Saturday, March 07, 2026
BREAKING
ਇਜ਼ਰਾਈਲ ਦਾ ਤਹਿਰਾਨ 'ਤੇ ਵੱਡਾ ਹਮਲਾ! ਮੇਕਦਾਦ ਬਾਸੀਜ ਬੇਸ ਨੂੰ ਬਣਾਇਆ ਨਿਸ਼ਾਨਾ (Video) ਜੰਗ ਖਤਮ ਕਰਾਉਣ ਲਈ ਕੁਝ ਦੇਸ਼ਾਂ ਨੇ ਸ਼ੁਰੂ ਕੀਤੀ 'ਵਿਚੋਲਗੀ', ਈਰਾਨੀ ਰਾਸ਼ਟਰਪਤੀ ਦਾ ਵੱਡਾ ਬਿਆਨ ਦਿੱਲੀ ਦੇ ਉਪ-ਰਾਜਪਾਲ ਬਣੇ ਤਰਨਜੀਤ ਸਿੰਘ ਸੰਧੂ, ਅੰਮ੍ਰਿਤਸਰ ਲਈ ਕੇਂਦਰੀ ਪ੍ਰੋਜੈਕਟਾਂ ਦੀ ਵਧੀ ਉਮੀਦ 28 ਮਾਰਚ ਨੂੰ ਹੋਵੇਗਾ SGPC ਦਾ ਬਜਟ ਇਜਲਾਸ, ਅੰਤ੍ਰਿਗ ਕਮੇਟੀ ਦੀ ਮੀਟਿੰਗ ਦੌਰਾਨ ਕਈ ਫ਼ੈਸਲਿਆਂ 'ਤੇ ਲੱਗੀ ਮੋਹਰ ਭਾਰਤ-ਇੰਗਲੈਂਡ ਸੈਮੀਫਾਈਨਲ ਨੇ ਤੋੜੇ ਡਿਜੀਟਲ ਵਿਊਅਰਸ਼ਿਪ ਦੇ ਸਾਰੇ ਰਿਕਾਰਡ, ਜੈ ਸ਼ਾਹ ਨੇ ਸਾਂਝੀ ਕੀਤੀ ਖੁਸ਼ੀ ਜੈਪੁਰ 'ਚ ਵੱਡਾ ਹਾਦਸਾ: ਨਮਾਜ਼ ਦੌਰਾਨ ਮਸਜਿਦ ਦੀ ਕੰਧ ਡਿੱਗੀ, 19 ਲੋਕ ਮਲਬੇ ਹੇਠ ਦਬੇ ਮਹਾਰਾਸ਼ਟਰ: ਰਤਨਾਗਿਰੀ ਦੀ ਕੈਮੀਕਲ ਫੈਕਟਰੀ 'ਚ ਭਿਆਨਕ ਧਮਾਕਾ, 11 ਮਜ਼ਦੂਰ ਜ਼ਖ਼ਮੀ ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਨਵਾਂ ਮੋੜ! ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਪੋਸਟ ਪਾ ਕੇ ਕਿਹਾ.. ਨਿਤੀਸ਼ ਦੇ ਰਾਜ ਸਭਾ ਜਾਣ ਦੇ ਫੈਸਲੇ ਨਾਲ ਜਦ-ਯੂ ’ਚ ਬੇਚੈਨੀ UPSC ਸਿਵਲ ਸੇਵਾਵਾਂ ਪ੍ਰੀਖਿਆ 2025 ਦੇ ਨਤੀਜੇ ਐਲਾਨੇ: ਅਨੁਜ ਅਗਨੀਹੋਤਰੀ ਨੇ ਕੀਤਾ ਟਾਪ

ਰਾਸ਼ਟਰੀ

ਜੈਪੁਰ 'ਚ ਵੱਡਾ ਹਾਦਸਾ: ਨਮਾਜ਼ ਦੌਰਾਨ ਮਸਜਿਦ ਦੀ ਕੰਧ ਡਿੱਗੀ, 19 ਲੋਕ ਮਲਬੇ ਹੇਠ ਦਬੇ

06 ਮਾਰਚ, 2026 08:19 PM

ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਭੱਟਾ ਬਸਤੀ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਜੁਮੇ ਦੀ ਨਮਾਜ਼ ਦੌਰਾਨ ਫਿਰਦੌਸ ਮਸਜਿਦ ਦੀ ਇੱਕ ਕੰਧ ਅਚਾਨਕ ਡਿੱਗ ਗਈ, ਜਿਸ ਕਾਰਨ 19 ਲੋਕ ਮਲਬੇ ਹੇਠ ਦਬ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਅਫਰਾ-ਤਫਰੀ ਦਾ ਮਾਹੌਲ ਬਣ ਗਿਆ।

