Monday, May 12, 2025
BREAKING
PM ਮੋਦੀ ਦੀ ਪਾਕਿਸਤਾਨ ਨੂੰ ਸਿੱਧੀ ਚਿਤਾਵਨੀ! 'ਟੈਰਰ ਤੇ ਟ੍ਰੇਡ ਇਕੱਠੇ ਨਹੀਂ' ਦੇਸ਼ ਦੀਆਂ ਤਿੰਨੋਂ ਫੌਜਾਂ ਤੇ ਵਿਗਿਆਨੀਆਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਲਾਮ : PM ਮੋਦੀ ਭਾਰਤ-ਪਾਕਿ ਦੇ DGMO's ਵਿਚਾਲੇ ਗੱਲਬਾਤ ਖਤਮ, ਜੰਗਬੰਦੀ ਤੋਂ ਬਾਅਦ ਪਹਿਲੀ ਵਾਰ ਹੋਈ ਚਰਚਾ ਅੱਜ ਰਾਤ 8 ਵਜੇ ਦੇਸ਼ ਨੂੰ ਸੰਬੋਧਨ ਕਰਨਗੇ PM ਮੋਦੀ ਦਿੱਲੀ ਵਿਧਾਨ ਸਭਾ ਦਾ ਮੰਗਲਵਾਰ ਤੋਂ ਸ਼ੁਰੂ ਹੋਣ ਵਾਲਾ ਬਜਟ ਸੈਸ਼ਨ ਦਾ ਦੂਜਾ ਪੜਾਅ ਰੱਦ ਨਾਭਾ ਜੇਲ੍ਹ ਬ੍ਰੇਕ ਕਾਂਡ 'ਚ ਫਰਾਰ ਹੋਇਆ ਅੱਤਵਾਦੀ ਕਸ਼ਮੀਰਾ ਸਿੰਘ 9 ਸਾਲ ਬਾਅਦ ਗ੍ਰਿਫ਼ਤਾਰ ਵੱਡੀ ਖ਼ਬਰ: ਪੰਜਾਬ 'ਚ ਸਕੂਲਾਂ ਤੇ ਸਿੱਖਿਆ ਸੰਸਥਾਨਾਂ ਨੂੰ ONLINE ਪੜ੍ਹਾਈ ਕਰਵਾਉਣ ਦੇ ਹੁਕਮ S-400 ਤੋਂ ਬਾਅਦ ਹੁਣ S-500 ਦੀ ਤਿਆਰੀ 'ਚ ਭਾਰਤ, ਰੂਸ ਨਾਲ ਕੀਤਾ ਜਾ ਸਕਦੈ ਵੱਡਾ ਸੌਦਾ ਫੌਜ ਨੇ ਜਾਰੀ ਕੀਤੀ ਵੀਡੀਓ, ਹੁਣ ਅਪੀਲ ਨਹੀਂ ਜੰਗ ਹੋਵੇਗੀ ਪਾਣੀ ਦੇ ਮੁੱਦੇ 'ਤੇ ਐਕਸ਼ਨ 'ਚ ਪੰਜਾਬ ਸਰਕਾਰ, BBMB ਖ਼ਿਲਾਫ਼ ਪੁੱਜੀ ਹਾਈਕੋਰਟ

ਸਿਹਤ

ਭੁੱਖ ਨਾ ਲੱਗਣ ਦੇ ਕੀ ਹਨ ਕਾਰਨ!

07 ਮਈ, 2025 05:52 PM

ਭੁੱਖ ਨਾ ਲੱਗਣਾ ਇਕ ਆਮ ਪਰ ਗੰਭੀਰ ਲੱਛਣ ਹੋ ਸਕਦਾ ਹੈ, ਜੋ ਸਰੀਰ ’ਚ ਹੋ ਰਹੀ ਕਿਸੇ ਅੰਦਰੂਨੀ ਗੜਬੜ ਜਾਂ ਮਾਨਸਿਕ ਅਸਥਿਰਤਾ ਦੀ ਨਿਸ਼ਾਨੀ ਹੋ ਸਕਦਾ ਹੈ। ਜਦੋਂ ਕਿਸੇ ਵਿਅਕਤੀ ਨੂੰ ਸਮੇਂ 'ਤੇ ਖਾਣ ਦੀ ਇੱਛਾ ਨਹੀਂ ਹੁੰਦੀ ਜਾਂ ਖਾਣਾ ਵੇਖ ਕੇ ਵੀ ਮਨ ਨਾ ਕਰੇ, ਤਾਂ ਇਹ ਸਮੱਸਿਆ ਆਹਿਸਤਾ-ਆਹਿਸਤਾ ਸਰੀਰਕ ਕਮਜ਼ੋਰੀ, ਭਾਰ ਘਟਣ ਅਤੇ ਪੋਸ਼ਣ ਦੀ ਘਾਟ ਵੱਲ ਲੈ ਜਾ ਸਕਦੀ ਹੈ। ਇਸ ਲਈ ਭੁੱਖ ਨਾ ਲੱਗਣ ਦੇ ਕਾਰਨ ਸਮਝਣਾ ਅਤੇ ਉਨ੍ਹਾਂ ਦਾ ਉਚਿਤ ਇਲਾਜ ਕਰਨਾ ਬਹੁਤ ਜ਼ਰੂਰੀ ਹੈ।

