Sunday, March 22, 2026
BREAKING
ਵਿਸ਼ਵ ਉਪਭੋਗਤਾ ਅਧਿਕਾਰ ਦਿਵਸ ਮੌਕੇ ਸੈਮੀਨਾਰ ਦਾ ਆਯੋਜਨ ਰੋਜ਼ਾਨਾ ਮੂੰਹ ਅਤੇ ਦੰਦਾਂ ਦੀ ਸਫਾਈ ਸਿਹਤਮੰਦ ਜੀਵਨ ਦੀ ਕੁੰਜੀ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਡਿਪਟੀ ਕਮਿਸ਼ਨਰ ਵਲੋਂ ਪਾਣੀ ਅਤੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ‘ਤੇ ਜ਼ੋਰ ਵਿਸ਼ਵ ਓਰਲ ਹੈਲਥ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਕਰਵਾਇਆ  ਨਵਜੋਤ ਸਿੰਘ ਸਿੱਧੂ ਨੇ ਵੰਡੀ ਜਾਇਦਾਦ! ਜਾਣੋ ਕੀ-ਕੀ ਆਇਆ ਧੀ ਤੇ ਪੁੱਤਰ ਦੇ ਹਿੱਸੇ ਬੱਚਿਆਂ ਲਈ ਖਤਰਾ ਬਣ ਰਹੇ ਮੋਬਾਈਲ! ਅੱਧੇ ਤੋਂ ਜ਼ਿਆਦਾ ਦੇਸ਼ਾਂ ਦੇ ਸਰੂਲਾਂ 'ਚ ਵਰਤੋਂ 'ਤੇ ਲੱਗਿਆ ਬੈਨ ਮਹਾਰਾਸ਼ਟਰ ਦੇ ਵਿਰਾਰ 'ਚ 12 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, 9 ਲੋਕਾਂ ਨੂੰ ਕੱਢਿਆ ਸੁਰੱਖਿਅਤ ਚਾਰਧਾਮ 'ਚ ਮੋਬਾਈਲ ਅਤੇ ਰੀਲ ਬਣਾਉਣ 'ਤੇ ਲੱਗੇਗੀ ਰੋਕ, ਇਸ ਕਾਰਨ ਲਗਾਇਆ ਗਿਆ ਬੈਨ ਦੇਸ਼ ਨੂੰ ਮਿਲੇਗਾ ਇਕ ਹੋਰ ਅੰਤਰਰਾਸ਼ਟਰੀ ਏਅਰਪੋਰਟ ! PM ਮੋਦੀ 28 ਮਾਰਚ ਨੂੰ ਕਰਨਗੇ ਉਦਘਾਟਨ ਹੁਣ ਨਹੀਂ ਲੱਗਣਾ ਪਵੇਗਾ ਲਾਈਨਾਂ 'ਚ ! OTP ਦਿਓ ਤੇ ਚੁੱਕੋ ਸਿਲੰਡਰ, ਲਾਂਚ ਹੋ ਗਿਆ ਦੇਸ਼ ਦਾ ਪਹਿਲਾ 'LPG ATM'

ਰਾਸ਼ਟਰੀ

ਚਾਰਧਾਮ 'ਚ ਮੋਬਾਈਲ ਅਤੇ ਰੀਲ ਬਣਾਉਣ 'ਤੇ ਲੱਗੇਗੀ ਰੋਕ, ਇਸ ਕਾਰਨ ਲਗਾਇਆ ਗਿਆ ਬੈਨ

22 ਮਾਰਚ, 2026 08:15 PM

ਹਲਦਵਾਨੀ : ਉੱਤਰਾਖੰਡ 'ਚ ਚਾਰ ਧਾਮ 'ਚ ਵੀਡੀਓ ਅਤੇ ਬਲੌਗਿੰਗ ਨੂੰ ਬੈਨ ਕੀਤਾ ਜਾਵੇਗਾ। ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ ਦੇ ਚੇਅਰਮੈਨ ਹੇਮੰਤ ਦਿਵੇਦੀ ਐਤਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪਿਛਲੇ ਸਾਲ ਦੇ ਅਨੁਭਵ ਨੂੰ ਦੇਖਦੇ ਹੋਏ ਲਗਾਤਾਰ ਮੰਦਰਾਂ 'ਚ ਵਧ ਰਹੇ ਸ਼ਰਧਾਲੂਆਂ ਦੀ ਗਿਣਤੀ ਦੀ ਸੁਰੱਖਿਆ ਅਤੇ ਸਵੇਰੇ ਸੁਚੱਜੇ ਪ੍ਰਬੰਧਾਂ ਲਈ ਇਹ ਜ਼ੂਰਰੀ ਹੋ ਗਿਆ ਹੈ ਕਿ ਇਨਫਲੂਐਂਸਰ, ਬਲੌਗਰ ਅਤੇ ਰੀਲ ਬਣਾਉਣ ਦੇ ਪੈਟਰਨ ਨੂੰ ਬੈਨ ਕੀਤਾ ਜਾਵੇਗਾ।

