Tuesday, September 22, 2026
BREAKING
ਕਾਂਗਰਸ ਪਾਰਟੀ ਮੋਹਾਲੀ ਦੇ ਐ.ਸੀ. ਡਿਪਾਰਟਮੈਂਟ ਦੀ ਖਰੜ ਵਿਖੇ ਇਕ ਵਿਸ਼ੇਸ਼ ਮੀਟਿੰਗ ਚੇਅਰਮੈਨ ਰਣਜੀਤ ਸਿੰਘ ਨਗਲੀਆ ਜੀ ਪ੍ਰਧਾਨਗੀ ਹੇਠ ਹੋਈ ਕੁਰਾਲੀ ਦੀ ਸ਼ਾਨ ਬਣਿਆ 100 ਫੁੱਟ ਉੱਚਾ ਤਿਰੰਗਾ, ਪਰਮਿੰਦਰ ਸਿੰਘ ਗੋਲਡੀ ਤੇ ਬਹਾਦਰ ਸਿੰਘ ਓਕੇ ਨੇ ਕੀਤਾ ਲੋਕ ਅਰਪਣ ਖੂਨੀ ਮਾਜਰਾ ਵਿੱਚ ਬਣੇਗਾ ਆਧੁਨਿਕ ਸਪੋਰਟਸ ਕੰਪਲੈਕਸ, 1.25 ਕਰੋੜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ : ਪਰਮਿੰਦਰ ਸਿੰਘ ਗੋਲਡੀ ਵੱਡੀ ਖ਼ਬਰ : ਮੋਹਾਲੀ ਦੇ GMADA ਦਫ਼ਤਰ 'ਚ ED ਦੀ ਰੇਡ, ਦਸਤਾਵੇਜ਼ਾਂ ਤੇ ਰਿਕਾਰਡਾਂ ਦੀ ਕੀਤੀ ਗਈ ਜਾਂਚ (ਵੀਡੀਓ) Asia Cup Final : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੋਨ ਤਮਗਾ ਕੀਤਾ ਆਪਣੇ ਨਾਂ ਪੰਜਾਬ : ਸਰਕਾਰੀ ਮੁਲਾਜ਼ਮਾਂ ਲਈ ਹਾਈਕੋਰਟ ਦਾ ਵੱਡਾ ਫ਼ੈਸਲਾ, ਅਧਿਆਪਕਾ ਨੇ 32 ਸਾਲਾਂ ਬਾਅਦ ਜਿੱਤੀ ਲੜਾਈ UN ਦਾ ਸਥਾਈ ਮੈਂਬਰ ਬਣੇਗਾ ਭਾਰਤ ! ਯੂਰਪ ਦੇ 4 ਦੇਸ਼ਾਂ ਨੇ ਕੀਤਾ ਸਮਰਥਨ ਰਾਣੀ ਮੁਖਰਜੀ ਦੀ ਮਾਂ ਦਾ ਹੋਇਆ ਦਿਹਾਂਤ ! ਬਾਲੀਵੁੱਡ ਜਗਤ 'ਚ ਪਸਰਿਆ ਮਾਤਮ ਅੰਮ੍ਰਿਤਸਰ 'ਚ ਇਨ੍ਹਾਂ ਵਾਹਨ ਚਾਲਕਾਂ ਲਈ ਨਵਾਂ ਫ਼ਰਮਾਨ, ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ ਤੇ CNG ਮੋਹਾਲੀ ਦੇ ਨਿੱਜੀ ਸਕੂਲ ਨੂੰ ਫਿਰ ਧਮਕੀ, ਕਰਵਾਇਆ ਗਿਆ ਖ਼ਾਲੀ

ਖੇਡ

Asia Cup Final : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੋਨ ਤਮਗਾ ਕੀਤਾ ਆਪਣੇ ਨਾਂ

