Sunday, February 22, 2026
BREAKING
ਅਜੀਤ ਪਵਾਰ ਜਹਾਜ਼ ਹਾਦਸਾ: ਰੋਹਿਤ ਪਵਾਰ ਨੇ ਫਿਰ ਲਾਏ ਗੰਭੀਰ ਦੋਸ਼, PM ਮੋਦੀ ਤੋਂ ਕੀਤੀ ਇਹ ਮੰਗ Punjab Budget 2026 : ਪੰਜਾਬ ’ਚ ਬਜਟ ਦੀਆਂ ਤਰੀਕਾਂ ਦਾ ਐਲਾਨ; CM ਭਗਵੰਤ ਮਾਨ ਨੇ ਗੁਜਰਾਤ ਦੌਰੇ ਦੌਰਾਨ ਦਿੱਤੀ ਜਾਣਕਾਰੀ Delhi Red Fort News : ਹੁਣ ਹਰ ਰੋਜ਼ ਖੁੱਲ੍ਹੇਗਾ ਲਾਲ ਕਿਲ੍ਹਾ; ਭਾਰਤੀ ਪੁਰਾਤੱਤਵ ਸਰਵੇਖਣ ਵੱਲੋਂ ਹੁਕਮ ਜਾਰੀ, ਇਹ ਹੈ ਫੈਸਲੇ ਦੀ ਅਸਲ ਵਜ੍ਹਾ ਕਲੀਨਮੈਕਸ ਨੇ ਐਂਕਰ ਨਿਵੇਸ਼ਕਾਂ ਤੋਂ ₹921 ਕਰੋੜ ਕੀਤੇ ਇਕੱਠੇ ; 23 ਫਰਵਰੀ ਨੂੰ ਖੁੱਲ੍ਹੇਗਾ IPO ਸ਼ੁੱਧ ਬਾਜ਼ਾਰ ਉਧਾਰ ਵਿੱਤੀ ਸਾਲ 2026-27 'ਚ GDP ਦੇ 3% ਤੱਕ ਡਿੱਗ ਜਾਵੇਗਾ: RBI ਬੁਲੇਟਿਨ ਅਮਰੀਕੀ ਕੋਰਟ ਤੋਂ ਝਟਕੇ ਮਗਰੋਂ ਟਰੰਪ ਦਾ ਵੱਡਾ ਐਕਸ਼ਨ, ਸਾਰੇ ਦੇਸ਼ਾਂ 'ਤੇ ਲਾ 'ਤਾ 10% ਟੈਰਿਫ ਕੋਕਾ-ਕੋਲਾ ਤੇ ਮੋਂਡੇਲੇਜ਼ ਦੀ ਭਾਰਤੀ ਬਾਜ਼ਾਰ ’ਤੇ ਨਜ਼ਰ, ਟੈਕਨਾਲੋਜੀ ’ਚ ਨਿਵੇਸ਼ ਵਧਾਉਣਗੀਆਂ ਕੰਪਨੀਆਂ T20 WC, NZ vs PAK: ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ ਭਾਰਤ ਨੇ ਆਸਟ੍ਰੇਲੀਆ ਨੂੰ 17 ਦੌੜਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ ਜਿੱਤੀ ਮੈਂ ਉਨ੍ਹਾਂ ਲੋਕਾਂ ਬਾਰੇ ਫਿਕਰਮੰਦ ਹਾਂ ਜੋ ਅਭਿਸ਼ੇਕ ਦੀ ਚਿੰਤਾ ਕਰ ਰਹੇ ਹਨ : ਸੂਰਿਆਕੁਮਾਰ ਯਾਦਵ

ਦੁਨੀਆਂ

ਬੰਗਲਾਦੇਸ਼ ਚੋਣਾਂ: ਢਾਕਾ ਤੋਂ ਹਿੰਦੂ ਆਗੂ ਦੀ ਵੱਡੀ ਜਿੱਤ, ਭਾਰੀ ਬਹੁਮਤ ਨਾਲ ਸੱਤਾ 'ਚ ਪਰਤੇਗੀ BNP

