Monday, March 09, 2026
BREAKING
IND vs NZ, T20 World Cup Final : ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 256 ਦੌੜਾਂ ਦਾ ਟੀਚਾ ਵਾਹਨ ਮਾਲਕਾਂ ਲਈ ਵੱਡੀ ਰਾਹਤ! ਦੂਜੇ ਸੂਬੇ 'ਚ ਗੱਡੀ ਟ੍ਰਾਂਸਫਰ ਕਰਨ ਲਈ ਫਿਜ਼ੀਕਲ NOC ਦੀ ਲੋੜ ਹੋਵੇਗੀ ਖਤਮ ਇਜ਼ਰਾਈਲ-ਹਿਜ਼ਬੁੱਲਾ ਸੰਘਰਸ਼ 'ਚ 83 ਬੱਚਿਆਂ ਸਮੇਤ 394 ਲੋਕਾਂ ਦੀ ਮੌਤ ਈਰਾਨ ਵੱਲੋਂ ਯੂਏਈ ’ਤੇ ਵੱਡਾ ਹਮਲਾ! 16 ਬੈਲਿਸਟਿਕ ਮਿਜ਼ਾਈਲਾਂ ਤੇ 117 ਡਰੋਨ ਦਾਗੇ, ਦਿੱਤਾ ਮੂੰਹ-ਤੋੜ ਜਵਾਬ 'ਅੰਤਰਰਾਸ਼ਟਰੀ ਕਾਨੂੰਨ ਹੁਣ ਖ਼ਤਮ...', ਈਰਾਨ-ਅਮਰੀਕਾ ਜੰਗ 'ਤੇ ਗਰਮ ਹੋ ਗਿਆ Russia ਪੁਲਸ ਮੁਕਾਬਲੇ 'ਚ ਮਾਰੇ ਗਏ ਰਣਜੀਤ ਸਿੰਘ ਦਾ ਕੱਲ੍ਹ ਹੋਵੇਗਾ ਅੰਤਿਮ ਸੰਸਕਾਰ ਹਾਈਕੋਰਟ ਹੁਕਮਾਂ ਬਾਵਜੂਦ ਥਾਣਿਆਂ ‘ਚ ਖੜ੍ਹੇ ਵਾਹਨਾਂ ਦਾ ਨਹੀਂ ਹੋਇਆ ਹੱਲ, DGP ਨੇ ਦਿੱਤੇ ਸਨ ਆਦੇਸ਼ ਕਰੋੜਾਂ ਰਾਸ਼ਨ ਕਾਰਡਧਾਰਕ ਪਰਿਵਾਰਾਂ ਲਈ ਖੁਸ਼ਖ਼ਬਰੀ, ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ ਪੰਜਾਬ 'ਚ Tax Free ਹੋਣਗੇ ਮੋਟਰਸਾਈਕਲ-ਸਕੂਟਰ! ਸੁਖਬੀਰ ਸਿੰਘ ਬਾਦਲ ਨੇ ਦਿੱਤੀ ਗਾਰੰਟੀ ਪੰਜਾਬ : 56 ਸਾਲਾਂ ਦਾ ਰਿਕਾਰਡ ਟੁੱਟਿਆ, 1970 ਤੋਂ ਬਾਅਦ ਦਾ ਹਾਈਐਸਟ ਤਾਪਮਾਨ

