Tuesday, November 24, 2026
BREAKING
• ਸੁਪਰੀਮ ਕੋਰਟ ਦਾ 100 ਸਾਲ ਪੁਰਾਣੀ ਮਸਜਿਦ ਢਾਹੁਣ ਖ਼ਿਲਾਫ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ • ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਪੁੱਜੇ ਨਿਤਿਨ ਨਬੀਨ, ਟੇਕਿਆ ਮੱਥਾ • ਗੈਵਿਨ ਨਿਊਸੋਮ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ : ਅਜੈ ਜੈਨ ਭੂਟੋਰੀਆ • ਚੀਨ 'ਚ ਜਾਸੂਸੀ ਅਤੇ ਰਾਸ਼ਟਰੀ ਭੇਦ ਲੀਕ ਕਰਨ ਦੇ ਦੋਸ਼ 'ਚ ਅਧਿਕਾਰੀ ਨੂੰ ਮੌਤ ਦੀ ਸਜ਼ਾ • ਮੈਨੂੰ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਹੋਣ 'ਤੇ ਬਹੁਤ ਮਾਣ ਹੈ: ਈਸ਼ਾ ਦਿਓਲ • ਕਾਮੇਡੀ-ਡਰਾਮਾ ਸੀਰੀਜ਼ ‘ਪੰਚਾਇਤ’ ਸੀਜ਼ਨ 5 ਦਾ ਟ੍ਰੇਲਰ ਜਾਰੀ, ਤਿੰਨ ਦਸੰਬਰ ਨੂੰ ਹੋਵੇਗਾ ਪ੍ਰੀਮੀਅਰ • Asia Cup Rising Stars : ਵੈਭਵ ਦਾ ਤੂਫਾਨੀ ਸੈਂਕੜਾ, ਭਾਰਤ ਦਾ ਸਕੋਰ 138/2 • ਬੁਮਰਾਹ ਅਤੇ ਅਰਸ਼ਦੀਪ ਦੀ ਜੋੜੀ ਰਹੇਗੀ ਘਾਤਕ: ਅਭਿਨਵ ਮੁਕੁੰਦ • ਦੇਸ਼ ਦੀ ਆਰਥਿਕ ਵਿਕਾਸ ਦਰ 2026-27 ’ਚ 7 ਫੀਸਦੀ ਰਹਿਣ ਦਾ ਅੰਦਾਜ਼ਾ : ਐੱਸ. ਐਂਡ ਪੀ. • ਸੋਨਾ ਦਰਾਮਦ ਅਪ੍ਰੈਲ-ਅਕਤੂਬਰ ’ਚ 40 ਫੀਸਦੀ ਘਟੀ : ਸੀ. ਟੀ. ਆਈ.

ਬਾਜ਼ਾਰ

ਸੋਨਾ ਦਰਾਮਦ ਅਪ੍ਰੈਲ-ਅਕਤੂਬਰ ’ਚ 40 ਫੀਸਦੀ ਘਟੀ : ਸੀ. ਟੀ. ਆਈ.

24 ਨਵੰਬਰ, 2026 05:22 PM

ਨਵੀਂ ਦਿੱਲੀ : ਭਾਰਤ ’ਚ ਸੋਨੇ ਦੀ ਦਰਾਮਦ ਇਸ ਸਾਲ ਅਪ੍ਰੈਲ-ਅਕਤੂਬਰ ਦੌਰਾਨ ਸਾਲਾਨਾ ਆਧਾਰ ’ਤੇ ਲੱਗਭਗ 40 ਫੀਸਦੀ ਘਟ ਗਈ। ਇਨ੍ਹਾਂ 7 ਮਹੀਨਿਆਂ ਦੌਰਾਨ ਦੇਸ਼ ਨੇ 24.7 ਅਰਬ ਡਾਲਰ ਮੁੱਲ ਦਾ ਸੋਨਾ ਖਰੀਦਿਆ ਹੈ। ਉਦਯੋਗ ਸੰਸਥਾ ਚੈਂਬਰ ਆਫ ਟਰੇਡ ਐਂਡ ਇੰਡਸਟਰੀ (ਸੀ. ਟੀ. ਆਈ.) ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਨੇ ਇਹ ਜਾਣਕਾਰੀ ਦਿੱਤੀ।


ਗੋਇਲ ਅਨੁਸਾਰ ਭਾਰਤ ਨੇ ਅਪ੍ਰੈਲ ਤੋਂ ਅਕਤੂਬਰ 2025 ਦਰਮਿਆਨ 41.24 ਅਰਬ ਡਾਲਰ ਮੁੱਲ ਦਾ ਸੋਨਾ ਦਰਾਮਦ ਕੀਤਾ ਸੀ, ਜਦਕਿ ਇਸ ਸਾਲ ਇਸੇ ਮਿਆਦ ’ਚ ਇਹ ਅੰਕੜਾ 24.7 ਅਰਬ ਡਾਲਰ ਰਿਹਾ, ਭਾਵ ਇਸ ’ਚ 16.46 ਅਰਬ ਡਾਲਰ ਦੀ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜੇ ਚਾਲੂ ਵਿੱਤੀ ਸਾਲ ਦੌਰਾਨ ਸੋਨੇ ਦੀ ਖਰੀਦ ’ਚ ਆਈ ਵੱਡੀ ਕਮੀ ਨੂੰ ਦਰਸਾਉਂਦੇ ਹਨ।


