Friday, November 27, 2026
BREAKING
• ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਲੜੀਵਾਰ ਮੀਟਿੰਗਾਂ, ਜਾਇਜ਼ ਮੰਗਾਂ ਜਲਦ ਪੂਰੀਆਂ ਕਰਨ ਦਾ ਦਿੱਤਾ ਭਰੋਸਾ • ਜਲੰਧਰ ਦਿਹਾਤੀ 'ਚ ਹਰਕਮਲਪ੍ਰੀਤ ਸਿੰਘ ਖੱਖ ਨੇ ਸੰਭਾਲਿਆ SSP ਦਾ ਚਾਰਜ, ਦਿੱਤਾ ਗਿਆ ਗਾਰਡ ਆਫ਼ ਆਨਰ • ਪਿਛਲੇ 5 ਸਾਲਾਂ ’ਚ ਭਾਜਪਾ ਨੇ ਮੇਰੇ ਤੋਂ ਕੋਈ ਸਿਆਸੀ ਸਲਾਹ ਨਹੀਂ ਲਈ : ਕੈਪਟਨ ਅਮਰਿੰਦਰ • ਮਹਿਲਾ ਰਾਖਵਾਂਕਰਨ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ, ਫਿਰ ਤੋਂ ਲੋਕ ਸਭਾ ਵਿਚ ਲਿਆਂਦਾ ਜਾਵੇਗਾ ਬਿੱਲ • ਪੰਚਕੂਲਾ 'ਚ CM ਨਾਇਬ ਸੈਣੀ ਦਾ ਵੱਡਾ ਤੋਹਫ਼ਾ; ਆਸ਼ਰਮ ਨੂੰ ਦਿੱਤੇ 21 ਲੱਖ ਰੁਪਏ • ਪਾਕਿਸਤਾਨ ਤਿੰਨ-ਪੱਖੀ ਰੱਖਿਆ ਸਮਝੌਤੇ ਤਹਿਤ ਸਾਊਦੀ ਅਰਬ ਅਤੇ ਤੁਰਕੀ ਨਾਲ ਗੱਲਬਾਤ ਦੀ ਕਰੇਗਾ ਮੇਜ਼ਬਾਨੀ • ਪਾਕਿਸਤਾਨ : ਕਰਾਚੀ 'ਚ ਇਮਾਰਤ ਢਹਿਣ ਨਾਲ ਮਰਨ ਵਾਲਿਆਂ ਦੀ ਗਿਣਤੀ ਸੱਤ ਹੋਈ • ਗਾਜ਼ਾ ’ਚ ਇਜ਼ਰਾਈਲੀ ਹਮਲਿਆਂ ਵਿਚ 8 ਫ਼ਿਲਸਤੀਨੀਆਂ ਦੀ ਮੌਤ • ਜੌਨ ਅਬ੍ਰਾਹਮ ਦੀ ਐਕਸ਼ਨ ਫ਼ਿਲਮ ‘ਫੋਰਸ 3’ ’ਚ ਨੋਰਾ ਦੀ ਐਂਟਰੀ, 6 ਸਾਲ ਬਾਅਦ ਵੱਡੇ ਪਰਦੇ ’ਤੇ ਦਿਸਣਗੇ ਇਕੱਠੇ • 1.5 ਕਰੋੜ ਦੀ ਥਾਂ ਮਹਿਜ਼ 11.5 ਲੱਖ ਰੁਪਏ ’ਚ ਤਿਆਰ ਕੀਤਾ ‘ਹਨੂੰਮਾਨ ਅੰਸ਼’ ਦਾ ਟ੍ਰੇਨ ਸੀਕੁਐਂਸ; ਵਿਸ਼ਾਲ ਚਤੁਰਵੇਦੀ

