Wednesday, March 11, 2026
BREAKING
ਐਨ.ਐੱਸ.ਐੱਸ. ਯੂਨਿਟ, ਬੀ.ਐਲ.ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵੱਲੋਂ ਯੋਗਾ ਕੈਂਪ ਦਾ ਆਯੋਜਨ ਵਿਰੋਧੀ ਧਿਰ ਨੂੰ ਵੱਡਾ ਝਟਕਾ! ਸਪੀਕਰ ਓਮ ਬਿਰਲਾ ਵਿਰੁੱਧ 'ਬੇਭਰੋਸਗੀ ਮਤਾ' ਰੱਦ ਭਾਰਤ ਆ ਰਹੇ ਕਾਰਗੋ ਜਹਾਜ਼ 'ਤੇ ਹੋਰਮੁਜ਼ ਜਲਡਮਰੂਮੱਧ ਨੇੜੇ ਹਮਲਾ, ਲੱਗੀ ਅੱਗ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ 'ਤੇ ਹਾਈਕੋਰਟ 'ਚ ਸੁਣਵਾਈ, ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ ਪੰਜਾਬ 'ਚ LPG ਸਿਲੰਡਰਾਂ ਲਈ ਮਚੀ ਹਾਹਾਕਾਰ! ਲੱਗ ਗਈਆਂ ਲੰਮੀਆਂ ਲਾਈਨਾਂ ਅੰਮ੍ਰਿਤਸਰ 'ਚ LPG, ਪੈਟਰੋਲ-ਡੀਜ਼ਲ ਦੀ ਕੋਈ ਕਮੀ ਨਹੀਂ- ਡਿਪਟੀ ਕਮਿਸ਼ਨਰ ਖਾੜੀ ਤੋਂ ਬਾਹਰੋਂ ਆਯਾਤ ਵਧਣ ਕਾਰਨ ਦੋ ਹੋਰ LNG ਕਾਰਗੋ ਭਾਰਤ ਲਈ ਰਵਾਨਾ ਸ਼ਿਮਲਾ 'ਚ ਕਰੋੜਾਂ ਦੇ ਨਸ਼ੇ ਨਾਲ ਫੜਿਆ ਗਿਆ ਪੰਜਾਬੀ ਮੁੰਡਾ ! ਹਿਮਾਚਲੀ ਕੁੜੀ ਦਿੰਦੀ ਸੀ ਸਾਥ, ਖੁੱਲ੍ਹੇ ਕਈ ਵੱਡੇ ਰਾਜ਼ ਵਿਰੋਧੀ ਧਿਰ ਨੇ ਬਿਰਲਾ ਦੀ ਈਮਾਨਦਾਰੀ 'ਤੇ ਚੁੱਕਿਆ ਸਵਾਲ, ਨਿਯਮ ਦੇ ਉਲਟ ਕੋਈ ਨਹੀਂ ਬੋਲ ਸਕਦਾ : ਅਮਿਤ ਸ਼ਾਹ ਮਿਨੀਮਮ ਬੈਲੇਂਸ ਨੂੰ ਲੈ ਕੇ ਵਿੱਤ ਮੰਤਰੀ ਨੇ ਕੀਤਾ ਹੈਰਾਨੀਜਨਕ ਖੁਲਾਸਾ, ਜਾਣੋ ਕੀ ਵਾਪਸ ਆਉਣਗੇ ਪੈਸੇ?