ਰਾਸ਼ਟਰੀ

PM ਮੋਦੀ ਨੇ ਸੌਂਪੀਆਂ ਆਧੁਨਿਕ ਫਲੈਟਾਂ ਦੀਆਂ ਚਾਬੀਆਂ, ਮਹਿਲਾ ਮੁਲਾਜ਼ਮਾਂ ਦੇ ਚਿਹਰੇ ਖਿੜੇ

08 ਮਾਰਚ, 2026 08:30 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਪੂਲ ਰਿਹਾਇਸ਼ੀ ਰਿਹਾਇਸ਼ (ਜੀਪੀਆਰਏ) ਮੁੜ ਵਿਕਾਸ ਯੋਜਨਾ ਦੇ ਅਧੀਨ ਐਤਵਾਰ ਨੂੰ 15,200 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਖੱਟੜ ਨਾਲ ਸਰੋਜਨੀ ਨਗਰ ਸਥਿਤ ਜੀਪੀਆਰਏ ਟਾਈਪ-5 ਕੁਆਰਟਰਾਂ ਦਾ ਦੌਰਾ ਕੀਤਾ ਅਤੇ ਮਹਿਲਾ ਲਾਭਪਾਤਰੀਆਂ ਨੂੰ ਚਾਬੀਆਂ ਸੌਂਪੀਆਂ। ਉਨ੍ਹਾਂ ਨੇ ਕੁਝ ਮਹਿਲਾ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ। ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ਅਨੁਸਾਰ, ਸਰੋਜਨੀ ਨਗਰ, ਨੇਤਾ ਜੀ ਨਗਰ, ਕਸਤੂਰਬਾ ਨਗਰ ਅਤੇ ਸ਼੍ਰੀਨਿਵਾਸਪੁਰੀ ਵਰਗੇ ਮੁੱਖ ਸਥਾਨਾਂ 'ਚ ਫੈਲੇ ਇਹ ਪ੍ਰਾਜੈਕਟ, ਜੀਪੀਆਰਏ ਕਾਲੋਨੀਆਂ ਦੇ ਆਧੁਨਿਕੀਕਰਨ ਅਤੇ ਸਰਕਾਰੀ ਕਰਮਚਾਰੀਆਂ ਅਤੇ ਪ੍ਰਸ਼ਾਸਨਿਕ ਦਫ਼ਤਰਾਂ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਤਿਆਰ ਕਰਨਾ ਹੈ।

ਇਨ੍ਹਾਂ ਪ੍ਰਾਜੈਕਟਾਂ ਦਾ ਮੁੜ ਵਿਕਾਸ ਇਕ ਨਵੀਨਤਾਕਾਰੀ ਆਤਮਨਿਰਭਰ ਵਿੱਤੀ ਮਾਡਲ ਰਾਹੀਂ ਕੀਤਾ ਗਿਆ ਹੈ, ਜੋ ਇਹ ਯਕੀਨੀ ਕਰਦਾ ਹੈ ਕਿ ਸਰਕਾਰੀ ਖਜ਼ਾਨੇ 'ਤੇ ਬੋਝ ਪਾਏ ਬਿਨਾਂ ਮੁੜ ਵਿਕਾਸ ਕੀਤਾ ਜਾਵੇ। ਇਸ ਮਾਡਲ ਦੇ ਅਧੀਨ ਸਰਕਾਰ ਪੂਰੇ ਪ੍ਰਾਜੈਕਟ ਨੂੰ ਵਿੱਤ ਪੋਸ਼ਣ ਦੇਣ ਲਈ ਪ੍ਰਾਜੈਕਟ ਖੇਤਰ ਦੇ ਇਕ ਸੀਮਿਤ ਹਿੱਸੇ ਦਾ ਵਪਾਰਕ ਅਤੇ ਰਿਹਾਇਸ਼ੀ ਖੇਤਰ ਵਜੋਂ ਵਿਕਾਸ ਕਰ ਰਹ ਹੈ। ਇਸ ਤੋਂ ਪ੍ਰਾਪਤ ਮਾਲੀਆ ਦੀ ਵਰਤੋਂ ਆਧੁਨਿਕ ਸਰਕਾਰੀ ਰਿਹਾਇਸ਼ਾਂ ਦੇ ਮੁੜ ਵਿਕਾਸ, ਬੁਨਿਆਦੀ ਢਾਂਚੇ ਦਾ ਸਮਰਥਨ ਕਰਨ ਅਤੇ ਜਨਤਕ ਸਹੂਲਤਾਂ ਲਈ ਵਿੱਤ ਪੋਸ਼ਣ ਲਈ ਕੀਤੀ ਜਾ ਰਹੀ ਹੈ। ਇਸ ਮੁੜ ਵਿਕਾਸ ਯੋਜਨਾ ਦੇ ਅਧੀਨ ਸਰਕਾਰੀ ਕਰਮਚਾਰੀਆਂ ਲਈ 9,350 ਤੋਂ ਵੱਧ ਆਧੁਨਿਕ ਫਲੈਟ ਉਪਲੱਬਧ ਕਰਵਾਏ ਜਾਣਗੇ, ਨਾਲ ਹੀ ਲਗਭਗ 48 ਲੱਖ ਵਰਗ ਫੁੱਟ ਦਫ਼ਤਰ ਖੇਤਰ ਦੀ ਜਗ੍ਹਾ ਬਣਾਈ ਜਾਵੇਗੀ, ਜਿਸ ਨਾਲ ਪ੍ਰਸ਼ਾਸਨਿਕ ਕੁਸ਼ਲਤਾ 'ਚ ਮਹੱਤਵਪੂਰਨ ਵਾਧਾ ਹੋਵੇਗਾ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਵਾਹਨ ਮਾਲਕਾਂ ਲਈ ਵੱਡੀ ਰਾਹਤ! ਦੂਜੇ ਸੂਬੇ 'ਚ ਗੱਡੀ ਟ੍ਰਾਂਸਫਰ ਕਰਨ ਲਈ ਫਿਜ਼ੀਕਲ NOC ਦੀ ਲੋੜ ਹੋਵੇਗੀ ਖਤਮ

