Tuesday, March 10, 2026
BREAKING
ਕਮਲ ਪਾਲ ਨੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਅਹੁਦਾ ਸੰਭਾਲਿਆ ਐਕਸੀਅਨ ਜੋਨੀ ਗਰਗ ਨੇ ਆਪਣਾ ਅਹੁਦਾ ਸੰਭਾਲਿਆ, ਸਟਾਫ ਵੱਲੋਂ ਉਹਨਾਂ ਦਾ ਕੀਤਾ ਗਿਆ ਸਵਾਗਤ ਪੀ.ਸੀ.-ਪੀ.ਐੱਨ.ਡੀ.ਟੀ. ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ : ਡਾ. ਹਰੀਸ਼ ਕਿਰਪਾਲ ਜ਼ਿਲ੍ਹੇ ‘ਚ ਸੜ੍ਹਕਾਂ ਅਤੇ ਚੌਕਾ ‘ਚ ਜਾਮ ਲਾਉਣ ’ਤੇ ਮੁਕੰਮਲ ਪਾਬੰਦੀ ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥੀਆਂ ’ਤੇ ਪੁਲਿਸ ਲਾਠੀਚਾਰਜ ਅਤੇ ਦਸਤਾਰਾਂ ਦੀ ਬੇਅਦਬੀ ਮਾਮਲੇ ’ਤੇ ਧਾਮੀ ਵੱਲੋਂ ਤਿੱਖੀ ਪ੍ਰਤੀਕਿਰਿਆ PPS ਨਾਭਾ ਦੀ ਹੋਣਹਾਰ ਵਿਦਿਆਰਥਣ ਅਨੰਨਿਆ ਸ਼ਰਮਾ ਨੇ UPSC 'ਚ ਗੱਡਿਆ ਝੰਡਾ, ਦੇਸ਼ ਭਰ 'ਚੋਂ ਹਾਸਲ ਕੀਤਾ 13ਵਾਂ ਰੈਂਕ ਗੜ੍ਹਸ਼ੰਕਰ 'ਚ ਅਕਾਲੀ ਦਲ ਦੀ 'ਪੰਜਾਬ ਬਚਾਓ' ਰੈਲੀ, ਸੁਖਬੀਰ ਬਾਦਲ ਨੇ 'ਆਪ' ਸਰਕਾਰ 'ਤੇ ਵਿੰਨ੍ਹੇ ਤਿੱਖੇ ਨਿਸ਼ਾਨੇ ਵਿਧਾਨ ਸਭਾ 'ਚ ਗੂੰਜੀ CM ਮਾਨ ਦੀ ਗਰਜ: ‘ਪੰਜਾਬ ਦੇ 90% ਘਰਾਂ ਦਾ ਬਿਜਲੀ ਬਿੱਲ ਜ਼ੀਰੋ, ਸਿਹਤ ਸਹੂਲਤਾਂ 'ਚ ਕੈਨੇਡਾ ਨੂੰ ਵੀ ਮਾਤ’ ਪੰਜਾਬ 'ਚ ਮਾਰਚ ਦੇ ਸ਼ੁਰੂ ਵਿੱਚ ਹੀ ਗਰਮੀ ਨੇ ਦਿਖਾਏ ਤੇਵਰ, ਅੰਮ੍ਰਿਤਸਰ 'ਚ ਪਾਰਾ 30 ਡਿਗਰੀ ਤੋਂ ਪਾਰ ਪੰਜਾਬ ਬਜਟ ਧਮਾਕਾ: ਸਿਹਤ ਤੇ ਸਿੱਖਿਆ ਲਈ ਖੋਲ੍ਹਿਆ ਖ਼ਜ਼ਾਨਾ, 'ਆਮ ਆਦਮੀ ਕਲੀਨਿਕਾਂ' ਦਾ ਹੋਵੇਗਾ ਵਿਸਤਾਰ, ਔਰਤਾਂ ਨੂੰ ਮਿਲੇਗਾ ਮਾਸਿਕ ਭੱਤਾ

ਖੇਡ

ਲੋਕਸਭਾ ਨੇ ਟੀਮ ਇੰਡੀਆ ਨੂੰ ਟੀ20 ਵਿਸ਼ਵ ਕੱਪ ਜਿੱਤਣ 'ਤੇ ਦਿੱਤੀ ਵਧਾਈ

09 ਮਾਰਚ, 2026 06:49 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਵੱਲੋਂ ਟੀ-20 ਵਿਸ਼ਵ ਕੱਪ 2026 ਦਾ ਖ਼ਿਤਾਬ ਜਿੱਤਣ 'ਤੇ ਅੱਜ ਲੋਕਸਭਾ ਵਿੱਚ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ। ਸਦਨ ਨੇ ਰਸਮੀ ਤੌਰ 'ਤੇ ਭਾਰਤੀ ਟੀਮ ਨੂੰ ਇਸ ਇਤਿਹਾਸਕ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਭੇਜੀਆਂ।

