Tuesday, October 20, 2026
BREAKING
• 'OTT ਪਲੇਟਫਾਰਮਾਂ 'ਤੇ ਕੰਟੈਂਟ ਦਿਖਾਉਣ ਦੇ ਨਿਯਮਾਂ 'ਤੇ ਸਖ਼ਤੀ ਕਰਨ ਦੀ ਲੋੜ' ; ਮੋਹਨ ਭਾਗਵਤ • ਭਾਰਤ ਨੇ ਜੰਮੂ-ਕਸ਼ਮੀਰ 'ਤੇ OIC ਦੇ ਮਤੇ ਦੀ ਕੀਤੀ ਸਖ਼ਤ ਨਿੰਦਾ • ਆਸਟ੍ਰੇਲੀਆ: ਮਹਿਲਾ ਸੰਸਦ ਮੈਂਬਰ ਨੂੰ ਪਹੁੰਚਾਈ ਸੱਟ, ਕਾਰ ਚਾਲਕ 'ਤੇ ਮਾਮਲਾ ਦਰਜ • ਯੂਕਰੇਨ 'ਤੇ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ, ਚਾਰ ਲੋਕਾਂ ਦੀ ਮੌਤ • ਨੇਤਨਯਾਹੂ ਨੂੰ ਝਟਕਾ, ਵੈਂਸ ਨੇ ਇਜ਼ਰਾਇਲੀ ਚੋਣਾਂ 'ਚ ਸਮਰਥਨ ਕਰਨ ਤੋਂ ਕਰ'ਤਾ ਇਨਕਾਰ • ਅਦਾਕਾਰਾ ਯਾਮੀ ਗੌਤਮ ਲਵ ਕੁਸ਼ ਰਾਮਲੀਲਾ 'ਚ ਕਰੇਹੀ ਰਾਵਣ ਦਹਿਣ • ਅਮਾਲ ਮਲਿਕ ਨੇ ਟਾਈਗਰ ਸ਼ਰਾਫ ਦੀ ਸੁਰੱਖਿਆ ਯਕੀਨੀ ਕਰਨ ਦੀ ਕੀਤੀ ਅਪੀਲ • ਰਣਜੀ ਟਰਾਫ਼ੀ : ਅਸਮ ਨੇ ਤ੍ਰਿਪੁਰਾ ਨੂੰ 9 ਵਿਕਟਾਂ ਨਾਲ ਹਰਾਇਆ • ਬਿਨਾਂ ਇਜਾਜ਼ਤ ਟੀਮ ਛੱਡਣ 'ਤੇ ਰੋਨਾਲਡੋ 'ਤੇ ਲੱਗਾ 30 ਦਿਨਾਂ ਦਾ ਬੈਨ ਅਤੇ ਜੁਰਮਾਨਾ • ਪੁਰਸ਼ ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਹਾਕੀ : ਪ੍ਰਸ਼ੰਸਕਾਂ ਲਈ ਸਾਰੇ ਮੈਚਾਂ 'ਚ ਮੁਫ਼ਤ ਐਂਟਰੀ ਦਾ ਐਲਾਨ

ਖੇਡ

ਪੁਰਸ਼ ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਹਾਕੀ : ਪ੍ਰਸ਼ੰਸਕਾਂ ਲਈ ਸਾਰੇ ਮੈਚਾਂ 'ਚ ਮੁਫ਼ਤ ਐਂਟਰੀ ਦਾ ਐਲਾਨ

20 ਅਕਤੂਬਰ, 2026 05:50 PM

ਨਵੀਂ ਦਿੱਲੀ : ਜਲੰਧਰ ਅਤੇ ਮੋਹਾਲੀ ਵਿਖੇ 27 ਅਕਤੂਬਰ ਤੋਂ 5 ਨਵੰਬਰ ਤੱਕ ਆਯੋਜਿਤ ਕੀਤੀ ਜਾਣ ਵਾਲੀ ਪੁਰਸ਼ ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਹਾਕੀ ਦੇ ਸਾਰੇ ਮੈਚਾਂ ਵਿੱਚ ਦਰਸ਼ਕਾਂ ਨੂੰ ਮੁਫ਼ਤ ਪ੍ਰਵੇਸ਼ ਮਿਲੇਗਾ। ਹਾਕੀ ਇੰਡੀਆ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਅਤੇ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ ਕੁੱਲ ਮਿਲਾ ਕੇ 20 ਮੈਚ ਖੇਡੇ ਜਾਣਗੇ।