ਹੇਮੰਤ ਦਿਵੇਦੀ ਨੇ ਕਿਹਾ ਕਿ ਸਰਕਾਰ ਵੀ ਇਸ ਮਾਮਲੇ 'ਚ ਫੈਸਲਾ ਲੈ ਚੁੱਕੀ ਹੈ ਕਿ ਮੋਬਾਈਲ ਕਾਰਨ ਸ਼ਰਧਾਲੂਆਂ ਨੂੰ ਦਰਸ਼ਨ ਕਰਨ 'ਚ ਪਰੇਸ਼ਾਨੀ ਹੋ ਰਹੀ ਹੈ ਅਤੇ ਇਸ ਦਾ ਗਲਤ ਸੰਦੇਸ਼ ਜਾ ਰਿਹਾ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਮਹਾਰਾਸ਼ਟਰ ਦੇ ਵਿਰਾਰ 'ਚ 12 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, 9 ਲੋਕਾਂ ਨੂੰ ਕੱਢਿਆ ਸੁਰੱਖਿਅਤ

ਮਹਾਰਾਸ਼ਟਰ ਦੇ ਵਿਰਾਰ 'ਚ 12 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, 9 ਲੋਕਾਂ ਨੂੰ ਕੱਢਿਆ ਸੁਰੱਖਿਅਤ

ਦੇਸ਼ ਨੂੰ ਮਿਲੇਗਾ ਇਕ ਹੋਰ ਅੰਤਰਰਾਸ਼ਟਰੀ ਏਅਰਪੋਰਟ ! PM ਮੋਦੀ 28 ਮਾਰਚ ਨੂੰ ਕਰਨਗੇ ਉਦਘਾਟਨ

ਦੇਸ਼ ਨੂੰ ਮਿਲੇਗਾ ਇਕ ਹੋਰ ਅੰਤਰਰਾਸ਼ਟਰੀ ਏਅਰਪੋਰਟ ! PM ਮੋਦੀ 28 ਮਾਰਚ ਨੂੰ ਕਰਨਗੇ ਉਦਘਾਟਨ

ਹੁਣ ਨਹੀਂ ਲੱਗਣਾ ਪਵੇਗਾ ਲਾਈਨਾਂ 'ਚ ! OTP ਦਿਓ ਤੇ ਚੁੱਕੋ ਸਿਲੰਡਰ, ਲਾਂਚ ਹੋ ਗਿਆ ਦੇਸ਼ ਦਾ ਪਹਿਲਾ 'LPG ATM'

ਹੁਣ ਨਹੀਂ ਲੱਗਣਾ ਪਵੇਗਾ ਲਾਈਨਾਂ 'ਚ ! OTP ਦਿਓ ਤੇ ਚੁੱਕੋ ਸਿਲੰਡਰ, ਲਾਂਚ ਹੋ ਗਿਆ ਦੇਸ਼ ਦਾ ਪਹਿਲਾ 'LPG ATM'

ਈਰਾਨ ਜੰਗ ਵਿਚਾਲੇ PM ਮੋਦੀ ਨੇ ਸੱਦ ਲਈ ਹਾਈ ਲੈਵਲ ਮੀਟਿੰਗ ! ਤੇਲ-ਗੈਸ ਬਾਰੇ ਹੋ ਸਕਦੈ ਵੱਡਾ ਐਲਾਨ

ਈਰਾਨ ਜੰਗ ਵਿਚਾਲੇ PM ਮੋਦੀ ਨੇ ਸੱਦ ਲਈ ਹਾਈ ਲੈਵਲ ਮੀਟਿੰਗ ! ਤੇਲ-ਗੈਸ ਬਾਰੇ ਹੋ ਸਕਦੈ ਵੱਡਾ ਐਲਾਨ

