Friday, January 09, 2026
BREAKING
ਆਈ-ਪੀਏਸੀ ਦਫ਼ਤਰ 'ਤੇ ਈਡੀ ਦੇ ਛਾਪੇ ਵਿਰੁੱਧ ਸੜਕਾਂ 'ਤੇ ਉਤਰੇਗੀ ਮਮਤਾ ਬੈਨਰਜੀ ਕਸਟਮ ਡਿਊਟੀ ਸਲੈਬਾਂ ਦੀ ਗਿਣਤੀ 'ਚ ਬਦਲਾਅ ਦੀ ਤਿਆਰੀ, ਬਜਟ 'ਚ ਹੋ ਸਕਦੈ ਵੱਡਾ ਐਲਾਨ ਦਿੱਲੀ ਸਰਾਫਾ ਬਾਜ਼ਾਰ 'ਚ ਚਾਂਦੀ ਨੇ ਰਚਿਆ ਇਤਿਹਾਸ, 5,000 ਰੁਪਏ ਦੀ ਮਾਰੀ ਛਾਲ ਪੁੱਤ ਦੀ ਆਖਰੀ ਇੱਛਾ ਪੂਰੀ ਕਰਨਗੇ ਵੇਦਾਂਤਾ ਦੇ ਚੇਅਰਮੈਨ, 75 ਫੀਸਦੀ ਦੌਲਤ ਕਰਨਗੇ ਦਾਨ ਸਾਵਧਾਨ! ਤੇਜ਼ੀ ਨਾਲ ਫੈਲ ਰਹੀ ਇਹ ਘਾਤਕ ਬੀਮਾਰੀ, ਹੁਣ ਤੱਕ 82 ਲੋਕਾਂ ਦੀ ਮੌਤ ਕੈਸ਼ ਕਾਂਡ: ਜਸਟਿਸ ਯਸ਼ਵੰਤ ਵਰਮਾ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਕਮੇਟੀ ਸਾਹਮਣੇ ਹੋਣਾ ਪਵੇਗਾ ਪੇਸ਼ ਸੰਭਲ ਮੰਦਰ-ਮਸਜਿਦ ਵਿਵਾਦ: 24 ਫਰਵਰੀ ਨੂੰ ਕੇਸ ਦੀ ਸੁਣਵਾਈ ਕਰੇਗੀ ਅਦਾਲਤ Vedanta Group ਦੇ ਚੇਅਰਮੈਨ ਦੇ ਪੁੱਤਰ ਦਾ ਦੇਹਾਂਤ, PM ਨੇ ਪ੍ਰਗਟਾਇਆ ਸੋਗ ਕਸ਼ਮੀਰ 'ਚ ਦਰਜ ਹੋਈ ਸੀਜ਼ਨ ਦੀ ਸਭ ਤੋਂ ਠੰਡੀ ਰਾਤ ! ਜੰਮਣ ਲੱਗਾ ਝੀਲਾਂ ਦਾ ਪਾਣੀ ਆਤਿਸ਼ੀ ਦੀ ਵਿਧਾਨ ਸਭਾ ਤੋਂ ਮੈਂਬਰਸ਼ਿਪ ਹੋਵੇ ਰੱਦ : ਸੁਖਬੀਰ ਸਿੰਘ ਬਾਦਲ

ਫੀਚਰ

ਸਸਤੀਆਂ ਹੋਈਆਂ Yamaha ਦੀਆਂ ਪ੍ਰੀਮੀਅਰ ਬਾਈਕਸ, ਮਿਲ ਰਿਹੈ ਬੰਪਰ Discount

03 ਅਕਤੂਬਰ, 2025 05:19 PM

ਹਾਲ ਹੀ 'ਚ ਹੋਏ GST ਦਰਾਂ 'ਚ ਬਦਲਾਅ ਦਾ ਸਿੱਧਾ ਫਾਇਦਾ ਹੁਣ ਯਾਮਾਹਾ ਦੇ ਗਾਹਕਾਂ ਨੂੰ ਮਿਲ ਰਿਹਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਆਪਣੀਆਂ 350cc ਤੋਂ ਘੱਟ ਸਮਰੱਥਾ ਵਾਲੀਆਂ ਮਿਡਲ-ਵੇਟ ਮੋਟਰਸਾਈਕਲਾਂ Yamaha R3 ਅਤੇ MT-03 ਦੀ ਕੀਮਤਾਂ 'ਚ 20,000 ਰੁਪਏ ਤੱਕ ਦੀ ਕਟੌਤੀ ਕੀਤੀ ਹੈ। ਇਹ ਰਾਹਤ ਉਸ ਵੇਲੇ ਆਈ ਹੈ ਜਦੋਂ ਖਰੀਦਦਾਰ ਪਹਿਲਾਂ ਹੀ ਕੰਪਨੀ ਵੱਲੋਂ ਕੀਤੀਆਂ 1 ਲੱਖ ਰੁਪਏ ਦੀਆਂ ਪੁਰਾਣੀਆਂ ਕਟੌਤੀਆਂ ਨਾਲ ਖੁਸ਼ ਸਨ।

ਕਿਹੜੀਆਂ ਬਾਈਕਾਂ ਦੀ ਕੀਮਤ ਘਟੀ?

