Monday, May 12, 2025
BREAKING
PM ਮੋਦੀ ਦੀ ਪਾਕਿਸਤਾਨ ਨੂੰ ਸਿੱਧੀ ਚਿਤਾਵਨੀ! 'ਟੈਰਰ ਤੇ ਟ੍ਰੇਡ ਇਕੱਠੇ ਨਹੀਂ' ਦੇਸ਼ ਦੀਆਂ ਤਿੰਨੋਂ ਫੌਜਾਂ ਤੇ ਵਿਗਿਆਨੀਆਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਲਾਮ : PM ਮੋਦੀ ਭਾਰਤ-ਪਾਕਿ ਦੇ DGMO's ਵਿਚਾਲੇ ਗੱਲਬਾਤ ਖਤਮ, ਜੰਗਬੰਦੀ ਤੋਂ ਬਾਅਦ ਪਹਿਲੀ ਵਾਰ ਹੋਈ ਚਰਚਾ ਅੱਜ ਰਾਤ 8 ਵਜੇ ਦੇਸ਼ ਨੂੰ ਸੰਬੋਧਨ ਕਰਨਗੇ PM ਮੋਦੀ ਦਿੱਲੀ ਵਿਧਾਨ ਸਭਾ ਦਾ ਮੰਗਲਵਾਰ ਤੋਂ ਸ਼ੁਰੂ ਹੋਣ ਵਾਲਾ ਬਜਟ ਸੈਸ਼ਨ ਦਾ ਦੂਜਾ ਪੜਾਅ ਰੱਦ ਨਾਭਾ ਜੇਲ੍ਹ ਬ੍ਰੇਕ ਕਾਂਡ 'ਚ ਫਰਾਰ ਹੋਇਆ ਅੱਤਵਾਦੀ ਕਸ਼ਮੀਰਾ ਸਿੰਘ 9 ਸਾਲ ਬਾਅਦ ਗ੍ਰਿਫ਼ਤਾਰ ਵੱਡੀ ਖ਼ਬਰ: ਪੰਜਾਬ 'ਚ ਸਕੂਲਾਂ ਤੇ ਸਿੱਖਿਆ ਸੰਸਥਾਨਾਂ ਨੂੰ ONLINE ਪੜ੍ਹਾਈ ਕਰਵਾਉਣ ਦੇ ਹੁਕਮ S-400 ਤੋਂ ਬਾਅਦ ਹੁਣ S-500 ਦੀ ਤਿਆਰੀ 'ਚ ਭਾਰਤ, ਰੂਸ ਨਾਲ ਕੀਤਾ ਜਾ ਸਕਦੈ ਵੱਡਾ ਸੌਦਾ ਫੌਜ ਨੇ ਜਾਰੀ ਕੀਤੀ ਵੀਡੀਓ, ਹੁਣ ਅਪੀਲ ਨਹੀਂ ਜੰਗ ਹੋਵੇਗੀ ਪਾਣੀ ਦੇ ਮੁੱਦੇ 'ਤੇ ਐਕਸ਼ਨ 'ਚ ਪੰਜਾਬ ਸਰਕਾਰ, BBMB ਖ਼ਿਲਾਫ਼ ਪੁੱਜੀ ਹਾਈਕੋਰਟ

ਸਿਹਤ

Summer ’ਚ ਸਰੀਰ ਨੂੰ ਰੱਖਣੈ Hydrate ਤਾਂ ਖਾਓ ਇਹ ਫਲ! ਫਾਇਦੇ ਜਾਣ ਹੋ ਜਾਓਗੇ ਹੈਰਾਨ

06 ਮਈ, 2025 05:01 PM

ਤਰਬੂਜ ਇਕ ਠੰਡਕ ਭਰਿਆ ਰਸਦਾਰ ਅਤੇ ਤਾਜ਼ਗੀ ਭਰਿਆ ਭਰਪੂਰ ਫਲ ਹੈ ਜੋ ਗਰਮੀ ਦੇ ਮੌਸਮ ’ਚ ਸਭ ਤੋਂ ਜ਼ਿਆਦਾ ਖਪਤ ਵਾਲਾ ਹੁੰਦਾ ਹੈ। ਇਹ ਨਾ ਸਿਰਫ਼ ਪਿਆਸ ਨੂੰ ਬੁਝਾਉਂਦਾ ਹੈ ਸਗੋਂ ਸਰੀਰ ਨੂੰ ਹਾਈਡ੍ਰੇਟ ਰੱਖਣ, ਸਕਿਨ ਨੂੰ ਨਿਖਾਰਣ ਅਤੇ ਦਿਲ ਨੂੰ ਮਜ਼ਬੂਤ ਬਣਾਉਣ ’ਚ ਵੀ ਲਾਭਕਾਰੀ ਸਾਬਤ ਹੁੰਦਾ ਹੈ। ਇਸ ’ਚ ਪਾਣੀ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ ਅਤੇ ਕੈਲੋਰੀ ਘੱਟ ਹੋਣ ਕਰਕੇ ਇਹ ਸਿਹਤਮੰਦ ਚੋਣ ਵੀ ਹੈ। ਆਓ ਇਸ ਲੇਖ ਰਾਹੀਂ ਜਾਣਦੇ ਹਾਂ ਕਿ ਇਹ ਫਲ ਸਾਡੇ ਸਰੀਰ ਨੂੰ ਕਿਹੜੇ ਹੋਰ ਲਾਭ ਪਹੁੰਚਾ ਸਕਦਾ ਹੈ।

