Wednesday, March 11, 2026
BREAKING
ਐਨ.ਐੱਸ.ਐੱਸ. ਯੂਨਿਟ, ਬੀ.ਐਲ.ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵੱਲੋਂ ਯੋਗਾ ਕੈਂਪ ਦਾ ਆਯੋਜਨ ਵਿਰੋਧੀ ਧਿਰ ਨੂੰ ਵੱਡਾ ਝਟਕਾ! ਸਪੀਕਰ ਓਮ ਬਿਰਲਾ ਵਿਰੁੱਧ 'ਬੇਭਰੋਸਗੀ ਮਤਾ' ਰੱਦ ਭਾਰਤ ਆ ਰਹੇ ਕਾਰਗੋ ਜਹਾਜ਼ 'ਤੇ ਹੋਰਮੁਜ਼ ਜਲਡਮਰੂਮੱਧ ਨੇੜੇ ਹਮਲਾ, ਲੱਗੀ ਅੱਗ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ 'ਤੇ ਹਾਈਕੋਰਟ 'ਚ ਸੁਣਵਾਈ, ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ ਪੰਜਾਬ 'ਚ LPG ਸਿਲੰਡਰਾਂ ਲਈ ਮਚੀ ਹਾਹਾਕਾਰ! ਲੱਗ ਗਈਆਂ ਲੰਮੀਆਂ ਲਾਈਨਾਂ ਅੰਮ੍ਰਿਤਸਰ 'ਚ LPG, ਪੈਟਰੋਲ-ਡੀਜ਼ਲ ਦੀ ਕੋਈ ਕਮੀ ਨਹੀਂ- ਡਿਪਟੀ ਕਮਿਸ਼ਨਰ ਖਾੜੀ ਤੋਂ ਬਾਹਰੋਂ ਆਯਾਤ ਵਧਣ ਕਾਰਨ ਦੋ ਹੋਰ LNG ਕਾਰਗੋ ਭਾਰਤ ਲਈ ਰਵਾਨਾ ਸ਼ਿਮਲਾ 'ਚ ਕਰੋੜਾਂ ਦੇ ਨਸ਼ੇ ਨਾਲ ਫੜਿਆ ਗਿਆ ਪੰਜਾਬੀ ਮੁੰਡਾ ! ਹਿਮਾਚਲੀ ਕੁੜੀ ਦਿੰਦੀ ਸੀ ਸਾਥ, ਖੁੱਲ੍ਹੇ ਕਈ ਵੱਡੇ ਰਾਜ਼ ਵਿਰੋਧੀ ਧਿਰ ਨੇ ਬਿਰਲਾ ਦੀ ਈਮਾਨਦਾਰੀ 'ਤੇ ਚੁੱਕਿਆ ਸਵਾਲ, ਨਿਯਮ ਦੇ ਉਲਟ ਕੋਈ ਨਹੀਂ ਬੋਲ ਸਕਦਾ : ਅਮਿਤ ਸ਼ਾਹ ਮਿਨੀਮਮ ਬੈਲੇਂਸ ਨੂੰ ਲੈ ਕੇ ਵਿੱਤ ਮੰਤਰੀ ਨੇ ਕੀਤਾ ਹੈਰਾਨੀਜਨਕ ਖੁਲਾਸਾ, ਜਾਣੋ ਕੀ ਵਾਪਸ ਆਉਣਗੇ ਪੈਸੇ?