 ਜਾਣਕਾਰੀ ਅਨੁਸਾਰ ਇਹ ਹਾਦਸਾ ਦੁਪਹਿਰ ਕਰੀਬ 2:30 ਵਜੇ ਵਾਪਰਿਆ, ਜਦੋਂ ਮਸਜਿਦ ਵਿੱਚ ਲਗਭਗ 1000 ਲੋਕ ਨਮਾਜ਼ ਅਦਾ ਕਰ ਰਹੇ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਮਲਬੇ ਹੇਠ ਦਬੇ ਲੋਕਾਂ ਨੂੰ ਬਾਹਰ ਕੱਢ ਕੇ ਤੁਰੰਤ ਕਾਂਵਟੀਆ ਹਸਪਤਾਲ ਪਹੁੰਚਾਇਆ।

 ਹਸਪਤਾਲ ਲਿਜਾਏ ਗਏ ਜ਼ਖਮੀਆਂ ਵਿੱਚੋਂ 8 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਬਿਹਤਰ ਇਲਾਜ ਲਈ ਐਸਐਮਐਸ (SMS) ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਸਥਾਨਕ ਵਿਧਾਇਕ ਅਮੀਨ ਕਾਗਜ਼ੀ, ਹਾਕਮ ਅਲੀ ਅਤੇ ਅਸਰਾਰ ਕੁਰੈਸ਼ੀ ਵਿਧਾਨ ਸਭਾ ਤੋਂ ਸਿੱਧੇ ਹਸਪਤਾਲ ਪਹੁੰਚੇ ਅਤੇ ਡਾਕਟਰਾਂ ਤੋਂ ਜ਼ਖਮੀਆਂ ਦੀ ਹਾਲਤ ਬਾਰੇ ਜਾਣਕਾਰੀ ਲਈ।

ਕਿਵੇਂ ਡਿੱਗੀ ਕੰਧ? 
ਪੁਲਸ ਅਧਿਕਾਰੀਆਂ ਅਨੁਸਾਰ ਮਸਜਿਦ ਦੀ ਇਹ ਕੰਧ ਸਿਰਫ ਸਿੰਗਲ ਇੱਟ ਦੀ ਬਣੀ ਹੋਈ ਸੀ ਅਤੇ ਕਾਫੀ ਕਮਜ਼ੋਰ ਸੀ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਹੇਠਾਂ ਨਮਾਜ਼ ਚੱਲ ਰਹੀ ਸੀ, ਉਸ ਸਮੇਂ ਕੁਝ ਬੱਚੇ ਮਸਜਿਦ 'ਤੇ ਸੈਲਫੀਆਂ ਲੈ ਰਹੇ ਸਨ ਅਤੇ ਖੇਡ ਰਹੇ ਸਨ। ਨਮਾਜ਼ ਤੋਂ ਬਾਅਦ ਜਦੋਂ ਬੱਚੇ ਅਚਾਨਕ ਭੱਜਣ ਲੱਗੇ ਤਾਂ ਕੰਧ 'ਤੇ ਵਾਧੂ ਭਾਰ ਪੈ ਗਿਆ ਅਤੇ ਉਹ ਡਿੱਗ ਗਈ। ਮਸਜਿਦ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਕੰਧ ਉਸ ਜਗ੍ਹਾ ਡਿੱਗੀ ਜਿੱਥੇ ਲੋਕ ਨਮਾਜ਼ ਪੜ੍ਹ ਕੇ ਬਾਹਰ ਨਿਕਲ ਰਹੇ ਸਨ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਮਹਾਰਾਸ਼ਟਰ: ਰਤਨਾਗਿਰੀ ਦੀ ਕੈਮੀਕਲ ਫੈਕਟਰੀ 'ਚ ਭਿਆਨਕ ਧਮਾਕਾ, 11 ਮਜ਼ਦੂਰ ਜ਼ਖ਼ਮੀ

