Wednesday, June 03, 2026
BREAKING
ਸੀ.ਆਰ.ਐਮ ਸਕੀਮ ਅਧੀਨ ਲਾਭਪਾਤਰੀਆਂ ਦੀ ਚੋਣ ਕੀਤੀ ਗਈ – ਡੀ.ਸੀ ਪੀ.ਜੀ.ਆਰ.ਐਸ. ਪੋਰਟਲ ’ਤੇ ਪੈਂਡਿੰਗ ਸ਼ਿਕਾਇਤਾਂ ਸਬੰਧੀ ਮੀਟਿੰਗ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ ਲਈ ਸੋਧਿਆ ਗਿਆ ਪ੍ਰੋਗਰਾਮ ਜਾਰੀ : ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ: ਜਥੇਦਾਰ ਕੁਲਦੀਪ ਸਿੰਘ ਗੜਗੱਜ ਦਿੱਲੀ ਦੇ ਹੋਟਲ 'ਚ ਜਿਉਂਦੇ ਸੜ ਗਏ 21 ਲੋਕ, PM ਮੋਦੀ ਵਲੋਂ ਵਿੱਤੀ ਸਹਾਇਤਾ ਦਾ ਐਲਾਨ ਭਾਜਪਾ ਸ਼ੁਰੂ ਤੋਂ ਹੀ ਬਹੁਤ ਮਜ਼ਬੂਤ ​​ਪਾਰਟੀ ਰਹੀ ਹੈ: ਰਵਨੀਤ ਬਿੱਟੂ ਲਾਈਸੈਂਸ 6 ਦਾ ਤੇ ਬਣਾ'ਤੇ 25 ਕਮਰੇ! ਮਾਲਵੀ ਨਗਰ ਦਾ ਹੋਟਲ ਬਣਿਆਂ 21 ਲੋਕਾਂ ਦੀ ਮੌਤ ਦਾ ਕਾਰਨ ਸੇਵਾ ਕੇਂਦਰ ਮੁਲਾਜ਼ਮਾਂ ਨੇ ਕਰ'ਤਾ ਵੱਡਾ ਐਲਾਨ, ਪੰਜਾਬ ਵਾਸੀਆਂ ਦੀ ਵਧੇਗੀ ਮੁਸ਼ਕਲ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਨਵੇਂ ਫਾਰਮੂਲੇ ਨੇ ਫ਼ਿਕਰਾਂ 'ਚ ਪਾਈ ਕਾਂਗਰਸ, ਪੜ੍ਹੋ ਪੂਰੀ ਖ਼ਬਰ ਵੱਡੀ ਰਾਹਤ: ਹੱਟ ਗਿਆ ਰਣਵੀਰ ਸਿੰਘ 'ਤੇ ਲੱਗਾ ਬੈਨ ! ਅਦਾਕਾਰ ਦੇ ਲੀਗਲ ਨੋਟਿਸ ਅੱਗੇ ਝੁਕੀ FWICE

