Friday, June 12, 2026
BREAKING
ਕਾਕਰੋਚ ਜਨਤਾ ਪਾਰਟੀ ਦਾ ਭਲਕੇ ਅੰਮ੍ਰਿਤਸਰ 'ਚ ਪ੍ਰਦਰਸ਼ਨ, ਪੰਜਾਬ ਆਵੇਗਾ ਅਭਿਜੀਤ ਦੀਪਕੇ ਦਰਬਾਰ ਸਾਹਿਬ ਕੰਪਲੈਕਸ ਵਿਖੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ ਬੇਅਦਬੀ ਦੀ ਕੋਸ਼ਿਸ਼ ਮਾਮਲੇ 'ਤੇ RP ਸਿੰਘ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਪ੍ਰੀ-ਮਾਨਸੂਨ ’ਚ ਜੰਮ ਕੇ ਵਰ੍ਹੇ ਬੱਦਲ, ਮੌਸਮ ਹੋਇਆ ਸੁਹਾਵਣਾ, ਜਲੰਧਰ 'ਚ ਕਈ ਥਾਈਂ ਡਿੱਗੇ ਦਰੱਖ਼ਤ ਇੰਡੀਗੋ ਦੀ ਉਡਾਣ 'ਚ ਬੰਬ! ਲਖਨਊ ਤੋਂ ਨਵੀਂ ਦਿੱਲੀ ਜਾਣ ਵਾਲੇ 180 ਯਾਤਰੀਆਂ 'ਚ ਮਚੀ ਸਨਸਨੀ PM ਮੋਦੀ ਨੇ ਜਸਪਾਲ ਰਾਣਾ ਦੇ ਦਿਹਾਂਤ 'ਤੇ ਜਤਾਇਆ ਦੁੱਖ ਫੌਜ ਨੂੰ ਮਿਲੇ 106 ਟਰਬੋਜੈੱਟ ਚਾਲਿਤ ‘ਕਾਮਿਕੇਜ਼’ ਡਰੋਨ ਅਹਿਮਦਾਬਾਦ ਜਹਾਜ਼ ਹਾਦਸੇ ਦੀ ਪਹਿਲੀ ਬਰਸੀ: ਅੱਜ ਵੀ ਹੰਝੂ ਬਣ ਝਲਕਦੇ ਆਪਣਿਆਂ ਨੂੰ ਗੁਆਉਣ ਦਾ ਗਮ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼, SGPC ਵੱਲੋਂ ਜਾਂਚ ਦੀ ਮੰਗ ਨਹੀਂ ਰਹੀ 'Sleeping Princess'; ਤਿੰਨ ਸਾਲ ਤੋਂ ਵੱਧ ਸਮਾਂ ਕੋਮਾ 'ਚ ਸੀ ਥਾਈਲੈਂਡ ਦੀ ਰਾਜਕੁਮਾਰੀ

ਪੰਜਾਬ

ਸਿਆਸੀ ਹਲਚਲ! ਅਕਾਲੀ ਦਲ ਨੇ ਐਲਾਨੇ ਬੀ. ਸੀ. ਵਿੰਗ ਦੇ 83 ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨ, ਵੇਖੋ List