22 ਸਤੰਬਰ, 2026 07:14 PM

ਏਸ਼ੀਆ ਕੱਪ 2026 ਦੇ ਮਹਿਲਾ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੈਚ ਅੱਜ ਭਾਰਤ ਨੇ ਸ਼੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਂ ਕਰ ਲਿਆ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਮੰਧਾਨਾ ਦੀਆਂ 79 ਦੌੜਾਂ, ਰਿਚਾ ਘੋਸ਼ ਦੀਆਂ 49 ਦੌੜਾਂ ਤੇ ਸ਼ੈਫਾਲੀ ਵਰਮਾ ਦੀਆਂ 48 ਦੌੜਾਂ ਦੀ ਬਦੌਲਤ ਨੇ ਨਿਰਧਾਰਤ 20 ਓਵਰਾਂ 'ਚ 3 ਵਿਕਟਾਂ ਗੁਆ ਕੇ 216 ਦੌੜਾਂ ਬਣਾਈਆਂ ਤੇ ਸ਼੍ਰੀਲੰਕਾ ਨੂੰ ਜਿੱਤ ਲਈ 217 ਦੌੜਾਂ ਦਾ ਟੀਚਾ ਦਿੱਤਾ।

ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ 15.4 ਓਵਰਾਂ 'ਚ ਆਲਆਊਟ ਹੋ ਕੇ 69 ਦੌੜਾਂ ਹੀ ਬਣਾ ਸਕੀ ਤੇ 147 ਨਾਲ ਮੈਚ ਹਾਰ ਗਈ। ਸ਼੍ਰੀਲੰਕਾ ਲਈ ਕਪਤਾਨ ਚਮਾਰੀ ਅੱਟਾਪੱਟੂ ਨੇ ਸਭ ਤੋਂ ਵੱਧ 29 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕਵਿਸ਼ਾ ਦਿਲਹਾਰੀ ਨੇ 11 ਦੌੜਾਂ ਤੇ ਕੌਸ਼ਨੀ ਨੇ 10 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਪਾਰ ਨਾ ਕਰ ਸਕੀ। ਭਾਰਤ ਲਈ ਸ਼ੈਫਾਲੀ ਵਰਮਾ ਨੇ 2, ਦੀਪਤੀ ਸ਼ਰਮਾ ਨੇ 3, ਸ਼੍ਰੇਅੰਕਾ ਪਾਟਿਲ ਨੇ 2 ਤੇ ਸ਼੍ਰੀ ਚਰਣੀ ਨੇ 2 ਵਿਕਟਾਂ ਲਈਆਂ।

Have something to say? Post your comment

ਅਤੇ ਖੇਡ ਖਬਰਾਂ

ਸ਼ੇਫਾਲੀ ਚੌਥੇ ਸਥਾਨ 'ਤੇ ਪੁੱਜੀ ਗਈ; ਚਰਨੀ ਅਤੇ ਦੀਪਤੀ ਟਾਪ ਬਾਲਰ ਬਣੀਆਂ ਰਹੀਆਂ

ਸ਼ੇਫਾਲੀ ਚੌਥੇ ਸਥਾਨ 'ਤੇ ਪੁੱਜੀ ਗਈ; ਚਰਨੀ ਅਤੇ ਦੀਪਤੀ ਟਾਪ ਬਾਲਰ ਬਣੀਆਂ ਰਹੀਆਂ

ਸਾਡੀ ਟੀਮ ਨੇ ਸੋਨ ਤਮਗਿਆਂ ਦਾ ਰਸਤਾ ਖੋਲ੍ਹ ਦਿੱਤੈ : ਹਰਮਨਪ੍ਰੀਤ

ਸਾਡੀ ਟੀਮ ਨੇ ਸੋਨ ਤਮਗਿਆਂ ਦਾ ਰਸਤਾ ਖੋਲ੍ਹ ਦਿੱਤੈ : ਹਰਮਨਪ੍ਰੀਤ

IND vs JPN One-Off T20I: ਭਾਰਤ ਨੇ ਜਾਪਾਨ ਨੂੰ 2 ਦੌੜਾਂ ਨਾਲ ਹਰਾਇਆ

IND vs JPN One-Off T20I: ਭਾਰਤ ਨੇ ਜਾਪਾਨ ਨੂੰ 2 ਦੌੜਾਂ ਨਾਲ ਹਰਾਇਆ

ਇਲਾਵੇਨਿਲ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਏਸ਼ੀਆਈ ਖੇਡਾਂ ਦੇ ਪਹਿਲੇ ਦਿਨ ਜਿੱਤੇ ਦੋ ਚਾਂਦੀ ਦੇ ਤਗਮੇ

