Sunday, May 31, 2026
BREAKING
ਪੈਨ-ਇੰਡੀਆ ਪੀਰੀਅਡ ਡਰਾਮਾ ‘ਇੰਡੀਆ ਹਾਊਸ’ 'ਚ ਨਜ਼ਰ ਆਵੇਗੀ ਸਈ ਮਾਂਜਰੇਕਰ ਸ਼ੇਖਰ ਕਪੂਰ ਅਤੇ ਏ.ਆਰ. ਰਹਿਮਾਨ ਨੇ ਨਵੀਂ ਫਿਲਮ 'ਮਾਸੂਮ: ਦਿ ਨਿਊ ਜਨਰੇਸ਼ਨ' ਦਾ ਕੀਤਾ ਐਲਾਨ ਅਦਾਕਾਰਾ ਸੇਲੀਨਾ ਜੇਟਲੀ ਦੀਆਂ ਵਧੀਆਂ ਮੁਸ਼ਕਲਾਂ; ਪਤੀ ਅਤੇ ਸਹੁਰੇ ਨੇ ਭੇਜੇ ਮਾਣਹਾਨੀ ਦੇ ਕਾਨੂੰਨੀ ਨੋਟਿਸ IPL 2026 ਫਾਈਨਲ: ਸਹਿਵਾਗ ਦਾ ਵੱਡਾ ਦਾਅਵਾ; GT ਨੂੰ ਘਰੇਲੂ ਮੈਦਾਨ ਦਾ ਨਹੀਂ ਮਿਲੇਗਾ ਕੋਈ ਖ਼ਾਸ ਫਾਇਦਾ IPL 2026 ਫਾਈਨਲ: ਏਬੀ ਡਿਵਿਲੀਅਰਜ਼ ਨੂੰ ਸਤਾ ਰਹੀ ਹੈ ਚਿੰਤਾ; GT ਦੀ ਇਹ ਤਾਕਤ RCB ਲਈ ਵੱਡਾ ਖ਼ਤਰਾ ਅਸਲੀ ਚੁਣੌਤੀ ਉੱਥੇ ਹੀ ਪੈਦਾ ਹੋਵੇਗੀ': ਸਚਿਨ ਤੇਂਦੁਲਕਰ ਦੀ ਵੈਭਵ ਸੂਰਿਆਵੰਸ਼ੀ ਨੂੰ ਸਲਾਹ ਟਾਟਾ ਮੋਟਰਸ ਪੈਸੰਜਰ ਵ੍ਹੀਕਲਸ ਨੇ ਲਾਂਚ ਕੀਤੀ ਨੈਕਸਟ ਜੈਨ ਟਿਆਗੋ ਅਤੇ ਟਿਆਗੋ EV ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਬਿਕਵਾਲੀ ਦੇ ਵਿਚਕਾਰ ਘਰੇਲੂ ਨਿਵੇਸ਼ਕਾਂ ਨੇ ਸੰਭਾਲਿਆ ਬਾਜ਼ਾਰ, ਕੀਤਾ ਰਿਕਾਰਡ ਨਿਵੇਸ਼ ਸਰਕਾਰ ਨੇ ਹਟਾਈ ਕਪਾਹ ਦੇ ਆਯਾਤ 'ਤੇ ਕਸਟਮ ਡਿਊਟੀ, ਹੁਣ ਬੰਗਲਾਦੇਸ਼ ਦੇ ਟੈਕਸਟਾਈਲ ਉਦਯੋਗ ਦੀ ਉੱਡੇਗੀ ਨੀਂਦ ਦਿੱਗਜ ਆਗੂਆਂ ਨੂੰ ਹਰਾਉਣ ਵਾਲੇ ਵਾਰਡ ਨੰਬਰ 6 ਦੇ ਉਮੀਦਵਾਰ ਰਿੰਕੂ ਬਾਂਸਲ ਦੇ ਸਮਰਥਕਾਂ ਵੱਲੋਂ ਪ੍ਰਧਾਨ ਬਣਾਉਣ ਦੀ ਮੰਗ

