹਸਪਤਾਲ ਅਤੇ ਫੀਜੋ ਥੈਰਪੀ ਹਸਪਤਾਲ ਵੀ ਪਹੁੰਚੇ ਅਤੇ ਸੁਨੇਹਾ ਦਿੱਤਾ ਕਿ ਇਸ ਵਾਰ ਫਿਰ ਹਰੀ ਵਾਲੀ ਮਨਾਈ ਜਾਵੇ ਉਹਨਾਂ ਦੇ ਨਾਲ ਬੱਚਿਆਂ ਦੇ ਹੋਣਹਾਰ ਟੀਚਰ ਅਤੇ ਸਮੂਹ ਸਟਾਫ ਪ੍ਰਿੰਸੀਪਲ ਸਾਹਿਬ ਨੂੰ ਵੀ ਵਧਾਈ ਦਿੱਤੀ ਗਈ