13 ਫ਼ਰਵਰੀ, 2026 06:56 PM

ਢਾਕਾ : ਬੰਗਲਾਦੇਸ਼ ਦੀਆਂ 13ਵੀਆਂ ਰਾਸ਼ਟਰੀ ਸੰਸਦੀ ਚੋਣਾਂ 'ਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਸੀਨੀਅਰ ਆਗੂ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਮੈਂਬਰ ਗਾਇਸ਼ਵਰ ਚੰਦਰ ਰਾਏ ਨੇ ਢਾਕਾ-3 ਸੀਟ ਤੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਸਰਕਾਰੀ ਨਿਊਜ਼ ਏਜੰਸੀ 'ਬੀ.ਐੱਸ.ਐੱਸ.' ਮੁਤਾਬਕ, ਰਾਏ ਨੇ 99,163 ਵੋਟਾਂ ਪ੍ਰਾਪਤ ਕਰਕੇ ਆਪਣੇ ਨਜ਼ਦੀਕੀ ਵਿਰੋਧੀ, ਜਮਾਤ-ਏ-ਇਸਲਾਮੀ ਦੇ ਮੁਹੰਮਦ ਸ਼ਾਹੀਨੂਰ ਇਸਲਾਮ ਨੂੰ ਕਰਾਰੀ ਹਾਰ ਦਿੱਤੀ।

ਇਹ ਜਿੱਤ ਦੇਸ਼ 'ਚ ਘੱਟ ਗਿਣਤੀ ਹਿੰਦੂਆਂ ਵਿਰੁੱਧ ਕਥਿਤ ਅੱਤਿਆਚਾਰਾਂ ਅਤੇ ਹਿੰਸਾ ਦੇ ਪਿਛੋਕੜ ਵਿੱਚ ਹੋਈ ਹੈ। ਦਸੰਬਰ ਵਿੱਚ ਨੌਜਵਾਨ ਆਗੂ ਸ਼ਰੀਫ਼ ਉਸਮਾਨ ਹਾਦੀ ਦੀ ਹੱਤਿਆ ਤੋਂ ਬਾਅਦ ਹਿੰਦੂ ਭਾਈਚਾਰੇ ਨੂੰ ਕਈ ਘਾਤਕ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨੂੰ ਲੈ ਕੇ ਭਾਰਤ ਨੇ ਵੀ ਚਿੰਤਾ ਪ੍ਰਗਟਾਈ ਸੀ।

ਦੂਜੇ ਪਾਸੇ, ਕੱਟੜਪੰਥੀ ਇਸਲਾਮੀ ਪਾਰਟੀ ਜਮਾਤ-ਏ-ਇਸਲਾਮੀ ਵੱਲੋਂ ਮੈਦਾਨ ਵਿੱਚ ਉਤਾਰੇ ਗਏ ਇਕਲੌਤੇ ਹਿੰਦੂ ਉਮੀਦਵਾਰ ਕ੍ਰਿਸ਼ਨਾ ਨੰਦੀ ਨੂੰ ਖੁਲਨਾ-1 ਹਲਕੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਨੰਦੀ ਨੂੰ 70,346 ਵੋਟਾਂ ਮਿਲੀਆਂ, ਜਦੋਂ ਕਿ ਬੀ.ਐਨ.ਪੀ. ਦੇ ਉਮੀਦਵਾਰ ਆਮਿਰ ਏਜਾਜ਼ ਖਾਨ ਨੇ 1,21,352 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ।