ਪੀਠਾਸੀਨ ਸਭਾਪਤੀ ਜਗਦੰਬਿਕਾ ਪਾਲ ਨੇ ਸਦਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਟੀਮ ਦੀ ਇਸ ਜਿੱਤ ਨਾਲ ਪੂਰੇ ਦੇਸ਼ ਵਿੱਚ ਉੱਲਾਸ ਅਤੇ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਮੈਦਾਨ 'ਤੇ ਭਾਰਤੀ ਖਿਡਾਰੀਆਂ ਦਾ ਇਹ ਬੇਮਿਸਾਲ ਪ੍ਰਦਰਸ਼ਨ ਦੇਸ਼ ਦੇ ਲੱਖਾਂ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣੇਗਾ। ਇਸ ਮੌਕੇ ਸਦਨ ਦੇ ਸਮੂਹ ਮੈਂਬਰਾਂ ਨੇ ਬੜੇ ਉਤਸ਼ਾਹ ਨਾਲ ਮੇਜ਼ਾਂ ਥਪਥਪਾ ਕੇ ਭਾਰਤੀ ਖਿਡਾਰੀਆਂ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ।

ਜ਼ਿਕਰਯੋਗ ਹੈ ਕਿ ਭਾਰਤ ਨੇ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਆਪਣਾ ਤੀਜਾ ਟੀ-20 ਵਿਸ਼ਵ ਕੱਪ ਖ਼ਿਤਾਬ ਜਿੱਤਿਆ ਹੈ।ਇਸ ਜਿੱਤ ਤੋਂ ਬਾਅਦ ਜਿੱਥੇ ਪੂਰਾ ਦੇਸ਼ ਜਸ਼ਨ ਮਨਾ ਰਿਹਾ ਹੈ, ਉੱਥੇ ਹੀ ਦੇਸ਼ ਦੀ ਸੰਸਦ ਵੱਲੋਂ ਮਿਲੀ ਇਹ ਸ਼ਲਾਘਾ ਖਿਡਾਰੀਆਂ ਦੇ ਮਨੋਬਲ ਨੂੰ ਹੋਰ ਉੱਚਾ ਕਰੇਗੀ।

Have something to say? Post your comment

ਅਤੇ ਖੇਡ ਖਬਰਾਂ

ਓਲੰਪਿਕ ਗੋਲਡ ਜਿੱਤਣਾ ਹੈ ਅਗਲਾ ਟੀਚਾ : ਸੂਰਿਆਕੁਮਾਰ

ਓਲੰਪਿਕ ਗੋਲਡ ਜਿੱਤਣਾ ਹੈ ਅਗਲਾ ਟੀਚਾ : ਸੂਰਿਆਕੁਮਾਰ

ਗੰਭੀਰ ਨੇ ਦ੍ਰਾਵਿੜ-ਲਕਸ਼ਮਣ ਨੂੰ ਸਮਰਪਿਤ ਕੀਤੀ T20 WC ਦੀ ਖਿਤਾਬੀ ਜਿੱਤ

ਗੰਭੀਰ ਨੇ ਦ੍ਰਾਵਿੜ-ਲਕਸ਼ਮਣ ਨੂੰ ਸਮਰਪਿਤ ਕੀਤੀ T20 WC ਦੀ ਖਿਤਾਬੀ ਜਿੱਤ

IND vs NZ, T20 World Cup Final : ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 256 ਦੌੜਾਂ ਦਾ ਟੀਚਾ

IND vs NZ, T20 World Cup Final : ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 256 ਦੌੜਾਂ ਦਾ ਟੀਚਾ

ਭਾਰਤ-ਇੰਗਲੈਂਡ ਸੈਮੀਫਾਈਨਲ ਨੇ ਤੋੜੇ ਡਿਜੀਟਲ ਵਿਊਅਰਸ਼ਿਪ ਦੇ ਸਾਰੇ ਰਿਕਾਰਡ, ਜੈ ਸ਼ਾਹ ਨੇ ਸਾਂਝੀ ਕੀਤੀ ਖੁਸ਼ੀ