ਮਨੋਰੰਜਨ

'ਸਲਮਾਨ ਖਾਨ ਨਾਲ...!' ਭੋਜਪੁਰੀ ਸਟਾਰ ਪਵਨ ਸਿੰਘ ਨੂੰ ਬਿਸ਼ਨੋਈ ਗੈਂਗ ਦੀ ਧਮਕੀ

07 ਦਸੰਬਰ, 2025 08:59 PM

ਭੋਜਪੁਰੀ ਪਾਵਰ ਸਟਾਰ ਪਵਨ ਸਿੰਘ ਨੂੰ ਇੱਕ ਅਣਜਾਣ ਨੰਬਰ ਤੋਂ ਧਮਕੀ ਭਰਿਆ ਕਾਲ ਆਇਆ ਹੈ। ਕਾਲ ਕਰਨ ਵਾਲੇ ਅਣਜਾਣ ਵਿਅਕਤੀ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ ਹੈ। ਇਸ ਦੌਰਾਨ ਉਨ੍ਹਾਂ ਤੋਂ ਨਾ ਸਿਰਫ ਫਿਰੌਤੀ ਮੰਗੀ ਗਈ ਬਲਕਿ ਸਲਮਾਨ ਖਾਨ ਨਾਲ ਸਟੇਜ ਸਾਂਝੀ ਕਰਨ ਤੋਂ ਵੀ ਰੋਕਿਆ ਗਿਆ ਹੈ।

ਇਸ ਧਮਕੀ ਭਰੇ ਕਾਲ ਵਿੱਚ, ਪਵਨ ਸਿੰਘ ਨੂੰ ਸਪੱਸ਼ਟ ਤੌਰ 'ਤੇ ਅਦਾਕਾਰ ਸਲਮਾਨ ਖਾਨ ਦੇ ਨਾਲ ਸਟੇਜ ਸਾਂਝਾ ਨਾ ਕਰਨ ਦੀ ਹਦਾਇਤ ਦਿੱਤੀ ਗਈ ਹੈ। ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਹ ਸਲਮਾਨ ਖਾਨ ਨਾਲ ਮੰਚ ਸਾਂਝਾ ਕਰਦੇ ਹਨ ਤਾਂ ਉਹ ਅੱਗੇ ਕਦੇ ਕੰਮ ਨਹੀਂ ਕਰ ਪਾਉਣਗੇ। ਜ਼ਿਕਰਯੋਗ ਹੈ ਕਿ ਪਵਨ ਸਿੰਘ ਇਸ ਸਮੇਂ ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ' ਦੇ ਫਾਈਨਲ ਵਿੱਚ ਪਰਫਾਰਮ ਕਰਨ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਸਨ, ਜੋ ਐਤਵਾਰ (7 ਦਸੰਬਰ) ਨੂੰ ਹੋਣ ਵਾਲਾ ਹੈ। 'ਬਿੱਗ ਬੌਸ' ਦਾ ਸੈੱਟ ਫਿਲਮ ਸਿਟੀ, ਗੋਰੇਗਾਓਂ ਵਿੱਚ ਸਥਿਤ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਧਮਕੀ ਦੇਣ ਵਾਲੇ ਨੇ ਪਵਨ ਸਿੰਘ ਤੋਂ ਮੋਟੀ ਰਕਮ ਦੀ ਮੰਗ ਵੀ ਕੀਤੀ ਹੈ ਅਤੇ ਉਨ੍ਹਾਂ ਨੂੰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਗਈ ਹੈ। ਇਸ ਧਮਕੀ ਭਰੇ ਕਾਲ ਤੋਂ ਬਾਅਦ, ਪਵਨ ਸਿੰਘ ਦੀ ਟੀਮ ਨੇ ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦੇਣ ਦੀ ਗੱਲ ਕਹੀ ਹੈ। ਪੁਲਸ ਜਾਂਚ ਵਿੱਚ ਇਹ ਸਾਹਮਣੇ ਆਵੇਗਾ ਕਿ ਧਮਕੀ ਦੇਣ ਵਾਲਾ ਵਿਅਕਤੀ ਕੌਣ ਹੈ ਅਤੇ ਕਿਸ ਗੈਂਗ ਨਾਲ ਜੁੜਿਆ ਹੋਇਆ ਹੈ। ਭੋਜਪੁਰੀ ਇੰਡਸਟਰੀ ਦੇ ਪ੍ਰਸਿੱਧ ਅਦਾਕਾਰਾਂ ਵਿੱਚੋਂ ਇੱਕ, ਪਵਨ ਸਿੰਘ, ਇਨ੍ਹੀਂ ਦਿਨੀਂ ਲਖਨਊ ਵਿੱਚ ਰਹਿ ਰਹੇ ਹਨ।

