Monday, November 23, 2026
BREAKING
• 2027 ਚੋਣਾਂ ਲਈ ਭਾਜਪਾ ਦਾ ਵੱਡਾ ਦਾਅ, 3 ਹੈਲਪਲਾਈਨਾਂ ਤੇ QR ਕੋਡ ਰਾਹੀਂ ਲੋਕਾਂ ਤੋਂ ਮੰਗੇ ਸੁਝਾਅ • 60 ਫੀਸਦੀ ਸਾਫ਼ ਹੋਈ ਯਮੁਨਾ, ਪੀਣ ਯੋਗ ਹੋਇਆ ਪਾਣੀ: ਮਨਜਿੰਦਰ ਸਿਰਸਾ • Nvidia ਦੇ ਬਾਜ਼ਾਰ ਮੁੱਲ ’ਚ 905 ਅਰਬ ਡਾਲਰ ਦੀ ਗਿਰਾਵਟ, ਜਾਣੋ ਟਾਪ-100 ’ਚ ਭਾਰਤੀ ਕੰਪਨੀਆਂ ਦੀ ਸਥਿਤੀ • ਹਿਮਾਚਲ 'ਚ ਵਧਿਆ ਅਪਰਾਧਾਂ ਦਾ ਗ੍ਰਾਫ, ਬੇਖੌਫ ਹੋਏ ਅਪਰਾਧੀ, 4 ਸਾਲਾਂ 'ਚ 73 ਹਜ਼ਾਰ ਤੋਂ ਵੱਧ ਮਾਮਲੇ ਦਰਜ • ਚੀਨੀ ਜਾਸੂਸੀ ਏਜੰਸੀ ਦਾ ਨਵਾਂ ਲਕਸ਼ ! AI ਚਿੱਪ ਤਕਨਾਲੋਜੀ ਅਤੇ ਅਮਰੀਕੀ ਕੰਪਨੀਆਂ 'ਤੇ ਨਜ਼ਰ • ਦੱਖਣੀ ਚੀਨ ਸਾਗਰ 'ਤੇ ਚੀਨ ਤੇ ਆਸੀਆਨ ਦੇਸ਼ਾਂ ਵਿਚਕਾਰ ਆਚਾਰ ਸੰਹਿਤਾ 'ਤੇ ਗੱਲਬਾਤ ਅਧੂਰੀ • ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਕਰਨਗੇ ਰੂਸ ਦਾ ਅਧਿਕਾਰਤ ਦੌਰਾ • ਕਾਰਤਿਕ ਆਰੀਅਨ ਦੀ ਮੌਨਸਟਰ ਥ੍ਰਿਲਰ 'ਕਾਲੀਆ' ਦਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼ • ਧਨੁਸ਼ ਸਟਾਰਰ 'ਓਮ' ਨੇ ਬਾਕਸ ਆਫਿਸ 'ਤੇ 50 ਕਰੋੜ ਰੁਪਏ ਦਾ ਅੰਕੜਾ ਕੀਤਾ ਪਾਰ • ਪਿੱਚ 'ਤੇ 10 ਵਿਕਟਾਂ ਲੈਣਾ ਚੁਣੌਤੀਪੂਰਨ ਸੀ: ਸ਼ੁਭਮਨ ਗਿੱਲ

ਬਾਜ਼ਾਰ

Nvidia ਦੇ ਬਾਜ਼ਾਰ ਮੁੱਲ ’ਚ 905 ਅਰਬ ਡਾਲਰ ਦੀ ਗਿਰਾਵਟ, ਜਾਣੋ ਟਾਪ-100 ’ਚ ਭਾਰਤੀ ਕੰਪਨੀਆਂ ਦੀ ਸਥਿਤੀ

23 ਨਵੰਬਰ, 2026 04:29 PM

ਅਮਰੀਕੀ ਏ. ਆਈ. ਚਿੱਪ ਨਿਰਮਾਤਾ ਕੰਪਨੀ ਐੱਨਵੀਡੀਆ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਕਾਰਨ 5 ਕਾਰੋਬਾਰੀ ਦਿਨਾਂ ’ਚ ਇਸ ਦੇ ਬਾਜ਼ਾਰ ਪੂੰਜੀਕਰਨ ’ਚ 905 ਅਰਬ ਡਾਲਰ ਦੀ ਕਮੀ ਆਈ ਹੈ। ਇਹ ਰਕਮ ਪਾਕਿਸਤਾਨ ਦੀ ਜੀ. ਡੀ. ਪੀ. ਦੇ ਲੱਗਭਗ ਦੁੱਗਣੇ ਦੇ ਬਰਾਬਰ ਦੱਸੀ ਜਾ ਰਹੀ ਹੈ। ਇਸ ਦੌਰਾਨ ਕੰਪਨੀ ਦੇ ਸ਼ੇਅਰ 23 ਫੀਸਦੀ ਟੁੱਟ ਗਏ।


