ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) : ਸੁਨਾਮ ਇੰਦਰਾ ਬਸਤੀ ਤੇਰਾ ਪੰਥ ਭਵਨ ਵਿਚ ਇਕ ਮੀਟਿੰਗ ਹੋਈ ਇਸ ਮੀਟਿੰਗ ਵਿਚ ਪੰਜਾਬ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਜੈਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਇਕ ਲਾਇਬ੍ਰੇਰੀ ਬਣਾਈ ਜਾਵੇ ਤਾਂ ਜੋ ਬੱਚੇ ISI ਦੀ ਪੜ੍ਹਾਈ ਕਰ ਸਕਣ ।ਬੱਚੇ ISI ਦੀ ਪੜ੍ਹਾਈ ਘਰ ਨਹੀਂ ਕਰ ਸਕਦੇ ।ਹੁਣ ਉਹ ਪੜਾਈ ਬੱਚੇ ਸਵੇਰ ਤੋਂ ਸ਼ਾਮ ਤਕ ਕਰ ਸਕਦੇ ਹਨ । ਇਹ ਜੈਨ ਸਭਾ ਨੇ ਬੜਾ ਉਪਰਾਲਾ ਕੀਤਾ।ਮੀਟਿੰਗ ਵਿੱਚ ਸਭ ਨੇ ਪ੍ਰਧਾਨ ਜੀ ਦੀ ਇਹ ਪ੍ਰੋਜੈਕਟ ਬਾਰੇ ਸਾਰਿਆ ਨੇ ਬਹੁਤ ਪ੍ਰਸੰਸਾ ਕੀਤੀ।ਮੀਟਿੰਗ ਤੋਂ ਬਾਅਦ ਨਗਰ ਕੌਸਲ ਦੇ ਵਾਈਸ ਪ੍ਰਧਾਨ ਸ਼੍ਰੀ ਨਿਰਮਾਣ ਜੈਨ ਸਭਾ ਆਏ ,ਜੈਨ ਸਭਾ ਵਲੋ ਨਿਰਮਾਣ ਜੀ ਨਵੇਂ ਵਾਈਸ ਪ੍ਰਧਾਨ ਬਣਨ ਚ ਉਨ੍ਹਾਂ ਦਾ ਸੁਆਗਤ ਕੀਤਾ।ਓਹਨਾ ਨਾਲ ਪ੍ਰੋਜੈਕਟ ਬਾਰੇ ਦੱਸਿਆ ।ਓਹਨਾ ਨੂੰ ਇਹ ਪ੍ਰੋਜੈਕਟ ਬਹੁਤ ਪਸੰਦ ਆਇਆ। ਸੁਨਾਮ ਵਿਚ ਇਹ ਪਹਿਲਾ ਪ੍ਰੋਜੈਕਟ ਹੈ ਓਹਨਾ ਨੇ ਜੈਨ ਸਭਾ ਦੀ ਪ੍ਰਸੰਸਾ ਕੀਤੀ ਅਤੇ ਭਰੋਸਾ ਦੇਖਿਆ । ਤੇ ਕਿਹਾ ਜੋਂ ਮੇਰੇ ਲਾਇਕ ਸੇਵਾ ਹੋਵੇਗੀ।ਪਹਿਲਾ ਇੱਕ ਟੈਸਟ ਦੀ ਡਿਸੈਂਸਰੀ ਚਲ ਰਹੀ ਹੈ ਪਹਿਲਾ ਟੈਸਟ ਯਾਦਵਿੰਦਰ ਜੀ ਨੇ ਆਪਣਾ ਯੋਗਦਾਨ ਪਾਇਆ।ਇਸ ਮੋਕੇ ਤੇ ਪੰਜਾਬ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਜੈਨ ,ਰਾਮ ਲਾਲ ਜੈਨ ਪ੍ਰਧਾਨ ਤੇਰਾ ਪੰਥ ਸਭਾ ਸੁਨਾਮ,ਸੁਰੇਸ਼ ਜੈਨ ਮੰਤਰੀ ਤੇਰਾ ਪੰਥ ਸਭਾ ਸੁਨਾਮ,ਪ੍ਰੇਮ ਜੈਨ,ਸੁਰਿੰਦਰ ਜੈਨ,ਰਾਮ ਸਰੂਪ ਜੈਨ,ਪਤਰਕਾਰ ਰਮੇਸ਼ ਗਰਗ ਜੈਨ ,ਸੁਨੀਤਾ ਜੈਨ,ਸੁਰੇਖਾ ਜੈਨ ,ਮੋਨਿਕਾ ਜੈਨ,ਪਿੰਕੀ ਜੈਨ,ਰਾਜ ਰਾਣੀ ਜੈਨ,ਅਤੇ ਹੋਰ ਮੈਬਰ ਸ਼ਾਮਿਲ ਸਨ।