ਕੀ ਹਨ ਕਾਰਨ :- 

ਮਾਨਸਿਕ ਤਣਾਅ ਜਾਂ ਡਿਪਰੈਸ਼ਨ
- ਚਿੰਤਾ, ਉਦਾਸੀ ਜਾਂ ਡਿਪਰੈਸ਼ਨ ਵਿਚਾਲੇ ਵਿਅਕਤੀ ਅਕਸਰ ਭੁੱਖ ਖੋ ਬੈਠਦਾ ਹੈ।

ਬਿਮਾਰੀਆਂ
- ਜਿਵੇਂ ਕਿ ਜ਼ਿਕਾਮ, ਬੁਖਾਰ, ਹਾਈਪੋਥਾਇਰਾਇਡਿਜ਼ਮ, ਕੈਂਸਰ, ਲਿਵਰ ਜਾਂ ਕਿਡਨੀ ਦੀ ਬਿਮਾਰੀ।
- ਪਾਚਨ ਤੰਤਰ ’ਚ ਗੜਬੜੀ ਹੋਣਾ ਜਿਵੇਂ ਕਿ ਗੈਸ, ਅਮਲਤਾਸ਼, ਐਸੀਡੀਟੀ ਆਦਿ।

ਦਵਾਈਆਂ ਦੇ ਸਾਈਡ ਇਫੈਕਟ
- ਕੁਝ ਐਂਟੀਬਾਇਓਟਿਕਸ ਜਾਂ ਡਿਪਰੈਸ਼ਨ ਦੀਆਂ ਦਵਾਈਆਂ ਭੁੱਖ ਘਟਾ ਸਕਦੀਆਂ ਹਨ।

