Tuesday, October 20, 2026
BREAKING
• ਪੰਜਾਬ: 8,00,00,000 ਰੁਪਏ ਦੀ ਹੈਰੋਇਨ ਸਮੇਤ 3 ਤਸਕਰ ਗ੍ਰਿਫ਼ਤਾਰ, ਮੁੰਢਲੀ ਜਾਂਚ 'ਚ ਹੋਇਆ ਵੱਡਾ ਖੁਲਾਸਾ • ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਮੁਕੰਮਲ, SGPC ਨੇ ਕੀਤੇ ਵਿਸ਼ੇਸ਼ ਪ੍ਰਬੰਧ • 'ਉਡਤਾ ਤੀਰ' ਦੀ ਰਿਲੀਜ਼ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖ਼ਾਨ • ਬਠਿੰਡਾ ਜ਼ਿਲ੍ਹੇ ’ਚ ਹੁਣ ਤੱਕ 37,667 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ • BIG BREAKING: ਪਰਵਿੰਦਰ ਝੋਟਾ ਕਤਲਕਾਂਡ ਦੀ ਹੋਵੇਗੀ CBI ਜਾਂਚ • ਭਾਰਤ ਪਹੁੰਚੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ! ਵਪਾਰ ਸਮਝੌਤੇ ਸਣੇ ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ • 'OTT ਪਲੇਟਫਾਰਮਾਂ 'ਤੇ ਕੰਟੈਂਟ ਦਿਖਾਉਣ ਦੇ ਨਿਯਮਾਂ 'ਤੇ ਸਖ਼ਤੀ ਕਰਨ ਦੀ ਲੋੜ' ; ਮੋਹਨ ਭਾਗਵਤ • ਭਾਰਤ ਨੇ ਜੰਮੂ-ਕਸ਼ਮੀਰ 'ਤੇ OIC ਦੇ ਮਤੇ ਦੀ ਕੀਤੀ ਸਖ਼ਤ ਨਿੰਦਾ • ਆਸਟ੍ਰੇਲੀਆ: ਮਹਿਲਾ ਸੰਸਦ ਮੈਂਬਰ ਨੂੰ ਪਹੁੰਚਾਈ ਸੱਟ, ਕਾਰ ਚਾਲਕ 'ਤੇ ਮਾਮਲਾ ਦਰਜ • ਯੂਕਰੇਨ 'ਤੇ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ, ਚਾਰ ਲੋਕਾਂ ਦੀ ਮੌਤ

ਖੇਡ

ਰਣਜੀ ਟਰਾਫ਼ੀ : ਅਸਮ ਨੇ ਤ੍ਰਿਪੁਰਾ ਨੂੰ 9 ਵਿਕਟਾਂ ਨਾਲ ਹਰਾਇਆ

20 ਅਕਤੂਬਰ, 2026 05:58 PM

ਗੁਵਾਹਾਟੀ : ਮੋਹਿਤ ਠਾਕੁਰ (5 ਵਿਕਟਾਂ), ਰੋਸ਼ਨ ਆਲਮ ਅਤੇ ਰਿਦੀਪ ਡੇਕਾ (2-2 ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਦੇ ਦਮ 'ਤੇ ਅਸਮ ਨੇ ਰਣਜੀ ਟ੍ਰਾਫ਼ੀ ਐਲੀਟ ਗਰੁੱਪ ਬੀ ਦੇ ਮੁਕਾਬਲੇ ਵਿੱਚ ਮੰਗਲਵਾਰ ਨੂੰ ਤ੍ਰਿਪੁਰਾ ਨੂੰ 9 ਵਿਕਟਾਂ ਨਾਲ ਸ਼ਿਕਸਤ ਦਿੱਤੀ। ਮੋਹਿਤ ਠਾਕੁਰ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ 'ਪਲੇਅਰ ਆਫ਼ ਦਿ ਮੈਚ' ਚੁਣਿਆ ਗਿਆ।