ਸਰੀਰ ਨੂੰ ਰੱਖੇ ਹਾਈਡ੍ਰੇਟ
- ਤਰਬੂਜ 'ਚ ਲਗਭਗ 92% ਪਾਣੀ ਹੁੰਦਾ ਹੈ, ਜੋ ਕਿ ਗਰਮੀਆਂ ’ਚ ਸਰੀਰ ’ਚ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਹੈ।

ਸਕਿਨ ਲਈ ਲਾਭਕਾਰੀ
- ਤਰਬੂਜ ’ਚ ਲਾਇਕੋਪਿਨ (Lycopene), ਵਿਟਾਮਿਨ A ਅਤੇ C ਹੁੰਦੇ ਹਨ, ਜੋ ਸਕਿਨ ਨੂੰ ਤਾਜ਼ਗੀ ਅਤੇ ਚਮਕ ਦਿੰਦੇ ਹਨ।

ਹਾਰਟ ਲਈ ਵਧੀਆ
- ਲਾਇਕੋਪਿਨ ਹਿਰਦੇ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਅਤੇ ਕੋਲੇਸਟ੍ਰੋਲ ਨੂੰ ਘਟਾਉਣ ’ਚ ਮਦਦ ਕਰਦਾ ਹੈ।

ਹਾਜ਼ਮੇ ’ਚ ਕਰੇ ਸੁਧਾਰ
- ਤਰਬੂਜ 'ਚ ਫਾਈਬਰ ਹੁੰਦਾ ਹੈ ਜੋ ਪੇਟ ਨੂੰ ਸਾਫ ਰੱਖਣ ਅਤੇ ਹਾਜ਼ਮੇ ਨੂੰ ਚੰਗਾ ਬਣਾਈ ਰੱਖਣ ’ਚ ਮਦਦ ਕਰਦਾ ਹੈ।

ਐਂਟੀ ਆਕਸੀਡੈਂਟ ਗੁਣ
- ਤਰਬੂਜ ’ਚ ਬਹੁਤ ਸਾਰੇ ਐਂਟੀ ਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਬਚਾਉਂਦੇ ਹਨ।

ਸੋਜ ਨੂੰ ਘਟਾਵੇ
- ਤਰਬੂਜ 'ਚ ਸਿਟਰੂਲਾਈਨ (Citrulline) ਨਾਂ ਦਾ ਐਮੀਨੋ ਐਸਿਡ ਹੁੰਦਾ ਹੈ ਜੋ ਮਾਸਪੇਸ਼ੀਆਂ ਦੀ ਥਕਾਵਟ ਅਤੇ ਦਰਦ ਘਟਾਉਂਦਾ ਹੈ।

ਸਕਿਨ ਤੇ ਵਾਲਾਂ ਲਈ ਫਾਇਦੇਮੰਦ
- ਵਿਟਾਮਿਨ A, C ਅਤੇ ਬੀਟਾ-ਕੈਰੋਟੀਨ ਵਾਲਾ ਤਰਬੂਜ ਸਕਿਨ ਅਤੇ ਵਾਲਾਂ ਦੀ ਹਾਲਤ ਨੂੰ ਸੁਧਾਰਦਾ ਹੈ।

ਕੈਲੋਰੀ ਘੱਟ ਤੇ ਸਵਾਦ ’ਚ ਵਧੀਆ
- ਤਰਬੂਜ ’ਚ ਕੈਲੋਰੀ ਘੱਟ ਹੁੰਦੀ ਹੈ, ਇਸ ਲਈ ਇਹ ਡਾਇਟ ਕਰਨ ਵਾਲਿਆਂ ਲਈ ਵੀ ਵਧੀਆ ਚੋਣ ਹੈ।

