Monday, February 23, 2026
BREAKING
ਭਾਜਪਾ ਦੀ 'ਫਰਜ਼ੀ ਜੁਆਨਿੰਗ' 'ਤੇ 'ਆਪ' ਦਾ ਵੱਡਾ ਹਮਲਾ, ਅਨੁਰਾਗ ਢਾਂਡਾ ਬੋਲੇ- "ਹਰਿਆਣਾ ਦੇ ਨੌਜਵਾਨਾਂ ਨੂੰ ਪੰਜਾਬੀ ਦੱਸ ਕੇ ਹੋ ਰਹੀ ਸਸਤੀ ਰਾਜਨੀਤੀ" ਕੈਬਨਿਟ ਮੀਟਿੰਗ 'ਚ ਪੰਜਾਬ ਸਰਕਾਰ ਵੱਲੋਂ ਲਏ ਗਏ ਅਹਿਮ ਫ਼ੈਸਲੇ ਪੰਜਾਬ ਸਰਕਾਰ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਦੇਵੇਗੀ 1-1 ਕਰੋੜ ਰੁਪਏ ਧਾਰਮਕ ਗ੍ਰੰਥਾਂ ਵਿਰੁਧ ਅਪਰਾਧਾਂ ਦੀ ਰੋਕਥਾਮ ਬਿਲ-2025, 15 ਮੈਂਬਰੀ ਸਿਲੈਕਟ ਕਮੇਟੀ ਦੀ ਅਹਿਮ ਬੈਠਕ ਭਲਕੇ ਲੁਧਿਆਣਾ 'ਚ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਦਾ ਕਾਲੇ ਝੰਡਿਆਂ ਨਾਲ ਸਵਾਗਤ: 'ਆਪ' ਨੇ ਭਾਜਪਾ ਨੂੰ ਦੱਸਿਆ 'ਪੰਜਾਬ ਵਿਰੋਧੀ' ਸੁਖਬੀਰ ਬਾਦਲ ਦੋਗਲੀ ਰਾਜਨੀਤੀ ਕਰ ਰਹੇ ਹਨ, ਪੁਰਾਣੇ ਝੂਠਾਂ ਨਾਲ ਪੰਜਾਬ ਨੂੰ ਗੁੰਮਰਾਹ ਕਰ ਰਹੇ ਹਨ: ਕੁਲਦੀਪ ਸਿੰਘ ਧਾਲੀਵਾਲ ਚਾਂਦੀ 'ਚ ਆਇਆ ਭਾਰੀ ਉਛਾਲ, ਜਾਣੋ ਕੀਮਤਾਂ ਨੂੰ ਲੈ ਕੇ ਮਾਹਰ ਕੀ ਦੇ ਰਹੇ ਹਨ ਸੰਕੇਤ ਅਨਿਲ ਅੰਬਾਨੀ ਨੂੰ ਬੰਬੇ ਹਾਈ ਕੋਰਟ ਤੋਂ ਵੱਡਾ ਝਟਕਾ, ਅੰਤਰਿਮ ਰਾਹਤ ਰੱਦ ਹੁਣ ਚੰਡੀਗੜ੍ਹ ਦੇ Nexus Elante Mall ਖੁੱਲ੍ਹ ਗਿਆ Malabar Gold & Diamonds ਦਾ ਸ਼ੋਅਰੂਮ ਆਈ.ਟੀ.ਆਈ ਗਰਾਉਂਡ ਵਿਖੇ 26 ਫਰਵਰੀ ਨੂੰ ਲਗਾਇਆ ਜਾਵੇਗਾ ਔਰਤਾਂ ਲਈ ਸਿਹਤ ਅਤੇ ਰੋਜ਼ਗਾਰ ਜ਼ਿਲ੍ਹਾ ਪੱਧਰੀ ਕੈਂਪ: ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

