Sunday, March 22, 2026
BREAKING
ਵਿਸ਼ਵ ਉਪਭੋਗਤਾ ਅਧਿਕਾਰ ਦਿਵਸ ਮੌਕੇ ਸੈਮੀਨਾਰ ਦਾ ਆਯੋਜਨ ਰੋਜ਼ਾਨਾ ਮੂੰਹ ਅਤੇ ਦੰਦਾਂ ਦੀ ਸਫਾਈ ਸਿਹਤਮੰਦ ਜੀਵਨ ਦੀ ਕੁੰਜੀ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਡਿਪਟੀ ਕਮਿਸ਼ਨਰ ਵਲੋਂ ਪਾਣੀ ਅਤੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ‘ਤੇ ਜ਼ੋਰ ਵਿਸ਼ਵ ਓਰਲ ਹੈਲਥ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਕਰਵਾਇਆ  ਨਵਜੋਤ ਸਿੰਘ ਸਿੱਧੂ ਨੇ ਵੰਡੀ ਜਾਇਦਾਦ! ਜਾਣੋ ਕੀ-ਕੀ ਆਇਆ ਧੀ ਤੇ ਪੁੱਤਰ ਦੇ ਹਿੱਸੇ ਬੱਚਿਆਂ ਲਈ ਖਤਰਾ ਬਣ ਰਹੇ ਮੋਬਾਈਲ! ਅੱਧੇ ਤੋਂ ਜ਼ਿਆਦਾ ਦੇਸ਼ਾਂ ਦੇ ਸਰੂਲਾਂ 'ਚ ਵਰਤੋਂ 'ਤੇ ਲੱਗਿਆ ਬੈਨ ਮਹਾਰਾਸ਼ਟਰ ਦੇ ਵਿਰਾਰ 'ਚ 12 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, 9 ਲੋਕਾਂ ਨੂੰ ਕੱਢਿਆ ਸੁਰੱਖਿਅਤ ਚਾਰਧਾਮ 'ਚ ਮੋਬਾਈਲ ਅਤੇ ਰੀਲ ਬਣਾਉਣ 'ਤੇ ਲੱਗੇਗੀ ਰੋਕ, ਇਸ ਕਾਰਨ ਲਗਾਇਆ ਗਿਆ ਬੈਨ ਦੇਸ਼ ਨੂੰ ਮਿਲੇਗਾ ਇਕ ਹੋਰ ਅੰਤਰਰਾਸ਼ਟਰੀ ਏਅਰਪੋਰਟ ! PM ਮੋਦੀ 28 ਮਾਰਚ ਨੂੰ ਕਰਨਗੇ ਉਦਘਾਟਨ ਹੁਣ ਨਹੀਂ ਲੱਗਣਾ ਪਵੇਗਾ ਲਾਈਨਾਂ 'ਚ ! OTP ਦਿਓ ਤੇ ਚੁੱਕੋ ਸਿਲੰਡਰ, ਲਾਂਚ ਹੋ ਗਿਆ ਦੇਸ਼ ਦਾ ਪਹਿਲਾ 'LPG ATM'

ਰਾਸ਼ਟਰੀ

ਪਾਣੀ ਦੀ ਹਰ ਬੂੰਦ ਕੀਮਤੀ: ਵਿਸ਼ਵ ਜਲ ਦਿਵਸ 'ਤੇ PM ਮੋਦੀ ਨੇ ਕੀਤੀ ਪਾਣੀ ਬਚਾਉਣ ਦੀ ਅਪੀਲ

22 ਮਾਰਚ, 2026 08:01 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵਿਸ਼ਵ ਜਲ ਦਿਵਸ ਮੌਕੇ ਧਰਤੀ ਦੇ ਭਵਿੱਖ ਨੂੰ ਆਕਾਰ ਦੇਣ ਵਾਲੇ ਇਸ ਜ਼ਰੂਰੀ ਤੱਤ ਦੀ ਸੁਰੱਖਿਆ ਦੀ ਅਪੀਲ ਕੀਤੀ। ਪੀ.ਐੱਮ. ਮੋਦੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਪਾਣੀ ਸਾਨੂੰ ਜੀਵਨ ਦਿੰਦਾ ਹੈ ਅਤੇ ਸਾਡੇ ਗ੍ਰਹਿ ਦੇ ਭਵਿੱਖ ਨੂੰ ਆਕਾਰ ਦਿੰਦਾ ਹੈ। ਵਿਸ਼ਵ ਜਲ ਦਿਵਸ ਮੌਕੇ ਆਓ ਅਸੀਂ ਇਕ-ਇਕ ਬੂੰਦ ਪਾਣੀ ਦੀ ਸੁਰੱਖਿਆ ਅਤੇ ਉਸ ਦੇ ਜ਼ਿੰਮੇਵਾਰ ਉਪਯੋਗ ਦੇ ਪ੍ਰਤੀ ਆਪਣੀ ਵਚਨਬੱਧਤਾ ਦੋਹਰਾਈਏ।''