ਦੁਨੀਆਂ

USS ਨਿਮਿਤਜ਼ ਜਹਾਜ਼ ਵਾਹਕ 'ਤੇ ਇਕ ਜਹਾਜ਼ ਤੇ ਹੈਲੀਕਾਪਟਰ ਹਾਦਸਾਗ੍ਰਸਤ

27 ਅਕਤੂਬਰ, 2025 06:52 PM

ਵਾਸ਼ਿੰਗਟਨ : ਜਹਾਜ਼ ਵਾਹਕ ਯੂਐੱਸਐੱਸ ਨਿਮਿਤਜ਼ ਉੱਤੇ ਤਾਇਨਾਤ ਇਕ ਲੜਾਕੂ ਜਹਾਜ਼ ਤੇ ਹੈਲੀਕਾਪਟਰ, ਦੋਵੇਂ ਹੀ ਤੀਹ ਮਿੰਟ ਦੇ ਫਰਕ ਨਾਲ ਦੱਖਣੀ ਚੀਨ ਸਾਗਰ ਵਿਚ ਹਾਦਸੇ ਦੇ ਸ਼ਿਕਾਰ ਹੋ ਗਏ। ਨੇਵੀ ਦੇ ਪ੍ਰਸ਼ਾਂਤ ਬੇੜੇ ਨੇ ਇਹ ਜਾਣਕਾਰੀ ਦਿੱਤੀ ਹੈ। ਬੇੜੇ ਨੇ ਇਕ ਬਿਆਨ ਵਿਚ ਕਿਹਾ ਕਿ ਐੱਮਐੱਚ-60ਆਰ ਸੀ ਹੌਕ ਹੈਲੀਕਾਪਟਰ ਦੇ ਚਾਲਕ ਦਲ ਦੇ ਤਿੰਨ ਮੈਂਬਰਾਂ ਨੂੰ ਐਤਵਾਰ ਦੁਪਹਿਰੇ ਬਚਾ ਲਿਆ ਗਿਆ ਤੇ ਐੱਫ/ਏ-18ਐੱਫ ਸੁਪਰ ਹਾਰਨੈਟ ਲੜਾਕੂ ਜਹਾਜ਼ ਵਿਚ ਸਵਾਰ ਦੋ ਪਾਈਲਟ ਬਾਹਰ ਨਿਕਲ ਗਏ ਤੇ ਉਨ੍ਹਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਬਿਆਨ ਦੇ ਮੁਤਾਬਕ ਪੰਜੇ ਸੁਰੱਖਿਅਤ ਤੇ ਸਥਿਰ ਹਾਲਤ ਵਿਚ ਹਨ।

ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵਾਂ ਹਾਦਸਿਆਂ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਟੋਕੀਓ ਜਾਂਦੇ ਸਮੇਂ ਏਅਰ ਫੋਰਸ ਵਨ ਜਹਾਜ਼ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ  ਇਹ ਹਾਦਸੇ ਖਰਾਬ ਈਂਧਨ ਦੇ ਕਾਰਨ ਹੋਈਆਂ ਹੋ ਸਕਦੀਆਂ ਹਨ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਲੁਕਾਉਣ ਲਈ ਕੁਝ ਵੀ ਨਹੀਂ ਹੈ। ਯਮਨ ਦੇ ਹੂਤੀ ਵਿਧਰੋਹੀਆਂ ਵੱਲੋਂ ਵਣਜ ਜਹਾਜ਼ਾਂ ਉੱਤੇ ਹਮਲਿਆਂ ਦੇ  ਜਵਾਬ ਵਿਚ ਅਮਰੀਕਾ ਦੀ ਪ੍ਰਤੀਕਿਰਿਆ ਦੇ ਤਹਿਤ ਗਰਮੀਆਂ ਦਾ ਜ਼ਿਆਦਾਤਰ ਸਮਾਂ ਪੱਛਮੀ ਏਸ਼ੀਆ ਵਿਚ ਤਾਇਨਾਤ ਰਹਿਣ ਤੋਂ ਬਾਅਦ ਯੂਐੱਸਐੱਸ ਨਿਮਿਤਜ਼ ਵਾਸ਼ਿੰਗਟਨ ਸੂਬੇ ਵਿਚ ਨੇਵੀ ਬੇਸ ਕਿਟਸੈਪ ਵਿਚ ਆਪਣੇ ਘਰ ਬੰਦਰਗਾਹ ਉੱਤੇ ਪਰਤ ਰਿਹਾ ਹੈ। ਇਹ ਕੈਰੀਅਰ ਸੇਵਾਮੁਕਤ ਹੋਣ ਤੋਂ ਪਹਿਲਾਂ ਆਪਣੀ ਆਖਰੀ ਤਾਇਨਾਤੀ ਉੱਤੇ ਹੈ।

ਇਕ ਹੋਰ ਜਹਾਜ਼ ਵਾਹਕ ਕੈਰੀਅਰ ਯੂਐੱਸਐੱਸ ਹੈਰੀ ਐੱਸ. ਟਰੂਮੈਨ, ਹਾਲ ਦੇ ਮਹੀਨਿਆਂ ਵਿਚ ਪੱਛਮੀ ਏਸ਼ੀਆ ਵਿਚ ਤਾਇਨਾਤ ਰਹਿਣ ਦੌਰਾਨ ਕਈ ਹਾਦਸਿਆਂ ਦਾ ਸ਼ਿਕਾਰ ਹੋਇਆ ਹੈ। ਦਸੰਬਰ ਵਿਚ ਮਿਜ਼ਾਈਲ ਕਰੂਜ਼ਰ ਯੂਐੱਸਐੱਸ ਗੇਟਸਬਰਗ ਨੇ ਗਲਤੀ ਨਾਲ ਟਰੂਮੈਨ ਦੇ ਇਕ ਐੱਫ-ਏ-18 ਜੈੱਟ ਨੂੰ ਢੇਰ ਕਰ ਦਿੱਤਾ ਸੀ। ਫਿਰ ਅਪ੍ਰੈਲ ਵਿਚ ਅਜਿਹਾ ਹੀ ਇਕ ਲੜਾਕੂ ਟਰੂਮੈਨ ਦੇ ਹੈਂਗਰ ਡੈਕ ਤੋਂ ਫਿਸਲ ਕੇ ਲਾਲ ਸਾਗਰ ਵਿਚ ਡਿੱਗ ਗਿਆ ਸੀ।

