Thursday, January 08, 2026
BREAKING
ਹਾਲਾਤ ਬੇਹੱਦ ਨਾਜ਼ੁਕ, Australian ਤੁਰੰਤ ਛੱਡ ਦੇਣ ਈਰਾਨ! ਜਾਰੀ ਹੋ ਗਈ ਵੱਡੀ ਐਡਵਾਈਜ਼ਰੀ PM ਮੋਦੀ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਫ਼ੋਨ 'ਤੇ ਕੀਤੀ ਗੱਲਬਾਤ, ਅਹਿਮ ਮੁੱਦਿਆਂ 'ਤੇ ਹੋਈ ਚਰਚਾ ਪਾਕਿਸਤਾਨ ਤੋਂ JF-17 ਥੰਡਰ ਲੜਾਕੂ ਜਹਾਜ਼ ਖਰੀਦੇਗਾ ਬੰਗਲਾਦੇਸ਼ ! ਪਾਕਿ ਫੌਜ ਨੇ ਕੀਤਾ ਦਾਅਵਾ '8 ਏ.ਐਮ. ਮੈਟਰੋ' ਤੋਂ ਬਾਅਦ ਫਿਰ ਨਵੇਂ ਪ੍ਰੋਜੈਕਟ 'ਚ ਇਕੱਠੇ ਨਜ਼ਰ ਆਉਣਗੇ ਗੁਲਸ਼ਨ ਦੇਵਈਆ ਤੇ ਸੈਯਾਮੀ ਖੇਰ ਜਲਦ ਹੀ OTT 'ਤੇ ਦਸਤਕ ਦੇਵੇਗੀ 'ਧੁਰੰਦਰ' ! ਜਾਣੋ ਕਦੋਂ ਤੇ ਕਿੱਥੇ ਹੋਵੇਗੀ ਰਿਲੀਜ਼ 'Punjab 95' ਨੂੰ ਲੈ ਕੇ ਦਿਲਜੀਤ ਦੋਸਾਂਝ ਦਾ ਛਲਕਿਆ ਦਰਦ: "ਮੇਰਾ ਪੂਰਾ ਜ਼ੋਰ ਲੱਗ ਗਿਆ, ਆਈ ਐਮ ਸੋ ਸੋਰੀ" ਰਣਵੀਰ ਸਿੰਘ ਦੀ 'ਧੁਰੰਦਰ' ਨੇ ਰਚਿਆ ਇਤਿਹਾਸ: 'ਪੁਸ਼ਪਾ 2' ਨੂੰ ਪਛਾੜ ਕੇ ਬਣੀ ਹਿੰਦੀ ਸਿਨੇਮਾ ਦੀ ਸਭ ਤੋਂ ਸਫਲ ਫਿਲਮ ਹੁਣ ਓਲੰਪਿਕ ਤਗਮਾ ਜਿੱਤਣਾ ਚਾਹੁੰਦੀ ਹਾਂ : ਨੀਤੂ ਘੰਘਾਸ ਹਰਮਨਪ੍ਰੀਤ ਨੇ WPL ਅਤੇ ਮੁੰਬਈ ਇੰਡੀਅਨਜ਼ ਨੂੰ ਜਿੱਤਣ ਦੀ ਮਾਨਸਿਕਤਾ ਵਿਕਸਤ ਕਰਨ ਦਾ ਸਿਹਰਾ ਦਿੱਤਾ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਾਲਾ ਹੁਣ ਬਣੇਗਾ ਸ਼੍ਰੀਲੰਕਾ ਦਾ ਕੋਚ, ਟੀ-20 ਵਿਸ਼ਵ ਕੱਪ 'ਚ ਸੰਭਾਲਣਗੇ ਕਮਾਨ