ਗੋਇਲ ਨੇ ਦੱਸਿਆ ਕਿ ਵਿੱਤੀ ਸਾਲ 2025-26 ’ਚ ਸੋਨੇ ਦੀ ਦਰਾਮਦ ਲੱਗਭਗ 72 ਅਰਬ ਡਾਲਰ ਰਹੀ ਸੀ, ਜਦਕਿ 2026-27 ਲਈ ਇਸ ਦੇ 35 ਅਰਬ ਡਾਲਰ ਤੋਂ 40 ਅਰਬ ਡਾਲਰ ਦੇ ਵਿਚਕਾਰ ਰਹਿਣ ਦਾ ਅੰਦਾਜ਼ਾ ਹੈ। ਗੋਇਲ ਨੇ ਸੋਨੇ ਦੀ ਖਰੀਦ ’ਚ ਆਈ ਇਸ ਗਿਰਾਵਟ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਨੂੰ ਦਿੰਦਿਆਂ ਕਿਹਾ ਕਿ ਇਹ ਕਮੀ ਵਪਾਰਕ ਅੰਕੜਿਆਂ ’ਚ ਸਾਫ਼ ਦਿਖਾਈ ਦੇ ਰਹੀ ਹੈ। ਉਨ੍ਹਾਂ ਸੋਨੇ ਦੀਆਂ ਕੀਮਤਾਂ ’ਚ ਆਈ ਗਿਰਾਵਟ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨਾਲ ਗਾਹਕਾਂ ਅਤੇ ਵਪਾਰੀਆਂ ਲਈ ਇਸ ਕੀਮਤੀ ਧਾਤ ਨੂੰ ਖਰੀਦਣ ਦੀ ਲਾਗਤ ਘਟੀ ਹੈ।

 

Have something to say? Post your comment

ਅਤੇ ਬਾਜ਼ਾਰ ਖਬਰਾਂ

ਦੇਸ਼ ਦੀ ਆਰਥਿਕ ਵਿਕਾਸ ਦਰ 2026-27 ’ਚ 7 ਫੀਸਦੀ ਰਹਿਣ ਦਾ ਅੰਦਾਜ਼ਾ : ਐੱਸ. ਐਂਡ ਪੀ.

ਦੇਸ਼ ਦੀ ਆਰਥਿਕ ਵਿਕਾਸ ਦਰ 2026-27 ’ਚ 7 ਫੀਸਦੀ ਰਹਿਣ ਦਾ ਅੰਦਾਜ਼ਾ : ਐੱਸ. ਐਂਡ ਪੀ.

Nvidia ਦੇ ਬਾਜ਼ਾਰ ਮੁੱਲ ’ਚ 905 ਅਰਬ ਡਾਲਰ ਦੀ ਗਿਰਾਵਟ, ਜਾਣੋ ਟਾਪ-100 ’ਚ ਭਾਰਤੀ ਕੰਪਨੀਆਂ ਦੀ ਸਥਿਤੀ

Nvidia ਦੇ ਬਾਜ਼ਾਰ ਮੁੱਲ ’ਚ 905 ਅਰਬ ਡਾਲਰ ਦੀ ਗਿਰਾਵਟ, ਜਾਣੋ ਟਾਪ-100 ’ਚ ਭਾਰਤੀ ਕੰਪਨੀਆਂ ਦੀ ਸਥਿਤੀ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ 'ਚ ਭਾਰੀ ਗਿਰਾਵਟ , 23 ਪੈਸੇ ਡਿੱਗਾ ਰੁਪਿਆ