ਮਾਡਲ ਪੁਰਾਣੀ ਐਕਸ-ਸ਼ੋਰੂਮ ਕੀਮਤ ਨਵੀਂ ਐਕਸ-ਸ਼ੋਰੂਮ ਕੀਮਤ ਕਟੌਤੀ
Yamaha R3 (Supersport) 3.60 ਲੱਖ ਰੁਪਏ 3.39 ਲੱਖ ਰੁਪਏ 20,000 ਰੁਪਏ
Yamaha MT-03 (Naked) 3.50 ਲੱਖ ਰੁਪਏ 3.29 ਲੱਖ ਰੁਪਏ 20,000 ਰੁਪਏ

ਹੋਰ ਮਾਡਲਾਂ 'ਤੇ ਵੀ GST ਕਟੌਤੀ ਦਾ ਅਸਰ

R15 : ਕੀਮਤ 'ਚ 17,581 ਰੁਪਏ ਦੀ ਕਟੌਤੀ, ਹੁਣ ਕੀਮਤ 1,94,439 ਰੁਪਏ ਤੋਂ 2,12,020 ਰੁਪਏ ਦੇ ਵਿਚਕਾਰ।

MT-15 : ਹੁਣ 14,964 ਰੁਪਏ ਸਸਤੀ, ਨਵੀਂ ਕੀਮਤ 1,65,536 ਰੁਪਏ।

FZ ਸੀਰੀਜ਼ :

FZ-S Fi Hybrid – 12,031 ਰੁਪਏ ਘੱਟ, ਹੁਣ 1,33,159 ਰੁਪਏ ਦੀ।

FZ-X Hybrid – 12,430 ਰੁਪਏ ਘੱਟ, ਹੁਣ 1,37,560 ਰੁਪਏ।

ਸਕੂਟਰ ਸੈਗਮੈਂਟ 'ਚ ਵੀ ਰਾਹਤ

Aerox 155 Version S : 12,753 ਰੁਪਏ ਦੀ ਕਟੌਤੀ, ਹੁਣ 1,41,137 ਰੁਪਏ ਦੀ ਹੋਈ।

RayZR : ਕੀਮਤ 7,759 ਰੁਪਏ ਘੱਟ ਕੇ, ਹੁਣ 86,001 ਹੋ ਗਈ ਹੈ।

Fascino : 8,509 ਘੱਟ ਰੁਪਏ ਘੱਟ ਕੇ ਹੁਣ 94,281 ਰੁਪਏ ਹੋਈ।

ਯਾਮਾਹਾ ਦੇ ਇਸ ਕਦਮ ਨਾਲ ਤਿਉਹਾਰੀ ਮੌਸਮ 'ਚ ਖਰੀਦਦਾਰਾਂ ਲਈ ਬਾਈਕ ਤੇ ਸਕੂਟਰ ਹੋਰ ਵੀ ਕਿਫਾਇਤੀ ਹੋ ਗਏ ਹਨ।

Have something to say? Post your comment

ਅਤੇ ਫੀਚਰ ਖਬਰਾਂ

ਅਨੋਖਾ ਵਿਆਹ : ਰਸਮਾਂ ਦੀ ਥਾਂ ਲਾੜੇ-ਲਾੜੀ ਨੇ ਇਕ-ਦੂਜੇ ਨੂੰ ਭੇਟ ਕੀਤੀ ‘ਸੰਵਿਧਾਨ’ ਦੀ ਕਾਪੀ

ਅਨੋਖਾ ਵਿਆਹ : ਰਸਮਾਂ ਦੀ ਥਾਂ ਲਾੜੇ-ਲਾੜੀ ਨੇ ਇਕ-ਦੂਜੇ ਨੂੰ ਭੇਟ ਕੀਤੀ ‘ਸੰਵਿਧਾਨ’ ਦੀ ਕਾਪੀ

PF 'ਚ ਲੈਣਾ ਚਾਹੁੰਦੇ ਹੋ ਵੱਡਾ ਫ਼ਾਇਦਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਜਾਣੋ ਕੀ ਹੈ ਨਵੀਂ ਪਾਲਿਸੀ

PF 'ਚ ਲੈਣਾ ਚਾਹੁੰਦੇ ਹੋ ਵੱਡਾ ਫ਼ਾਇਦਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਜਾਣੋ ਕੀ ਹੈ ਨਵੀਂ ਪਾਲਿਸੀ