ਰਾਸ਼ਟਰੀ

ਕੋਰੋਨਾ ਵੈਕਸੀਨ ਦਾ ਹੋਇਆ ਸਾਈਡ ਇਫੈਕਟ ਤਾਂ ਮਿਲੇਗਾ ਮੁਆਵਜ਼ਾ, ਸੁਪਰੀਮ ਕੋਰਟ ਵਲੋਂ ਨਿਰਦੇਸ਼ ਜਾਰੀ

10 ਮਾਰਚ, 2026 07:34 PM

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੋਵਿਡ-19 ਟੀਕਾਕਰਨ ਦੇ ਮਾੜੇ ਪ੍ਰਭਾਵਾਂ (Side Effects) ਨੂੰ ਲੈ ਕੇ ਇਕ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕੋਵਿਡ ਵੈਕਸੀਨ ਲੈਣ ਤੋਂ ਬਾਅਦ ਹੋਣ ਵਾਲੇ ਗੰਭੀਰ ਮਾੜੇ ਪ੍ਰਭਾਵਾਂ ਦੇ ਮਾਮਲੇ 'ਚ ''ਦੋਸ਼ ਤੈਅ ਕੀਤੇ ਬਿਨਾਂ ਮੁਆਵਜ਼ਾ ਦੇਣ ਦੀ ਨੀਤੀ'' (No-Fault Compensation Policy) ਤਿਆਰ ਕਰੇ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਫੈਸਲਾ ਸੁਣਾਉਂਦਿਆਂ ਸਪੱਸ਼ਟ ਕੀਤਾ ਕਿ ਟੀਕਾਕਰਨ ਤੋਂ ਬਾਅਦ ਹੋਣ ਵਾਲੇ ਪ੍ਰਭਾਵਾਂ ਦੀ ਨਿਗਰਾਨੀ ਲਈ ਮੌਜੂਦਾ ਵਿਗਿਆਨਕ ਪ੍ਰਣਾਲੀ ਜਾਰੀ ਰਹੇਗੀ। ਅਦਾਲਤ ਨੇ ਕਿਹਾ ਕਿ ਇਸ ਦੇ ਲਈ ਕਿਸੇ ਵੱਖਰੀ ਮਾਹਰ ਕਮੇਟੀ ਦੀ ਲੋੜ ਨਹੀਂ ਹੈ। ਅਦਾਲਤ ਨੇ ਇਹ ਵੀ ਸਾਫ਼ ਕੀਤਾ ਕਿ ਮੁਆਵਜ਼ਾ ਨੀਤੀ ਤਿਆਰ ਕਰਨ ਦਾ ਮਤਲਬ ਇਹ ਨਹੀਂ ਹੋਵੇਗਾ ਕਿ ਸਰਕਾਰ ਆਪਣੀ ਕੋਈ ਗਲਤੀ ਜਾਂ ਜ਼ਿੰਮੇਵਾਰੀ ਸਵੀਕਾਰ ਕਰ ਰਹੀ ਹੈ।

ਕਿਉਂ ਆਇਆ ਇਹ ਫੈਸਲਾ?

ਸੁਪਰੀਮ ਕੋਰਟ 'ਚ ਉਨ੍ਹਾਂ ਪਟੀਸ਼ਨਾਂ 'ਤੇ ਸੁਣਵਾਈ ਹੋ ਰਹੀ ਸੀ, ਜਿਨ੍ਹਾਂ 'ਚ ਦੋਸ਼ ਲਾਇਆ ਗਿਆ ਸੀ ਕਿ 2021 'ਚ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਲੈਣ ਤੋਂ ਬਾਅਦ 2 ਔਰਤਾਂ ਦੀ ਮੌਤ ਹੋ ਗਈ ਸੀ। ਪਟੀਸ਼ਨ 'ਚ ਦਾਅਵਾ ਕੀਤਾ ਗਿਆ ਸੀ ਕਿ ਟੀਕਾਕਰਨ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਗੰਭੀਰ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਬੈਂਚ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੁਪਰੀਮ ਕੋਰਟ ਦਾ ਇਹ ਫੈਸਲਾ ਕਿਸੇ ਵਿਅਕਤੀ ਨੂੰ ਕਾਨੂੰਨ ਅਧੀਨ ਉਪਲੱਬਧ ਹੋਰ ਉਪਾਵਾਂ ਦਾ ਸਹਾਰਾ ਲੈਣ ਤੋਂ ਰੋਕਦਾ ਨਹੀਂ ਹੈ। ਯਾਨੀ ਜੇਕਰ ਕੋਈ ਹੋਰ ਕਾਨੂੰਨੀ ਕਾਰਵਾਈ ਕਰਨਾ ਚਾਹੁੰਦਾ ਹੈ, ਤਾਂ ਉਹ ਕਰ ਸਕਦਾ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਵਿਰੋਧੀ ਧਿਰ ਨੂੰ ਵੱਡਾ ਝਟਕਾ! ਸਪੀਕਰ ਓਮ ਬਿਰਲਾ ਵਿਰੁੱਧ 'ਬੇਭਰੋਸਗੀ ਮਤਾ' ਰੱਦ