ਰਿਪੋਰਟ ਮੁਤਾਬਕ, 6 ਅਕਤੂਬਰ ਦੇ ਸਭ ਤੋਂ ਉੱਚੇ ਪੱਧਰ ਤੋਂ ਐੱਨਵੀਡੀਆ ਦੇ ਸ਼ੇਅਰ ਲੱਗਭਗ 45 ਫੀਸਦੀ ਡਿੱਗ ਚੁੱਕੇ ਹਨ। ਇਸ ਨਾਲ ਕੰਪਨੀ ਦੇ ਬਾਜ਼ਾਰ ਪੂੰਜੀਕਰਨ ’ਚ 2.88 ਟ੍ਰਿਲੀਅਨ ਡਾਲਰ ਦੀ ਕਮੀ ਆਈ ਹੈ। ਲਗਾਤਾਰ ਗਿਰਾਵਟ ਕਾਰਨ ਕੰਪਨੀ ਦੁਨੀਆ ਦੀਆਂ ਸਭ ਤੋਂ ਕੀਮਤੀ ਕੰਪਨੀਆਂ ਦੀ ਸੂਚੀ ’ਚ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਇਸ ਦਾ ਬਾਜ਼ਾਰ ਪੂੰਜੀਕਰਨ 3.031 ਟ੍ਰਿਲੀਅਨ ਡਾਲਰ ਰਹਿ ਗਿਆ ਹੈ।


ਇਸ ਸੂਚੀ ’ਚ ਐਪਲ 4.978 ਟ੍ਰਿਲੀਅਨ ਡਾਲਰ ਦੇ ਨਾਲ ਪਹਿਲੇ, ਮਾਈਕ੍ਰੋਸਾਫਟ 3.598 ਟ੍ਰਿਲੀਅਨ ਡਾਲਰ ਦੇ ਨਾਲ ਦੂਜੇ ਅਤੇ ਅਲਫਾਬੇਟ 3.245 ਟ੍ਰਿਲੀਅਨ ਡਾਲਰ ਦੇ ਨਾਲ ਤੀਜੇ ਸਥਾਨ ’ਤੇ ਹੈ।

ਦੂਜੇ ਪਾਸੇ, ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਨੇ ਗਲੋਬਲ ਕੰਪਨੀਆਂ ਦੀ ਸੂਚੀ ’ਚ 5 ਸਥਾਨਾਂ ਦੀ ਛਾਲ ਲਗਾ ਕੇ 83ਵਾਂ ਸਥਾਨ ਹਾਸਲ ਕੀਤਾ ਹੈ। ਕੰਪਨੀ ਦਾ ਬਾਜ਼ਾਰ ਪੂੰਜੀਕਰਨ 201.15 ਅਰਬ ਡਾਲਰ ਪਹੁੰਚ ਗਿਆ ਹੈ। ਇਸ ਸੂਚੀ ’ਚ ਸ਼ਾਮਲ ਹੋਣ ਵਾਲੀ ਰਿਲਾਇੰਸ ਭਾਰਤ ਦੀ ਇਕਲੌਤੀ ਕੰਪਨੀ ਹੈ।

 

Have something to say? Post your comment

ਅਤੇ ਬਾਜ਼ਾਰ ਖਬਰਾਂ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ 'ਚ ਭਾਰੀ ਗਿਰਾਵਟ , 23 ਪੈਸੇ ਡਿੱਗਾ ਰੁਪਿਆ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ 'ਚ ਭਾਰੀ ਗਿਰਾਵਟ , 23 ਪੈਸੇ ਡਿੱਗਾ ਰੁਪਿਆ

Airtel ਨੇ ਸ਼ੁਰੂ ਕੀਤਾ ਟ੍ਰੈਵਲ ਵੀਕ, ਇੰਟਰਨੈਸ਼ਨਲ ਰੋਮਿੰਗ ’ਤੇ ਮਿਲੇਗੀ 10 ਫੀਸਦੀ ਛੋਟ

Airtel ਨੇ ਸ਼ੁਰੂ ਕੀਤਾ ਟ੍ਰੈਵਲ ਵੀਕ, ਇੰਟਰਨੈਸ਼ਨਲ ਰੋਮਿੰਗ ’ਤੇ ਮਿਲੇਗੀ 10 ਫੀਸਦੀ ਛੋਟ

ਸੈਂਸੈਕਸ ਤੇ ਨਿਫਟੀ 'ਚ ਸ਼ਾਨਦਾਰ ਵਾਧਾ, ਨਿਵੇਸ਼ਕ ਹੋਏ ਮਾਲਾਮਾਲ ; ਜਾਣੋ ਅਚਾਨਕ ਵਾਧੇ ਦੇ ਕਾਰਨ

ਸੈਂਸੈਕਸ ਤੇ ਨਿਫਟੀ 'ਚ ਸ਼ਾਨਦਾਰ ਵਾਧਾ, ਨਿਵੇਸ਼ਕ ਹੋਏ ਮਾਲਾਮਾਲ ; ਜਾਣੋ ਅਚਾਨਕ ਵਾਧੇ ਦੇ ਕਾਰਨ

ਟਾਟਾ ਸਟੀਲ ਓਡਿਸ਼ਾ ’ਚ ਇਸਪਾਤ ਪਲਾਂਟ ਦੀ ਗੈਸ ਤੋਂ ਬਣਾਏਗੀ ਹਾਈਡ੍ਰੋਜਨ, ਅਮਰੀਕੀ ਕੰਪਨੀ ਨਾਲ ਕੀਤੀ ਭਾਈਵਾਲੀ