ਧਰਤੀ ਅੰਦਰੋਂ ਨਿਕਲਿਆ 2.5 ਅਰਬ ਸਾਲ ਪੁਰਾਣਾ ਰਹੱਸ, ਬਦਲਿਆ ਵਿਗਿਆਨੀਆਂ ਦਾ ਕੰਸੈਪਟ

ਧਰਤੀ ਅੰਦਰੋਂ ਨਿਕਲਿਆ 2.5 ਅਰਬ ਸਾਲ ਪੁਰਾਣਾ ਰਹੱਸ, ਬਦਲਿਆ ਵਿਗਿਆਨੀਆਂ ਦਾ ਕੰਸੈਪਟ

Mahindra Thar ਹੋਈ ਭਾਰਤ 'ਚ ਲਾਂਚ, ਮਿਲਣਗੇ ਧਮਾਕੇਦਾਰ ਨਵੇਂ ਫੀਚਰਜ਼

Mahindra Thar ਹੋਈ ਭਾਰਤ 'ਚ ਲਾਂਚ, ਮਿਲਣਗੇ ਧਮਾਕੇਦਾਰ ਨਵੇਂ ਫੀਚਰਜ਼

WhatsApp ਨੂੰ ਟੱਕਰ ਦੇਣ ਆਇਆ ਹੈ ਇਹ ਨਵਾਂ ਐਪ, ਲਾਂਚ ਹੁੰਦੇ ਹੀ ਬਣਿਆ No.1

WhatsApp ਨੂੰ ਟੱਕਰ ਦੇਣ ਆਇਆ ਹੈ ਇਹ ਨਵਾਂ ਐਪ, ਲਾਂਚ ਹੁੰਦੇ ਹੀ ਬਣਿਆ No.1

ਹੁਣ ਚੁਟਕੀਆਂ 'ਚ ਬਣਨਗੇ AI ਵੀਡੀਓ! Meta ਨੇ ਲਾਂਚ ਕੀਤਾ ਨਵਾਂ AI ਪਲੇਟਫਾਰਮ Vibes

ਹੁਣ ਚੁਟਕੀਆਂ 'ਚ ਬਣਨਗੇ AI ਵੀਡੀਓ! Meta ਨੇ ਲਾਂਚ ਕੀਤਾ ਨਵਾਂ AI ਪਲੇਟਫਾਰਮ Vibes

ਸਹਿਕਾਰਤਾਵਾਂ, ਕਿਸਾਨਾਂ ਅਤੇ ਪੇਂਡੂ ਸਨਅਤਾਂ ਨੂੰ ਹੁੰਗਾਰਾ ਦੇਣ ਲਈ ਜੀ.ਐਸ.ਟੀ. ਦਰਾਂ 'ਚ ਵੱਡੇ ਪੱਧਰ 'ਤੇ ਕਟੌਤੀ

ਸਹਿਕਾਰਤਾਵਾਂ, ਕਿਸਾਨਾਂ ਅਤੇ ਪੇਂਡੂ ਸਨਅਤਾਂ ਨੂੰ ਹੁੰਗਾਰਾ ਦੇਣ ਲਈ ਜੀ.ਐਸ.ਟੀ. ਦਰਾਂ 'ਚ ਵੱਡੇ ਪੱਧਰ 'ਤੇ ਕਟੌਤੀ

ਸ਼੍ਰੀਲੰਕਾਈ ਜਲ ਸੈਨਾ ਨੇ 7 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਸ਼੍ਰੀਲੰਕਾਈ ਜਲ ਸੈਨਾ ਨੇ 7 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਸਥਾਪਿਤ ਹੋਵੇਗਾ ਏਆਈਯੂ ਅਕਾਦਮਿਕ ਅਤੇ ਪ੍ਰਸ਼ਾਸਕੀ ਵਿਕਾਸ ਕੇਂਦਰ

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਸਥਾਪਿਤ ਹੋਵੇਗਾ ਏਆਈਯੂ ਅਕਾਦਮਿਕ ਅਤੇ ਪ੍ਰਸ਼ਾਸਕੀ ਵਿਕਾਸ ਕੇਂਦਰ

ਹਵਾਈ ਸੈਨਾ ਮੁਖੀ ਦਾ ਹਾਲੀਆ ਬਿਆਨ ਚਿੰਤਾਜਨਕ, ਸਰਕਾਰ ਚੁੱਕੇ ਸੁਧਾਰਾਤਮਕ ਕਦਮ : ਕਾਂਗਰਸ

ਹਵਾਈ ਸੈਨਾ ਮੁਖੀ ਦਾ ਹਾਲੀਆ ਬਿਆਨ ਚਿੰਤਾਜਨਕ, ਸਰਕਾਰ ਚੁੱਕੇ ਸੁਧਾਰਾਤਮਕ ਕਦਮ : ਕਾਂਗਰਸ