ਬੰਗਲਾਦੇਸ਼ ਵਿੱਚ ਇਨ੍ਹਾਂ ਚੋਣਾਂ ਰਾਹੀਂ ਚੁਣੀ ਜਾਣ ਵਾਲੀ ਨਵੀਂ ਸਰਕਾਰ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਦੀ ਥਾਂ ਲਵੇਗੀ। ਮੌਜੂਦਾ ਚੋਣ ਨਤੀਜਿਆਂ ਅਤੇ ਰੁਝਾਨਾਂ ਤੋਂ ਸਪੱਸ਼ਟ ਹੈ ਕਿ ਬੀ.ਐਨ.ਪੀ. ਦੋ ਦਹਾਕਿਆਂ ਦੇ ਵਕਫੇ ਤੋਂ ਬਾਅਦ ਦੇਸ਼ ਵਿੱਚ ਮੁੜ ਸੱਤਾ ਸੰਭਾਲਣ ਜਾ ਰਹੀ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

ਈਰਾਨ ਦੀ ਟਰੰਪ ਨੂੰ ਸਿੱਧੀ ਚੁਣੌਤੀ: 'ਸਮਝੌਤਾ ਕਰਨਾ ਹੈ ਤਾਂ ਧਮਕੀਆਂ ਛੱਡੋ, ਹਰ ਹਮਲੇ ਦਾ ਦਿਆਂਗੇ ਮੂੰਹ-ਤੋੜ ਜਵਾਬ'

ਈਰਾਨ ਦੀ ਟਰੰਪ ਨੂੰ ਸਿੱਧੀ ਚੁਣੌਤੀ: 'ਸਮਝੌਤਾ ਕਰਨਾ ਹੈ ਤਾਂ ਧਮਕੀਆਂ ਛੱਡੋ, ਹਰ ਹਮਲੇ ਦਾ ਦਿਆਂਗੇ ਮੂੰਹ-ਤੋੜ ਜਵਾਬ'

ਅਮਰੀਕਾ 'ਚ ਟੈਰਿਫ ਵਿਕਾਸ ਦਾ ਅਧਿਐਨ ਕਰ ਰਹੀ ਹੈ ਸਰਕਾਰ: ਵਣਜ ਮੰਤਰਾਲਾ

ਅਮਰੀਕਾ 'ਚ ਟੈਰਿਫ ਵਿਕਾਸ ਦਾ ਅਧਿਐਨ ਕਰ ਰਹੀ ਹੈ ਸਰਕਾਰ: ਵਣਜ ਮੰਤਰਾਲਾ

ਸੜਕ 'ਤੇ ਜਾਂਦ-ਜਾਂਦਾ ਪਲਟ ਗਿਆ ਗੈਸ ਟੈਂਕਰ ! ਜ਼ਬਰਦਸਤ ਧਮਾਕੇ ਨਾਲ ਕੰਬ ਗਿਆ ਇਲਾਕਾ, 4 ਦੀ ਮੌਤ

ਸੜਕ 'ਤੇ ਜਾਂਦ-ਜਾਂਦਾ ਪਲਟ ਗਿਆ ਗੈਸ ਟੈਂਕਰ ! ਜ਼ਬਰਦਸਤ ਧਮਾਕੇ ਨਾਲ ਕੰਬ ਗਿਆ ਇਲਾਕਾ, 4 ਦੀ ਮੌਤ

ਨਾਈਜੀਰੀਆ 'ਚ ਇਸਲਾਮਿਕ ਅੱਤਵਾਦੀਆਂ ਦਾ ਹਮਲਾ! 33 ਲੋਕਾਂ ਦੀ ਮੌਤ

ਨਾਈਜੀਰੀਆ 'ਚ ਇਸਲਾਮਿਕ ਅੱਤਵਾਦੀਆਂ ਦਾ ਹਮਲਾ! 33 ਲੋਕਾਂ ਦੀ ਮੌਤ

ਸਾਬਕਾ ਕੈਰੇਬੀਆਨ ਰਾਸ਼ਟਰਪਤੀਆਂ ਤੇ ਪ੍ਰਧਾਨ ਮੰਤਰੀਆਂ ਵੱਲੋਂ ਕਿਊਬਾ 'ਤੇ US ਆਰਥਿਕ ਪਾਬੰਦੀਆਂ ਦੀ ਸਖ਼ਤ ਨਿੰਦਾ