12 ਜੂਨ, 2026 01:54 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਛੜੀਆਂ ਸ਼੍ਰੇਣੀਆਂ ਵਿੰਗ ਦੇ ਪ੍ਰਧਾਨ ਹੀਰਾ ਸਿੰਘ ਗਾਬੜੀਆ ਨਾਲ ਮਸ਼ਵਰੇ ਉਪਰੰਤ ਬੀ.ਸੀ ਵਿੰਗ ਦੇ 83 ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨ ਐਲਾਨ ਦਿੱਤੇ ਹਨ। ਜਾਣਕਾਰੀ ਅਨੁਸਾਰ ਅਟਾਰੀ ਤੋਂ ਹਰਦੀਪ ਸਿੰਘ ਖੈਰਾਬਾਦ, ਬਾਬਾ ਬਕਾਲਾ ਤੋਂ ਜਸਵਿੰਦਰ ਸਿੰਘ ਖ਼ਾਲਸਾ ਅਤੇ ਰਣਬੀਰ ਸਿੰਘ ਢੋਟਾ, ਜੰਡਿਆਲਾ ਗੁਰੂ ਤੋਂ ਡਾ. ਰਣਬੀਰ ਸਿੰਘ ਨਿਜ਼ਾਮਪੁਰਾ, ਅੰਮ੍ਰਿਤਸਰ ਪੱਛਮੀ ਤੋਂ ਹਰਜਿੰਦਰ ਸਿੰਘ ਵਡਾਲੀ, ਬਠਿੰਡਾ ਸ਼ਹਿਰੀ ਤੋਂ ਪਰਦੀਪ ਜੌੜਾ, ਬਠਿੰਡਾ ਦਿਹਾਤੀ ਤੋਂ ਭੋਲਾ ਸਿੰਘ ਜੰਗੀਰਾਣਾ, ਰਾਮਪੁਰਾ ਫੂਲ ਤੋਂ ਹਰਜੀਤ ਸਿੰਘ ਮਲੂਕਾ, ਮੌੜ ਤੋਂ ਜਸਵੀਰ ਸਿੰਘ ਜੌੜਾ, ਭੁੱਚੋ ਮੰਡੀ ਤੋਂ ਗੁਰਮੀਤ ਸਿੰਘ ਬਾਹੀਆ, ਬਰਨਾਲਾ ਤੋਂ ਸੁਖਦੀਪ ਗੋਲਡੀ, ਭਦੌੜ ਤੋਂ ਬਲਵਿੰਦਰ ਸਿੰਘ ਲਧਰੋਈਆਂ, ਮਹਿਲ ਕਲਾਂ ਤੋਂ ਕੁਲਵੰਤ ਸਿੰਘ ਜਗਦੇ, ਫ਼ਿਰੋਜ਼ਪੁਰ ਸ਼ਹਿਰੀ ਤੋਂ ਸੁਰਿੰਦਰ ਸਿੰਘ ਜੋਸਨ, ਫ਼ਿਰੋਜ਼ਪੁਰ ਦਿਹਾਤੀ ਤੋਂ ਬਲਦੇਵ ਸਿੰਘ ਚੰਦੜ, ਗੁਰੂਹਰਸਹਾਏ ਤੋਂ ਅਸ਼ੋਕ ਕੁਮਾਰ ਸੇਖੜਾ ਨੂੰ ਪ੍ਰਧਾਨ ਬਣਾਇਆ ਗਿਆ ਹੈ।