ਦੁਨੀਆਂ

ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਨੇ ਪਾਕਿ ਨੂੰ ਕਰਜ਼ੇ ਦੇ ਜਾਲ ’ਚ ਫਸਾਇਆ

24 ਸਤੰਬਰ, 2025 06:36 PM

ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਪਾਕਿਸਤਾਨ ਲਈ ਇਕ ਮਹਿੰਗਾ ਪ੍ਰਾਜੈਕਟ ਸਾਬਿਤ ਹੋ ਰਿਹਾ ਹੈ ਕਿਉਂਕਿ ਇਹ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ’ਚ ਅਸਫਲ ਰਿਹਾ ਹੈ। ਇਸ ਨੇ ਪਾਕਿਸਤਾਨ ਨੂੰ 9.5 ਬਿਲੀਅਨ ਡਾਲਰ ਦੇ ਕਰਜ਼ੇ ਦੇ ਜਾਲ ’ਚ ਫਸਾ ਦਿੱਤਾ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਇਸ ਪਹਿਲਕਦਮੀ ਨਾਲ ਪਾਕਿਸਤਾਨ ਲਈ ਬਹੁਤ ਜ਼ਰੂਰੀ ਆਰਥਿਕ ਹੁਲਾਰਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਹ ਜਲਦੀ ਹੀ ਅਣਜਾਣ ਖੇਤਰ ’ਚ ਦਾਖਲ ਹੋ ਗਿਆ ਹੈ ਅਤੇ ਕਈ ਵਿਵਾਦਾਂ ਵਿਚ ਫਸ ਗਿਆ ਹੈ।

ਸੂਤਰਾਂ ਦੀ ਰਿਪੋਰਟ ਹੈ ਕਿ ਊਰਜਾ ਅਤੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਵਿਚ ਦੇਰੀ, ਲਾਗਤ ’ਚ ਵਾਧਾ ਅਤੇ ਅਸਪੱਸ਼ਟ ਇਕਰਾਰਨਾਮਿਆਂ ਦੇ ਦੋਸ਼ਾਂ ਨੇ ਪਹਿਲਕਦਮੀ ਦੀ ਵਿਵਹਾਰਕਤਾ ਨੂੰ ਕਮਜ਼ੋਰ ਕਰ ਦਿੱਤਾ ਹੈ। ਲਾਹੌਰ ਯੂਨੀਵਰਸਿਟੀ ਆਫ਼ ਮੈਨੇਜਮੈਂਟ ਸਾਇੰਸਿਜ਼ ਦੇ ਐਸੋਸੀਏਟ ਪ੍ਰੋਫੈਸਰ ਅਤੇ ਅਰਥ ਸ਼ਾਸਤਰੀ ਅਲੀ ਹਸਨੈਨ ਦੇ ਅਨੁਸਾਰ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੀ ਅਸਲ ਕਮਜ਼ੋਰੀ ਇਹ ਸੀ ਕਿ ਇਸ ਦੇ ਬਹੁਤ ਸਾਰੇ ਪ੍ਰਾਜੈਕਟ ਵਿਦੇਸ਼ੀ ਕਰੰਸੀ ’ਤੇ ਨਿਰਭਰ ਸਨ। ਪਾਕਿਸਤਾਨ ’ਤੇੇ ਇਸ ਸਮੇਂ ਪਾਵਰ ਪਲਾਂਟ ਸਥਾਪਿਤ ਕਰਨ ਲਈ 7.5 ਬਿਲੀਅਨ ਤੋਂ ਵੱਧ ਦਾ ਬਕਾਇਆ ਹੈ। ਨਤੀਜੇ ਵਜੋਂ ਪਾਕਿਸਤਾਨ ਨੂੰ ਪਿਛਲੇ ਕਰਜ਼ਿਆਂ ਦੀ ਅਦਾਇਗੀ ਲਈ ਹੋਰ ਉਧਾਰ ਲੈਣਾ ਪਿਆ ਹੈ, ਜਿਸ ਕਾਰਨ ਪਾਕਿਸਤਾਨ ਲਈ ਇਕ ਵੱਡਾ ਕਰਜ਼ਾ ਸੰਕਟ ਪੈਦਾ ਹੋ ਗਿਆ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