ਤ੍ਰਿਪੁਰਾ ਨੇ ਦੂਜੀ ਪਾਰੀ ਵਿੱਚ ਮੰਗਲਵਾਰ ਨੂੰ 5 ਵਿਕਟਾਂ 'ਤੇ 143 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਸਵੇਰ ਦੇ ਸੈਸ਼ਨ ਵਿੱਚ ਮੋਹਿਤ ਠਾਕੁਰ ਨੇ ਸੇਤੂ ਸਰਕਾਰ (59) ਨੂੰ ਆਊਟ ਕਰਕੇ ਅਸਮ ਨੂੰ ਛੇਵੀਂ ਸਫ਼ਲਤਾ ਦਿਵਾਈ। ਇਸ ਤੋਂ ਬਾਅਦ ਅਮਿਤ ਅਲੀ 4 ਰਨ ਬਣਾ ਕੇ ਆਊਟ ਹੋ ਗਏ। 61ਵੇਂ ਓਵਰ ਵਿੱਚ ਮੋਹਿਤ ਠਾਕੁਰ ਨੇ ਮਣਿਸ਼ੰਕਰ ਮੂਰਾਸਿੰਘ (161) ਨੂੰ ਆਊਟ ਕਰਕੇ ਆਪਣੀ ਟੀਮ ਨੂੰ ਵੱਡੀ ਸਫ਼ਲਤਾ ਦਿਵਾਈ। ਮੂਰਾਸਿੰਘ ਨੇ ਆਪਣੀ ਪਾਰੀ ਵਿੱਚ 160 ਗੇਂਦਾਂ ਦਾ ਸਾਹਮਣਾ ਕਰਦੇ ਹੋਏ 16 ਚੌਕੇ ਅਤੇ 6 ਛੱਕੇ ਲਗਾਏ। ਸੰਦੀਪ ਸਰਕਾਰ 11 ਰਨ ਬਣਾ ਕੇ ਆਊਟ ਹੋਏ, ਜਦਕਿ 68ਵੇਂ ਓਵਰ ਵਿੱਚ ਰੋਸ਼ਨ ਆਲਮ ਨੇ ਅਭਿਜੀਤ ਸਰਕਾਰ (14) ਨੂੰ ਆਪਣੀ ਹੀ ਗੇਂਦ 'ਤੇ ਕੈਚ ਆਊਟ ਕਰਕੇ ਤ੍ਰਿਪੁਰਾ ਦੀ ਦੂਜੀ ਪਾਰੀ 307 ਰਨ 'ਤੇ ਸਮਾਪਤ ਕਰ ਦਿੱਤੀ।


ਅਸਮ ਨੂੰ ਜਿੱਤ ਲਈ 36 ਦੌੜਾਂ ਦਾ ਟੀਚਾ ਮਿਲਿਆ, ਜਿਸ ਨੂੰ ਟੀਮ ਨੇ 13.2 ਓਵਰਾਂ ਵਿੱਚ 1 ਵਿਕਟ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਨਿਬਿਰ ਡੇਕਾ (19) ਅਤੇ ਮੁਖਤਾਰ ਹੁਸੈਨ (6) ਰਨ ਬਣਾ ਕੇ ਅਜੇਤੂ ਰਹੇ। ਸੰਖੇਪ ਸਕੋਰ ਅਨੁਸਾਰ, ਤ੍ਰਿਪੁਰਾ ਦੀ ਪਹਿਲੀ ਪਾਰੀ ਮਹਿਜ਼ 62 ਰਨ 'ਤੇ ਸਿਮਟ ਗਈ ਸੀ, ਜਿਸ ਦੇ ਜਵਾਬ ਵਿੱਚ ਅਸਮ ਨੇ ਪਹਿਲੀ ਪਾਰੀ ਵਿੱਚ 334 ਰਨ ਬਣਾਏ ਸਨ।

 

Have something to say? Post your comment

ਅਤੇ ਖੇਡ ਖਬਰਾਂ

ਬਿਨਾਂ ਇਜਾਜ਼ਤ ਟੀਮ ਛੱਡਣ 'ਤੇ ਰੋਨਾਲਡੋ 'ਤੇ ਲੱਗਾ 30 ਦਿਨਾਂ ਦਾ ਬੈਨ ਅਤੇ ਜੁਰਮਾਨਾ

ਬਿਨਾਂ ਇਜਾਜ਼ਤ ਟੀਮ ਛੱਡਣ 'ਤੇ ਰੋਨਾਲਡੋ 'ਤੇ ਲੱਗਾ 30 ਦਿਨਾਂ ਦਾ ਬੈਨ ਅਤੇ ਜੁਰਮਾਨਾ

ਪੁਰਸ਼ ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਹਾਕੀ : ਪ੍ਰਸ਼ੰਸਕਾਂ ਲਈ ਸਾਰੇ ਮੈਚਾਂ 'ਚ ਮੁਫ਼ਤ ਐਂਟਰੀ ਦਾ ਐਲਾਨ

ਪੁਰਸ਼ ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਹਾਕੀ : ਪ੍ਰਸ਼ੰਸਕਾਂ ਲਈ ਸਾਰੇ ਮੈਚਾਂ 'ਚ ਮੁਫ਼ਤ ਐਂਟਰੀ ਦਾ ਐਲਾਨ