ਵਿਰੋਧੀ ਧਿਰ ਨੂੰ ਵੱਡਾ ਝਟਕਾ! ਸਪੀਕਰ ਓਮ ਬਿਰਲਾ ਵਿਰੁੱਧ 'ਬੇਭਰੋਸਗੀ ਮਤਾ' ਰੱਦ

ਭਾਰਤ ਆ ਰਹੇ ਕਾਰਗੋ ਜਹਾਜ਼ 'ਤੇ ਹੋਰਮੁਜ਼ ਜਲਡਮਰੂਮੱਧ ਨੇੜੇ ਹਮਲਾ, ਲੱਗੀ ਅੱਗ

ਭਾਰਤ ਆ ਰਹੇ ਕਾਰਗੋ ਜਹਾਜ਼ 'ਤੇ ਹੋਰਮੁਜ਼ ਜਲਡਮਰੂਮੱਧ ਨੇੜੇ ਹਮਲਾ, ਲੱਗੀ ਅੱਗ

ਖਾੜੀ ਤੋਂ ਬਾਹਰੋਂ ਆਯਾਤ ਵਧਣ ਕਾਰਨ ਦੋ ਹੋਰ LNG ਕਾਰਗੋ ਭਾਰਤ ਲਈ ਰਵਾਨਾ

ਖਾੜੀ ਤੋਂ ਬਾਹਰੋਂ ਆਯਾਤ ਵਧਣ ਕਾਰਨ ਦੋ ਹੋਰ LNG ਕਾਰਗੋ ਭਾਰਤ ਲਈ ਰਵਾਨਾ

ਵਿਰੋਧੀ ਧਿਰ ਨੇ ਬਿਰਲਾ ਦੀ ਈਮਾਨਦਾਰੀ 'ਤੇ ਚੁੱਕਿਆ ਸਵਾਲ, ਨਿਯਮ ਦੇ ਉਲਟ ਕੋਈ ਨਹੀਂ ਬੋਲ ਸਕਦਾ : ਅਮਿਤ ਸ਼ਾਹ

ਵਿਰੋਧੀ ਧਿਰ ਨੇ ਬਿਰਲਾ ਦੀ ਈਮਾਨਦਾਰੀ 'ਤੇ ਚੁੱਕਿਆ ਸਵਾਲ, ਨਿਯਮ ਦੇ ਉਲਟ ਕੋਈ ਨਹੀਂ ਬੋਲ ਸਕਦਾ : ਅਮਿਤ ਸ਼ਾਹ

ਮਿਨੀਮਮ ਬੈਲੇਂਸ ਨੂੰ ਲੈ ਕੇ ਵਿੱਤ ਮੰਤਰੀ ਨੇ ਕੀਤਾ ਹੈਰਾਨੀਜਨਕ ਖੁਲਾਸਾ, ਜਾਣੋ ਕੀ ਵਾਪਸ ਆਉਣਗੇ ਪੈਸੇ?