ਇਲਾਵੇਨਿਲ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਏਸ਼ੀਆਈ ਖੇਡਾਂ ਦੇ ਪਹਿਲੇ ਦਿਨ ਜਿੱਤੇ ਦੋ ਚਾਂਦੀ ਦੇ ਤਗਮੇ

ਸੱਟਾਂ ਪਹਿਲਾਂ ਵੀ ਲੱਗੀਆਂ ਹਨ, ਹੁਣ ਵਾਪਸੀ 'ਤੇ ਕੰਮ ਕਰਦੇ ਹਾਂ : ਨੀਰਜ ਚੋਪੜਾ

ਸੱਟਾਂ ਪਹਿਲਾਂ ਵੀ ਲੱਗੀਆਂ ਹਨ, ਹੁਣ ਵਾਪਸੀ 'ਤੇ ਕੰਮ ਕਰਦੇ ਹਾਂ : ਨੀਰਜ ਚੋਪੜਾ

ਸਮ੍ਰਿਤੀ ਮੰਧਾਨਾ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬਣੀ ਖਿਡਾਰਨ

ਸਮ੍ਰਿਤੀ ਮੰਧਾਨਾ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬਣੀ ਖਿਡਾਰਨ

ਏਸ਼ੀਆਈ ਖੇਡਾਂ 2026 : ਅੱਜ ਕੁਆਰਟਰ ਫਾਈਨਲ ’ਚ ਮਹਿਮਾਨ ਟੀਮ ਦਾ ਸਾਹਮਣਾ ਜਪਾਨ ਨਾਲ

ਏਸ਼ੀਆਈ ਖੇਡਾਂ 2026 : ਅੱਜ ਕੁਆਰਟਰ ਫਾਈਨਲ ’ਚ ਮਹਿਮਾਨ ਟੀਮ ਦਾ ਸਾਹਮਣਾ ਜਪਾਨ ਨਾਲ

ਅਭਿਸ਼ੇਕ ਸ਼ਰਮਾ ਦੇ ਤੂਫ਼ਾਨੀ ਸੈਂਕੜੇ ਨਾਲ ਭਾਰਤ ਨੇ ਅਫ਼ਗਾਨਿਸਤਾਨ ਨੂੰ T20 ਲੜੀ 'ਚ ਕੀਤਾ ਕਲੀਨ ਸਵੀਪ

ਅਭਿਸ਼ੇਕ ਸ਼ਰਮਾ ਦੇ ਤੂਫ਼ਾਨੀ ਸੈਂਕੜੇ ਨਾਲ ਭਾਰਤ ਨੇ ਅਫ਼ਗਾਨਿਸਤਾਨ ਨੂੰ T20 ਲੜੀ 'ਚ ਕੀਤਾ ਕਲੀਨ ਸਵੀਪ

ਡੇਵਿਸ ਕੱਪ 2026: 'ਫਾਈਨਲ 8' 'ਚ ਜਗ੍ਹਾ ਬਣਾਉਣ ਲਈ ਭਾਰਤ ਅਤੇ ਦੱਖਣੀ ਕੋਰੀਆ ਆਹਮੋ-ਸਾਹਮਣੇ

ਡੇਵਿਸ ਕੱਪ 2026: 'ਫਾਈਨਲ 8' 'ਚ ਜਗ੍ਹਾ ਬਣਾਉਣ ਲਈ ਭਾਰਤ ਅਤੇ ਦੱਖਣੀ ਕੋਰੀਆ ਆਹਮੋ-ਸਾਹਮਣੇ

IND vs AFG: ਸਾਬਕਾ ਭਾਰਤੀ ਸਟਾਰ ਨੇ ਸੰਜੂ ਸੈਮਸਨ ਦੀ ਕੀਤੀ ਤਾਰੀਫ, ਬੋਲੇ-'ਉਨ੍ਹਾਂ ਨੇ ਬਹਿਸ ਖਤਮ ਕਰ'ਤੀ'

IND vs AFG: ਸਾਬਕਾ ਭਾਰਤੀ ਸਟਾਰ ਨੇ ਸੰਜੂ ਸੈਮਸਨ ਦੀ ਕੀਤੀ ਤਾਰੀਫ, ਬੋਲੇ-'ਉਨ੍ਹਾਂ ਨੇ ਬਹਿਸ ਖਤਮ ਕਰ'ਤੀ'