ਖੇਡ

ਪਹਿਲੀ ਵਾਰ ਪਾਕਿਸਤਾਨ ਦਾ ਦੌਰਾ ਕਰੇਗੀ ਆਇਰਲੈਂਡ ਦੀ ਕ੍ਰਿਕਟ ਟੀਮ

27 ਨਵੰਬਰ, 2026 05:46 PM

ਲਾਹੌਰ : ਆਇਰਲੈਂਡ ਦੀ ਪੁਰਸ਼ ਕ੍ਰਿਕਟ ਟੀਮ ਜਨਵਰੀ ’ਚ ਪਹਿਲੀ ਵਾਰ ਪਾਕਿਸਤਾਨ ਦਾ ਦੌਰਾ ਕਰੇਗੀ, ਜਿਸ ’ਚ ਉਹ ਲਾਹੌਰ ਦੇ ਗੱਦਾਫੀ ਸਟੇਡੀਅਮ ’ਚ 6 ਵਨ ਡੇ ਮੈਚ ਖੇਡੇਗੀ। ਪਾਕਿਸਤਾਨ ਕ੍ਰਿਕਟ ਬੋਰਡ ਨੇ ਸ਼ੁਰੂ ’ਚ ਜ਼ਿੰਬਾਬਵੇ ਨੂੰ ਤੀਜੀ ਟੀਮ ਦੇ ਰੂਪ ’ਚ ਰੱਖ ਕੇ ਤਿਕੋਣੀ ਲੜੀ ਦੀ ਯੋਜਨਾ ਬਣਾਈ ਸੀ ਪਰ ਅਫਰੀਕੀ ਦੇਸ਼ ਨੇ ਹਾਲ ਹੀ ’ਚ ਵੱਖ-ਵੱਖ ਕਾਰਨਾਂ ਤੋਂ ਪਾਕਿਸਤਾਨ ਦੀ ਯਾਤਰਾ ਕਰਨ ’ਚ ਅਸਮਰਥਤਾ ਜਤਾਉਂਦੇ ਹੋਏ ਆਪਣਾ ਨਾਂ ਵਾਪਸ ਲੈ ਲਿਆ ਸੀ।

ਆਇਰਲੈਂਡ ਦੀ ਟੀਮ ਪਹਿਲੀ ਵਾਰ ਪਾਕਿਸਤਾਨ ’ਚ ਖੇਡੇਗੀ। ਉਹ ਆਪਣੇ ਇਸ ਦੌਰੇ ’ਚ 3 ਮੈਚ ਪਾਕਿਸਤਾਨ ਸ਼ਾਹੀਨ (ਪਾਕਿਸਤਾਨ ਏ) ਅਤੇ ਫਿਰ ਇੰਨੇ ਹੀ ਵਨ ਡੇ ਮੈਚ ਪਾਕਿਸਤਾਨ ਦੀ ਕੌਮੀ ਟੀਮ ਵਿਰੁੱਧ ਖੇਡੇਗੀ। ਆਇਰਲੈਂਡ ਦੀ ਟੀਮ 9 ਜਨਵਰੀ ਨੂੰ ਲਾਹੌਰ ਪਹੁੰਚੇਗੀ।

 

Have something to say? Post your comment

ਅਤੇ ਖੇਡ ਖਬਰਾਂ

IND vs NZ : ਕ੍ਰਾਈਸਟਚਰਚ ਟੈਸਟ 'ਚ ਪਹਿਲਾ ਦਿਨ ਖ਼ਤਮ, ਨਿਊਜ਼ੀਲੈਂਡ ਦੇ 5 ਵਿਕਟਾਂ 'ਤੇ 246 ਦੌੜਾਂ

IND vs NZ : ਕ੍ਰਾਈਸਟਚਰਚ ਟੈਸਟ 'ਚ ਪਹਿਲਾ ਦਿਨ ਖ਼ਤਮ, ਨਿਊਜ਼ੀਲੈਂਡ ਦੇ 5 ਵਿਕਟਾਂ 'ਤੇ 246 ਦੌੜਾਂ

Asia Cup Rising Stars IND vs SL : ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

Asia Cup Rising Stars IND vs SL : ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

ਭਾਰਤੀ ਮਹਿਲਾ ਹਾਕੀ ਟੀਮ ਨੇ ਐੱਫ.ਆਈ.ਐੱਚ. ਰੈਂਕਿੰਗ 'ਚ ਹਾਸਲ ਕੀਤੀ ਹੁਣ ਤੱਕ ਦੀ ਸਰਵੋਤਮ 5ਵੀਂ ਰੈਂਕ

ਭਾਰਤੀ ਮਹਿਲਾ ਹਾਕੀ ਟੀਮ ਨੇ ਐੱਫ.ਆਈ.ਐੱਚ. ਰੈਂਕਿੰਗ 'ਚ ਹਾਸਲ ਕੀਤੀ ਹੁਣ ਤੱਕ ਦੀ ਸਰਵੋਤਮ 5ਵੀਂ ਰੈਂਕ

