Monday, May 12, 2025
BREAKING
ਅੱਜ ਰਾਤ 8 ਵਜੇ ਦੇਸ਼ ਨੂੰ ਸੰਬੋਧਨ ਕਰਨਗੇ PM ਮੋਦੀ ਦਿੱਲੀ ਵਿਧਾਨ ਸਭਾ ਦਾ ਮੰਗਲਵਾਰ ਤੋਂ ਸ਼ੁਰੂ ਹੋਣ ਵਾਲਾ ਬਜਟ ਸੈਸ਼ਨ ਦਾ ਦੂਜਾ ਪੜਾਅ ਰੱਦ ਨਾਭਾ ਜੇਲ੍ਹ ਬ੍ਰੇਕ ਕਾਂਡ 'ਚ ਫਰਾਰ ਹੋਇਆ ਅੱਤਵਾਦੀ ਕਸ਼ਮੀਰਾ ਸਿੰਘ 9 ਸਾਲ ਬਾਅਦ ਗ੍ਰਿਫ਼ਤਾਰ ਵੱਡੀ ਖ਼ਬਰ: ਪੰਜਾਬ 'ਚ ਸਕੂਲਾਂ ਤੇ ਸਿੱਖਿਆ ਸੰਸਥਾਨਾਂ ਨੂੰ ONLINE ਪੜ੍ਹਾਈ ਕਰਵਾਉਣ ਦੇ ਹੁਕਮ S-400 ਤੋਂ ਬਾਅਦ ਹੁਣ S-500 ਦੀ ਤਿਆਰੀ 'ਚ ਭਾਰਤ, ਰੂਸ ਨਾਲ ਕੀਤਾ ਜਾ ਸਕਦੈ ਵੱਡਾ ਸੌਦਾ ਫੌਜ ਨੇ ਜਾਰੀ ਕੀਤੀ ਵੀਡੀਓ, ਹੁਣ ਅਪੀਲ ਨਹੀਂ ਜੰਗ ਹੋਵੇਗੀ ਪਾਣੀ ਦੇ ਮੁੱਦੇ 'ਤੇ ਐਕਸ਼ਨ 'ਚ ਪੰਜਾਬ ਸਰਕਾਰ, BBMB ਖ਼ਿਲਾਫ਼ ਪੁੱਜੀ ਹਾਈਕੋਰਟ ਫਾਜ਼ਿਲਕਾ ਤੋਂ ਵੱਡੀ ਖ਼ਬਰ : 60 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ 3 ਨਸ਼ਾ ਤਸਕਰ ਗ੍ਰਿਫ਼ਤਾਰ ਡੇਰਾ ਬਿਆਸ ਦੀ ਵਿਸ਼ਵ ਭਰ 'ਚ ਹੋ ਰਹੀ ਚਰਚਾ, ਜੰਗੀ ਪੀੜਤਾਂ ਲਈ ਵਧਾਏ ਹੱਥ ਆਪ੍ਰੇਸ਼ਨ ਸਿੰਦੂਰ ਤਹਿਤ ਭਾਰਤ ਦਾ ਪਾਕਿ ਨੂੰ ਸਖ਼ਤ ਸੁਨੇਹਾ, ਜੰਗ ਸਿਰਫ਼ ਸਾਡੀਆਂ ਫ਼ੌਜਾਂ ਹੀ ਨਹੀਂ ਸਗੋਂ ...