ਏਸ਼ੀਆਈ ਪੈਰਾ ਖੇਡਾਂ : ਜੂਡੋਕਾ ਕਪਿਲ ਪਰਮਾਰ ਨੇ ਜਿੱਤਿਆ ਕਾਂਸੀ ਦਾ ਤਗਮਾ

ਏਸ਼ੀਆਈ ਪੈਰਾ ਖੇਡਾਂ : ਜੂਡੋਕਾ ਕਪਿਲ ਪਰਮਾਰ ਨੇ ਜਿੱਤਿਆ ਕਾਂਸੀ ਦਾ ਤਗਮਾ

2027 ਵਨਡੇ ਵਿਸ਼ਵ ਕੱਪ ਲਈ ਕੁਆਲੀਫਾਈ ਕਰੇਗਾ ਵੈਸਟਇੰਡੀਜ਼: ਸਿਵਨਾਰਾਇਣ ਚੰਦਰਪਾਲ

2027 ਵਨਡੇ ਵਿਸ਼ਵ ਕੱਪ ਲਈ ਕੁਆਲੀਫਾਈ ਕਰੇਗਾ ਵੈਸਟਇੰਡੀਜ਼: ਸਿਵਨਾਰਾਇਣ ਚੰਦਰਪਾਲ

ਏਸ਼ੀਆਈ ਪੈਰਾ ਖੇਡਾਂ: ਨਿਸ਼ਾਨੇਬਾਜ਼ੀ 'ਚ ਛਾ ਗਈਆਂ ਭਾਰਤ ਦੀਆਂ ਧੀਆਂ, ਮੋਨਾ ਨੇ ਜਿੱਤਿਆ ਗੋਲਡ, ਅਵਨੀ ਨੇ ਸਿਲਵਰ

ਏਸ਼ੀਆਈ ਪੈਰਾ ਖੇਡਾਂ: ਨਿਸ਼ਾਨੇਬਾਜ਼ੀ 'ਚ ਛਾ ਗਈਆਂ ਭਾਰਤ ਦੀਆਂ ਧੀਆਂ, ਮੋਨਾ ਨੇ ਜਿੱਤਿਆ ਗੋਲਡ, ਅਵਨੀ ਨੇ ਸਿਲਵਰ

ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਅਤੇ ਸ਼ੇਫਾਲੀ ਦੀ ਤੂਫ਼ਾਨੀ ਪਾਰੀ ਨਾਲ ਭਾਰਤ ਨੇ ਜਿੱਤੀ ਟੀ-20 ਲੜੀ: ਮੰਧਾਨਾ

ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਅਤੇ ਸ਼ੇਫਾਲੀ ਦੀ ਤੂਫ਼ਾਨੀ ਪਾਰੀ ਨਾਲ ਭਾਰਤ ਨੇ ਜਿੱਤੀ ਟੀ-20 ਲੜੀ: ਮੰਧਾਨਾ

ਪੀ.ਸੀ.ਬੀ. ਨੇ ਮੁਹੰਮਦ ਰਿਜ਼ਵਾਨ ਨੂੰ ਘਰੇਲੂ ਕ੍ਰਿਕਟ ਖੇਡਣ ਦੀ ਦਿੱਤੀ ਇਜਾਜ਼ਤ

ਪੀ.ਸੀ.ਬੀ. ਨੇ ਮੁਹੰਮਦ ਰਿਜ਼ਵਾਨ ਨੂੰ ਘਰੇਲੂ ਕ੍ਰਿਕਟ ਖੇਡਣ ਦੀ ਦਿੱਤੀ ਇਜਾਜ਼ਤ

ਸੋਨੀ ਸਪੋਰਟਸ ਨਿਊਜ਼ੀਲੈਂਡ ਵਿੱਚ ਇੰਡੀਆ 'ਏ' ਦੇ ਮੈਚਾਂ ਦਾ ਕਰੇਗਾ ਸਿੱਧਾ ਪ੍ਰਸਾਰਣ

ਸੋਨੀ ਸਪੋਰਟਸ ਨਿਊਜ਼ੀਲੈਂਡ ਵਿੱਚ ਇੰਡੀਆ 'ਏ' ਦੇ ਮੈਚਾਂ ਦਾ ਕਰੇਗਾ ਸਿੱਧਾ ਪ੍ਰਸਾਰਣ

ਦੂਜੇ ਅਤੇ ਚੌਥੇ ਟੀ-20 ਵਿੱਚ ਅਸੀਂ ਹੋਰ ਬਿਹਤਰ ਗੇਂਦਬਾਜ਼ੀ ਕਰ ਸਕਦੇ ਸੀ: ਸ਼੍ਰੇਅਸ ਅਈਅਰ

ਦੂਜੇ ਅਤੇ ਚੌਥੇ ਟੀ-20 ਵਿੱਚ ਅਸੀਂ ਹੋਰ ਬਿਹਤਰ ਗੇਂਦਬਾਜ਼ੀ ਕਰ ਸਕਦੇ ਸੀ: ਸ਼੍ਰੇਅਸ ਅਈਅਰ

‘ਸਟੱਬਸ’ ਦੀ ਜਗ੍ਹਾ ‘ਬ੍ਰੀਟਜ਼ਕੇ’ ਦੱਖਣੀ ਅਫਰੀਕਾ ਦੀ ਟੀਮ ’ਚ ਸ਼ਾਮਲ

‘ਸਟੱਬਸ’ ਦੀ ਜਗ੍ਹਾ ‘ਬ੍ਰੀਟਜ਼ਕੇ’ ਦੱਖਣੀ ਅਫਰੀਕਾ ਦੀ ਟੀਮ ’ਚ ਸ਼ਾਮਲ