ਮਹਾਰਾਸ਼ਟਰ: ਰਤਨਾਗਿਰੀ ਦੀ ਕੈਮੀਕਲ ਫੈਕਟਰੀ 'ਚ ਭਿਆਨਕ ਧਮਾਕਾ, 11 ਮਜ਼ਦੂਰ ਜ਼ਖ਼ਮੀ

ਨਿਤੀਸ਼ ਦੇ ਰਾਜ ਸਭਾ ਜਾਣ ਦੇ ਫੈਸਲੇ ਨਾਲ ਜਦ-ਯੂ ’ਚ ਬੇਚੈਨੀ

ਨਿਤੀਸ਼ ਦੇ ਰਾਜ ਸਭਾ ਜਾਣ ਦੇ ਫੈਸਲੇ ਨਾਲ ਜਦ-ਯੂ ’ਚ ਬੇਚੈਨੀ

UPSC ਸਿਵਲ ਸੇਵਾਵਾਂ ਪ੍ਰੀਖਿਆ 2025 ਦੇ ਨਤੀਜੇ ਐਲਾਨੇ: ਅਨੁਜ ਅਗਨੀਹੋਤਰੀ ਨੇ ਕੀਤਾ ਟਾਪ

UPSC ਸਿਵਲ ਸੇਵਾਵਾਂ ਪ੍ਰੀਖਿਆ 2025 ਦੇ ਨਤੀਜੇ ਐਲਾਨੇ: ਅਨੁਜ ਅਗਨੀਹੋਤਰੀ ਨੇ ਕੀਤਾ ਟਾਪ

ਸੰਸਦ ਭਵਨ 'ਚ ਵਾਹਨਾਂ ਦੀ ਰਫ਼ਤਾਰ 'ਤੇ ਸ਼ਿਕੰਜਾ: MPs ਲਈ ਨਵੀਂ ਐਡਵਾਇਜ਼ਰੀ ਜਾਰੀ

ਸੰਸਦ ਭਵਨ 'ਚ ਵਾਹਨਾਂ ਦੀ ਰਫ਼ਤਾਰ 'ਤੇ ਸ਼ਿਕੰਜਾ: MPs ਲਈ ਨਵੀਂ ਐਡਵਾਇਜ਼ਰੀ ਜਾਰੀ

ਮਮਤਾ ਬੈਨਰਜੀ ਧਰਨੇ 'ਤੇ ਬੈਠੀ, ਕਿਹਾ- ਚੋਣ ਕਮਿਸ਼ਨ ਨੇ ਜਿਉਂਦੇ ਵੋਟਰਾਂ ਨੂੰ ਐਲਾਨਿਆ ਗਿਆ 'ਮ੍ਰਿਤਕ'

ਮਮਤਾ ਬੈਨਰਜੀ ਧਰਨੇ 'ਤੇ ਬੈਠੀ, ਕਿਹਾ- ਚੋਣ ਕਮਿਸ਼ਨ ਨੇ ਜਿਉਂਦੇ ਵੋਟਰਾਂ ਨੂੰ ਐਲਾਨਿਆ ਗਿਆ 'ਮ੍ਰਿਤਕ'

ਭਾਰਤੀ ਖੇਤੀਬਾੜੀ ਨੂੰ ਨਿਰਯਾਤ-ਮੁਖੀ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣਾਉਣ ਦੀ ਲੋੜ: PM ਮੋਦੀ

ਭਾਰਤੀ ਖੇਤੀਬਾੜੀ ਨੂੰ ਨਿਰਯਾਤ-ਮੁਖੀ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣਾਉਣ ਦੀ ਲੋੜ: PM ਮੋਦੀ

ਹਵਾਈ ਫ਼ੌਜ ਦਾ ਸੁਖੋਈ-30 ਲੜਾਕੂ ਜਹਾਜ਼ ਕ੍ਰੈਸ਼, ਦੋਵੇਂ ਪਾਇਲਟ ਹੋਏ ਸ਼ਹੀਦ

ਹਵਾਈ ਫ਼ੌਜ ਦਾ ਸੁਖੋਈ-30 ਲੜਾਕੂ ਜਹਾਜ਼ ਕ੍ਰੈਸ਼, ਦੋਵੇਂ ਪਾਇਲਟ ਹੋਏ ਸ਼ਹੀਦ

RSS ਦੀ ਤਾਲਮੇਲ ਮੀਟਿੰਗ 'ਚ ਸ਼ਾਮਲ CM ਯੋਗੀ, ਕਾਨੂੰਨ-ਵਿਵਸਥਾ ਦਾ ਲਿਆ ਜਾਇਜ਼ਾ

RSS ਦੀ ਤਾਲਮੇਲ ਮੀਟਿੰਗ 'ਚ ਸ਼ਾਮਲ CM ਯੋਗੀ, ਕਾਨੂੰਨ-ਵਿਵਸਥਾ ਦਾ ਲਿਆ ਜਾਇਜ਼ਾ

ਯੋਗੀ ਆਦਿੱਤਿਆਨਾਥ ਨੇ ਕਪਿਲ ਦੇਵ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਕੀਤਾ ਉਦਘਾਟਨ

ਯੋਗੀ ਆਦਿੱਤਿਆਨਾਥ ਨੇ ਕਪਿਲ ਦੇਵ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਕੀਤਾ ਉਦਘਾਟਨ

"ਧਰਮ ਤੋਂ ਉੱਪਰ ਹੈ ਸੁਰੱਖਿਆ..."! ਬੰਬੇ ਹਾਈ ਕੋਰਟ ਨੇ ਮੁੰਬਈ ਏਅਰਪੋਰਟ ਨੇੜੇ ਨਮਾਜ਼ ਪੜ੍ਹਨ ਦੀ ਨਹੀਂ ਦਿੱਤੀ ਇਜਾਜ਼ਤ