ਸਿਹਤ

Liver ਨੂੰ ਰੱਖਣੈ Healthy ਤਾਂ ਡਾਈਟ ’ਚ ਸ਼ਾਮਲ ਕਰੋ ਇਹ ਚੀਜ਼ਾਂ! ਮਿਲਣਗੇ ਫਾਇਦੇ

12 ਮਈ, 2025 03:38 PM

ਲੀਵਰ ਸਾਡੀ ਬੋਡੀ ਦਾ ਸਭ ਤੋਂ ਮਹੱਤਵਪੂਰਨ ਅੰਗਾਂ ’ਚੋਂ ਇਕ ਹੈ ਜੋ ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਸਾਫ਼ ਰੱਖਣ, ਖਾਣੇ ਨੂੰ ਹਜ਼ਮ ਕਰਨ ਅਤੇ ਪੌਸ਼ਟਿਕ ਤੱਤਾਂ ਨੂੰ ਸੰਭਾਲਣ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ ਪਰ ਜੇ ਇਹੀ ਲੀਵਰ ਚਰਬੀ ਨਾਲ ਭਰ ਜਾਏ ਜਾਂ ਕਮਜ਼ੋਰ ਹੋ ਜਾਏ, ਤਾਂ ਸਰੀਰ ਦੀ ਸਾਰੀ ਪ੍ਰਕਿਰਿਆ ਹੀ ਡਿੱਗਣ ਲੱਗਦੀ ਹੈ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਡਾਈਟ ’ਚ ਕੁਝ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰੀਏ ਜੋ ਲੀਵਰ ਨੂੰ ਸਾਫ ਅਤੇ ਹੈਲਦੀ ਰੱਖਣ ’ਚ ਮਦਦਗਾਰ ਹੋਣ।

ਖਾਓ ਇਹ ਚੀਜ਼ਾਂ :- 

ਹਰੇ ਪੱਤਿਆਂ ਵਾਲੀਆਂ ਸਬਜ਼ੀਆਂ    
- ਲੀਵਰ ਨੂੰ ਹੈਲਦੀ ਰੱਖਣ ਲਈ ਪਾਲਕ, ਬਥੂਆ ਖਾਓ ਜੋ ਕਿ ਸਰੀਰ ’ਚ ਗੰਦੇ ਟਾਕਸਿਨ ਨੂੰ ਲੀਵਰ ਤੋਂ ਬਾਹਰ ਕੱਢਣ ’ਚ ਮਦਦ ਕਰਦੀਆਂ ਹਨ।

ਨਿੰਬੂ ਅਤੇ ਲੇਮਨ ਵਾਟਰ
- ਨਿੰਬੂ ’ਚ ਹੋਣ ਵਾਲਾ ਵਿਟਾਮਿਨ C ਲੀਵਰ ਨੂੰ ਡੀਟੌਕਸ ਕਰਦਾ ਹੈ ਅਤੇ ਬਾਇਲ ਦੇ ਪ੍ਰੋਡਕਸ਼ਨ ਨੂੰ ਵਧਾਉਂਦਾ ਹੈ।

ਬਰੋਕਲੀ ਅਤੇ ਫੁੱਲਗੋਭੀ
- ਇਹ cruciferous vegetables ਲੀਵਰ ਐਂਜ਼ਾਈਮਸ ਨੂੰ ਐਕਟੀਵੇਟ ਕਰਦੀਆਂ ਹਨ ਜੋ ਟਾਕਸਿਨ ਹਟਾਉਣ ’ਚ ਮਦਦ ਕਰਦੇ ਹਨ।

ਸੇਬ 
- ਸੇਬ ’ਚ ਪੈਕਟਿਨ ਹੁੰਦਾ ਹੈ ਜੋ ਹਾਜ਼ਮੇ ਨੂੰ ਸਾਫ਼ ਕਰਕੇ ਲੀਵਰ 'ਤੇ ਦਬਾਅ ਘਟਾਉਂਦਾ ਹੈ।

ਲੱਸਣ
- ਇਹ ਲੀਵਰ ਨੂੰ ਐਕਟੀਵੇਟ ਕਰਕੇ ਟਾਕਸਿਨ ਹਟਾਉਣ ਵਾਲੇ ਐਂਜ਼ਾਈਮ ਪੈਦਾ ਕਰਦਾ ਹੈ।

ਐਵੋਕਾਡੋ 
- ਇਹ ਐਂਟੀਓਕਸੀਡੈਂਟ "ਗਲੂਥਾਯੋਨ" ਨੂੰ ਵਧਾਉਂਦਾ ਹੈ ਜੋ ਲੀਵਰ ਨੂੰ ਸਾਫ਼ ਰੱਖਣ ’ਚ ਮਦਦਗਾਰ ਹੈ।

