Tuesday, September 22, 2026
BREAKING
ਕਾਂਗਰਸ ਪਾਰਟੀ ਮੋਹਾਲੀ ਦੇ ਐ.ਸੀ. ਡਿਪਾਰਟਮੈਂਟ ਦੀ ਖਰੜ ਵਿਖੇ ਇਕ ਵਿਸ਼ੇਸ਼ ਮੀਟਿੰਗ ਚੇਅਰਮੈਨ ਰਣਜੀਤ ਸਿੰਘ ਨਗਲੀਆ ਜੀ ਪ੍ਰਧਾਨਗੀ ਹੇਠ ਹੋਈ ਕੁਰਾਲੀ ਦੀ ਸ਼ਾਨ ਬਣਿਆ 100 ਫੁੱਟ ਉੱਚਾ ਤਿਰੰਗਾ, ਪਰਮਿੰਦਰ ਸਿੰਘ ਗੋਲਡੀ ਤੇ ਬਹਾਦਰ ਸਿੰਘ ਓਕੇ ਨੇ ਕੀਤਾ ਲੋਕ ਅਰਪਣ ਖੂਨੀ ਮਾਜਰਾ ਵਿੱਚ ਬਣੇਗਾ ਆਧੁਨਿਕ ਸਪੋਰਟਸ ਕੰਪਲੈਕਸ, 1.25 ਕਰੋੜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ : ਪਰਮਿੰਦਰ ਸਿੰਘ ਗੋਲਡੀ ਵੱਡੀ ਖ਼ਬਰ : ਮੋਹਾਲੀ ਦੇ GMADA ਦਫ਼ਤਰ 'ਚ ED ਦੀ ਰੇਡ, ਦਸਤਾਵੇਜ਼ਾਂ ਤੇ ਰਿਕਾਰਡਾਂ ਦੀ ਕੀਤੀ ਗਈ ਜਾਂਚ (ਵੀਡੀਓ) Asia Cup Final : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੋਨ ਤਮਗਾ ਕੀਤਾ ਆਪਣੇ ਨਾਂ ਪੰਜਾਬ : ਸਰਕਾਰੀ ਮੁਲਾਜ਼ਮਾਂ ਲਈ ਹਾਈਕੋਰਟ ਦਾ ਵੱਡਾ ਫ਼ੈਸਲਾ, ਅਧਿਆਪਕਾ ਨੇ 32 ਸਾਲਾਂ ਬਾਅਦ ਜਿੱਤੀ ਲੜਾਈ UN ਦਾ ਸਥਾਈ ਮੈਂਬਰ ਬਣੇਗਾ ਭਾਰਤ ! ਯੂਰਪ ਦੇ 4 ਦੇਸ਼ਾਂ ਨੇ ਕੀਤਾ ਸਮਰਥਨ ਰਾਣੀ ਮੁਖਰਜੀ ਦੀ ਮਾਂ ਦਾ ਹੋਇਆ ਦਿਹਾਂਤ ! ਬਾਲੀਵੁੱਡ ਜਗਤ 'ਚ ਪਸਰਿਆ ਮਾਤਮ ਅੰਮ੍ਰਿਤਸਰ 'ਚ ਇਨ੍ਹਾਂ ਵਾਹਨ ਚਾਲਕਾਂ ਲਈ ਨਵਾਂ ਫ਼ਰਮਾਨ, ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ ਤੇ CNG ਮੋਹਾਲੀ ਦੇ ਨਿੱਜੀ ਸਕੂਲ ਨੂੰ ਫਿਰ ਧਮਕੀ, ਕਰਵਾਇਆ ਗਿਆ ਖ਼ਾਲੀ