Have something to say? Post your comment

ਅਤੇ ਮਨੋਰੰਜਨ ਖਬਰਾਂ

ਪੈਨ-ਇੰਡੀਆ ਪੀਰੀਅਡ ਡਰਾਮਾ ‘ਇੰਡੀਆ ਹਾਊਸ’ 'ਚ ਨਜ਼ਰ ਆਵੇਗੀ ਸਈ ਮਾਂਜਰੇਕਰ

ਪੈਨ-ਇੰਡੀਆ ਪੀਰੀਅਡ ਡਰਾਮਾ ‘ਇੰਡੀਆ ਹਾਊਸ’ 'ਚ ਨਜ਼ਰ ਆਵੇਗੀ ਸਈ ਮਾਂਜਰੇਕਰ

ਸ਼ੇਖਰ ਕਪੂਰ ਅਤੇ ਏ.ਆਰ. ਰਹਿਮਾਨ ਨੇ ਨਵੀਂ ਫਿਲਮ 'ਮਾਸੂਮ: ਦਿ ਨਿਊ ਜਨਰੇਸ਼ਨ' ਦਾ ਕੀਤਾ ਐਲਾਨ

ਸ਼ੇਖਰ ਕਪੂਰ ਅਤੇ ਏ.ਆਰ. ਰਹਿਮਾਨ ਨੇ ਨਵੀਂ ਫਿਲਮ 'ਮਾਸੂਮ: ਦਿ ਨਿਊ ਜਨਰੇਸ਼ਨ' ਦਾ ਕੀਤਾ ਐਲਾਨ

ਅਦਾਕਾਰਾ ਸੇਲੀਨਾ ਜੇਟਲੀ ਦੀਆਂ ਵਧੀਆਂ ਮੁਸ਼ਕਲਾਂ; ਪਤੀ ਅਤੇ ਸਹੁਰੇ ਨੇ ਭੇਜੇ ਮਾਣਹਾਨੀ ਦੇ ਕਾਨੂੰਨੀ ਨੋਟਿਸ

ਅਦਾਕਾਰਾ ਸੇਲੀਨਾ ਜੇਟਲੀ ਦੀਆਂ ਵਧੀਆਂ ਮੁਸ਼ਕਲਾਂ; ਪਤੀ ਅਤੇ ਸਹੁਰੇ ਨੇ ਭੇਜੇ ਮਾਣਹਾਨੀ ਦੇ ਕਾਨੂੰਨੀ ਨੋਟਿਸ

ਯੋਗਰਾਜ ਸਿੰਘ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਫਿਲਹਾਲ ਨਹੀਂ ਹੋਵੇਗੀ ਗ੍ਰਿਫ਼ਤਾਰੀ

ਯੋਗਰਾਜ ਸਿੰਘ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਫਿਲਹਾਲ ਨਹੀਂ ਹੋਵੇਗੀ ਗ੍ਰਿਫ਼ਤਾਰੀ