ਇਸੇ ਤਰ੍ਹਾਂ ਜ਼ੀਰਾ ਤੋਂ ਬਲਕਾਰ ਸਿੰਘ ਜ਼ੀਰਾ, ਕੋਟਕਪੂਰਾ ਤੋਂ ਗੁਰਮੁੱਖ ਸਿੰਘ ਭੁੱਲਰ, ਜਲਾਲਾਬਾਦ ਤੋਂ ਸਰਬਜੀਤ ਸਿੰਘ ਭਾਵੜਾ, ਬੱਲੂਆਣਾ ਤੋਂ ਬਲਵੰਤ ਰਾਏ ਡੰਗਰ ਖੇੜਾ, ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਜਰਨੈਲ ਸਿੰਘ ਸਾਨੀਪੁਰ, ਬੱਸੀ ਪਠਾਣਾ ਤੋਂ ਜਸਪਿੰਦਰ ਸਿੰਘ ਨੌਗਾਵਾਂ, ਗੁਰਦਾਸਪੁਰ ਤੋਂ ਸਤਨਾਮ ਸਿੰਘ ਗੁਰਦਾਸਪੁਰ, ਕਾਦੀਆਂ ਤੋਂ ਅਸ਼ੋਕ ਕੁਮਾਰ, ਬਟਾਲਾ ਤੋਂ ਸੁਖਦੇਵ ਸਿੰਘ ਭੋਲਾ ਬਟਾਲਾ, ਫਤਿਹਗੜ੍ਹ ਚੂੜੀਆਂ ਡਾ. ਮਨਦੀਪ ਸਿੰਘ ਭਾਗੋਵਾਲ, ਸ੍ਰੀ ਹਰਗੋਬਿੰਦਪੁਰ ਤੋਂ ਰਾਜਵਿੰਦਰ ਸਿੰਘ ਬਲੜਵਾਲ, ਦੀਨਾਨਗਰ ਤੋਂ ਗੁਰਬਚਨ ਸਿੰਘ ਸਾਹੋਵਾਲ, ਹੁਸ਼ਿਆਰਪੁਰ ਤੋਂ ਸੰਜੀਵ ਕੁਮਾਰ ਹੁਸ਼ਿਆਰਪੁਰ, ਚੱਬੇਵਾਲ ਤੋਂ ਸੁਖਦੇਵ ਸਿੰਘ ਬੰਬੇਲੀ, ਸ਼ਾਮਚੁਰਾਸੀ ਤੋਂ ਸਿਮਰਨਜੀਤ ਸਿੰਘ ਬਿਰਮਪੁਰ ਅਤੇ ਗੁਰਤੇਜ ਸਿੰਘ ਲਾਂਬੜਾਂ, ਗੜਸ਼ੰਕਰ ਤੋਂ ਮਨਜੀਤ ਸਿੰਘ ਮਜਾਰਾ, ਫਿਲੌਰ ਤੋਂ ਜਗਜੀਤ ਮੰਗਾ ਫਿਲੌਰ, ਸ਼ਾਹਕੋਟ ਤੋਂ ਕੁਲਵੰਤ ਸਿੰਘ ਮਹਿਰਾਜਵਾਲਾ, ਜਲੰਧਰ ਉੱਤਰੀ ਤੋਂ ਤਰਲੋਚਨ ਸਿੰਘ ਮਕਸੂਦਾਂ, ਜਲੰਧਰ ਪੱਛਮੀ ਤੋਂ ਪਰਮਿੰਦਰ ਸਿੰਘ ਸੋਨੂੰ, ਜਲੰਧਰ ਕੇਂਦਰੀ ਤੋਂ ਰਾਹੁਲ ਵਰਮਾ ਜਲੰਧਰ, ਜਲੰਧਰ ਕੈਂਟ ਤੋਂ ਜਤਿੰਦਰਜੀਤ ਸਿੰਘ ਲੁਬਾਣਾ, ਕਪੂਰਥਲਾ ਤੋਂ ਅਮਰਜੀਤ ਸਿੰਘ ਥਿੰਦ, ਫਗਵਾੜਾ ਦਿਹਾਤੀ ਤੋਂ ਤੇਜ ਮੋਹਨ ਸਿੰਘ ਫਗਵਾੜਾ ਅਤੇ ਫਗਵਾੜਾ ਸ਼ਹਿਰੀ ਤੋਂ ਗੁਰਮੁੱਖ ਸਿੰਘ ਚਾਨਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ।