ਰਾਸ਼ਟਰੀ

'ਆਪਣੇ-ਆਪਣੇ ਸੂਬੇ ਨੂੰ ਕਰੋ ਨਾਮੀਨੇਟ..!', ਟੂਰਿਸਟ ਸਪਾਟਸ ਨੂੰ ਪ੍ਰਮੋਟ ਕਰਨ ਲਈ ਕੇਂਦਰੀ ਮੰਤਰੀ ਨੇ ਕਹੀ ਵੱਡੀ ਗੱਲ

22 ਸਤੰਬਰ, 2026 06:47 PM

ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਮੰਗਲਵਾਰ ਨੂੰ ਕਿਹਾ ਕਿ 'ਨੈਸ਼ਨਲ ਫਿਲਮ ਅਵਾਰਡਜ਼' ਸਮਾਰੋਹ ਨੂੰ ਹੁਣ ਸਿਰਫ਼ ਬੰਦ ਕਮਰਿਆਂ ਜਾਂ ਦਿੱਲੀ ਦੇ ਹਾਲਾਂ ਤੱਕ ਸੀਮਤ ਰੱਖਣ ਦੀ ਬਜਾਏ ਦੇਸ਼ ਦੇ ਪ੍ਰਮੁੱਖ ਟੂਰਿਸਟ ਸਪਾਟਾਂ 'ਤੇ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਗੁਜਰਾਤ ਦੇ ਕੇਵੜੀਆ 'ਚ 'ਸਟੈਚੂ ਆਫ਼ ਯੂਨਿਟੀ' ਵਿਖੇ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਦਾ ਆਯੋਜਨ ਕਰਨ ਦੀ ਉਦਾਹਰਣ ਦਿੰਦਿਆਂ ਇਹ ਗੱਲ ਕਹੀ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਦੇ ਪਹਿਲੇ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ਬਾਰੇ ਇੱਕ ਮਹੱਤਵਪੂਰਨ ਅਪਡੇਟ ਵੀ ਸਾਂਝਾ ਕੀਤਾ।

ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੇਰਨਾ ਨਾਲ ਇਹ ਪਹਿਲ ਸ਼ੁਰੂ ਕੀਤੀ ਗਈ ਹੈ। ਸਿਨੇਮਾ ਨਾਲ ਦੇਸ਼ ਦੇ ਪ੍ਰਮੁੱਖ ਕਲਾਕਾਰ, ਨਿਰਦੇਸ਼ਕ, ਕੈਮਰਾਮੈਨ ਅਤੇ ਟੈਕਨੀਸ਼ੀਅਨ ਜੁੜੇ ਹੁੰਦੇ ਹਨ। ਜੇਕਰ ਇਹ ਸਮਾਰੋਹ ਕਿਸੇ ਟੂਰਿਸਟ ਸਪਾਟ 'ਤੇ ਹੁੰਦਾ ਹੈ, ਤਾਂ ਉਸ ਨਾਲ ਉੱਥੋਂ ਦੇ ਟੂਰਿਜ਼ਮ ਨੂੰ ਵੀ ਵੱਡਾ ਹੁਲਾਰਾ ਮਿਲੇਗਾ।

ਅਸ਼ਵਿਨੀ ਵੈਸ਼ਣਵ ਨੇ ਦੇਸ਼ ਦੇ ਸਾਰੇ ਸੂਬਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਸੂਬੇ ਦੇ ਸਭ ਤੋਂ ਮਹੱਤਵਪੂਰਨ ਸੈਰ-ਸਪਾਟਾ ਸਥਾਨਾਂ ਨੂੰ ਅਗਲੇ ਨੈਸ਼ਨਲ ਫਿਲਮ ਅਵਾਰਡਜ਼ ਲਈ ਨਾਮਜ਼ਦ ਕਰਨ। ਸੂਬੇ ਇਹ ਵੀ ਦੱਸਣ ਕਿ ਉਹ ਉੱਥੇ ਕੀ ਸੁਧਾਰ ਕਰਨਗੇ। ਜਿਸ ਸੂਬੇ ਦਾ ਟੂਰਿਸਟ ਸਪਾਟ ਚੁਣਿਆ ਜਾਵੇਗਾ, ਅਗਲਾ ਸਮਾਰੋਹ ਉੱਥੇ ਹੀ ਕਰਵਾਇਆ ਜਾਵੇਗਾ।