ਹਰਿਆਣਾ

ਹਰਿਆਣਾ 'ਚ ਸ਼ੁਰੂ ਹੋਵੇਗੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟਰੇਨ

06 ਜਨਵਰੀ, 2026 07:40 PM

ਚੰਡੀਗੜ੍ਹ : ਦੇਸ਼ 'ਚ ਹਾਈਡ੍ਰੋਜਨ ਨਾਲ ਚੱਲਣ ਵਾਲੀ ਪਹਿਲੀ ਟਰੇਨ ਹਰਿਆਣਾ 'ਚ ਸ਼ੁਰੂ ਹੋਣ ਵਾਲੀ ਹੈ। ਹਰਿਆਣਾ ਸਰਕਾਰ ਵਲੋਂ ਮੰਗਲਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਉੱਤਰੀ ਰੇਲਵੇ ਦਾ ਇਹ ਮਹੱਤਵਪੂਰਨ ਪ੍ਰਾਜੈਕਟ ਆਖ਼ਰੀ ਪੜਾਅ 'ਚ ਹੈ, ਜਿਸ ਦੇ ਅਧੀਨ ਜੀਂਦ ਅਤੇ ਸੋਨੀਪਤ ਵਿਚਾਲੇ ਹਾਈਡ੍ਰੋਜਨ ਸੰਚਾਲਿਤ ਟਰੇਨ ਚੱਲੇਗੀ। ਜੀਂਦ 'ਚ ਸਥਾਪਤ ਹਾਈਡ੍ਰੋਜਨ ਪਲਾਂਟ ਲਈ 11ਕੇਵੀ ਦੀ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਕੀਤੀ ਗਈ ਹੈ। ਇਹ ਪਲਾਂਟ ਟਰੇਨ ਦੇ ਨਿਯਮਿਤ ਸੰਚਾਲਨ ਦੌਰਾਨ ਬਾਲਣ ਪ੍ਰਦਾਨ ਕਰੇਗਾ। ਇਸ ਪ੍ਰਾਜੈਕਟ ਲਈ ਸਥਾਪਤ ਹਾਈਡ੍ਰੋਜਨ ਪਲਾਂਟ ਦੀ ਸਟੋਰੇਜ ਸਮਰੱਥਾ 3,000 ਕਿਲੋਗ੍ਰਾਮ ਹੈ ਅਤੇ ਇਹ ਹੁਣ ਚਾਲੂ ਹੋਣ ਦੇ ਆਖ਼ਰੀ ਪੜਾਅ 'ਚ ਹੈ।

ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ (ਡੀਐੱਚਬੀਵੀਐੱਨ) ਦੇ ਅਧਿਕਾਰੀਆਂ ਨਾਲ ਬੈਠਕ ਕਰ ਕੇ ਪ੍ਰਾਜੈਕਟ ਦੀ ਸਮੀਖਿਆ ਕੀਤੀ ਅਤੇ ਨਿਰਦੇਸ਼ ਦਿੱਤਾ ਕਿ ਇਸ ਮਹੱਤਵਪੂਰਨ ਪ੍ਰਾਜੈਕਟ 'ਚ ਕਿਸੇ ਤਰ੍ਹਾਂ ਦੀ ਰੁਕਾਵਟ ਨੂੰ ਰੋਕਣ ਲਈ ਬਿਜਲੀ ਸਪਲਾਈ ਪ੍ਰਣਾਲੀ ਦੀ ਨਿਯਮਿਤ ਸਮੀਖਿਆ ਕੀਤੀ ਜਾਵੇ। ਪਿਛਲੇ ਮਹੀਨੇ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਲੋਕ ਸਭਾ 'ਚ ਇਕ ਲਿਖਤੀ ਬਿਆਨ 'ਚ ਕਿਹਾ ਸੀ ਕਿ ਭਾਰਤੀ ਰੇਲਵੇ ਨੇ ਆਪਣੀ ਪਹਿਲੀ ਹਾਈਡ੍ਰੋਜਨ ਟਰੇਨ ਚਲਾਉਣ ਲਈ ਇਕ ਅਤਿ-ਆਧੁਨਿਕ ਪ੍ਰਾਜੈਕਟ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਸੀ,''ਹਾਈਡ੍ਰੋਜਨ ਟਰੇਨ-ਸੈੱਟ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੈ। ਇਸ ਟਰੇਨ-ਸੈੱਟ 'ਚ ਉਪਯੋਗ ਲਈ ਹਾਈਡ੍ਰੋਜਨ ਉਪਲੱਬਧ ਕਰਵਾਉਣ ਲਈ ਜੀਂਦ 'ਚ ਇਕ ਹਾਈਡ੍ਰੋਜਨ ਪਲਾਂਟ ਸਥਾਪਤ ਕੀਤਾ ਗਿਆ ਹੈ। ਇਸ ਪਲਾਂਟ 'ਚ ਇਲੈਕਟ੍ਰੋਲਾਈਸਿਸ ਪ੍ਰਕਿਰਿਆ ਦਾ ਉਪਯੋਗ ਕਰ ਕੇ ਹਾਈਡ੍ਰੋਜਨ ਦਾ ਉਤਪਾਦਨ ਕੀਤਾ ਜਾ ਰਿਹਾ ਹੈ, ਜੋ ਗ੍ਰੀਨ ਹਾਈਡ੍ਰੋਜਨ ਉਤਪਾਦਨ ਦਾ ਇਕ ਮੁੱਖ ਤੱਤ ਹੈ।''

Have something to say? Post your comment

ਅਤੇ ਹਰਿਆਣਾ ਖਬਰਾਂ

ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, ਆਵੇਗਾ ਜੇਲ੍ਹ ’ਚੋਂ ਬਾਹਰ

ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, ਆਵੇਗਾ ਜੇਲ੍ਹ ’ਚੋਂ ਬਾਹਰ

ਵਿਧਾਨ ਸਭਾ 'ਚ ਮਨਰੇਗਾ ਖ਼ਿਲਾਫ਼ ਬੋਲੇ ਧਾਲੀਵਾਲ-ਪ੍ਰਧਾਨ ਮੰਤਰੀ ਦੇ ਬੂਹੇ ਤੱਕ ਜਾਵਾਂਗੇ, ਜੇਲ੍ਹਾਂ 'ਚ ਵੀ...

ਵਿਧਾਨ ਸਭਾ 'ਚ ਮਨਰੇਗਾ ਖ਼ਿਲਾਫ਼ ਬੋਲੇ ਧਾਲੀਵਾਲ-ਪ੍ਰਧਾਨ ਮੰਤਰੀ ਦੇ ਬੂਹੇ ਤੱਕ ਜਾਵਾਂਗੇ, ਜੇਲ੍ਹਾਂ 'ਚ ਵੀ...