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਨ ਉਨ੍ਹਾਂ ਲੋਕਾਂ ਦੀ ਸ਼ਲਾਘਾ ਕਰਨ ਦਾ ਵੀ ਹੈ, ਜੋ ਟਿਕਾਊ ਤਰੀਕਿਆਂ ਨੂੰ ਅਪਣਾਉਂਦੇ ਹਨ, ਜਾਗਰੂਕਤਾ ਫੈਲਾਉਂਦੇ ਹਨ ਅਤੇ ਸੁਰੱਖਿਆ ਦੀ ਸੰਸਕ੍ਰਿਤੀ ਨੂੰ ਉਤਸ਼ਾਹ ਦਿੰਦੇ ਹਨ। ਸੰਯੁਕਤ ਰਾਸ਼ਟਰ ਅਨੁਸਾਰ ਵਿਸ਼ਵ ਜਲ ਦਿਵਸ ਦਾ ਇਕ ਮੁੱਖ ਉਦੇਸ਼ ਟਿਕਾਊ ਵਿਕਾਸ ਟੀਚਾ-6 ਨੂੰ ਹਾਸਲ ਕਰਨਾ ਹੈ। ਜਿਸ ਦਾ ਮਕਸਦ 2030 ਤੱਕ ਸਾਰਿਆਂ ਲਈ ਸਵੱਛ ਪਾਣੀ ਅਤੇ ਸਵੱਛਤਾ ਯਕੀਨੀ ਕਰਨਾ ਹੈ। ਸੰਯੁਕਤ ਰਾਸ਼ਟਰ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ 2026 ਦੇ ਵਿਸ਼ਵ ਜਲ ਦਿਵਸ ਮੁਹਿੰਮ 'ਚ ਪਰਿਵਰਤਨਕਾਰੀ ਅਤੇ ਅਧਿਕਾਰ ਆਧਾਰਤ ਦ੍ਰਿਸ਼ਟੀਕੋਣ ਅਪਣਾਉਣ ਦੀ ਅਪੀਲ ਕੀਤੀ ਗਈ ਹੈ, ਜਿਸ 'ਚ ਔਰਤਾਂ ਨੂੰ ਜਲ ਸੰਬੰਧੀ ਫ਼ੈਸਲਿਆਂ 'ਚ ਸਮਾਨ ਆਵਾਜ਼, ਅਗਵਾਈ ਅਤੇ ਮੌਕੇ ਦਿੱਤੇ ਜਾਣ 'ਤੇ ਜ਼ੋਰ ਦਿੱਤਾ ਗਿਆ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਮਹਾਰਾਸ਼ਟਰ ਦੇ ਵਿਰਾਰ 'ਚ 12 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, 9 ਲੋਕਾਂ ਨੂੰ ਕੱਢਿਆ ਸੁਰੱਖਿਅਤ

ਮਹਾਰਾਸ਼ਟਰ ਦੇ ਵਿਰਾਰ 'ਚ 12 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, 9 ਲੋਕਾਂ ਨੂੰ ਕੱਢਿਆ ਸੁਰੱਖਿਅਤ

ਚਾਰਧਾਮ 'ਚ ਮੋਬਾਈਲ ਅਤੇ ਰੀਲ ਬਣਾਉਣ 'ਤੇ ਲੱਗੇਗੀ ਰੋਕ, ਇਸ ਕਾਰਨ ਲਗਾਇਆ ਗਿਆ ਬੈਨ

ਚਾਰਧਾਮ 'ਚ ਮੋਬਾਈਲ ਅਤੇ ਰੀਲ ਬਣਾਉਣ 'ਤੇ ਲੱਗੇਗੀ ਰੋਕ, ਇਸ ਕਾਰਨ ਲਗਾਇਆ ਗਿਆ ਬੈਨ

ਦੇਸ਼ ਨੂੰ ਮਿਲੇਗਾ ਇਕ ਹੋਰ ਅੰਤਰਰਾਸ਼ਟਰੀ ਏਅਰਪੋਰਟ ! PM ਮੋਦੀ 28 ਮਾਰਚ ਨੂੰ ਕਰਨਗੇ ਉਦਘਾਟਨ

ਦੇਸ਼ ਨੂੰ ਮਿਲੇਗਾ ਇਕ ਹੋਰ ਅੰਤਰਰਾਸ਼ਟਰੀ ਏਅਰਪੋਰਟ ! PM ਮੋਦੀ 28 ਮਾਰਚ ਨੂੰ ਕਰਨਗੇ ਉਦਘਾਟਨ

ਹੁਣ ਨਹੀਂ ਲੱਗਣਾ ਪਵੇਗਾ ਲਾਈਨਾਂ 'ਚ ! OTP ਦਿਓ ਤੇ ਚੁੱਕੋ ਸਿਲੰਡਰ, ਲਾਂਚ ਹੋ ਗਿਆ ਦੇਸ਼ ਦਾ ਪਹਿਲਾ 'LPG ATM'