Have something to say? Post your comment

ਅਤੇ ਦੁਨੀਆਂ ਖਬਰਾਂ

ਬਲੋਚਿਸਤਾਨ 'ਚ ਅੱਤਵਾਦੀ ਟਿਕਾਣਿਆਂ 'ਤੇ ਕਾਰਵਾਈ, 17 ਸ਼ੱਕੀ ਅੱਤਵਾਦੀ ਢੇਰ

ਬਲੋਚਿਸਤਾਨ 'ਚ ਅੱਤਵਾਦੀ ਟਿਕਾਣਿਆਂ 'ਤੇ ਕਾਰਵਾਈ, 17 ਸ਼ੱਕੀ ਅੱਤਵਾਦੀ ਢੇਰ

ਕੁਵੈਤ ਏਅਰਪੋਰਟ 'ਤੇ ਹੋਏ ਭਿਆਨਕ ਡਰੋਨ ਹਮਲੇ 'ਚ ਭਾਰਤੀ ਨਾਗਰਿਕ ਦੀ ਮੌਤ, ਦੂਤਘਰ ਨੇ ਕੀਤੀ ਪੁਸ਼ਟੀ

ਕੁਵੈਤ ਏਅਰਪੋਰਟ 'ਤੇ ਹੋਏ ਭਿਆਨਕ ਡਰੋਨ ਹਮਲੇ 'ਚ ਭਾਰਤੀ ਨਾਗਰਿਕ ਦੀ ਮੌਤ, ਦੂਤਘਰ ਨੇ ਕੀਤੀ ਪੁਸ਼ਟੀ

'ਆਪਣੀਆਂ ਦੁਸ਼ਮਣੀਆਂ ਪਿੱਛੇ ਛੱਡ ਕੇ ਆਓ', ਕੈਨੇਡੀਅਨ ਪੀਐਮ ਕਾਰਨੀ ਦਾ ਪ੍ਰਵਾਸੀਆਂ ਨੂੰ ਸਖ਼ਤ ਸੰਦੇਸ਼

'ਆਪਣੀਆਂ ਦੁਸ਼ਮਣੀਆਂ ਪਿੱਛੇ ਛੱਡ ਕੇ ਆਓ', ਕੈਨੇਡੀਅਨ ਪੀਐਮ ਕਾਰਨੀ ਦਾ ਪ੍ਰਵਾਸੀਆਂ ਨੂੰ ਸਖ਼ਤ ਸੰਦੇਸ਼

ਹੁਣ ਟੋਰਾਂਟੋ 'ਚ ਦਿਲਜੀਤ ਦੇ ਸ਼ੋਅ 'ਚ ਝੰਡੇ ਲੈ ਕੇ ਵੜ ਆਏ ਪ੍ਰਦਰਸ਼ਨਕਾਰੀ ! ਪੁਲਸ ਨੇ ਖਿੱਚ-ਖਿੱਚ ਕੱਢੇ ਬਾਹਰ

ਹੁਣ ਟੋਰਾਂਟੋ 'ਚ ਦਿਲਜੀਤ ਦੇ ਸ਼ੋਅ 'ਚ ਝੰਡੇ ਲੈ ਕੇ ਵੜ ਆਏ ਪ੍ਰਦਰਸ਼ਨਕਾਰੀ ! ਪੁਲਸ ਨੇ ਖਿੱਚ-ਖਿੱਚ ਕੱਢੇ ਬਾਹਰ