ਭਾਰਤ-ਇੰਗਲੈਂਡ ਸੈਮੀਫਾਈਨਲ ਨੇ ਤੋੜੇ ਡਿਜੀਟਲ ਵਿਊਅਰਸ਼ਿਪ ਦੇ ਸਾਰੇ ਰਿਕਾਰਡ, ਜੈ ਸ਼ਾਹ ਨੇ ਸਾਂਝੀ ਕੀਤੀ ਖੁਸ਼ੀ

ਏਸ਼ੀਆਈ ਕੱਪ 'ਚ ਜਾਪਾਨ ਨਾਲ ਭਿੜੇਗੀ ਭਾਰਤੀ ਮਹਿਲਾ ਫੁੱਟਬਾਲ ਟੀਮ

ਏਸ਼ੀਆਈ ਕੱਪ 'ਚ ਜਾਪਾਨ ਨਾਲ ਭਿੜੇਗੀ ਭਾਰਤੀ ਮਹਿਲਾ ਫੁੱਟਬਾਲ ਟੀਮ

T20 WC: 'ਪਲੇਅਰ ਆਫ ਦਿ ਟੂਰਨਾਮੈਂਟ' ਲਈ 8 ਦਾਅਵੇਦਾਰਾਂ ਦੀ ਲਿਸਟ ਜਾਰੀ, ਇਨ੍ਹਾਂ 'ਚ ਇਕਲੌਤਾ ਭਾਰਤੀ

T20 WC: 'ਪਲੇਅਰ ਆਫ ਦਿ ਟੂਰਨਾਮੈਂਟ' ਲਈ 8 ਦਾਅਵੇਦਾਰਾਂ ਦੀ ਲਿਸਟ ਜਾਰੀ, ਇਨ੍ਹਾਂ 'ਚ ਇਕਲੌਤਾ ਭਾਰਤੀ

T20 WC: ਵਰੁਣ ਚੱਕਰਵਰਤੀ ਦੀ ਫਾਰਮ ਭਾਰਤ ਲਈ ਬਣੀ ਚਿੰਤਾ, ਸਾਥੀ ਖਿਡਾਰੀ ਨੇ ਫਿਰ ਵੀ ਆਖੀ ਇਹ ਗੱਲ

T20 WC: ਵਰੁਣ ਚੱਕਰਵਰਤੀ ਦੀ ਫਾਰਮ ਭਾਰਤ ਲਈ ਬਣੀ ਚਿੰਤਾ, ਸਾਥੀ ਖਿਡਾਰੀ ਨੇ ਫਿਰ ਵੀ ਆਖੀ ਇਹ ਗੱਲ

ਡਾਇਨ ਪੈਰੀ ਨੇ ਵੀਨਸ ਵਿਲੀਅਮਜ਼ ਨੂੰ ਕੀਤਾ ਇੰਡੀਅਨ ਵੇਲਜ਼ ਤੋਂ ਬਾਹਰ

ਡਾਇਨ ਪੈਰੀ ਨੇ ਵੀਨਸ ਵਿਲੀਅਮਜ਼ ਨੂੰ ਕੀਤਾ ਇੰਡੀਅਨ ਵੇਲਜ਼ ਤੋਂ ਬਾਹਰ

IND vs ENG: ਹਾਈ-ਸਕੋਰਿੰਗ ਮੁਕਾਬਲੇ ਦੀ ਉਮੀਦ, ਜਾਣੋ ਵਾਨਖੇੜੇ ਦੀ ਪਿੱਚ 'ਤੇ ਕਿਸ ਨੂੰ ਮਿਲੇਗਾ ਫਾਇਦਾ

IND vs ENG: ਹਾਈ-ਸਕੋਰਿੰਗ ਮੁਕਾਬਲੇ ਦੀ ਉਮੀਦ, ਜਾਣੋ ਵਾਨਖੇੜੇ ਦੀ ਪਿੱਚ 'ਤੇ ਕਿਸ ਨੂੰ ਮਿਲੇਗਾ ਫਾਇਦਾ

T20 WC, IND vs ENG Semifinal:ਕਿਹੜੀ ਟੀਮ 'ਤੇ  ਹੋਵੇਗਾ ਵਾਧੂ ਦਬਾਅਦ? ਦਿਨੇਸ਼ ਕਾਰਤਿਕ ਨੇ ਦੱਸਿਆ

T20 WC, IND vs ENG Semifinal:ਕਿਹੜੀ ਟੀਮ 'ਤੇ ਹੋਵੇਗਾ ਵਾਧੂ ਦਬਾਅਦ? ਦਿਨੇਸ਼ ਕਾਰਤਿਕ ਨੇ ਦੱਸਿਆ