ਇਸ ਤੋਂ ਇਲਾਵਾ ਉਨ੍ਹਾਂ ਨੇ ਬੁਲੇਟ ਟ੍ਰੇਨ ਪ੍ਰੋਜੈਕਟ ਬਾਰੇ ਵੀ ਵੱਡੀ ਅਪਡੇਟ ਸਾਂਝੀ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਦੇ ਪਹਿਲੇ ਸੈਕਸ਼ਨ (ਸੂਰਤ ਤੋਂ ਵਾਪੀ) ਦਾ ਇਸ ਸਾਲ ਦਸੰਬਰ (2026) ਤੱਕ ਨਿਰਮਾਣ ਕੰਮ ਮੁਕੰਮਲ ਹੋ ਜਾਵੇਗਾ। ਅਗਲੇ ਸਾਲ ਅਪ੍ਰੈਲ ਜਾਂ ਮਈ ਤੱਕ ਪੂਰੀ ਤਰ੍ਹਾਂ ਭਾਰਤ 'ਚ ਬਣੀ ਬੁਲੇਟ ਟ੍ਰੇਨ ਨੂੰ ਟ੍ਰੈਕ 'ਤੇ ਲਿਆਂਦਾ ਜਾਵੇਗਾ, ਜਿਸ ਤੋਂ ਬਾਅਦ ਉਸ ਦਾ ਬਹੁਤ ਬਾਰੀਕੀ ਨਾਲ ਵਿਆਪਕ ਟੈਸਟਿੰਗ ਕੀਤੀ ਜਾਵੇਗੀ। ਟ੍ਰੇਨ ਦੀ ਮਜ਼ਬੂਤ ਬਾਡੀ ਲਈ 'ਸਕੁਈਜ਼ ਟੈਸਟ' ਚੱਲ ਰਿਹਾ ਹੈ। ਬੋਗੀ, ਕਾਰ ਬਾਡੀ, ਪ੍ਰੋਪਲਸ਼ਨ ਸਿਸਟਮ, ਇਲੈਕਟ੍ਰਾਨਿਕਸ, ਵੀਲ੍ਹਜ਼ ਅਤੇ ਓਵਰਹੈੱਡ ਬਜਲੀ ਸਿਸਟਮ (ਪੈਂਟੋਗ੍ਰਾਫ਼) ਦਾ ਇੰਟੀਗ੍ਰੇਸ਼ਨ ਲਗਭਗ ਤਿਆਰ ਹੈ।

ਇਸ ਤੋਂ ਇਲਾਵਾ ਬਾਂਦਰਾ-ਕੁਰਲਾ ਕੰਪਲੈਕਸ (BKC) ਤੋਂ ਠਾਣੇ ਵਿਚਕਾਰ ਬਣ ਰਹੀ ਅੰਡਰ-ਸੀ ਸੁਰੰਗ ਅਤੇ ਹੋਰ ਪੁਲਾਂ ਦਾ ਕੰਮ ਵੀ ਬਹੁਤ ਤੇਜ਼ੀ ਨਾਲ ਚੱਲ ਰਹਾ ਹੈ। ਰੇਲ ਮੰਤਰੀ ਨੇ ਕਿਹਾ ਕਿ ਕੋਵਿਡ-19 ਦੀਆਂ ਚੁਣੌਤੀਆਂ ਅਤੇ ਬੇਹੱਦ ਕੰਪਲੈਕਸ ਡਿਜ਼ਾਈਨ ਦੇ ਬਾਵਜੂਦ 2021 ਤੋਂ ਲੈ ਕੇ ਹੁਣ ਤੱਕ ਬਹੁਤ ਤੇਜ਼ੀ ਨਾਲ ਕੰਮ ਹੋਇਆ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