ਵਾਹਨ ਮਾਲਕਾਂ ਲਈ ਵੱਡੀ ਰਾਹਤ! ਦੂਜੇ ਸੂਬੇ 'ਚ ਗੱਡੀ ਟ੍ਰਾਂਸਫਰ ਕਰਨ ਲਈ ਫਿਜ਼ੀਕਲ NOC ਦੀ ਲੋੜ ਹੋਵੇਗੀ ਖਤਮ

ਰਾਸ਼ਟਰਪਤੀ ਮੁਰਮੂ ਦੇ ਅਪਮਾਨ ਲਈ ਤ੍ਰਿਣਮੂਲ ਨੂੰ ਮੁਆਫ਼ ਨਹੀਂ ਕਰੇਗੀ ਜਨਤਾ : PM ਮੋਦੀ

ਰਾਸ਼ਟਰਪਤੀ ਮੁਰਮੂ ਦੇ ਅਪਮਾਨ ਲਈ ਤ੍ਰਿਣਮੂਲ ਨੂੰ ਮੁਆਫ਼ ਨਹੀਂ ਕਰੇਗੀ ਜਨਤਾ : PM ਮੋਦੀ

JDU 'ਚ ਸ਼ਾਮਲ ਹੋਏ ਨਿਤੀਸ਼ ਕੁਮਾਰ ਦੇ ਬੇਟੇ ਨਿਸ਼ਾਂਤ

JDU 'ਚ ਸ਼ਾਮਲ ਹੋਏ ਨਿਤੀਸ਼ ਕੁਮਾਰ ਦੇ ਬੇਟੇ ਨਿਸ਼ਾਂਤ

ਵਿਕਸਿਤ ਭਾਰਤ ਦੀ ਨੀਂਹ ਹੈ 'ਨਾਰੀ ਸ਼ਕਤੀ': PM ਮੋਦੀ ਨੇ ਮਹਿਲਾ ਦਿਵਸ ਦੀਆਂ ਦਿੱਤੀਆਂ ਮੁਬਾਰਕਾਂ

ਵਿਕਸਿਤ ਭਾਰਤ ਦੀ ਨੀਂਹ ਹੈ 'ਨਾਰੀ ਸ਼ਕਤੀ': PM ਮੋਦੀ ਨੇ ਮਹਿਲਾ ਦਿਵਸ ਦੀਆਂ ਦਿੱਤੀਆਂ ਮੁਬਾਰਕਾਂ

''ਹੁਣ ਨਹੀਂ ਰੁਕੇਗਾ ਭਾਰਤ..!'', ਅਮਰੀਕਾ ਬਾਰੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਦੇ'ਤਾ ਵੱਡਾ ਬਿਆਨ