ਨੈੱਟਫਲਿਕਸ ਦੀ ਸੀਰੀਜ਼ 'ਆਪ੍ਰੇਸ਼ਨ ਸਫੇਦ ਸਾਗਰ' ਤੋਂ ਮਿਹਰ ਆਹੂਜਾ ਦਾ ਪਹਿਲਾ ਲੁੱਕ ਆਇਆ ਸਾਹਮਣੇ

ਨੈੱਟਫਲਿਕਸ ਦੀ ਸੀਰੀਜ਼ 'ਆਪ੍ਰੇਸ਼ਨ ਸਫੇਦ ਸਾਗਰ' ਤੋਂ ਮਿਹਰ ਆਹੂਜਾ ਦਾ ਪਹਿਲਾ ਲੁੱਕ ਆਇਆ ਸਾਹਮਣੇ

ਫਿਲਮ 'ਨਾਗਾਬੰਧਮ' ਦਾ ਨਵਾਂ ਪੋਸਟਰ ਰਿਲੀਜ਼; ਇੱਕੋ ਫਰੇਮ 'ਚ ਦਿਖੀ ਪੂਰੀ ਸਟਾਰਕਾਸਟ ਦੀ ਰਹੱਸਮਈ ਦੁਨੀਆ

ਫਿਲਮ 'ਨਾਗਾਬੰਧਮ' ਦਾ ਨਵਾਂ ਪੋਸਟਰ ਰਿਲੀਜ਼; ਇੱਕੋ ਫਰੇਮ 'ਚ ਦਿਖੀ ਪੂਰੀ ਸਟਾਰਕਾਸਟ ਦੀ ਰਹੱਸਮਈ ਦੁਨੀਆ

ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ

ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ "ਭਾਰਤ ਭਾਗਿਆ ਵਿਧਾਤਾ" ਦਾ ਮੋਸ਼ਨ ਪੋਸਟਰ ਰਿਲੀਜ਼

ਸ਼ਾਹਰੁਖ਼ ਦੀ ਸਲਾਹ ਨੂੰ Ignore ਕਰ ਹੋ ਗਿਆ ਤਬਾਹ ! ਸੁਪਰਸਟਾਰ ਨੇ ਖ਼ੁਦ ਸੁਣਾਇਆ ਆਪਣੀ ਬਰਬਾਦੀ ਦਾ ਕਿੱਸਾ

ਸ਼ਾਹਰੁਖ਼ ਦੀ ਸਲਾਹ ਨੂੰ Ignore ਕਰ ਹੋ ਗਿਆ ਤਬਾਹ ! ਸੁਪਰਸਟਾਰ ਨੇ ਖ਼ੁਦ ਸੁਣਾਇਆ ਆਪਣੀ ਬਰਬਾਦੀ ਦਾ ਕਿੱਸਾ

"ਵਿਆਹ ਕਰਕੇ ਤੁਸੀਂ ਕਿਹੜਾ ਤੀਰ ਮਾਰ ਲਿਆ", ਟ੍ਰੋਲ ਕਰਨ ਵਾਲੇ ਨੂੰ ਅਦਾਕਾਰਾ ਨੇ ਦਿੱਤਾ ਮੂੰਹ-ਤੋੜ ਜਵਾਬ

'ਮੈਨੂੰ ਤੁਹਾਡੀਆਂ ਦੁਆਵਾਂ ਦੀ ਲੋੜ', ਮਸ਼ਹੂਰ ਮਾਸਟਰ ਸ਼ੈਫ ਹੋਈ ਕੈਂਸਰ ਦਾ ਸ਼ਿਕਾਰ

'ਮੈਨੂੰ ਤੁਹਾਡੀਆਂ ਦੁਆਵਾਂ ਦੀ ਲੋੜ', ਮਸ਼ਹੂਰ ਮਾਸਟਰ ਸ਼ੈਫ ਹੋਈ ਕੈਂਸਰ ਦਾ ਸ਼ਿਕਾਰ