UN ਦਾ ਸਥਾਈ ਮੈਂਬਰ ਬਣੇਗਾ ਭਾਰਤ ! ਯੂਰਪ ਦੇ 4 ਦੇਸ਼ਾਂ ਨੇ ਕੀਤਾ ਸਮਰਥਨ

UN ਦਾ ਸਥਾਈ ਮੈਂਬਰ ਬਣੇਗਾ ਭਾਰਤ ! ਯੂਰਪ ਦੇ 4 ਦੇਸ਼ਾਂ ਨੇ ਕੀਤਾ ਸਮਰਥਨ

ਭਾਰਤ ਨੂੰ ਆਇਆ NASA ਦੇ Moon ਮਿਸ਼ਨ 'ਚ ਸ਼ਾਮਲ ਹੋਣ ਦਾ ਸੱਦਾ ! ISRO ਨੇ ਦਿੱਤਾ 'ਜਵਾਬ'

ਭਾਰਤ ਨੂੰ ਆਇਆ NASA ਦੇ Moon ਮਿਸ਼ਨ 'ਚ ਸ਼ਾਮਲ ਹੋਣ ਦਾ ਸੱਦਾ ! ISRO ਨੇ ਦਿੱਤਾ 'ਜਵਾਬ'

ਜੋਧਪੁਰ 'ਚ 'ਤਰੰਗ ਸ਼ਕਤੀ' ਅਭਿਆਸ 'ਚ ਅਮਰੀਕੀ F-35 ਸਣੇ ਕਈ ਦੇਸ਼ਾਂ ਦੇ ਲੜਾਕੂ ਜਹਾਜ਼ ਲੈਣਗੇ ਹਿੱਸਾ

ਜੋਧਪੁਰ 'ਚ 'ਤਰੰਗ ਸ਼ਕਤੀ' ਅਭਿਆਸ 'ਚ ਅਮਰੀਕੀ F-35 ਸਣੇ ਕਈ ਦੇਸ਼ਾਂ ਦੇ ਲੜਾਕੂ ਜਹਾਜ਼ ਲੈਣਗੇ ਹਿੱਸਾ

'ਵੰਦੇ ਮਾਤਰਮ' ਦੀਆਂ 6 ਪਉੜੀਆਂ ਲਾਜ਼ਮੀ ਗਾਉਣ ਵਾਲੇ ਕਾਨੂੰਨ ਖ਼ਿਲਾਫ਼ ਪਟੀਸ਼ਨ 'ਤੇ ਕੇਂਦਰ ਤੋਂ ਮੰਗਿਆ ਜਵਾਬ

'ਵੰਦੇ ਮਾਤਰਮ' ਦੀਆਂ 6 ਪਉੜੀਆਂ ਲਾਜ਼ਮੀ ਗਾਉਣ ਵਾਲੇ ਕਾਨੂੰਨ ਖ਼ਿਲਾਫ਼ ਪਟੀਸ਼ਨ 'ਤੇ ਕੇਂਦਰ ਤੋਂ ਮੰਗਿਆ ਜਵਾਬ

ਪਹਿਲੀ ਵਾਰ ਭਾਰਤੀ ਧਰਤੀ ਤੋਂ ਉੱਡੇ ਜਾਪਾਨੀ ਲੜਾਕੂ ਜਹਾਜ਼, ਹਵਾਈ ਫ਼ੌਜ ਮੁਖੀ ਨੇ ਸੰਯੁਕਤ ਅਭਿਆਸ ਦੀ ਕੀਤੀ ਸ਼ਲਾਘਾ

ਪਹਿਲੀ ਵਾਰ ਭਾਰਤੀ ਧਰਤੀ ਤੋਂ ਉੱਡੇ ਜਾਪਾਨੀ ਲੜਾਕੂ ਜਹਾਜ਼, ਹਵਾਈ ਫ਼ੌਜ ਮੁਖੀ ਨੇ ਸੰਯੁਕਤ ਅਭਿਆਸ ਦੀ ਕੀਤੀ ਸ਼ਲਾਘਾ