ਜੰਗ ਵਿਚਾਲੇ ਰੂਸ ਦਾ ਵੱਡਾ ਫ਼ੈਸਲਾ! Aviation Fuel ਦੇ ਨਿਰਯਾਤ 'ਤੇ ਲਗਾਈ ਪਾਬੰਦੀ

ਜੰਗ ਵਿਚਾਲੇ ਰੂਸ ਦਾ ਵੱਡਾ ਫ਼ੈਸਲਾ! Aviation Fuel ਦੇ ਨਿਰਯਾਤ 'ਤੇ ਲਗਾਈ ਪਾਬੰਦੀ

ਅਗਲੇ ਹਫ਼ਤੇ ਖੁੱਲ੍ਹ ਸਕਦੈ ਹੋਰਮੁਜ਼! ਟਰੰਪ ਨੇ ਦੱਸਿਆ ਪੂਰਾ ਪਲਾਨ, ਜੰਗ ਦੇ ਬੱਦਲ ਛਟਣ ਦੇ ਆਸਾਰ

ਅਗਲੇ ਹਫ਼ਤੇ ਖੁੱਲ੍ਹ ਸਕਦੈ ਹੋਰਮੁਜ਼! ਟਰੰਪ ਨੇ ਦੱਸਿਆ ਪੂਰਾ ਪਲਾਨ, ਜੰਗ ਦੇ ਬੱਦਲ ਛਟਣ ਦੇ ਆਸਾਰ

ਢਾਕਾ 'ਚ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ; 100 ਤੋਂ ਵੱਧ ਜ਼ਖ਼ਮੀ

ਢਾਕਾ 'ਚ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ; 100 ਤੋਂ ਵੱਧ ਜ਼ਖ਼ਮੀ

ਕਾਂਗੋ 'ਚ ਇਬੋਲਾ ਦਾ ਕਹਿਰ ! 300 ਨੇੜੇ ਪੁੱਜੀ ਮਰੀਜ਼ਾਂ ਦੀ ਗਿਣਤੀ, ਹਾਈ ਅਲਰਟ 'ਤੇ ਪ੍ਰਸ਼ਾਸਨ

ਕਾਂਗੋ 'ਚ ਇਬੋਲਾ ਦਾ ਕਹਿਰ ! 300 ਨੇੜੇ ਪੁੱਜੀ ਮਰੀਜ਼ਾਂ ਦੀ ਗਿਣਤੀ, ਹਾਈ ਅਲਰਟ 'ਤੇ ਪ੍ਰਸ਼ਾਸਨ

ਪੈਟਰੋਲ 24 ਰੁਪਏ ਅਤੇ ਡੀਜ਼ਲ 15 ਰੁਪਏ ਹੋਇਆ ਮਹਿੰਗਾ! ਪੱਛਮੀ ਏਸ਼ੀਆ ਸੰਘਰਸ਼ ਨੇ ਵਿਗਾੜਿਆ ਗੁਆਂਢੀ ਦੇਸ਼ ਦਾ ਬਜਟ

ਪੈਟਰੋਲ 24 ਰੁਪਏ ਅਤੇ ਡੀਜ਼ਲ 15 ਰੁਪਏ ਹੋਇਆ ਮਹਿੰਗਾ! ਪੱਛਮੀ ਏਸ਼ੀਆ ਸੰਘਰਸ਼ ਨੇ ਵਿਗਾੜਿਆ ਗੁਆਂਢੀ ਦੇਸ਼ ਦਾ ਬਜਟ

ਯੂਕਰੇਨ ਜੰਗ 'ਚ ਤਾਲਿਬਾਨੀ ਲੜਾਕਿਆਂ ਦੀ ਐਂਟਰੀ! ਰੂਸ-ਅਫਗਾਨ ਵਿਚਾਲੇ ਹੋਇਆ 'ਸੀਕਰੇਟ' ਫੌਜੀ ਸਮਝੌਤਾ

ਯੂਕਰੇਨ ਜੰਗ 'ਚ ਤਾਲਿਬਾਨੀ ਲੜਾਕਿਆਂ ਦੀ ਐਂਟਰੀ! ਰੂਸ-ਅਫਗਾਨ ਵਿਚਾਲੇ ਹੋਇਆ 'ਸੀਕਰੇਟ' ਫੌਜੀ ਸਮਝੌਤਾ