ਹਾਰਮੋਨਲ ਗੜਬੜ
- ਹਾਰਮੋਨਲ ਬਦਲਾਅ, ਖਾਸ ਕਰਕੇ ਔਰਤਾਂ ’ਚ ਮਾਸਿਕ ਧਰਮ ਜਾਂ ਮੈਨੋਪੌਜ਼ ਸਮੇਂ।

ਮੈਗਨੀਸ਼ੀਅਮ ਜਾਂ ਕੈਲਸ਼ੀਅਮ ਦੀ ਕਮੀ
- ਇਹ ਖਣਿਜ ਭੁੱਖ ਅਤੇ ਹਾਜ਼ਮੇ ਨੂੰ ਪ੍ਰਭਾਵਿਤ ਕਰਦੇ ਹਨ।

ਕਈ ਵਾਰ ਜ਼ਿਆਦਾ ਸਮੇਂ ਤੱਕ ਫਾਸਟਿੰਗ ਕਰਨਾ
- ਭੁੱਖ ਦੀ ਭਾਵਨਾ ਕੁਝ ਸਮੇਂ ਲਈ ਮਰ ਜਾਂਦੀ ਹੈ।

ਗਰਭਅਵਸਥਾ ਦੇ ਸ਼ੁਰੂਆਤੀ ਮਹੀਨੇ
- ਮਤਲੀ ਜਾਂ ਚੱਕਰਾਂ ਨਾਲ ਭੁੱਖ ਘਟ ਜਾਂਦੀ ਹੈ।

ਬੁਜ਼ੁਰਗ ਅਵਸਥਾ
- ਉਮਰ ਵਧਣ ਨਾਲ ਸਰੀਰ ਦੀ ਭੁੱਖ ਘਟਣੀ ਆਮ ਗੱਲ ਹੈ।

Have something to say? Post your comment

ਅਤੇ ਸਿਹਤ ਖਬਰਾਂ

ਸਾਵਧਾਨ! ਨਹੁੰ ਖਾਣ ਦੀ ਆਦਤ ਪਹੁੰਚਾ ਸਕਦੀ ਹੈ ਤੁਹਾਡੀ ਸਿਹਤ ਨੂੰ ਨੁਕਸਾਨ

ਸਾਵਧਾਨ! ਨਹੁੰ ਖਾਣ ਦੀ ਆਦਤ ਪਹੁੰਚਾ ਸਕਦੀ ਹੈ ਤੁਹਾਡੀ ਸਿਹਤ ਨੂੰ ਨੁਕਸਾਨ

ਲਗਾਤਾਰ ਹੋ ਰਹੇ ਬੁਖਾਰ ਨੂੰ ਨਾ ਕਰੋ ਇਗਨੋਰ! ਜਾਣੋ ਦੇ ਪਿੱਛੇ ਦੇ ਮੁੱਖ ਕਾਰਨ

ਲਗਾਤਾਰ ਹੋ ਰਹੇ ਬੁਖਾਰ ਨੂੰ ਨਾ ਕਰੋ ਇਗਨੋਰ! ਜਾਣੋ ਦੇ ਪਿੱਛੇ ਦੇ ਮੁੱਖ ਕਾਰਨ

Liver ਨੂੰ ਰੱਖਣੈ Healthy ਤਾਂ ਡਾਈਟ ’ਚ ਸ਼ਾਮਲ ਕਰੋ ਇਹ ਚੀਜ਼ਾਂ! ਮਿਲਣਗੇ ਫਾਇਦੇ

Liver ਨੂੰ ਰੱਖਣੈ Healthy ਤਾਂ ਡਾਈਟ ’ਚ ਸ਼ਾਮਲ ਕਰੋ ਇਹ ਚੀਜ਼ਾਂ! ਮਿਲਣਗੇ ਫਾਇਦੇ

ਰੋਜ਼ਾਨਾ ਪੀਂਦੇ ਹੋ ਜੀਰਾ ਪਾਣੀ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ

ਰੋਜ਼ਾਨਾ ਪੀਂਦੇ ਹੋ ਜੀਰਾ ਪਾਣੀ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ

ਸਵਾਦ ਦੇ ਨਾਲ-ਨਾਲ ਸਿਹਤ ਵੀ! ਕੀ ਤੁਸੀਂ ਜਾਣਦੇ ਹੋ ਇਸ ਸਬਜ਼ੀ ਦੇ ਖਾਣ ਦੇ ਫਾਇਦੇ?

ਸਵਾਦ ਦੇ ਨਾਲ-ਨਾਲ ਸਿਹਤ ਵੀ! ਕੀ ਤੁਸੀਂ ਜਾਣਦੇ ਹੋ ਇਸ ਸਬਜ਼ੀ ਦੇ ਖਾਣ ਦੇ ਫਾਇਦੇ?

ਇਕ ਮਹੀਨਾ ਪੀ ਲਓ ਇਹ ਡ੍ਰਿੰਕ! ਸਰੀਰ ਨੂੰ ਮਿਲਣਗੇ ਬੇਮਿਸਾਲ ਲਾਭ

ਇਕ ਮਹੀਨਾ ਪੀ ਲਓ ਇਹ ਡ੍ਰਿੰਕ! ਸਰੀਰ ਨੂੰ ਮਿਲਣਗੇ ਬੇਮਿਸਾਲ ਲਾਭ

Summer ’ਚ ਸਰੀਰ ਨੂੰ ਰੱਖਣੈ Hydrate ਤਾਂ ਖਾਓ ਇਹ ਫਲ! ਫਾਇਦੇ ਜਾਣ ਹੋ ਜਾਓਗੇ ਹੈਰਾਨ

Summer ’ਚ ਸਰੀਰ ਨੂੰ ਰੱਖਣੈ Hydrate ਤਾਂ ਖਾਓ ਇਹ ਫਲ! ਫਾਇਦੇ ਜਾਣ ਹੋ ਜਾਓਗੇ ਹੈਰਾਨ

ਗਰਮੀਆਂ 'ਚ ਦਿਲ ਦੇ ਮਰੀਜ਼ ਰੱਖੋ ਖਾਸ ਧਿਆਨ! ਇਸ ਤਰ੍ਹਾਂ ਆਪਣੇ ਦਿਲ ਨੂੰ ਬਣਾਓ ਮਜ਼ਬੂਤ

ਗਰਮੀਆਂ 'ਚ ਦਿਲ ਦੇ ਮਰੀਜ਼ ਰੱਖੋ ਖਾਸ ਧਿਆਨ! ਇਸ ਤਰ੍ਹਾਂ ਆਪਣੇ ਦਿਲ ਨੂੰ ਬਣਾਓ ਮਜ਼ਬੂਤ

ਜਾਣੋ ਆਪਣੇ ਮਸੂੜਿਆਂ ਦੇ ਹੇਠਾਂ ਖਿਸਕਣ ਦੀ ਵਜ੍ਹਾ

ਜਾਣੋ ਆਪਣੇ ਮਸੂੜਿਆਂ ਦੇ ਹੇਠਾਂ ਖਿਸਕਣ ਦੀ ਵਜ੍ਹਾ

ਬਜ਼ੁਰਗ ਹੀ ਨਹੀਂ ਬੱਚੇ ਵੀ ਹੋ ਰਹੇ ਗਠੀਏ ਦੇ ਸ਼ਿਕਾਰ, ਇਹ ਲੱਛਣ ਦਿਖਦੇ ਤਾਂ ਹੋ ਜਾਓ ਸਾਵਧਾਨ

ਬਜ਼ੁਰਗ ਹੀ ਨਹੀਂ ਬੱਚੇ ਵੀ ਹੋ ਰਹੇ ਗਠੀਏ ਦੇ ਸ਼ਿਕਾਰ, ਇਹ ਲੱਛਣ ਦਿਖਦੇ ਤਾਂ ਹੋ ਜਾਓ ਸਾਵਧਾਨ