ਰਾਸ਼ਟਰੀ

PM ਮੋਦੀ ਨੇ ਕੇਰਲ 'ਚ 10,000 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

11 ਮਾਰਚ, 2026 07:59 PM

ਕੋਚੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ਦੀ ਆਪਣੀ ਯਾਤਰਾ ਦੌਰਾਨ 10,000 ਕਰੋੜ ਰੁਪਏ ਤੋਂ ਵੱਧ ਦੇ ਕਈ ਮੁੱਖ ਵਿਕਾਸ ਪ੍ਰਾਜੈਕਟਾਂ ਦਾ ਬੁੱਧਵਾਰ ਨੂੰ ਉਦਘਾਟਨ ਕੀਤਾ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਇਸ ਤੱਟਵਰਤੀ ਸ਼ਹਿਰ 'ਚ ਆਯੋਜਿਤ ਪ੍ਰੋਗਰਾਮਾਂ ਦੌਰਾਨ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ, ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ, ਗ੍ਰਾਮੀਣ ਵਿਕਾਸ ਮੰਤਰਾਲਾ, ਨਵੀਨ ਅਤੇ ਨਵੀਕਰਨੀ ਊਰਜਾ ਮੰਤਰਾਲਾ ਅਤੇ ਰੇਲ ਮੰਤਰਾਲਾ ਸਮੇਤ ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। 

ਪੀ.ਐੱਮ. ਮੋਦੀ ਨੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐੱਲ) ਦੀ ਕੋਚੀ ਰਿਫਾਇਨਰੀ 'ਚ 5,500 ਕਰੋੜ ਰੁਪਏ ਤੋਂ ਵੱਧ ਲਾਗਤ ਦੀ ਇਕ ਪਾਲੀਪ੍ਰੋਪਾਈਲੀਨ ਯੂਨਿਟ ਦਾ ਨੀਂਹ ਪੱਥਰ ਰੱਖਿਆ, 2 ਮੁੱਖ ਰਾਜਮਾਰਗ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ (ਜਿਨ੍ਹਾਂ 'ਚੋਂ ਹਰੇਕ ਦੀ ਲਾਗਤ 2,000 ਕਰੋੜ ਰੁਪਏ ਤੋਂ ਵੱਧ ਹੈ) ਅਤੇ ਰੇਲ ਖੇਤਰ 'ਚ 142 ਕਰੋੜ ਰੁਪਏ ਦੀ ਪਹਿਲ ਰਾਸ਼ਟਰ ਨੂੰ ਸਮਰਪਿਤ ਕੀਤੀ। ਪ੍ਰਧਾਨ ਮੰਤਰੀ ਨੇ ਖੇਤਰ 'ਚ ਸੰਪਰਕ ਸਹੂਲਤ ਬਿਹਤਰ ਬਣਾਉਣ ਅਤੇ ਟਿਕਾਊ ਟਰਾਂਸਪੋਰਟ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਇਕ ਨਵੀਂ ਰੇਲ ਸੇਵਾ ਨੂੰ ਵੀ ਹਰੀ ਝੰਡੀ ਦਿਖਾਈ। ਪੀ.ਐੱਮ. ਮੋਦੀ ਨੇ ਪ੍ਰੋਗਰਾਮ ਦੌਰਾਨ ਅੰਮ੍ਰਿਤ ਭਾਰਤ ਸਟੇਸ਼ ਯੋਜਨਾ ਦੇ ਅਧੀਨ ਮੁੜ ਵਿਕਸਿਤ ਤਿੰਨ ਰੇਲਵੇ ਸਟੇਸ਼ਨ- ਸ਼ੋਰਾਨੂਰ ਜੰਕਸ਼ਨ, ਕੁੱਟੀਪੁਰਮ ਰੇਲਵੇ ਸਟੇਸ਼ਨ ਅਤੇ ਚੰਗਨਾਸ਼ੇਰੀ ਰੇਲਵੇ ਸਟੇਸ਼ਨ- ਦਾ ਵੀ ਉਦਘਾਟਨ ਕੀਤਾ। ਕਰੀਬ 52 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਵਿਕਸਿਤ ਇਨ੍ਹਾਂ ਸਟੇਸ਼ਨ ਦਾ ਆਧੁਨਿਕੀਕਰਨ ਕੀਤਾ ਗਿਆ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਵਿਰੋਧੀ ਧਿਰ ਨੂੰ ਵੱਡਾ ਝਟਕਾ! ਸਪੀਕਰ ਓਮ ਬਿਰਲਾ ਵਿਰੁੱਧ 'ਬੇਭਰੋਸਗੀ ਮਤਾ' ਰੱਦ