ਹੋਲ ਗ੍ਰੇਨਸ 
- ਬ੍ਰਾਊਨ ਚਾਵਲ, ਓਟਸ ਅਤੇ ਹੋਰ ਫਾਈਬਰ ਵਾਲੀਆਂ ਚੀਜ਼ਾਂ ਲੀਵਰ ਦੀ ਗਤੀਵਿਧੀ ਨੂੰ ਠੀਕ ਰੱਖਦੀਆਂ ਹਨ।

ਕੌਫੀ 
- ਅਧਿਐਨ ਦੱਸਦੇ ਹਨ ਕਿ ਰੋਜ਼ਾਨਾ 1–2 ਕੱਪ ਕੌਫੀ ਲੀਵਰ ਨੂੰ ਫੈਟੀ ਲੀਵਰ ਤੋਂ ਬਚਾ ਸਕਦੀ ਹੈ।

ਅਖਰੋਟ 
- ਇਹ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ ਜੋ ਲੀਵਰ ਨੂੰ ਸੋਜ ਤੋਂ ਬਚਾਉਂਦੇ ਹਨ।

ਜ਼ਿਆਦਾ ਪਾਣੀ ਪੀਣਾ 
- ਜਿੰਨਾ ਜ਼ਿਆਦਾ ਪਾਣੀ ਪੀਓਗੇ, ਓਨਾ ਹੀ ਲੀਵਰ ਸਰੀਰ ਤੋਂ ਜ਼ਹਿਰੀਲੇ ਤੱਤ ਬਾਹਰ ਕੱਢਣ ’ਚ ਸਫ਼ਲ ਰਹੇਗਾ।

Have something to say? Post your comment

ਅਤੇ ਸਿਹਤ ਖਬਰਾਂ

ਸਾਵਧਾਨ! ਨਹੁੰ ਖਾਣ ਦੀ ਆਦਤ ਪਹੁੰਚਾ ਸਕਦੀ ਹੈ ਤੁਹਾਡੀ ਸਿਹਤ ਨੂੰ ਨੁਕਸਾਨ

ਸਾਵਧਾਨ! ਨਹੁੰ ਖਾਣ ਦੀ ਆਦਤ ਪਹੁੰਚਾ ਸਕਦੀ ਹੈ ਤੁਹਾਡੀ ਸਿਹਤ ਨੂੰ ਨੁਕਸਾਨ

ਲਗਾਤਾਰ ਹੋ ਰਹੇ ਬੁਖਾਰ ਨੂੰ ਨਾ ਕਰੋ ਇਗਨੋਰ! ਜਾਣੋ ਦੇ ਪਿੱਛੇ ਦੇ ਮੁੱਖ ਕਾਰਨ

ਲਗਾਤਾਰ ਹੋ ਰਹੇ ਬੁਖਾਰ ਨੂੰ ਨਾ ਕਰੋ ਇਗਨੋਰ! ਜਾਣੋ ਦੇ ਪਿੱਛੇ ਦੇ ਮੁੱਖ ਕਾਰਨ

ਭੁੱਖ ਨਾ ਲੱਗਣ ਦੇ ਕੀ ਹਨ ਕਾਰਨ!

ਭੁੱਖ ਨਾ ਲੱਗਣ ਦੇ ਕੀ ਹਨ ਕਾਰਨ!