''ਹੁਣ ਨਹੀਂ ਰੁਕੇਗਾ ਭਾਰਤ..!'', ਅਮਰੀਕਾ ਬਾਰੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਦੇ'ਤਾ ਵੱਡਾ ਬਿਆਨ

ਪੱਛਮੀ ਏਸ਼ੀਆ ਸੰਕਟ! 7 ਦਿਨਾਂ 'ਚ 52 ਹਜ਼ਾਰ ਭਾਰਤੀਆਂ ਦੀ ਹੋਈ ਸੁਰੱਖਿਅਤ ਵਤਨ ਵਾਪਸੀ

ਪੱਛਮੀ ਏਸ਼ੀਆ ਸੰਕਟ! 7 ਦਿਨਾਂ 'ਚ 52 ਹਜ਼ਾਰ ਭਾਰਤੀਆਂ ਦੀ ਹੋਈ ਸੁਰੱਖਿਅਤ ਵਤਨ ਵਾਪਸੀ

ਰਾਏਸੀਨਾ ਡਾਇਲਾਗ 2026: ਭਵਿੱਖ ਦੀਆਂ ਜੰਗਾਂ ਨੂੰ ਨਵਾਂ ਰੂਪ ਦੇਵੇਗਾ AI: ਅਨਿਲ ਚੌਹਾਨ

ਰਾਏਸੀਨਾ ਡਾਇਲਾਗ 2026: ਭਵਿੱਖ ਦੀਆਂ ਜੰਗਾਂ ਨੂੰ ਨਵਾਂ ਰੂਪ ਦੇਵੇਗਾ AI: ਅਨਿਲ ਚੌਹਾਨ

ਭਾਰਤ ਨੇ 'IRIS Lavan' ਨੂੰ ਦਿੱਤੀ ਸੁਰੱਖਿਅਤ ਪਨਾਹ, ਈਰਾਨ ਨੇ ਭਾਰਤ ਦਾ ਕੀਤਾ ਤਹਿ ਦਿਲੋਂ ਧੰਨਵਾਦ

ਭਾਰਤ ਨੇ 'IRIS Lavan' ਨੂੰ ਦਿੱਤੀ ਸੁਰੱਖਿਅਤ ਪਨਾਹ, ਈਰਾਨ ਨੇ ਭਾਰਤ ਦਾ ਕੀਤਾ ਤਹਿ ਦਿਲੋਂ ਧੰਨਵਾਦ

ਤੇਲੰਗਾਨਾ ਦੇ CM ਸਾਹਮਣੇ 130 ਮਾਓਵਾਦੀਆਂ ਨੇ ਕੀਤਾ ਸਰੰਡਰ

ਤੇਲੰਗਾਨਾ ਦੇ CM ਸਾਹਮਣੇ 130 ਮਾਓਵਾਦੀਆਂ ਨੇ ਕੀਤਾ ਸਰੰਡਰ

ਰਾਜਨੀਤੀ, ਨਹੀਂ ਤਾਂ ਪੁਲਾੜ ਵਿਗਿਆਨ ਦਾ ਖੇਤਰ! ਰਾਹੁਲ ਗਾਂਧੀ ਨੇ ਦੱਸਿਆ ਆਪਣਾ 'ਸੁਫ਼ਨਾ'

ਰਾਜਨੀਤੀ, ਨਹੀਂ ਤਾਂ ਪੁਲਾੜ ਵਿਗਿਆਨ ਦਾ ਖੇਤਰ! ਰਾਹੁਲ ਗਾਂਧੀ ਨੇ ਦੱਸਿਆ ਆਪਣਾ 'ਸੁਫ਼ਨਾ'