ਗੋਲਡਨ ਬੁਆਏ ਨੀਰਜ ਚੋਪੜਾ ਦੇ ਵਿਆਹ ਦੀ ਰਿਸੈਪਸ਼ਨ 'ਚ ਸ਼ਾਮਲ ਹੋਏ CM ਨਾਇਬ ਸੈਣੀ

ਗੋਲਡਨ ਬੁਆਏ ਨੀਰਜ ਚੋਪੜਾ ਦੇ ਵਿਆਹ ਦੀ ਰਿਸੈਪਸ਼ਨ 'ਚ ਸ਼ਾਮਲ ਹੋਏ CM ਨਾਇਬ ਸੈਣੀ

ਰਾਮ ਰਹੀਮ ਨੂੰ ਵੱਡਾ ਝਟਕਾ ! ਅਮਰੀਕਾ ਤੋਂ ਹੀ ਆਨਲਾਈਨ ਪੇਸ਼ ਹੋਵੇਗਾ ਮੁੱਖ ਗਵਾਹ

ਰਾਮ ਰਹੀਮ ਨੂੰ ਵੱਡਾ ਝਟਕਾ ! ਅਮਰੀਕਾ ਤੋਂ ਹੀ ਆਨਲਾਈਨ ਪੇਸ਼ ਹੋਵੇਗਾ ਮੁੱਖ ਗਵਾਹ

ਹਰਿਆਣਾ ਦਾ 23ਵਾਂ ਨਵਾਂ ਜ਼ਿਲ੍ਹਾ ਬਣਿਆ ਹਾਂਸੀ, ਸਰਕਾਰ ਨੇ ਜਾਰੀ ਕੀਤੀ ਨੋਟੀਫਿਕੇਸ਼ਨ

ਹਰਿਆਣਾ ਦਾ 23ਵਾਂ ਨਵਾਂ ਜ਼ਿਲ੍ਹਾ ਬਣਿਆ ਹਾਂਸੀ, ਸਰਕਾਰ ਨੇ ਜਾਰੀ ਕੀਤੀ ਨੋਟੀਫਿਕੇਸ਼ਨ

ਹਰਿਆਣਾ 'ਚ ਲੱਗੇ ਭੂਚਾਲ ਦੇ ਝਟਕੇ! ​​ਝੱਜਰ 'ਚ ਰਿਹਾ ਕੇਂਦਰ

ਹਰਿਆਣਾ 'ਚ ਲੱਗੇ ਭੂਚਾਲ ਦੇ ਝਟਕੇ! ​​ਝੱਜਰ 'ਚ ਰਿਹਾ ਕੇਂਦਰ

ਹਰਿਆਣਾ ਵਿਧਾਨ ਸਭਾ 'ਚ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਮੌਕੇ ਚਰਚਾ ਦੌਰਾਨ ਹੋਈ ਤਿੱਖੀ ਬਹਿਸ

ਹਰਿਆਣਾ ਵਿਧਾਨ ਸਭਾ 'ਚ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਮੌਕੇ ਚਰਚਾ ਦੌਰਾਨ ਹੋਈ ਤਿੱਖੀ ਬਹਿਸ

ਹਰਿਆਣਾ ਵਿਧਾਨ ਸਭਾ 'ਚ CM ਸੈਣੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕੀਤਾ ਨਮਨ

ਹਰਿਆਣਾ ਵਿਧਾਨ ਸਭਾ 'ਚ CM ਸੈਣੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕੀਤਾ ਨਮਨ

ਇਕ ਹੋਰ ਨਵੇਂ ਜ਼ਿਲ੍ਹੇ ਦਾ ਐਲਾਨ, ਹੁਣ 22 ਨਹੀਂ 23 ਜ਼ਿਲ੍ਹਿਆਂ ਵਾਲਾ ਹੋਇਆ ਹਰਿਆਣਾ

ਇਕ ਹੋਰ ਨਵੇਂ ਜ਼ਿਲ੍ਹੇ ਦਾ ਐਲਾਨ, ਹੁਣ 22 ਨਹੀਂ 23 ਜ਼ਿਲ੍ਹਿਆਂ ਵਾਲਾ ਹੋਇਆ ਹਰਿਆਣਾ

HR 88 B 8888 ਨੰਬਰ ਪਲੇਟ ਦੀ ਮੁੜ ਹੋਵੇਗੀ ਨਿਲਾਮੀ ! 1.17 ਕਰੋੜ ਰੁਪਏ 'ਚ ਵਿਕਿਆ ਸੀ ਇਹ ਨੰਬਰ ਪਰ...

HR 88 B 8888 ਨੰਬਰ ਪਲੇਟ ਦੀ ਮੁੜ ਹੋਵੇਗੀ ਨਿਲਾਮੀ ! 1.17 ਕਰੋੜ ਰੁਪਏ 'ਚ ਵਿਕਿਆ ਸੀ ਇਹ ਨੰਬਰ ਪਰ...