ਮਿਨੀਮਮ ਬੈਲੇਂਸ ਨੂੰ ਲੈ ਕੇ ਵਿੱਤ ਮੰਤਰੀ ਨੇ ਕੀਤਾ ਹੈਰਾਨੀਜਨਕ ਖੁਲਾਸਾ, ਜਾਣੋ ਕੀ ਵਾਪਸ ਆਉਣਗੇ ਪੈਸੇ?

ਕਸ਼ਮੀਰ 'ਚ ਬਿਖਰਨਗੇ ਰੰਗ! 16 ਮਾਰਚ ਤੋਂ ਖੁੱਲ੍ਹੇਗਾ ਏਸ਼ੀਆ ਦਾ ਸਭ ਤੋਂ ਵੱਡਾ 'ਟਿਊਲਿਪ ਗਾਰਡਨ'

ਕਸ਼ਮੀਰ 'ਚ ਬਿਖਰਨਗੇ ਰੰਗ! 16 ਮਾਰਚ ਤੋਂ ਖੁੱਲ੍ਹੇਗਾ ਏਸ਼ੀਆ ਦਾ ਸਭ ਤੋਂ ਵੱਡਾ 'ਟਿਊਲਿਪ ਗਾਰਡਨ'

28 ਦਿਨਾਂ ਦੇ ਪਲਾਨ ਅਤੇ ਇਨਕਮਿੰਗ ਕਾਲ ਬੰਦ ਕਰਨਾ ਧੋਖਾ ! ਰਾਘਵ ਚੱਢਾ ਨੇ ਸੰਸਦ 'ਚ ਚੁੱਕੀ ਆਵਾਜ਼

28 ਦਿਨਾਂ ਦੇ ਪਲਾਨ ਅਤੇ ਇਨਕਮਿੰਗ ਕਾਲ ਬੰਦ ਕਰਨਾ ਧੋਖਾ ! ਰਾਘਵ ਚੱਢਾ ਨੇ ਸੰਸਦ 'ਚ ਚੁੱਕੀ ਆਵਾਜ਼

ਹੁਣ ਬਿਨਾਂ ਇਜਾਜ਼ਤ ਭਾਰਤ 'ਚ ਨਹੀਂ ਉਤਰ ਸਕੇਗਾ ਵਿਦੇਸ਼ੀ ਜਹਾਜ਼ ! DGCA ਨੇ ਜਾਰੀ ਕੀਤੇ ਸਖ਼ਤ ਨਿਯਮ

ਹੁਣ ਬਿਨਾਂ ਇਜਾਜ਼ਤ ਭਾਰਤ 'ਚ ਨਹੀਂ ਉਤਰ ਸਕੇਗਾ ਵਿਦੇਸ਼ੀ ਜਹਾਜ਼ ! DGCA ਨੇ ਜਾਰੀ ਕੀਤੇ ਸਖ਼ਤ ਨਿਯਮ

PM ਮੋਦੀ ਨੇ ਕੇਰਲ 'ਚ 10,000 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

PM ਮੋਦੀ ਨੇ ਕੇਰਲ 'ਚ 10,000 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

ਬੰਗਾਲ 'ਚ ਰਾਸ਼ਟਰਪਤੀ ਦੇ ਅਪਮਾਨ 'ਤੇ PM ਮੋਦੀ ਨੇ ਘੇਰੀ ਮਮਤਾ ਸਰਕਾਰ, ਕਿਹਾ-ਸ਼ਰਮਨਾਕ ਹੈ ਇਹ ਵਿਵਹਾਰ!

ਬੰਗਾਲ 'ਚ ਰਾਸ਼ਟਰਪਤੀ ਦੇ ਅਪਮਾਨ 'ਤੇ PM ਮੋਦੀ ਨੇ ਘੇਰੀ ਮਮਤਾ ਸਰਕਾਰ, ਕਿਹਾ-ਸ਼ਰਮਨਾਕ ਹੈ ਇਹ ਵਿਵਹਾਰ!