ਵਿਰੋਧੀ ਧਿਰ ਨੂੰ ਵੱਡਾ ਝਟਕਾ! ਸਪੀਕਰ ਓਮ ਬਿਰਲਾ ਵਿਰੁੱਧ 'ਬੇਭਰੋਸਗੀ ਮਤਾ' ਰੱਦ

ਭਾਰਤ ਆ ਰਹੇ ਕਾਰਗੋ ਜਹਾਜ਼ 'ਤੇ ਹੋਰਮੁਜ਼ ਜਲਡਮਰੂਮੱਧ ਨੇੜੇ ਹਮਲਾ, ਲੱਗੀ ਅੱਗ

ਭਾਰਤ ਆ ਰਹੇ ਕਾਰਗੋ ਜਹਾਜ਼ 'ਤੇ ਹੋਰਮੁਜ਼ ਜਲਡਮਰੂਮੱਧ ਨੇੜੇ ਹਮਲਾ, ਲੱਗੀ ਅੱਗ

ਖਾੜੀ ਤੋਂ ਬਾਹਰੋਂ ਆਯਾਤ ਵਧਣ ਕਾਰਨ ਦੋ ਹੋਰ LNG ਕਾਰਗੋ ਭਾਰਤ ਲਈ ਰਵਾਨਾ

ਖਾੜੀ ਤੋਂ ਬਾਹਰੋਂ ਆਯਾਤ ਵਧਣ ਕਾਰਨ ਦੋ ਹੋਰ LNG ਕਾਰਗੋ ਭਾਰਤ ਲਈ ਰਵਾਨਾ

ਵਿਰੋਧੀ ਧਿਰ ਨੇ ਬਿਰਲਾ ਦੀ ਈਮਾਨਦਾਰੀ 'ਤੇ ਚੁੱਕਿਆ ਸਵਾਲ, ਨਿਯਮ ਦੇ ਉਲਟ ਕੋਈ ਨਹੀਂ ਬੋਲ ਸਕਦਾ : ਅਮਿਤ ਸ਼ਾਹ

ਵਿਰੋਧੀ ਧਿਰ ਨੇ ਬਿਰਲਾ ਦੀ ਈਮਾਨਦਾਰੀ 'ਤੇ ਚੁੱਕਿਆ ਸਵਾਲ, ਨਿਯਮ ਦੇ ਉਲਟ ਕੋਈ ਨਹੀਂ ਬੋਲ ਸਕਦਾ : ਅਮਿਤ ਸ਼ਾਹ

ਮਿਨੀਮਮ ਬੈਲੇਂਸ ਨੂੰ ਲੈ ਕੇ ਵਿੱਤ ਮੰਤਰੀ ਨੇ ਕੀਤਾ ਹੈਰਾਨੀਜਨਕ ਖੁਲਾਸਾ, ਜਾਣੋ ਕੀ ਵਾਪਸ ਆਉਣਗੇ ਪੈਸੇ?

ਮਿਨੀਮਮ ਬੈਲੇਂਸ ਨੂੰ ਲੈ ਕੇ ਵਿੱਤ ਮੰਤਰੀ ਨੇ ਕੀਤਾ ਹੈਰਾਨੀਜਨਕ ਖੁਲਾਸਾ, ਜਾਣੋ ਕੀ ਵਾਪਸ ਆਉਣਗੇ ਪੈਸੇ?