ਮੁਹੰਮਦ ਸਿਰਾਜ ਨੂੰ ਚੋਣ ਵਿਵਾਦ 'ਚ ਨਾ ਘਸੀਟਿਆ ਜਾਵੇ : BCCI ਉਪ-ਪ੍ਰਧਾਨ ਰਾਜੀਵ ਸ਼ੁਕਲਾ

ਮੁਹੰਮਦ ਸਿਰਾਜ ਨੂੰ ਚੋਣ ਵਿਵਾਦ 'ਚ ਨਾ ਘਸੀਟਿਆ ਜਾਵੇ : BCCI ਉਪ-ਪ੍ਰਧਾਨ ਰਾਜੀਵ ਸ਼ੁਕਲਾ

ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ 'ਚ ਭਾਰਤੀ ਟੀਮ ਕਦੋਂ ਤੇ ਕਿੰਨੇ ਵਜੇ ਖੇਡੇਗੀ ਆਪਣਾ ਅਗਲਾ ਮੈਚ

ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ 'ਚ ਭਾਰਤੀ ਟੀਮ ਕਦੋਂ ਤੇ ਕਿੰਨੇ ਵਜੇ ਖੇਡੇਗੀ ਆਪਣਾ ਅਗਲਾ ਮੈਚ

ਫੀਫਾ ਨੇ 2031 ਤੇ 2035 ਮਹਿਲਾ ਵਿਸ਼ਵ ਕੱਪ ਦੇ ਸਾਂਝੇ ਮੇਜ਼ਬਾਨਾਂ ਦਾ ਕੀਤਾ ਐਲਾਨ

ਫੀਫਾ ਨੇ 2031 ਤੇ 2035 ਮਹਿਲਾ ਵਿਸ਼ਵ ਕੱਪ ਦੇ ਸਾਂਝੇ ਮੇਜ਼ਬਾਨਾਂ ਦਾ ਕੀਤਾ ਐਲਾਨ

IPL ਨਿਲਾਮੀ : 1,220 ਖਿਡਾਰੀਆਂ ਨੇ ਕਰਵਾਇਆ ਰਜਿਸਟ੍ਰੇਸ਼ਨ, 17 ਦੇਸ਼ਾਂ ਦੇ ਖਿਡਾਰੀ ਸ਼ਾਮਲ

IPL ਨਿਲਾਮੀ : 1,220 ਖਿਡਾਰੀਆਂ ਨੇ ਕਰਵਾਇਆ ਰਜਿਸਟ੍ਰੇਸ਼ਨ, 17 ਦੇਸ਼ਾਂ ਦੇ ਖਿਡਾਰੀ ਸ਼ਾਮਲ

Asia Cup Rising Stars : ਵੈਭਵ ਦਾ ਤੂਫਾਨੀ ਸੈਂਕੜਾ, ਭਾਰਤ ਦਾ ਸਕੋਰ 138/2

Asia Cup Rising Stars : ਵੈਭਵ ਦਾ ਤੂਫਾਨੀ ਸੈਂਕੜਾ, ਭਾਰਤ ਦਾ ਸਕੋਰ 138/2

ਬੁਮਰਾਹ ਅਤੇ ਅਰਸ਼ਦੀਪ ਦੀ ਜੋੜੀ ਰਹੇਗੀ ਘਾਤਕ: ਅਭਿਨਵ ਮੁਕੁੰਦ

ਬੁਮਰਾਹ ਅਤੇ ਅਰਸ਼ਦੀਪ ਦੀ ਜੋੜੀ ਰਹੇਗੀ ਘਾਤਕ: ਅਭਿਨਵ ਮੁਕੁੰਦ

ਪਿੱਚ 'ਤੇ 10 ਵਿਕਟਾਂ ਲੈਣਾ ਚੁਣੌਤੀਪੂਰਨ ਸੀ: ਸ਼ੁਭਮਨ ਗਿੱਲ

ਪਿੱਚ 'ਤੇ 10 ਵਿਕਟਾਂ ਲੈਣਾ ਚੁਣੌਤੀਪੂਰਨ ਸੀ: ਸ਼ੁਭਮਨ ਗਿੱਲ