PM ਮੋਦੀ ਨੇ ਰਚਿਆ ਇਤਿਹਾਸ ! ਬਣੇ ਸਭ ਤੋਂ ਲੰਬੇ ਸਮੇਂ ਤੱਕ ਸਰਕਾਰ ਚਲਾਉਣ ਵਾਲੇ ਆਗੂ

PM ਮੋਦੀ ਨੇ ਰਚਿਆ ਇਤਿਹਾਸ ! ਬਣੇ ਸਭ ਤੋਂ ਲੰਬੇ ਸਮੇਂ ਤੱਕ ਸਰਕਾਰ ਚਲਾਉਣ ਵਾਲੇ ਆਗੂ

ਨਰਾਤਿਆਂ 'ਚ ਉਮੜਿਆ ਸ਼ਰਧਾ ਦਾ ਸੈਲਾਬ ! 1 ਲੱਖ ਦੇ ਕਰੀਬ ਭਗਤਾਂ ਨੇ ਟੇਕਿਆ ਮੱਥਾ, ਯਾਤਰਾ ਮੁੜ ਸ਼ੁਰੂ

ਨਰਾਤਿਆਂ 'ਚ ਉਮੜਿਆ ਸ਼ਰਧਾ ਦਾ ਸੈਲਾਬ ! 1 ਲੱਖ ਦੇ ਕਰੀਬ ਭਗਤਾਂ ਨੇ ਟੇਕਿਆ ਮੱਥਾ, ਯਾਤਰਾ ਮੁੜ ਸ਼ੁਰੂ

ਤੇਲ-ਗੈਸ ਦੀ ਕਿੱਲਤ ਵਿਚਾਲੇ ਰਾਹਤ ਭਰੀ ਖ਼ਬਰ ! LPG ਨਾਲ ਭਰਿਆ ਇਕ ਹੋਰ ਜਹਾਜ਼ ਪਹੁੰਚਿਆ ਭਾਰਤ

ਤੇਲ-ਗੈਸ ਦੀ ਕਿੱਲਤ ਵਿਚਾਲੇ ਰਾਹਤ ਭਰੀ ਖ਼ਬਰ ! LPG ਨਾਲ ਭਰਿਆ ਇਕ ਹੋਰ ਜਹਾਜ਼ ਪਹੁੰਚਿਆ ਭਾਰਤ

ਪਾਣੀ ਦੀ ਹਰ ਬੂੰਦ ਕੀਮਤੀ: ਵਿਸ਼ਵ ਜਲ ਦਿਵਸ 'ਤੇ PM ਮੋਦੀ ਨੇ ਕੀਤੀ ਪਾਣੀ ਬਚਾਉਣ ਦੀ ਅਪੀਲ

ਪਾਣੀ ਦੀ ਹਰ ਬੂੰਦ ਕੀਮਤੀ: ਵਿਸ਼ਵ ਜਲ ਦਿਵਸ 'ਤੇ PM ਮੋਦੀ ਨੇ ਕੀਤੀ ਪਾਣੀ ਬਚਾਉਣ ਦੀ ਅਪੀਲ

ਖਾੜੀ ਦੇਸ਼ਾਂ 'ਚ 6 ਭਾਰਤੀਆਂ ਦੀ ਮੌਤ ਤੇ 1 ਲਾਪਤਾ; ਹੁਣ ਤੱਕ 3 ਲੱਖ ਲੋਕ ਪਰਤੇ ਭਾਰਤ: MEA

ਖਾੜੀ ਦੇਸ਼ਾਂ 'ਚ 6 ਭਾਰਤੀਆਂ ਦੀ ਮੌਤ ਤੇ 1 ਲਾਪਤਾ; ਹੁਣ ਤੱਕ 3 ਲੱਖ ਲੋਕ ਪਰਤੇ ਭਾਰਤ: MEA

ਭਾਰਤ ਸਰਕਾਰ ਨੇ 300 ਵੈੱਬਸਾਈਟਾਂ ਤੇ ਐਪਸ 'ਤੇ ਲਾਇਆ ਬੈਨ ! ਹੁਣ ਨਹੀਂ ਚੱਲੇਗੀ ਆਨਲਾਈਨ ਸੱਟੇਬਾਜ਼ੀ

ਭਾਰਤ ਸਰਕਾਰ ਨੇ 300 ਵੈੱਬਸਾਈਟਾਂ ਤੇ ਐਪਸ 'ਤੇ ਲਾਇਆ ਬੈਨ ! ਹੁਣ ਨਹੀਂ ਚੱਲੇਗੀ ਆਨਲਾਈਨ ਸੱਟੇਬਾਜ਼ੀ