Wednesday, November 25, 2026
BREAKING
• ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ 'ਚ ਭਾਰਤੀ ਟੀਮ ਕਦੋਂ ਤੇ ਕਿੰਨੇ ਵਜੇ ਖੇਡੇਗੀ ਆਪਣਾ ਅਗਲਾ ਮੈਚ • ਫੀਫਾ ਨੇ 2031 ਤੇ 2035 ਮਹਿਲਾ ਵਿਸ਼ਵ ਕੱਪ ਦੇ ਸਾਂਝੇ ਮੇਜ਼ਬਾਨਾਂ ਦਾ ਕੀਤਾ ਐਲਾਨ • IPL ਨਿਲਾਮੀ : 1,220 ਖਿਡਾਰੀਆਂ ਨੇ ਕਰਵਾਇਆ ਰਜਿਸਟ੍ਰੇਸ਼ਨ, 17 ਦੇਸ਼ਾਂ ਦੇ ਖਿਡਾਰੀ ਸ਼ਾਮਲ • IPO ਦੇ ਗ੍ਰੇਅ ਮਾਰਕੀਟ ਪ੍ਰੀਮੀਅਮ ਦਾ ਪ੍ਰਚਾਰ ਬੰਦ ਕਰਨ ਦੀ ਸਲਾਹ, ਸੇਬੀ ਨੇ ਨਿਵੇਸ਼ਕਾਂ ਨੂੰ ਕੀਤਾ ਚੌਕਸ • ਵੇਦਾਂਤਾ ਰੋਜ਼ਾਨਾ 18 ਲੱਖ ਘਣ ਮੀਟਰ ਗੈਸ ਵੇਚੇਗੀ, 14 ਦਸੰਬਰ ਨੂੰ ਹੋਵੇਗੀ ਈ-ਨਿਲਾਮੀ • ਸ਼੍ਰੀ ਗੁਰੂ ਰਵੀਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਸ਼ੋਭਾ ਯਾਤਰਾਵਾਂ 3 ਦਸੰਬਰ ਨੂੰ ਐਸ.ਬੀ.ਐਸ ਨਗਰ ਜ਼ਿਲ੍ਹੇ ਵਿੱਚ ਪਹੁੰਚਣਗੀਆਂ: ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ • 30 ਨਵੰਬਰ ਤੱਕ ਆਪਣੀ ਆਨਲਾਈਨ ਸਵੈ-ਗਣਨਾ ਜ਼ਰੂਰ ਮੁਕੰਮਲ ਕਰਨ ਜ਼ਿਲ੍ਹਾ ਵਾਸੀ - ਡੀ.ਸੀ ਗੁਲਪ੍ਰੀਤ ਸਿੰਘ ਔਲਖ • ਮਾਇਆ ਗਾਰਡਨ ਕਾਲੋਨੀ ਵਿੱਚ ਸ੍ਰੀਮਦ ਭਾਗਵਤ ਮਹਾਪੁਰਾਣ ਸਪਤਾਹ ਗਿਆਨ ਯੱਗ ਦੀ ਸੰਪਨ • ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, 6 ਸਾਲ ਬਾਅਦ ਅਕਾਲੀ-ਭਾਜਪਾ ਗਠਜੋੜ, ਵੱਡਾ ਭਰਾ ਅਕਾਲੀ ਦਲ • ਅਕਾਲੀ-ਭਾਜਪਾ ਗੱਠਜੋੜ 'ਤੇ PM ਮੋਦੀ ਦਾ ਵੱਡਾ ਬਿਆਨ

ਖੇਡ

ਫੀਫਾ ਨੇ 2031 ਤੇ 2035 ਮਹਿਲਾ ਵਿਸ਼ਵ ਕੱਪ ਦੇ ਸਾਂਝੇ ਮੇਜ਼ਬਾਨਾਂ ਦਾ ਕੀਤਾ ਐਲਾਨ

25 ਨਵੰਬਰ, 2026 04:52 PM

ਜੇਨੇਵਾ : ਸੋਮਵਾਰ ਨੂੰ ਆਪਣੇ ਮੈਂਬਰ ਸੰਘਾਂ ਦੀ ਇਕ ਵਰਚੂਅਲ ਅਸਧਾਰਨ ਕਾਂਗਰਸ (ਬੈਠਕ) ਤੋਂ ਬਾਅਦ, ਫੀਫਾ ਨੇ 2031 ਤੇ 2035 ਫੀਫਾ ਮਹਿਲਾ ਵਿਸ਼ਵ ਕੱਪ ਦੇ ਸਾਂਝੇ ਮੇਜ਼ਬਾਨਾਂ ਦਾ ਐਲਾਨ ਕੀਤਾ। ਕੋਸਟਾ ਰਿਕਾ, ਜਮੈਕਾ, ਮੈਕਸੀਕੋ ਤੇ ਸੰਯੁਕਤ ਰਾਜ ਅਮਰੀਕਾ 2031 ਐਡੀਸ਼ਨ ਦੀ ਸਾਂਝੀ ਮੇਜ਼ਬਾਨੀ ਕਰਨਗੇ, ਜਿਸ ’ਚ ਪਹਿਲੀ ਵਾਰ 48 ਟੀਮਾਂ ਹਿੱਸਾ ਲੈਣਗੀਆਂ।