ਰੋਜ਼ਾਨਾ ਪੀਂਦੇ ਹੋ ਜੀਰਾ ਪਾਣੀ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ

ਰੋਜ਼ਾਨਾ ਪੀਂਦੇ ਹੋ ਜੀਰਾ ਪਾਣੀ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ

ਸਵਾਦ ਦੇ ਨਾਲ-ਨਾਲ ਸਿਹਤ ਵੀ! ਕੀ ਤੁਸੀਂ ਜਾਣਦੇ ਹੋ ਇਸ ਸਬਜ਼ੀ ਦੇ ਖਾਣ ਦੇ ਫਾਇਦੇ?

ਸਵਾਦ ਦੇ ਨਾਲ-ਨਾਲ ਸਿਹਤ ਵੀ! ਕੀ ਤੁਸੀਂ ਜਾਣਦੇ ਹੋ ਇਸ ਸਬਜ਼ੀ ਦੇ ਖਾਣ ਦੇ ਫਾਇਦੇ?

ਇਕ ਮਹੀਨਾ ਪੀ ਲਓ ਇਹ ਡ੍ਰਿੰਕ! ਸਰੀਰ ਨੂੰ ਮਿਲਣਗੇ ਬੇਮਿਸਾਲ ਲਾਭ

ਇਕ ਮਹੀਨਾ ਪੀ ਲਓ ਇਹ ਡ੍ਰਿੰਕ! ਸਰੀਰ ਨੂੰ ਮਿਲਣਗੇ ਬੇਮਿਸਾਲ ਲਾਭ

Summer ’ਚ ਸਰੀਰ ਨੂੰ ਰੱਖਣੈ Hydrate ਤਾਂ ਖਾਓ ਇਹ ਫਲ! ਫਾਇਦੇ ਜਾਣ ਹੋ ਜਾਓਗੇ ਹੈਰਾਨ

Summer ’ਚ ਸਰੀਰ ਨੂੰ ਰੱਖਣੈ Hydrate ਤਾਂ ਖਾਓ ਇਹ ਫਲ! ਫਾਇਦੇ ਜਾਣ ਹੋ ਜਾਓਗੇ ਹੈਰਾਨ

ਗਰਮੀਆਂ 'ਚ ਦਿਲ ਦੇ ਮਰੀਜ਼ ਰੱਖੋ ਖਾਸ ਧਿਆਨ! ਇਸ ਤਰ੍ਹਾਂ ਆਪਣੇ ਦਿਲ ਨੂੰ ਬਣਾਓ ਮਜ਼ਬੂਤ

ਗਰਮੀਆਂ 'ਚ ਦਿਲ ਦੇ ਮਰੀਜ਼ ਰੱਖੋ ਖਾਸ ਧਿਆਨ! ਇਸ ਤਰ੍ਹਾਂ ਆਪਣੇ ਦਿਲ ਨੂੰ ਬਣਾਓ ਮਜ਼ਬੂਤ

ਜਾਣੋ ਆਪਣੇ ਮਸੂੜਿਆਂ ਦੇ ਹੇਠਾਂ ਖਿਸਕਣ ਦੀ ਵਜ੍ਹਾ

ਜਾਣੋ ਆਪਣੇ ਮਸੂੜਿਆਂ ਦੇ ਹੇਠਾਂ ਖਿਸਕਣ ਦੀ ਵਜ੍ਹਾ

ਬਜ਼ੁਰਗ ਹੀ ਨਹੀਂ ਬੱਚੇ ਵੀ ਹੋ ਰਹੇ ਗਠੀਏ ਦੇ ਸ਼ਿਕਾਰ, ਇਹ ਲੱਛਣ ਦਿਖਦੇ ਤਾਂ ਹੋ ਜਾਓ ਸਾਵਧਾਨ

ਬਜ਼ੁਰਗ ਹੀ ਨਹੀਂ ਬੱਚੇ ਵੀ ਹੋ ਰਹੇ ਗਠੀਏ ਦੇ ਸ਼ਿਕਾਰ, ਇਹ ਲੱਛਣ ਦਿਖਦੇ ਤਾਂ ਹੋ ਜਾਓ ਸਾਵਧਾਨ