ਅਮਰੀਕੀ ਡਾਲਰ ਮੁਕਾਬਲੇ ਭਾਰਤੀ ਕਰੰਸੀ 'ਚ ਭਾਰੀ ਗਿਰਾਵਟ , 23 ਪੈਸੇ ਡਿੱਗਾ ਰੁਪਿਆ

Airtel ਨੇ ਸ਼ੁਰੂ ਕੀਤਾ ਟ੍ਰੈਵਲ ਵੀਕ, ਇੰਟਰਨੈਸ਼ਨਲ ਰੋਮਿੰਗ ’ਤੇ ਮਿਲੇਗੀ 10 ਫੀਸਦੀ ਛੋਟ

Airtel ਨੇ ਸ਼ੁਰੂ ਕੀਤਾ ਟ੍ਰੈਵਲ ਵੀਕ, ਇੰਟਰਨੈਸ਼ਨਲ ਰੋਮਿੰਗ ’ਤੇ ਮਿਲੇਗੀ 10 ਫੀਸਦੀ ਛੋਟ

ਸੈਂਸੈਕਸ ਤੇ ਨਿਫਟੀ 'ਚ ਸ਼ਾਨਦਾਰ ਵਾਧਾ, ਨਿਵੇਸ਼ਕ ਹੋਏ ਮਾਲਾਮਾਲ ; ਜਾਣੋ ਅਚਾਨਕ ਵਾਧੇ ਦੇ ਕਾਰਨ

ਸੈਂਸੈਕਸ ਤੇ ਨਿਫਟੀ 'ਚ ਸ਼ਾਨਦਾਰ ਵਾਧਾ, ਨਿਵੇਸ਼ਕ ਹੋਏ ਮਾਲਾਮਾਲ ; ਜਾਣੋ ਅਚਾਨਕ ਵਾਧੇ ਦੇ ਕਾਰਨ

ਟਾਟਾ ਸਟੀਲ ਓਡਿਸ਼ਾ ’ਚ ਇਸਪਾਤ ਪਲਾਂਟ ਦੀ ਗੈਸ ਤੋਂ ਬਣਾਏਗੀ ਹਾਈਡ੍ਰੋਜਨ, ਅਮਰੀਕੀ ਕੰਪਨੀ ਨਾਲ ਕੀਤੀ ਭਾਈਵਾਲੀ

ਟਾਟਾ ਸਟੀਲ ਓਡਿਸ਼ਾ ’ਚ ਇਸਪਾਤ ਪਲਾਂਟ ਦੀ ਗੈਸ ਤੋਂ ਬਣਾਏਗੀ ਹਾਈਡ੍ਰੋਜਨ, ਅਮਰੀਕੀ ਕੰਪਨੀ ਨਾਲ ਕੀਤੀ ਭਾਈਵਾਲੀ

OPEN AI ਭਾਰਤ ’ਚ ਖੋਜਕਾਰਾਂ ਨੂੰ 12 ਮਹੀਨਿਆਂ ਲਈ ਮੁਫਤ ਦੇਵੇਗੀ ਚੈਟ GPT ਪਲੱਸ

OPEN AI ਭਾਰਤ ’ਚ ਖੋਜਕਾਰਾਂ ਨੂੰ 12 ਮਹੀਨਿਆਂ ਲਈ ਮੁਫਤ ਦੇਵੇਗੀ ਚੈਟ GPT ਪਲੱਸ

ਸਾਈਬਰ ਠੱਗੀ ਰੋਕਣ ਲਈ NPCI ਨੇ ਗੂਗਲ ਨਾਲ ਮਿਲਾਇਆ ਹੱਥ, ਐਂਡ੍ਰਾਇਡ ਫੋਨ ਦੀਆਂ ਖਾਮੀਆਂ ਹੋਣਗੀਆਂ ਦੂਰ

ਸਾਈਬਰ ਠੱਗੀ ਰੋਕਣ ਲਈ NPCI ਨੇ ਗੂਗਲ ਨਾਲ ਮਿਲਾਇਆ ਹੱਥ, ਐਂਡ੍ਰਾਇਡ ਫੋਨ ਦੀਆਂ ਖਾਮੀਆਂ ਹੋਣਗੀਆਂ ਦੂਰ

ਭਾਰਤ ਦੇ ਸਮਾਰਟਫੋਨ ਤੋਂ ਇਲਾਵਾ ਹੋਰ ਇਲੈਕਟ੍ਰਾਨਿਕਸ ਨਿਰਯਾਤ ਵਿੱਚ 56.5% ਦਾ ਜ਼ਬਰਦਸਤ ਉਛਾਲ

ਭਾਰਤ ਦੇ ਸਮਾਰਟਫੋਨ ਤੋਂ ਇਲਾਵਾ ਹੋਰ ਇਲੈਕਟ੍ਰਾਨਿਕਸ ਨਿਰਯਾਤ ਵਿੱਚ 56.5% ਦਾ ਜ਼ਬਰਦਸਤ ਉਛਾਲ

AI ਕਾਰਨ ਖ਼ਤਰੇ 'ਚ 20% ਨੌਕਰੀਆਂ! IBM ਚੇਅਰਮੈਨ ਦਾ ਨਿਵੇਸ਼ ਨੂੰ ਲੈ ਕੇ ਵੱਡਾ ਬਿਆਨ

AI ਕਾਰਨ ਖ਼ਤਰੇ 'ਚ 20% ਨੌਕਰੀਆਂ! IBM ਚੇਅਰਮੈਨ ਦਾ ਨਿਵੇਸ਼ ਨੂੰ ਲੈ ਕੇ ਵੱਡਾ ਬਿਆਨ