WB ; ਮਮਤਾ ਦੇ ਉਮੀਦਵਾਰ ਨੇ ਫ਼ਿਰ ਮਾਰੀ ਪਲਟੀ ! ਸਵੇਰੇ ਕਿਹਾ 'ਲੜਾਂਗਾ', ਦੁਪਹਿਰ ਨੂੰ ਮੁੱਕਰਿਆ

WB ; ਮਮਤਾ ਦੇ ਉਮੀਦਵਾਰ ਨੇ ਫ਼ਿਰ ਮਾਰੀ ਪਲਟੀ ! ਸਵੇਰੇ ਕਿਹਾ 'ਲੜਾਂਗਾ', ਦੁਪਹਿਰ ਨੂੰ ਮੁੱਕਰਿਆ

ਦਿੱਲੀ ਦੇ ਅਲੀਪੁਰ 'ਚ ਡਿੱਗੀ ਨਿਰਮਾਣ ਅਧੀਨ ਇਮਾਰਤ! ਵੱਡਾ ਹਾਦਸਾ ਟਲਿਆ

ਦਿੱਲੀ ਦੇ ਅਲੀਪੁਰ 'ਚ ਡਿੱਗੀ ਨਿਰਮਾਣ ਅਧੀਨ ਇਮਾਰਤ! ਵੱਡਾ ਹਾਦਸਾ ਟਲਿਆ

ਰਾਹੁਲ ਨੇ ਵਿਦਿਆਰਥੀਆਂ ਲਈ ਹੋਸਟਲ ਦੀ ਕਮੀ ਦਾ ਮੁੱਦਾ ਚੁੱਕਿਆ, PM ਤੋਂ ਮੰਗਿਆ ਜਵਾਬ

ਰਾਹੁਲ ਨੇ ਵਿਦਿਆਰਥੀਆਂ ਲਈ ਹੋਸਟਲ ਦੀ ਕਮੀ ਦਾ ਮੁੱਦਾ ਚੁੱਕਿਆ, PM ਤੋਂ ਮੰਗਿਆ ਜਵਾਬ

ਆਕਾਸ਼ ਅਤੇ ਦੀਪਿਕਾ ਨੂੰ ਪਾਰਟੀ ਦੀ ਕੋਈ ਜ਼ਿੰਮੇਵਾਰੀ ਨਹੀਂ, ਈਸ਼ਾਨ ਨੂੰ ਵਧਾਇਆ ਜਾਵੇਗਾ ਅੱਗੇ : ਮਾਇਆਵਤੀ

ਆਕਾਸ਼ ਅਤੇ ਦੀਪਿਕਾ ਨੂੰ ਪਾਰਟੀ ਦੀ ਕੋਈ ਜ਼ਿੰਮੇਵਾਰੀ ਨਹੀਂ, ਈਸ਼ਾਨ ਨੂੰ ਵਧਾਇਆ ਜਾਵੇਗਾ ਅੱਗੇ : ਮਾਇਆਵਤੀ

ਫਲਾਈਓਵਰ ਤੋਂ ਹੇਠਾਂ ਡਿੱਗੀ ਤੇਜ਼ ਰਫ਼ਤਾਰ BMW, ਕਾਰ ਸਵਾਰ 3 ਦੀ ਮੌਤ, 1 ਜ਼ਖ਼ਮੀ

ਫਲਾਈਓਵਰ ਤੋਂ ਹੇਠਾਂ ਡਿੱਗੀ ਤੇਜ਼ ਰਫ਼ਤਾਰ BMW, ਕਾਰ ਸਵਾਰ 3 ਦੀ ਮੌਤ, 1 ਜ਼ਖ਼ਮੀ