ਉੱਥੇ ਹੀ, 2035 ’ਚ ਇੰਗਲੈਂਡ, ਉੱਤਰੀ ਆਇਰਲੈਂਡ, ਸਕਾਟਲੈਂਡ ਤੇ ਵੇਲਜ਼ ਇਸ ਪ੍ਰਤੀਯੋਗਿਤਾ ਦੀ ਮੇਜ਼ਬਾਨੀ ਕਰਨਗੇ। ਪਹਿਲਾ ਮਹਿਲਾ ਵਿਸ਼ਵ ਕੱਪ ਨਵੰਬਰ 1991 ’ਚ ਚੀਨ ਦੇ ਗਵਾਂਗਡੋਂਗ ਸੂਬੇ ’ਚ ਕਰਵਾਇਆ ਗਿਆ ਸੀ, ਜਿਸ ’ਚ 12 ਟੀਮਾਂ ਨੇ ਹਿੱਸਾ ਲਿਆ ਸੀ।


ਫੀਫਾ ਪ੍ਰਧਾਨ ਜਿਆਨੀ ਇੰਫੈਂਟਿਨੋ ਨੇ ਕਿਹਾ, ‘‘ਸਾਡਾ ਉਦੇਸ਼ ਮਹਿਲਾ ਫੁੱਟਬਾਲ ਨੂੰ ਅਸਲ ’ਚ ਵਿਸ਼ਵ-ਵਿਆਪੀ ਬਣਾਉਣਾ ਹੈ ਤੇ ਸਾਰੇ ਮੈਂਬਰ ਸੰਘਾਂ ਅਤੇ ਸਾਰੇ ਹਿੱਸੇਦਾਰਾਂ ਨਾਲ ਮਿਲ ਕੇ ਭਵਿੱਖ ਦਾ ਨਿਰਮਾਣ ਕਰਨਾ ਹੈ। ਮਹਿਲਾ ਫੁੱਟਬਾਲ ਲਈ ਸਾਡੀਆਂ ਤਰਜੀਹਾਂ ਬਹੁਤ ਹੀ ਸਰਲ ਹਨ : ਸਾਨੂੰ ਇਸ ਖੇਡ ਦਾ ਵਿਸ਼ਵ ਪੱਧਰ ’ਤੇ ਵਿਸਤਾਰ ਕਰਨਾ ਹੈ।’’

 

Have something to say? Post your comment

ਅਤੇ ਖੇਡ ਖਬਰਾਂ

ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ 'ਚ ਭਾਰਤੀ ਟੀਮ ਕਦੋਂ ਤੇ ਕਿੰਨੇ ਵਜੇ ਖੇਡੇਗੀ ਆਪਣਾ ਅਗਲਾ ਮੈਚ

ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ 'ਚ ਭਾਰਤੀ ਟੀਮ ਕਦੋਂ ਤੇ ਕਿੰਨੇ ਵਜੇ ਖੇਡੇਗੀ ਆਪਣਾ ਅਗਲਾ ਮੈਚ

