ਪ੍ਰੀਤ ਪੱਤੀ
ਖਰੜ - ਪੰਜਾਬ ਰਾਜ ਮਾਈਨੋਰਟੀ ਵਿਭਾਗ ਦੇ ਚੇਅਰਮੈਨ ਪ੍ਰੋਫੈਸਰ ਇਮਾਨੁਯਲ ਨਾਹਰ ਦੀ ਦੇਖ ਰੇਖ ਵਿੱਚ ਖਰੜ ਵਿਖੇ ਜ਼ਿਲ੍ਹਾ ਮਾਈਨੋਰਟੀ ਵਿਭਾਗ ਵੱਲੋਂ ਮਹਾਤਮ ਰਾਸਟਰ ਪਿਤਾ ਮਹਾਤਮਾ ਗਾਂਧੀ ਜੀ ਦਾ ਜਨਮਦਿਨ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਪ੍ਰੋਫੈਸਰ ਇਮਾਨੁਯਲ ਨਾਹਰ ਚੇਅਰਮੈਨ ਪੰਜਾਬ ਰਾਜ ਮਾਈਨੋਰਟੀ ਵਿਭਾਗ , ਕਮਲ ਕਿਸ਼ੋਰ ਸ਼ਰਮਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਮਨਵਰ ਇਕਬਾਲ ਚੰਨੀ, ਮੁਹੰਮਦ ਇਕਬਾਲ , ਹਰਮੇਸ਼ ਮਸੀਹ, ਰਾਹੁਲ ਕਾਲੀਆ , ਸੈਮਸੰਗ ਮਸੀਹ , ਜਫਰ ਖਾਨ , ਕਮਲ ਖਾਨ , ਪੀਟਰ ਜੋਜੋਫ, ਰਾਜੀਵ ਖਾਨ , ਚਿਰਾਗਦੀਨ,ਆਫਤਾਬ ਖਾਨ , ਗੁਰਸਿਮਰਨਜੀਤ ਸਿੰਘ ਬੋਬੀ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ।