Thursday, November 12, 2026
BREAKING
• ਆਮ ਆਦਮੀ ਪਾਰਟੀ ਵਲੋਂ 31 ਹੋਰ ਉਮੀਦਵਾਰਾਂ ਦਾ ਐਲਾਨ, CM ਮਾਨ ਨੇ ਐਲਾਨੀ ਸੂਚੀ • ਵੱਡੀ ਖ਼ਬਰ ; ਅਮਿਤਾਭ ਬੱਚਨ ਦੇ ਬੰਗਲੇ ਨੂੰ ਉਡਾਉਣ ਦੀ ਮਿਲੀ ਧਮਕੀ ! BMC, ਏਅਰਪੋਰਟ ਤੇ ਬੈਂਕਾਂ ਨੂੰ ਵੀ... • ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਇਮਰਾਨ ਖਾਨ ਦੀਆਂ ਦੋ ਭੈਣਾਂ ਨੂੰ ਕਰ'ਤਾ ਰਿਹਾਅ • ਚੰਡੀਗੜ੍ਹ 'ਚ ਦਿਲਜੀਤ ਦੇ ਸ਼ੋਅ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਬੈਂਕਾਂ ਤੇ ਮੋਹਾਲੀ ਏਅਰਪੋਰਟ ਲਈ ਵੀ ਆਈ ਈਮੇਲ • ਗਮਾਡਾ ਨੇ ਚਾਰ ਪਿੰਡਾਂ 'ਚ ਚਲਾਇਆ ਪੀਲਾ ਪੰਜਾ, ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਕੀਤੀ ਕਾਰਵਾਈ • ਕਾਂਗਰਸ 'ਚ ਟਿਕਟਾਂ ਨੂੰ ਲੈ ਕੇ ਸਚਿਨ ਪਾਇਲਟ ਦਾ ਵੱਡਾ ਬਿਆਨ, ਪਰਗਟ ਸਿੰਘ ਦੀ ਕੀਤੀ ਤਾਰੀਫ਼ • ਦੇਸ਼ 'ਚ ਵਧ ਰਹੀ ਮਹਿੰਗਾਈ 'ਤੇ ਜੈਰਾਮ ਰਮੇਸ਼ ਨੇ ਕੇਂਦਰ ਸਰਕਾਰ ਨੂੰ ਘੇਰਿਆ • ਬਾਲ ਦਿਵਸ 'ਤੇ ਤਾਮਿਲਨਾਡੂ 'ਚ 61.84 ਲੱਖ ਤੋਂ ਵੱਧ ਸਕੂਲੀ ਵਿਦਿਆਰਥੀਆਂ ਨੂੰ ਵੰਡੇ ਜਾਣਗੇ ਕੇਕ • ਰੇਅਰ ਅਰਥ ਮਿਨਰਲਜ਼ ਦੇ ਮਾਮਲੇ 'ਚ ਤੇਜ਼ੀ ਨਾਲ ਅੱਗੇ ਵਧ ਰਿਹਾ ਭਾਰਤ ! 2025 ਤੋਂ ਹੁਣ ਤੱਕ ਕੀਤੇ 15 ਸਮਝੌਤੇ • ਨਿਊਯਾਰਕ ਦੀ ਜੇਲ੍ਹ ਤੋਂ ਬ੍ਰਿਟਿਸ਼ ਏਅਰਬੇਸ ’ਤੇ ਹਮਲੇ ਦੀ ਸਾਜ਼ਿਸ਼ ! ਫ਼ੋਨ ’ਤੇ ਕੋਡ ਭਾਸ਼ਾ ’ਚ ਆ ਰਹੇ ਸੀ ਹੁਕਮ

ਮਨੋਰੰਜਨ

34 ਸਾਲਾਂ ਬਾਅਦ ਮੁੜ ਲਾੜੀ ਬਣੇਗੀ ਅਰਚਨਾ ਪੂਰਨ ਸਿੰਘ ! ਇਸ ਦਿਨ ਲਵੇਗੀ ਸੱਤ ਫੇਰੇ

12 ਨਵੰਬਰ, 2026 06:41 PM

ਬਾਲੀਵੁੱਡ ਅਤੇ ਟੀਵੀ ਜਗਤ ਦੀ ਮਸ਼ਹੂਰ ਜੋੜੀ ਅਰਚਨਾ ਪੂਰਨ ਸਿੰਘ ਅਤੇ ਪਰਮੀਤ ਸੇਠੀ ਇੱਕ ਵਾਰ ਫਿਰ ਤੋਂ ਧੂਮਧਾਮ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੋਵਾਂ ਦੇ ਮੁੜ ਵਿਆਹ ਦੀ ਤਾਰੀਖ 12 ਦਸੰਬਰ ਤੈਅ ਕੀਤੀ ਗਈ ਹੈ।

ਅਰਚਨਾ ਤੇ ਪਰਮੀਤ ਦਾ ਪਹਿਲਾ ਵਿਆਹ ਸਾਲ 1992 ਵਿੱਚ ਬਹੁਤ ਹੀ ਸਾਦਗੀ ਨਾਲ ਨਿੱਜੀ ਤੌਰ 'ਤੇ ਹੋਇਆ ਸੀ। ਉਸ ਸਮੇਂ ਕੋਈ ਵੱਡਾ ਸਮਾਗਮ ਆਯੋਜਿਤ ਨਹੀਂ ਕੀਤਾ ਗਿਆ ਸੀ ਅਤੇ ਪਰਿਵਾਰ ਦੇ ਕੁਝ ਚੁਣਿੰਦਾ ਲੋਕ ਹੀ ਸ਼ਾਮਲ ਹੋਏ ਸਨ। ਹੁਣ ਲਗਭਗ 34 ਸਾਲਾਂ ਬਾਅਦ ਦੋਵੇਂ ਆਪਣੇ ਪਰਿਵਾਰ, ਦੋਸਤਾਂ ਕਰੀਬੀਆਂ ਨਾਲ ਮਿਲ ਕੇ ਇਸ ਅਧੂਰੇ ਰਹੇ ਜਸ਼ਨ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹਨ।

ਇਸ ਵਿਆਹ ਦਾ ਗ੍ਰੈਂਡ ਜਸ਼ਨ ਰਿਐਲਿਟੀ ਸ਼ੋਅ 'ਪਤੀ, ਪਤਨੀ ਔਰ ਪੰਗਾ ਸੀਜ਼ਨ 2' ਦੇ ਮੰਚ 'ਤੇ ਦੇਖਣ ਨੂੰ ਮਿਲੇਗਾ। ਸ਼ੋਅ ਦੇ ਸੈੱਟ 'ਤੇ ਅਰਚਨਾ ਨੇ ਖੁਲਾਸਾ ਕੀਤਾ ਕਿ ਉਹ ਅਤੇ ਪਰਮੀਤ 12 ਦਸੰਬਰ ਨੂੰ ਮੁੜ ਸੱਤ ਫੇਰੇ ਲੈਣਗੇ। ਇਸ ਦੌਰਾਨ ਪਰਮੀਤ ਸੇਠੀ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ "ਗਲਤੀ ਹੋ ਜਾਂਦੀ ਹੈ", ਜਿਸ 'ਤੇ ਅਰਚਨਾ ਨੇ ਵੀ ਹੱਸਦਿਆਂ ਜਵਾਬ ਦਿੱਤਾ ਕਿ ਉਹ ਉਹੀ ਗਲਤੀ ਬਹੁਤ ਸਾਰੇ ਲੋਕਾਂ ਦੀ ਮੌਜੂਦਗੀ ਵਿੱਚ ਮੁੜ ਦੁਹਰਾਉਣ ਜਾ ਰਹੇ ਹਨ।

ਇਸ ਵਾਰ ਵਿਆਹ ਦੇ ਸਾਰੇ ਫੰਕਸ਼ਨ ਵੱਡੇ ਪੱਧਰ 'ਤੇ ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ ਸੰਗੀਤ, ਜਸ਼ਨ ਅਤੇ ਹੋਰ ਸਾਰੀਆਂ ਰਸਮਾਂ ਸ਼ਾਮਲ ਹੋਣਗੀਆਂ। ਇਸ ਤੋਂ ਪਹਿਲਾਂ ਸ਼ੋਅ ਦੇ ਪਹਿਲੇ ਸੀਜ਼ਨ ਵਿੱਚ ਅਦਾਕਾਰਾ ਅਵਿਕਾ ਗੌਰ ਤੇ ਉਨ੍ਹਾਂ ਦੇ ਪਤੀ ਮਿਲਿੰਦ ਚੰਦਵਾਨੀ ਦਾ ਵਿਆਹ ਵੀ ਕਰਵਾਇਆ ਗਿਆ ਸੀ। ਹੁਣ 12 ਦਸੰਬਰ ਦੇ ਇਸ ਗ੍ਰੈਂਡ ਸੈਲੀਬ੍ਰੇਸ਼ਨ ਨੂੰ ਦੇਖਣ ਲਈ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਿਤ ਹਨ।

 

Have something to say? Post your comment

ਅਤੇ ਮਨੋਰੰਜਨ ਖਬਰਾਂ

ਵੱਡੀ ਖ਼ਬਰ ; ਅਮਿਤਾਭ ਬੱਚਨ ਦੇ ਬੰਗਲੇ ਨੂੰ ਉਡਾਉਣ ਦੀ ਮਿਲੀ ਧਮਕੀ ! BMC, ਏਅਰਪੋਰਟ ਤੇ ਬੈਂਕਾਂ ਨੂੰ ਵੀ...

ਵੱਡੀ ਖ਼ਬਰ ; ਅਮਿਤਾਭ ਬੱਚਨ ਦੇ ਬੰਗਲੇ ਨੂੰ ਉਡਾਉਣ ਦੀ ਮਿਲੀ ਧਮਕੀ ! BMC, ਏਅਰਪੋਰਟ ਤੇ ਬੈਂਕਾਂ ਨੂੰ ਵੀ...