ਰੂਸ ਨੇ ਇਕ ਵਾਰ ਫ਼ਿਰ ਯੂਕ੍ਰੇਨ 'ਤੇ ਢਾਹਿਆ ਕਹਿਰ ! ਵਰ੍ਹਾਇਆ ਮਿਜ਼ਾਈਲਾਂ ਤੇ ਡਰੋਨਾਂ ਦਾ ਮੀਂਹ

ਰੂਸ ਨੇ ਇਕ ਵਾਰ ਫ਼ਿਰ ਯੂਕ੍ਰੇਨ 'ਤੇ ਢਾਹਿਆ ਕਹਿਰ ! ਵਰ੍ਹਾਇਆ ਮਿਜ਼ਾਈਲਾਂ ਤੇ ਡਰੋਨਾਂ ਦਾ ਮੀਂਹ

ਇਰਾਨ ਨੇੜੇ ਅਮਰੀਕੀ ਫ਼ੌਜ ਦੀ ਵੱਡੀ ਹਲਚਲ ! ਕਿਸੇ ਵੇਲੇ ਵੀ ਹੋ ਸਕਦੈ ਐਲਾਨ-ਏ-ਜੰਗ

ਇਰਾਨ ਨੇੜੇ ਅਮਰੀਕੀ ਫ਼ੌਜ ਦੀ ਵੱਡੀ ਹਲਚਲ ! ਕਿਸੇ ਵੇਲੇ ਵੀ ਹੋ ਸਕਦੈ ਐਲਾਨ-ਏ-ਜੰਗ

ਸਮੁੰਦਰ ਵਿਚਾਲੇ ਅਮਰੀਕਾ ਦਾ ਵੱਡਾ ਹਮਲਾ ! ਨਸ਼ਾ ਤਸਕਰਾਂ ਦੀ ਕਿਸ਼ਤੀ ਨੂੰ ਬਣਾਇਆ ਨਿਸ਼ਾਨਾ, 3 ਨੂੰ ਕੀਤਾ ਢੇਰ

ਸਮੁੰਦਰ ਵਿਚਾਲੇ ਅਮਰੀਕਾ ਦਾ ਵੱਡਾ ਹਮਲਾ ! ਨਸ਼ਾ ਤਸਕਰਾਂ ਦੀ ਕਿਸ਼ਤੀ ਨੂੰ ਬਣਾਇਆ ਨਿਸ਼ਾਨਾ, 3 ਨੂੰ ਕੀਤਾ ਢੇਰ

ਟਰੰਪ ਨੇ ਫਿਰ ਫੋੜਿਆ ‘ਟੈਰਿਫ ਬੰਬ’! ਗਲੋਬਲ ਟੈਰਿਫ 10 ਤੋਂ ਵਧਾ ਕੇ 15 ਫੀਸਦੀ ਕੀਤਾ

ਟਰੰਪ ਨੇ ਫਿਰ ਫੋੜਿਆ ‘ਟੈਰਿਫ ਬੰਬ’! ਗਲੋਬਲ ਟੈਰਿਫ 10 ਤੋਂ ਵਧਾ ਕੇ 15 ਫੀਸਦੀ ਕੀਤਾ

ਈਰਾਨ ਦੀ ਟਰੰਪ ਨੂੰ ਸਿੱਧੀ ਚੁਣੌਤੀ: 'ਸਮਝੌਤਾ ਕਰਨਾ ਹੈ ਤਾਂ ਧਮਕੀਆਂ ਛੱਡੋ, ਹਰ ਹਮਲੇ ਦਾ ਦਿਆਂਗੇ ਮੂੰਹ-ਤੋੜ ਜਵਾਬ'