IPL ਨਿਲਾਮੀ : 1,220 ਖਿਡਾਰੀਆਂ ਨੇ ਕਰਵਾਇਆ ਰਜਿਸਟ੍ਰੇਸ਼ਨ, 17 ਦੇਸ਼ਾਂ ਦੇ ਖਿਡਾਰੀ ਸ਼ਾਮਲ

IPL ਨਿਲਾਮੀ : 1,220 ਖਿਡਾਰੀਆਂ ਨੇ ਕਰਵਾਇਆ ਰਜਿਸਟ੍ਰੇਸ਼ਨ, 17 ਦੇਸ਼ਾਂ ਦੇ ਖਿਡਾਰੀ ਸ਼ਾਮਲ

Asia Cup Rising Stars : ਵੈਭਵ ਦਾ ਤੂਫਾਨੀ ਸੈਂਕੜਾ, ਭਾਰਤ ਦਾ ਸਕੋਰ 138/2

Asia Cup Rising Stars : ਵੈਭਵ ਦਾ ਤੂਫਾਨੀ ਸੈਂਕੜਾ, ਭਾਰਤ ਦਾ ਸਕੋਰ 138/2

ਬੁਮਰਾਹ ਅਤੇ ਅਰਸ਼ਦੀਪ ਦੀ ਜੋੜੀ ਰਹੇਗੀ ਘਾਤਕ: ਅਭਿਨਵ ਮੁਕੁੰਦ

ਬੁਮਰਾਹ ਅਤੇ ਅਰਸ਼ਦੀਪ ਦੀ ਜੋੜੀ ਰਹੇਗੀ ਘਾਤਕ: ਅਭਿਨਵ ਮੁਕੁੰਦ

ਪਿੱਚ 'ਤੇ 10 ਵਿਕਟਾਂ ਲੈਣਾ ਚੁਣੌਤੀਪੂਰਨ ਸੀ: ਸ਼ੁਭਮਨ ਗਿੱਲ

ਪਿੱਚ 'ਤੇ 10 ਵਿਕਟਾਂ ਲੈਣਾ ਚੁਣੌਤੀਪੂਰਨ ਸੀ: ਸ਼ੁਭਮਨ ਗਿੱਲ

ਸਿਰਾਜ ਨੂੰ ਟੀਮ 'ਚੋਂ ਬਾਹਰ ਰੱਖਣਾ ਔਖਾ ਫ਼ੈਸਲਾ ਸੀ: ਸ਼ੁਭਮਨ ਗਿੱਲ

ਸਿਰਾਜ ਨੂੰ ਟੀਮ 'ਚੋਂ ਬਾਹਰ ਰੱਖਣਾ ਔਖਾ ਫ਼ੈਸਲਾ ਸੀ: ਸ਼ੁਭਮਨ ਗਿੱਲ

ਸੁਨੀਲ ਗਾਵਸਕਰ ਨੇ ਰਿਸ਼ਭ ਪੰਤ ਦੇ ਸ਼ਾਨਦਾਰ ਸੈਂਕੜੇ ਨੂੰ ਕੀਤਾ 'ਸੈਲੂਟ'; ਸਟੰਪ ਮਾਈਕ ਦੀ ਚੈਟ ਵੀ ਚਰਚਾ 'ਚ

ਸੁਨੀਲ ਗਾਵਸਕਰ ਨੇ ਰਿਸ਼ਭ ਪੰਤ ਦੇ ਸ਼ਾਨਦਾਰ ਸੈਂਕੜੇ ਨੂੰ ਕੀਤਾ 'ਸੈਲੂਟ'; ਸਟੰਪ ਮਾਈਕ ਦੀ ਚੈਟ ਵੀ ਚਰਚਾ 'ਚ

ਵੈਲਿੰਗਟਨ ਟੈਸਟ 'ਚ Team India ਦੀ ਜ਼ਬਰਦਸਤ ਵਾਪਸੀ ! ਯਸ਼ਸਵੀ ਤੇ ਰਾਹੁਲ ਨੇ NZ 'ਚ ਰਚਿਆ ਇਤਿਹਾਸ

ਵੈਲਿੰਗਟਨ ਟੈਸਟ 'ਚ Team India ਦੀ ਜ਼ਬਰਦਸਤ ਵਾਪਸੀ ! ਯਸ਼ਸਵੀ ਤੇ ਰਾਹੁਲ ਨੇ NZ 'ਚ ਰਚਿਆ ਇਤਿਹਾਸ

ਖੇਡਾਂ ਮੈਦਾਨ ਤੋਂ ਬਾਹਰ ਵੀ ਦੋਹਾਂ ਦੇਸ਼ਾਂ ਲਈ ਨਵੇਂ ਮੌਕੇ ਪੈਦਾ ਕਰਦੀਆਂ ਹਨ: ਰਹਾਨੇ

ਖੇਡਾਂ ਮੈਦਾਨ ਤੋਂ ਬਾਹਰ ਵੀ ਦੋਹਾਂ ਦੇਸ਼ਾਂ ਲਈ ਨਵੇਂ ਮੌਕੇ ਪੈਦਾ ਕਰਦੀਆਂ ਹਨ: ਰਹਾਨੇ

IND vs NZ, 1st Test Day 1 Stumps: ਨਿਊਜ਼ੀਲੈਂਡ ਨੇ ਬਣਾਈਆਂ 243 ਦੌੜਾਂ, ਨਿਕੋਲਸ ਦਾ ਸੈਂਕੜਾ

IND vs NZ, 1st Test Day 1 Stumps: ਨਿਊਜ਼ੀਲੈਂਡ ਨੇ ਬਣਾਈਆਂ 243 ਦੌੜਾਂ, ਨਿਕੋਲਸ ਦਾ ਸੈਂਕੜਾ