ਟਾਟਾ ਸਟੀਲ ਓਡਿਸ਼ਾ ’ਚ ਇਸਪਾਤ ਪਲਾਂਟ ਦੀ ਗੈਸ ਤੋਂ ਬਣਾਏਗੀ ਹਾਈਡ੍ਰੋਜਨ, ਅਮਰੀਕੀ ਕੰਪਨੀ ਨਾਲ ਕੀਤੀ ਭਾਈਵਾਲੀ

OPEN AI ਭਾਰਤ ’ਚ ਖੋਜਕਾਰਾਂ ਨੂੰ 12 ਮਹੀਨਿਆਂ ਲਈ ਮੁਫਤ ਦੇਵੇਗੀ ਚੈਟ GPT ਪਲੱਸ

OPEN AI ਭਾਰਤ ’ਚ ਖੋਜਕਾਰਾਂ ਨੂੰ 12 ਮਹੀਨਿਆਂ ਲਈ ਮੁਫਤ ਦੇਵੇਗੀ ਚੈਟ GPT ਪਲੱਸ

ਸਾਈਬਰ ਠੱਗੀ ਰੋਕਣ ਲਈ NPCI ਨੇ ਗੂਗਲ ਨਾਲ ਮਿਲਾਇਆ ਹੱਥ, ਐਂਡ੍ਰਾਇਡ ਫੋਨ ਦੀਆਂ ਖਾਮੀਆਂ ਹੋਣਗੀਆਂ ਦੂਰ

ਸਾਈਬਰ ਠੱਗੀ ਰੋਕਣ ਲਈ NPCI ਨੇ ਗੂਗਲ ਨਾਲ ਮਿਲਾਇਆ ਹੱਥ, ਐਂਡ੍ਰਾਇਡ ਫੋਨ ਦੀਆਂ ਖਾਮੀਆਂ ਹੋਣਗੀਆਂ ਦੂਰ

ਭਾਰਤ ਦੇ ਸਮਾਰਟਫੋਨ ਤੋਂ ਇਲਾਵਾ ਹੋਰ ਇਲੈਕਟ੍ਰਾਨਿਕਸ ਨਿਰਯਾਤ ਵਿੱਚ 56.5% ਦਾ ਜ਼ਬਰਦਸਤ ਉਛਾਲ

ਭਾਰਤ ਦੇ ਸਮਾਰਟਫੋਨ ਤੋਂ ਇਲਾਵਾ ਹੋਰ ਇਲੈਕਟ੍ਰਾਨਿਕਸ ਨਿਰਯਾਤ ਵਿੱਚ 56.5% ਦਾ ਜ਼ਬਰਦਸਤ ਉਛਾਲ

AI ਕਾਰਨ ਖ਼ਤਰੇ 'ਚ 20% ਨੌਕਰੀਆਂ! IBM ਚੇਅਰਮੈਨ ਦਾ ਨਿਵੇਸ਼ ਨੂੰ ਲੈ ਕੇ ਵੱਡਾ ਬਿਆਨ

AI ਕਾਰਨ ਖ਼ਤਰੇ 'ਚ 20% ਨੌਕਰੀਆਂ! IBM ਚੇਅਰਮੈਨ ਦਾ ਨਿਵੇਸ਼ ਨੂੰ ਲੈ ਕੇ ਵੱਡਾ ਬਿਆਨ

ਸ਼ੇਅਰ ਬਾਜ਼ਾਰ ਨੇ ਅੱਜ ਫ਼ਿਰ ਫੜੀ ਰਫ਼ਤਾਰ ! ਇਨ੍ਹਾਂ ਸ਼ੇਅਰਾਂ ਨੇ ਭਰੀ ਉਡਾਣ

ਸ਼ੇਅਰ ਬਾਜ਼ਾਰ ਨੇ ਅੱਜ ਫ਼ਿਰ ਫੜੀ ਰਫ਼ਤਾਰ ! ਇਨ੍ਹਾਂ ਸ਼ੇਅਰਾਂ ਨੇ ਭਰੀ ਉਡਾਣ

Nvidia 'ਚ ਜੇਨਸਨ ਹੁਆਂਗ ਦੀ ਵਾਪਸੀ ਦੀਆਂ ਅਟਕਲਾਂ ਤੇਜ਼, ਸਮਰਥਨ 'ਚ ਆਏ Elon Musk ਸਮੇਤ ਵੱਡੇ ਨਿਵੇਸ਼ਕ

Nvidia 'ਚ ਜੇਨਸਨ ਹੁਆਂਗ ਦੀ ਵਾਪਸੀ ਦੀਆਂ ਅਟਕਲਾਂ ਤੇਜ਼, ਸਮਰਥਨ 'ਚ ਆਏ Elon Musk ਸਮੇਤ ਵੱਡੇ ਨਿਵੇਸ਼ਕ