ਈਰਾਨ ਦੀ ਟਰੰਪ ਨੂੰ ਸਿੱਧੀ ਚੁਣੌਤੀ: 'ਸਮਝੌਤਾ ਕਰਨਾ ਹੈ ਤਾਂ ਧਮਕੀਆਂ ਛੱਡੋ, ਹਰ ਹਮਲੇ ਦਾ ਦਿਆਂਗੇ ਮੂੰਹ-ਤੋੜ ਜਵਾਬ'

ਅਮਰੀਕਾ 'ਚ ਟੈਰਿਫ ਵਿਕਾਸ ਦਾ ਅਧਿਐਨ ਕਰ ਰਹੀ ਹੈ ਸਰਕਾਰ: ਵਣਜ ਮੰਤਰਾਲਾ

ਅਮਰੀਕਾ 'ਚ ਟੈਰਿਫ ਵਿਕਾਸ ਦਾ ਅਧਿਐਨ ਕਰ ਰਹੀ ਹੈ ਸਰਕਾਰ: ਵਣਜ ਮੰਤਰਾਲਾ

ਸੜਕ 'ਤੇ ਜਾਂਦ-ਜਾਂਦਾ ਪਲਟ ਗਿਆ ਗੈਸ ਟੈਂਕਰ ! ਜ਼ਬਰਦਸਤ ਧਮਾਕੇ ਨਾਲ ਕੰਬ ਗਿਆ ਇਲਾਕਾ, 4 ਦੀ ਮੌਤ

ਸੜਕ 'ਤੇ ਜਾਂਦ-ਜਾਂਦਾ ਪਲਟ ਗਿਆ ਗੈਸ ਟੈਂਕਰ ! ਜ਼ਬਰਦਸਤ ਧਮਾਕੇ ਨਾਲ ਕੰਬ ਗਿਆ ਇਲਾਕਾ, 4 ਦੀ ਮੌਤ

ਨਾਈਜੀਰੀਆ 'ਚ ਇਸਲਾਮਿਕ ਅੱਤਵਾਦੀਆਂ ਦਾ ਹਮਲਾ! 33 ਲੋਕਾਂ ਦੀ ਮੌਤ

ਨਾਈਜੀਰੀਆ 'ਚ ਇਸਲਾਮਿਕ ਅੱਤਵਾਦੀਆਂ ਦਾ ਹਮਲਾ! 33 ਲੋਕਾਂ ਦੀ ਮੌਤ

ਸਾਬਕਾ ਕੈਰੇਬੀਆਨ ਰਾਸ਼ਟਰਪਤੀਆਂ ਤੇ ਪ੍ਰਧਾਨ ਮੰਤਰੀਆਂ ਵੱਲੋਂ ਕਿਊਬਾ 'ਤੇ US ਆਰਥਿਕ ਪਾਬੰਦੀਆਂ ਦੀ ਸਖ਼ਤ ਨਿੰਦਾ

ਸਾਬਕਾ ਕੈਰੇਬੀਆਨ ਰਾਸ਼ਟਰਪਤੀਆਂ ਤੇ ਪ੍ਰਧਾਨ ਮੰਤਰੀਆਂ ਵੱਲੋਂ ਕਿਊਬਾ 'ਤੇ US ਆਰਥਿਕ ਪਾਬੰਦੀਆਂ ਦੀ ਸਖ਼ਤ ਨਿੰਦਾ

US ਆਰਥਿਕ ਵਿਕਾਸ ਦਰ 'ਚ ਵੱਡੀ ਗਿਰਾਵਟ, ਮਹਿੰਗਾਈ ਬਣੀ ਵੱਡੀ ਚੁਣੌਤੀੀ

US ਆਰਥਿਕ ਵਿਕਾਸ ਦਰ 'ਚ ਵੱਡੀ ਗਿਰਾਵਟ, ਮਹਿੰਗਾਈ ਬਣੀ ਵੱਡੀ ਚੁਣੌਤੀੀ