ਸਾਬਕਾ ਕੈਰੇਬੀਆਨ ਰਾਸ਼ਟਰਪਤੀਆਂ ਤੇ ਪ੍ਰਧਾਨ ਮੰਤਰੀਆਂ ਵੱਲੋਂ ਕਿਊਬਾ 'ਤੇ US ਆਰਥਿਕ ਪਾਬੰਦੀਆਂ ਦੀ ਸਖ਼ਤ ਨਿੰਦਾ

US ਆਰਥਿਕ ਵਿਕਾਸ ਦਰ 'ਚ ਵੱਡੀ ਗਿਰਾਵਟ, ਮਹਿੰਗਾਈ ਬਣੀ ਵੱਡੀ ਚੁਣੌਤੀੀ

US ਆਰਥਿਕ ਵਿਕਾਸ ਦਰ 'ਚ ਵੱਡੀ ਗਿਰਾਵਟ, ਮਹਿੰਗਾਈ ਬਣੀ ਵੱਡੀ ਚੁਣੌਤੀੀ

ਵੱਡਾ ਹਾਦਸਾ! ਨਾਈਜੀਰੀਆ ਦੀ ਖਦਾਨ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 37 ਲੋਕਾਂ ਦੀ ਮੌਤ

ਵੱਡਾ ਹਾਦਸਾ! ਨਾਈਜੀਰੀਆ ਦੀ ਖਦਾਨ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 37 ਲੋਕਾਂ ਦੀ ਮੌਤ

ਵੱਡਾ ਸਿਆਸੀ ਭੂਚਾਲ ! ਐਪਸਟਾਈਨ ਫਾਈਲਜ਼ 'ਚ ਨਾਂ ਆਉਣ ਮਗਰੋਂ ਪ੍ਰਿੰਸ ਐਂਡ੍ਰਿਊ ਹੋਏ ਗ੍ਰਿਫ਼ਤਾਰ

ਵੱਡਾ ਸਿਆਸੀ ਭੂਚਾਲ ! ਐਪਸਟਾਈਨ ਫਾਈਲਜ਼ 'ਚ ਨਾਂ ਆਉਣ ਮਗਰੋਂ ਪ੍ਰਿੰਸ ਐਂਡ੍ਰਿਊ ਹੋਏ ਗ੍ਰਿਫ਼ਤਾਰ

ਸੋਸ਼ਲ ਮੀਡੀਆ ਕਾਰਨ ਹੋਇਆ ਡਿਪਰੈਸ਼ਨ! 20 ਸਾਲ ਦੀ ਮੁਟਿਆਰ ਨੇ ਮਾਰਕ ਜ਼ੁਕਰਬਰਗ 'ਤੇ ਠੋਕਿਆ ਮੁਕੱਦਮਾ

ਸੋਸ਼ਲ ਮੀਡੀਆ ਕਾਰਨ ਹੋਇਆ ਡਿਪਰੈਸ਼ਨ! 20 ਸਾਲ ਦੀ ਮੁਟਿਆਰ ਨੇ ਮਾਰਕ ਜ਼ੁਕਰਬਰਗ 'ਤੇ ਠੋਕਿਆ ਮੁਕੱਦਮਾ

ਬਲੋਚਿਸਤਾਨ 'ਚ ਪਾਕਿਸਤਾਨੀ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ, 8 ਸ਼ੱਕੀ ਅੱਤਵਾਦੀ ਢੇਰ

ਬਲੋਚਿਸਤਾਨ 'ਚ ਪਾਕਿਸਤਾਨੀ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ, 8 ਸ਼ੱਕੀ ਅੱਤਵਾਦੀ ਢੇਰ