ਇਸੇ ਤਰ੍ਹਾਂ ਗਿੱਲ ਤੋਂ ਬਿਕਰਮਜੀਤ ਸਿੰਘ ਲੁਧਿਆਣਾ, ਦਾਖਾ ਤੋਂ ਸਿਕੰਦਰ ਸਿੰਘ ਸਿੱਧਵਾਂ, ਜਗਰਾਓਂ ਤੋਂ ਪਰਮਿੰਦਰ ਸਿੰਘ ਕੰਬੋਂ ਹਠੂਰ, ਆਤਮ ਨਗਰ ਤੋਂ ਕੁਲਜੀਤ ਸਿੰਘ ਧੰਜਲ, ਸਮਰਾਲਾ ਤੋਂ ਮਹਿੰਦਰ ਸਿੰਘ ਈਸਾਪੁਰ, ਪਾਇਲ ਤੋਂ ਮਨਧੀਰ ਸਿੰਘ ਪਾਇਲ, ਲੁਧਿਆਣਾ ਦੱਖਣੀ ਤੋਂ ਇੰਦਰਜੀਤ ਸਿੰਘ ਲੋਟੇ, ਲੁਧਿਆਣਾ ਪੱਛਮੀ ਤੋਂ ਜਤਿੰਦਰ ਸਿੰਘ ਬੌਬੀ, ਲੁਧਿਆਣਾ ਕੇਂਦਰੀ ਤੋਂ ਸਰੂਪ ਸਿੰਘ ਮਠਾੜੂ, ਲੁਧਿਆਣਾ ਉੱਤਰੀ ਤੋਂ ਅਮਰੀਕ ਸਿੰਘ, ਬਾਘਾ ਪੁਰਾਣਾ ਤੋਂ ਦਰਸ਼ਨ ਸਿੰਘ ਥਰਾਜ, ਮੋਗਾ ਤੋਂ ਜਸਪਾਲ ਸਿੰਘ ਭੱਟੀ, ਨਿਹਾਲ ਸਿੰਘ ਵਾਲਾ ਤੋਂ ਲਖਵਿੰਦਰ ਸਿੰਘ ਕਾਕਾ, ਮਾਨਸਾ ਤੋਂ ਮਨਜੀਤ ਸਿੰਘ ਸਦਿਓੜਾ, ਸਰਦੂਲਗੜ੍ਹ ਤੋਂ ਗੁਰਭੇਜ ਸਿੰਘ ਸਰਦੂਲਗੜ੍ਹ, ਬੁਢਲਾਡਾ ਤੋਂ ਛਿੰਦਰਪਾਲ ਸਿੰਘ ਬੁਢਲਾਡਾ, ਮੋਹਾਲੀ ਤੋਂ ਹਰਵਿੰਦਰ ਸਿੰਘ ਐੱਮ.ਸੀ., ਖਰੜ ਤੋਂ ਹੰਸ ਰਾਜ, ਡੇਰਾਬੱਸੀ ਤੋਂ ਜਸਪਾਲ ਸਿੰਘ ਸੈਣੀ, ਸ੍ਰੀ ਮੁਕਤਸਰ ਸਾਹਿਬ ਦਿਹਾਤੀ ਤੋਂ ਜਗਸੀਰ ਸਿੰਘ ਅਕਾਲਗੜ੍ਹ, ਸ੍ਰੀ ਮੁਕਤਸਰ ਸਾਹਿਬ ਸ਼ਹਿਰੀ ਤੋਂ ਚਰਨਜੀਤ ਸਿੰਘ, ਲੰਬੀ ਤੋਂ ਮੰਗਤ ਰਾਮ ਅਸਪਾਲ, ਗਿੱਦੜਬਾਹਾ ਤੋਂ ਵਰਿੰਦਰ ਸਿੰਘ ਗੋਗੀ, ਮਾਲੇਰਕੋਟਲਾ ਤੋਂ ਮੁਹੰਮਦ ਅਨਵਰ, ਪਟਿਆਲਾ ਸ਼ਹਿਰੀ ਤੋਂ ਹਰਮੀਤ ਸਿੰਘ ਬਡੂੰਗਰ, ਪਟਿਆਲਾ ਦਿਹਾਤੀ ਤੋਂ ਸਰੂਪ ਸਿੰਘ ਪਟਿਆਲਾ, ਰਾਜਪੁਰਾ ਤੋਂ ਕੁਲਵਿੰਦਰ ਸਿੰਘ ਰਾਜਪੁਰਾ, ਨਾਭਾ ਤੋਂ ਰਣਬੀਰ ਸਿੰਘ ਮਠਾੜੂ, ਸ਼ੁਤਰਾਣਾ ਤੋਂ ਜਗਜੀਤ ਸਿੰਘ ਗਲੋਲੀ ਅਤੇ ਪਠਾਨਕੋਟ ਤੋਂ ਸੌਰਵ ਮਹਿਰਾ ਨੂੰ ਪ੍ਰਧਾਨ ਬਣਾਇਆ ਗਿਆ ਹੈ।