ਸਲਮਾਨ ਖਾਨ ਦੀ ਫਿਲਮ

ਸਲਮਾਨ ਖਾਨ ਦੀ ਫਿਲਮ "ਮਾਤ੍ਰਭੂਮੀ: ਮੇ ਵਾਰ ਰੈਸਟ ਇਨ ਪੀਸ" ਦਾ ਟ੍ਰੇਲਰ ਰਿਲੀਜ਼

ਹੋਮਬਲੇ ਫਿਲਮਸ ਤੇ ਟ੍ਰਾਂਸੇਡੈਂਟਲ ਫਿਲਮਸ ਨੇ ਮਿਲਾਇਆ ਹੱਥ

ਹੋਮਬਲੇ ਫਿਲਮਸ ਤੇ ਟ੍ਰਾਂਸੇਡੈਂਟਲ ਫਿਲਮਸ ਨੇ ਮਿਲਾਇਆ ਹੱਥ

ਟਾਈਗਰ ਸ਼ਰਾਫ 'ਤੇ ਫਾਇਰਿੰਗ ਮਾਮਲਾ: ਪੁਲਸ ਨੇ ਬਾਲੀਵੁੱਡ ਸਿਤਾਰਿਆਂ ਲਈ ਜਾਰੀ ਕੀਤੀ ਸੁਰੱਖਿਆ ਐਡਵਾਈਜ਼ਰੀ

ਟਾਈਗਰ ਸ਼ਰਾਫ 'ਤੇ ਫਾਇਰਿੰਗ ਮਾਮਲਾ: ਪੁਲਸ ਨੇ ਬਾਲੀਵੁੱਡ ਸਿਤਾਰਿਆਂ ਲਈ ਜਾਰੀ ਕੀਤੀ ਸੁਰੱਖਿਆ ਐਡਵਾਈਜ਼ਰੀ

ਕਾਰਤਿਕ ਆਰੀਅਨ ਨੇ ਲੰਡਨ 'ਚ ਮਨਾਈ ਦੀਵਾਲੀ

ਕਾਰਤਿਕ ਆਰੀਅਨ ਨੇ ਲੰਡਨ 'ਚ ਮਨਾਈ ਦੀਵਾਲੀ

ਇੰਦੌਰ 'ਚ ਦਿਲਜੀਤ ਦੋਸਾਂਝ ਨਹੀਂ ਗਾ ਸਕਣਗੇ ਆਪਣੇ ਇਹ 4 ਸੁਪਰਹਿੱਟ ਗਾਣੇ

ਇੰਦੌਰ 'ਚ ਦਿਲਜੀਤ ਦੋਸਾਂਝ ਨਹੀਂ ਗਾ ਸਕਣਗੇ ਆਪਣੇ ਇਹ 4 ਸੁਪਰਹਿੱਟ ਗਾਣੇ

4 ਸਾਲ ਦੀ ਹੋਈ ਰਾਹਾ, ਆਲੀਆ ਭੱਟ ਨੇ ਦਿਖਾਈ ਧੀ ਦੇ ਜਨਮਦਿਨ ਦੇ ਜਸ਼ਨ ਦੀ ਝਲਕ

4 ਸਾਲ ਦੀ ਹੋਈ ਰਾਹਾ, ਆਲੀਆ ਭੱਟ ਨੇ ਦਿਖਾਈ ਧੀ ਦੇ ਜਨਮਦਿਨ ਦੇ ਜਸ਼ਨ ਦੀ ਝਲਕ

ਸੀਰੀਜ਼

ਸੀਰੀਜ਼ "ਢਾਈ ਚਾਲ" ਦਾ ਟੀਜ਼ਰ ਜਾਰੀ

‘ਰਾਮਾਇਣ’ ਦੇ ਪ੍ਰੀਮੀਅਰ ’ਤੇ ਸਿਤਾਰਿਆਂ ਦਾ ਇਕੱਠ

‘ਰਾਮਾਇਣ’ ਦੇ ਪ੍ਰੀਮੀਅਰ ’ਤੇ ਸਿਤਾਰਿਆਂ ਦਾ ਇਕੱਠ

ਸਲਮਾਨ ਖਾਨ ਦੀ ਆਵਾਜ਼ ’ਚ ਰਿਲੀਜ਼ ਹੋਇਆ ‘ਮਾਤ੍ਰਭੂਮੀ’ ਦਾ ਗਾਣਾ ‘ਤੇਰੀ ਸੈਕਸੀ ਬਿਊਟੀ’

ਸਲਮਾਨ ਖਾਨ ਦੀ ਆਵਾਜ਼ ’ਚ ਰਿਲੀਜ਼ ਹੋਇਆ ‘ਮਾਤ੍ਰਭੂਮੀ’ ਦਾ ਗਾਣਾ ‘ਤੇਰੀ ਸੈਕਸੀ ਬਿਊਟੀ’