ਹੁਣ ਨਹੀਂ ਲੱਗਣਾ ਪਵੇਗਾ ਲਾਈਨਾਂ 'ਚ ! OTP ਦਿਓ ਤੇ ਚੁੱਕੋ ਸਿਲੰਡਰ, ਲਾਂਚ ਹੋ ਗਿਆ ਦੇਸ਼ ਦਾ ਪਹਿਲਾ 'LPG ATM'

ਈਰਾਨ ਜੰਗ ਵਿਚਾਲੇ PM ਮੋਦੀ ਨੇ ਸੱਦ ਲਈ ਹਾਈ ਲੈਵਲ ਮੀਟਿੰਗ ! ਤੇਲ-ਗੈਸ ਬਾਰੇ ਹੋ ਸਕਦੈ ਵੱਡਾ ਐਲਾਨ

ਈਰਾਨ ਜੰਗ ਵਿਚਾਲੇ PM ਮੋਦੀ ਨੇ ਸੱਦ ਲਈ ਹਾਈ ਲੈਵਲ ਮੀਟਿੰਗ ! ਤੇਲ-ਗੈਸ ਬਾਰੇ ਹੋ ਸਕਦੈ ਵੱਡਾ ਐਲਾਨ

PM ਮੋਦੀ ਨੇ ਰਚਿਆ ਇਤਿਹਾਸ ! ਬਣੇ ਸਭ ਤੋਂ ਲੰਬੇ ਸਮੇਂ ਤੱਕ ਸਰਕਾਰ ਚਲਾਉਣ ਵਾਲੇ ਆਗੂ

PM ਮੋਦੀ ਨੇ ਰਚਿਆ ਇਤਿਹਾਸ ! ਬਣੇ ਸਭ ਤੋਂ ਲੰਬੇ ਸਮੇਂ ਤੱਕ ਸਰਕਾਰ ਚਲਾਉਣ ਵਾਲੇ ਆਗੂ

ਨਰਾਤਿਆਂ 'ਚ ਉਮੜਿਆ ਸ਼ਰਧਾ ਦਾ ਸੈਲਾਬ ! 1 ਲੱਖ ਦੇ ਕਰੀਬ ਭਗਤਾਂ ਨੇ ਟੇਕਿਆ ਮੱਥਾ, ਯਾਤਰਾ ਮੁੜ ਸ਼ੁਰੂ

ਨਰਾਤਿਆਂ 'ਚ ਉਮੜਿਆ ਸ਼ਰਧਾ ਦਾ ਸੈਲਾਬ ! 1 ਲੱਖ ਦੇ ਕਰੀਬ ਭਗਤਾਂ ਨੇ ਟੇਕਿਆ ਮੱਥਾ, ਯਾਤਰਾ ਮੁੜ ਸ਼ੁਰੂ

ਤੇਲ-ਗੈਸ ਦੀ ਕਿੱਲਤ ਵਿਚਾਲੇ ਰਾਹਤ ਭਰੀ ਖ਼ਬਰ ! LPG ਨਾਲ ਭਰਿਆ ਇਕ ਹੋਰ ਜਹਾਜ਼ ਪਹੁੰਚਿਆ ਭਾਰਤ

ਤੇਲ-ਗੈਸ ਦੀ ਕਿੱਲਤ ਵਿਚਾਲੇ ਰਾਹਤ ਭਰੀ ਖ਼ਬਰ ! LPG ਨਾਲ ਭਰਿਆ ਇਕ ਹੋਰ ਜਹਾਜ਼ ਪਹੁੰਚਿਆ ਭਾਰਤ

ਖਾੜੀ ਦੇਸ਼ਾਂ 'ਚ 6 ਭਾਰਤੀਆਂ ਦੀ ਮੌਤ ਤੇ 1 ਲਾਪਤਾ; ਹੁਣ ਤੱਕ 3 ਲੱਖ ਲੋਕ ਪਰਤੇ ਭਾਰਤ: MEA

ਖਾੜੀ ਦੇਸ਼ਾਂ 'ਚ 6 ਭਾਰਤੀਆਂ ਦੀ ਮੌਤ ਤੇ 1 ਲਾਪਤਾ; ਹੁਣ ਤੱਕ 3 ਲੱਖ ਲੋਕ ਪਰਤੇ ਭਾਰਤ: MEA

ਭਾਰਤ ਸਰਕਾਰ ਨੇ 300 ਵੈੱਬਸਾਈਟਾਂ ਤੇ ਐਪਸ 'ਤੇ ਲਾਇਆ ਬੈਨ ! ਹੁਣ ਨਹੀਂ ਚੱਲੇਗੀ ਆਨਲਾਈਨ ਸੱਟੇਬਾਜ਼ੀ

ਭਾਰਤ ਸਰਕਾਰ ਨੇ 300 ਵੈੱਬਸਾਈਟਾਂ ਤੇ ਐਪਸ 'ਤੇ ਲਾਇਆ ਬੈਨ ! ਹੁਣ ਨਹੀਂ ਚੱਲੇਗੀ ਆਨਲਾਈਨ ਸੱਟੇਬਾਜ਼ੀ