ਇਸੇ ਤਰ੍ਹਾਂ ਸੁਜਾਨਪੁਰ ਤੋਂ ਸ਼ਾਮ ਸਿੰਘ , ਭੋਆ ਤੋਂ ਰਜਿੰਦਰ ਕੁਮਾਰ ਭੋਆ, ਰੋਪੜ ਤੋਂ ਚੌਧਰੀ ਵੇਦ ਪ੍ਰਕਾਸ਼, ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰਨਾਮ ਸਿੰਘ ਮਟੌਰ, ਸ੍ਰੀ ਚਮਕੌਰ ਸਾਹਿਬ ਤੋਂ ਸੁਰਜੀਤ ਸਿੰਘ ਤਾਜਪੁਰਾ, ਨਵਾਂਸ਼ਹਿਰ ਤੋਂ ਗੁਰਜਿੰਦਰ ਸਿੰਘ ਦੌਲਤਪੁਰ, ਬਲਾਚੌਰ ਤੋਂ ਚੌਧਰੀ ਸੁਰਿੰਦਰ ਕੁਮਾਰ ਬੂਥਗੜ੍ਹ, ਸੰਗਰੂਰ ਤੋਂ ਬੂਟਾ ਸਿੰਘ ਬਾਲਦ, ਸੁਨਾਮ ਤੋਂ ਕੇਸਰ ਸਿੰਘ ਢੋਟ, ਧੂਰੀ ਤੋਂ ਜਸਦੇਵ ਸਿੰਘ ਮਣਕੂ , ਦਿੜ੍ਹਬਾ ਤੋਂ ਜਸਵੰਤ ਸਿੰਘ ਰਟੋਲਾ ਤੇ ਕਸ਼ਮੀਰ ਸਿੰਘ ਕਡਿਆਲ, ਲਹਿਰਾਗਾਗਾ ਤੋਂ ਮਲਕੀਤ ਸਿੰਘ ਸੈਣੀ, ਤਰਨਤਾਰਨ ਤੋਂ ਤਜਿੰਦਰ ਸਿੰਘ ਕੋਟ ਸਿਵੀਆ ਅਤੇ ਖਡੂਰ ਸਾਹਿਬ ਤੋਂ ਭੁਪਿੰਦਰ ਸਿੰਘ ਫਤਿਹਾਬਾਦ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ।

Have something to say? Post your comment

ਅਤੇ ਪੰਜਾਬ ਖਬਰਾਂ

ਕਾਕਰੋਚ ਜਨਤਾ ਪਾਰਟੀ ਦਾ ਭਲਕੇ ਅੰਮ੍ਰਿਤਸਰ 'ਚ ਪ੍ਰਦਰਸ਼ਨ, ਪੰਜਾਬ ਆਵੇਗਾ ਅਭਿਜੀਤ ਦੀਪਕੇ

ਕਾਕਰੋਚ ਜਨਤਾ ਪਾਰਟੀ ਦਾ ਭਲਕੇ ਅੰਮ੍ਰਿਤਸਰ 'ਚ ਪ੍ਰਦਰਸ਼ਨ, ਪੰਜਾਬ ਆਵੇਗਾ ਅਭਿਜੀਤ ਦੀਪਕੇ

ਦਰਬਾਰ ਸਾਹਿਬ ਕੰਪਲੈਕਸ ਵਿਖੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ

ਦਰਬਾਰ ਸਾਹਿਬ ਕੰਪਲੈਕਸ ਵਿਖੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ

ਬੇਅਦਬੀ ਦੀ ਕੋਸ਼ਿਸ਼ ਮਾਮਲੇ 'ਤੇ RP ਸਿੰਘ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਬੇਅਦਬੀ ਦੀ ਕੋਸ਼ਿਸ਼ ਮਾਮਲੇ 'ਤੇ RP ਸਿੰਘ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਪ੍ਰੀ-ਮਾਨਸੂਨ ’ਚ ਜੰਮ ਕੇ ਵਰ੍ਹੇ ਬੱਦਲ, ਮੌਸਮ ਹੋਇਆ ਸੁਹਾਵਣਾ, ਜਲੰਧਰ 'ਚ ਕਈ ਥਾਈਂ ਡਿੱਗੇ ਦਰੱਖ਼ਤ

ਪ੍ਰੀ-ਮਾਨਸੂਨ ’ਚ ਜੰਮ ਕੇ ਵਰ੍ਹੇ ਬੱਦਲ, ਮੌਸਮ ਹੋਇਆ ਸੁਹਾਵਣਾ, ਜਲੰਧਰ 'ਚ ਕਈ ਥਾਈਂ ਡਿੱਗੇ ਦਰੱਖ਼ਤ

ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼, SGPC ਵੱਲੋਂ ਜਾਂਚ ਦੀ ਮੰਗ

ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼, SGPC ਵੱਲੋਂ ਜਾਂਚ ਦੀ ਮੰਗ

ਪੰਜਾਬ ਦੇ ਵਾਹਨ ਚਾਲਕਾਂ ਲਈ ਨਵੀਂ ਮੁਸੀਬਤ! ਟ੍ਰਾਂਸਪੋਰਟ ਵਿਭਾਗ ਨੇ ਕੀਤਾ ਵੱਡਾ ਬਦਲਾਅ

ਪੰਜਾਬ ਦੇ ਵਾਹਨ ਚਾਲਕਾਂ ਲਈ ਨਵੀਂ ਮੁਸੀਬਤ! ਟ੍ਰਾਂਸਪੋਰਟ ਵਿਭਾਗ ਨੇ ਕੀਤਾ ਵੱਡਾ ਬਦਲਾਅ

ਕੱਲ੍ਹ 1500 ਪੁਲਸ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਹੋਣਗੀਆਂ ਨਗਰ ਕੌਂਸਲ ਚੋਣਾਂ, SSP ਵੱਲੋਂ ਸਖ਼ਤ ਹਦਾਇਤਾਂ ਜਾਰੀ

ਕੱਲ੍ਹ 1500 ਪੁਲਸ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਹੋਣਗੀਆਂ ਨਗਰ ਕੌਂਸਲ ਚੋਣਾਂ, SSP ਵੱਲੋਂ ਸਖ਼ਤ ਹਦਾਇਤਾਂ ਜਾਰੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕਰਮਚਾਰੀਆਂ ਦੇ ਲੰਬਿਤ ਮੁੱਦਿਆਂ ਦਾ ਠੋਸ ਹੱਲ ਲੱਭਣ ਲਈ ਵੱਖ-ਵੱਖ ਵਿਭਾਗਾਂ ਦੀਆਂ ਕਰਮਚਾਰੀ ਯੂਨੀਅਨਾਂ ਨਾਲ ਮੀਟਿੰਗਾਂ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕਰਮਚਾਰੀਆਂ ਦੇ ਲੰਬਿਤ ਮੁੱਦਿਆਂ ਦਾ ਠੋਸ ਹੱਲ ਲੱਭਣ ਲਈ ਵੱਖ-ਵੱਖ ਵਿਭਾਗਾਂ ਦੀਆਂ ਕਰਮਚਾਰੀ ਯੂਨੀਅਨਾਂ ਨਾਲ ਮੀਟਿੰਗਾਂ

ਤਰੱਕੀ ਮਾਮਲਿਆਂ ‘ਚ ਹੱਕਦਾਰਾਂ ਨੂੰ ਨਿਆਂ ਦੇਣ ਲਈ ਰੋਸਟਰ ਰਜਿਸਟਰ ਚੈਕਿੰਗ ਕਮੇਟੀਆਂ ਦੀ ਸਿਖਲਾਈ ਤੁਰੰਤ ਯਕੀਨੀ ਬਣਾਈ ਜਾਵੇ: ਜਸਵੀਰ ਸਿੰਘ ਗੜ੍ਹੀ

ਤਰੱਕੀ ਮਾਮਲਿਆਂ ‘ਚ ਹੱਕਦਾਰਾਂ ਨੂੰ ਨਿਆਂ ਦੇਣ ਲਈ ਰੋਸਟਰ ਰਜਿਸਟਰ ਚੈਕਿੰਗ ਕਮੇਟੀਆਂ ਦੀ ਸਿਖਲਾਈ ਤੁਰੰਤ ਯਕੀਨੀ ਬਣਾਈ ਜਾਵੇ: ਜਸਵੀਰ ਸਿੰਘ ਗੜ੍ਹੀ

ਬਠਿੰਡਾ ਵਿੱਚ 140 ਕੁਇੰਟਲ ਗ਼ੈਰ-ਕਾਨੂੰਨੀ ਖਾਦ ਜ਼ਬਤ; ਮਹਾਰਾਸ਼ਟਰ ਅਧਾਰਤ ਫਰਮ ਖ਼ਿਲਾਫ਼ ਐਫ.ਆਈ.ਆਰ. ਦਰਜ: ਗੁਰਮੀਤ ਸਿੰਘ ਖੁੱਡੀਆਂ

ਬਠਿੰਡਾ ਵਿੱਚ 140 ਕੁਇੰਟਲ ਗ਼ੈਰ-ਕਾਨੂੰਨੀ ਖਾਦ ਜ਼ਬਤ; ਮਹਾਰਾਸ਼ਟਰ ਅਧਾਰਤ ਫਰਮ ਖ਼ਿਲਾਫ਼ ਐਫ.ਆਈ.ਆਰ. ਦਰਜ: ਗੁਰਮੀਤ ਸਿੰਘ ਖੁੱਡੀਆਂ