ਕਸ਼ਮੀਰ 'ਚ ਬਿਖਰਨਗੇ ਰੰਗ! 16 ਮਾਰਚ ਤੋਂ ਖੁੱਲ੍ਹੇਗਾ ਏਸ਼ੀਆ ਦਾ ਸਭ ਤੋਂ ਵੱਡਾ 'ਟਿਊਲਿਪ ਗਾਰਡਨ'

ਕਸ਼ਮੀਰ 'ਚ ਬਿਖਰਨਗੇ ਰੰਗ! 16 ਮਾਰਚ ਤੋਂ ਖੁੱਲ੍ਹੇਗਾ ਏਸ਼ੀਆ ਦਾ ਸਭ ਤੋਂ ਵੱਡਾ 'ਟਿਊਲਿਪ ਗਾਰਡਨ'

28 ਦਿਨਾਂ ਦੇ ਪਲਾਨ ਅਤੇ ਇਨਕਮਿੰਗ ਕਾਲ ਬੰਦ ਕਰਨਾ ਧੋਖਾ ! ਰਾਘਵ ਚੱਢਾ ਨੇ ਸੰਸਦ 'ਚ ਚੁੱਕੀ ਆਵਾਜ਼

28 ਦਿਨਾਂ ਦੇ ਪਲਾਨ ਅਤੇ ਇਨਕਮਿੰਗ ਕਾਲ ਬੰਦ ਕਰਨਾ ਧੋਖਾ ! ਰਾਘਵ ਚੱਢਾ ਨੇ ਸੰਸਦ 'ਚ ਚੁੱਕੀ ਆਵਾਜ਼

ਹੁਣ ਬਿਨਾਂ ਇਜਾਜ਼ਤ ਭਾਰਤ 'ਚ ਨਹੀਂ ਉਤਰ ਸਕੇਗਾ ਵਿਦੇਸ਼ੀ ਜਹਾਜ਼ ! DGCA ਨੇ ਜਾਰੀ ਕੀਤੇ ਸਖ਼ਤ ਨਿਯਮ

ਹੁਣ ਬਿਨਾਂ ਇਜਾਜ਼ਤ ਭਾਰਤ 'ਚ ਨਹੀਂ ਉਤਰ ਸਕੇਗਾ ਵਿਦੇਸ਼ੀ ਜਹਾਜ਼ ! DGCA ਨੇ ਜਾਰੀ ਕੀਤੇ ਸਖ਼ਤ ਨਿਯਮ

ਬੰਗਾਲ 'ਚ ਰਾਸ਼ਟਰਪਤੀ ਦੇ ਅਪਮਾਨ 'ਤੇ PM ਮੋਦੀ ਨੇ ਘੇਰੀ ਮਮਤਾ ਸਰਕਾਰ, ਕਿਹਾ-ਸ਼ਰਮਨਾਕ ਹੈ ਇਹ ਵਿਵਹਾਰ!

ਬੰਗਾਲ 'ਚ ਰਾਸ਼ਟਰਪਤੀ ਦੇ ਅਪਮਾਨ 'ਤੇ PM ਮੋਦੀ ਨੇ ਘੇਰੀ ਮਮਤਾ ਸਰਕਾਰ, ਕਿਹਾ-ਸ਼ਰਮਨਾਕ ਹੈ ਇਹ ਵਿਵਹਾਰ!

ਸਹਾਰਾ ਗਰੁੱਪ ਨੂੰ ਵੱਡਾ ਝਟਕਾ: 14,000 ਕਰੋੜ ਰੁਪਏ ਮੋੜਨ ਦਾ ਹੁਕਮ ਬਰਕਰਾਰ, ਜਾਣੋ ਕੀ ਹੈ ਪੂਰਾ ਮਾਮਲਾ

ਸਹਾਰਾ ਗਰੁੱਪ ਨੂੰ ਵੱਡਾ ਝਟਕਾ: 14,000 ਕਰੋੜ ਰੁਪਏ ਮੋੜਨ ਦਾ ਹੁਕਮ ਬਰਕਰਾਰ, ਜਾਣੋ ਕੀ ਹੈ ਪੂਰਾ ਮਾਮਲਾ