Have something to say? Post your comment

ਅਤੇ ਸਿਹਤ ਖਬਰਾਂ

ਸਾਵਧਾਨ! ਨਹੁੰ ਖਾਣ ਦੀ ਆਦਤ ਪਹੁੰਚਾ ਸਕਦੀ ਹੈ ਤੁਹਾਡੀ ਸਿਹਤ ਨੂੰ ਨੁਕਸਾਨ

ਸਾਵਧਾਨ! ਨਹੁੰ ਖਾਣ ਦੀ ਆਦਤ ਪਹੁੰਚਾ ਸਕਦੀ ਹੈ ਤੁਹਾਡੀ ਸਿਹਤ ਨੂੰ ਨੁਕਸਾਨ

ਲਗਾਤਾਰ ਹੋ ਰਹੇ ਬੁਖਾਰ ਨੂੰ ਨਾ ਕਰੋ ਇਗਨੋਰ! ਜਾਣੋ ਦੇ ਪਿੱਛੇ ਦੇ ਮੁੱਖ ਕਾਰਨ

ਲਗਾਤਾਰ ਹੋ ਰਹੇ ਬੁਖਾਰ ਨੂੰ ਨਾ ਕਰੋ ਇਗਨੋਰ! ਜਾਣੋ ਦੇ ਪਿੱਛੇ ਦੇ ਮੁੱਖ ਕਾਰਨ

Liver ਨੂੰ ਰੱਖਣੈ Healthy ਤਾਂ ਡਾਈਟ ’ਚ ਸ਼ਾਮਲ ਕਰੋ ਇਹ ਚੀਜ਼ਾਂ! ਮਿਲਣਗੇ ਫਾਇਦੇ

Liver ਨੂੰ ਰੱਖਣੈ Healthy ਤਾਂ ਡਾਈਟ ’ਚ ਸ਼ਾਮਲ ਕਰੋ ਇਹ ਚੀਜ਼ਾਂ! ਮਿਲਣਗੇ ਫਾਇਦੇ

ਭੁੱਖ ਨਾ ਲੱਗਣ ਦੇ ਕੀ ਹਨ ਕਾਰਨ!

ਭੁੱਖ ਨਾ ਲੱਗਣ ਦੇ ਕੀ ਹਨ ਕਾਰਨ!

ਰੋਜ਼ਾਨਾ ਪੀਂਦੇ ਹੋ ਜੀਰਾ ਪਾਣੀ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ

ਰੋਜ਼ਾਨਾ ਪੀਂਦੇ ਹੋ ਜੀਰਾ ਪਾਣੀ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ

ਸਵਾਦ ਦੇ ਨਾਲ-ਨਾਲ ਸਿਹਤ ਵੀ! ਕੀ ਤੁਸੀਂ ਜਾਣਦੇ ਹੋ ਇਸ ਸਬਜ਼ੀ ਦੇ ਖਾਣ ਦੇ ਫਾਇਦੇ?

ਸਵਾਦ ਦੇ ਨਾਲ-ਨਾਲ ਸਿਹਤ ਵੀ! ਕੀ ਤੁਸੀਂ ਜਾਣਦੇ ਹੋ ਇਸ ਸਬਜ਼ੀ ਦੇ ਖਾਣ ਦੇ ਫਾਇਦੇ?

ਇਕ ਮਹੀਨਾ ਪੀ ਲਓ ਇਹ ਡ੍ਰਿੰਕ! ਸਰੀਰ ਨੂੰ ਮਿਲਣਗੇ ਬੇਮਿਸਾਲ ਲਾਭ

ਇਕ ਮਹੀਨਾ ਪੀ ਲਓ ਇਹ ਡ੍ਰਿੰਕ! ਸਰੀਰ ਨੂੰ ਮਿਲਣਗੇ ਬੇਮਿਸਾਲ ਲਾਭ

ਗਰਮੀਆਂ 'ਚ ਦਿਲ ਦੇ ਮਰੀਜ਼ ਰੱਖੋ ਖਾਸ ਧਿਆਨ! ਇਸ ਤਰ੍ਹਾਂ ਆਪਣੇ ਦਿਲ ਨੂੰ ਬਣਾਓ ਮਜ਼ਬੂਤ

ਗਰਮੀਆਂ 'ਚ ਦਿਲ ਦੇ ਮਰੀਜ਼ ਰੱਖੋ ਖਾਸ ਧਿਆਨ! ਇਸ ਤਰ੍ਹਾਂ ਆਪਣੇ ਦਿਲ ਨੂੰ ਬਣਾਓ ਮਜ਼ਬੂਤ

ਜਾਣੋ ਆਪਣੇ ਮਸੂੜਿਆਂ ਦੇ ਹੇਠਾਂ ਖਿਸਕਣ ਦੀ ਵਜ੍ਹਾ

ਜਾਣੋ ਆਪਣੇ ਮਸੂੜਿਆਂ ਦੇ ਹੇਠਾਂ ਖਿਸਕਣ ਦੀ ਵਜ੍ਹਾ

ਬਜ਼ੁਰਗ ਹੀ ਨਹੀਂ ਬੱਚੇ ਵੀ ਹੋ ਰਹੇ ਗਠੀਏ ਦੇ ਸ਼ਿਕਾਰ, ਇਹ ਲੱਛਣ ਦਿਖਦੇ ਤਾਂ ਹੋ ਜਾਓ ਸਾਵਧਾਨ

ਬਜ਼ੁਰਗ ਹੀ ਨਹੀਂ ਬੱਚੇ ਵੀ ਹੋ ਰਹੇ ਗਠੀਏ ਦੇ ਸ਼ਿਕਾਰ, ਇਹ ਲੱਛਣ ਦਿਖਦੇ ਤਾਂ ਹੋ ਜਾਓ ਸਾਵਧਾਨ