ਟੂਰਨਾਮੈਂਟ ਦੇ ਲੀਗ ਗੇੜ ਦੇ ਸਾਰੇ ਮੁਕਾਬਲੇ 27 ਅਕਤੂਬਰ ਤੋਂ 2 ਨਵੰਬਰ ਤੱਕ ਜਾਲੰਧਰ ਵਿਖੇ ਖੇਡੇ ਜਾਣਗੇ, ਜਦਕਿ ਸੈਮੀਫਾਈਨਲ ਅਤੇ ਫਾਈਨਲ ਮੈਚ 4 ਅਤੇ 5 ਨਵੰਬਰ ਨੂੰ ਮੋਹਾਲੀ ਵਿਖੇ ਹੋਣਗੇ। ਖੇਡ ਪ੍ਰੇਮੀ ਹੌਕੀ ਇੰਡੀਆ ਦੇ ਆਨਲਾਈਨ ਟਿਕਟ ਭਾਗੀਦਾਰ 'ਟਿਕਟਜੇਨੀ' (Ticketgenie) 'ਤੇ ਰਜਿਸਟ੍ਰੇਸ਼ਨ ਕਰਵਾ ਕੇ ਆਪਣੇ ਮੁਫ਼ਤ ਐਂਟਰੀ ਪਾਸ ਪ੍ਰਾਪਤ ਕਰ ਸਕਦੇ ਹਨ।


ਭਾਰਤੀ ਟੀਮ ਆਪਣੇ ਅਭਿਆਨ ਦੀ ਸ਼ੁਰੂਆਤ 27 ਅਕਤੂਬਰ ਨੂੰ ਬਾਂਗਲਾਦੇਸ਼ ਖ਼ਿਲਾਫ਼ ਮੈਚ ਨਾਲ ਕਰੇਗੀ। ਇਸ ਤੋਂ ਬਾਅਦ ਭਾਰਤ ਦਾ ਸਾਹਮਣਾ 29 ਅਕਤੂਬਰ ਨੂੰ ਚੀਨ, 30 ਅਕਤੂਬਰ ਨੂੰ ਜਾਪਾਨ, 1 ਨਵੰਬਰ ਨੂੰ ਮਲੇਸ਼ੀਆ ਅਤੇ 2 ਨਵੰਬਰ ਨੂੰ ਦੱਖਣੀ ਕੋਰੀਆ ਨਾਲ ਹੋਵੇਗਾ।

 

Have something to say? Post your comment

ਅਤੇ ਖੇਡ ਖਬਰਾਂ

ਰਣਜੀ ਟਰਾਫ਼ੀ : ਅਸਮ ਨੇ ਤ੍ਰਿਪੁਰਾ ਨੂੰ 9 ਵਿਕਟਾਂ ਨਾਲ ਹਰਾਇਆ

ਰਣਜੀ ਟਰਾਫ਼ੀ : ਅਸਮ ਨੇ ਤ੍ਰਿਪੁਰਾ ਨੂੰ 9 ਵਿਕਟਾਂ ਨਾਲ ਹਰਾਇਆ

ਬਿਨਾਂ ਇਜਾਜ਼ਤ ਟੀਮ ਛੱਡਣ 'ਤੇ ਰੋਨਾਲਡੋ 'ਤੇ ਲੱਗਾ 30 ਦਿਨਾਂ ਦਾ ਬੈਨ ਅਤੇ ਜੁਰਮਾਨਾ

ਬਿਨਾਂ ਇਜਾਜ਼ਤ ਟੀਮ ਛੱਡਣ 'ਤੇ ਰੋਨਾਲਡੋ 'ਤੇ ਲੱਗਾ 30 ਦਿਨਾਂ ਦਾ ਬੈਨ ਅਤੇ ਜੁਰਮਾਨਾ

ਏਸ਼ੀਆਈ ਪੈਰਾ ਖੇਡਾਂ : ਜੂਡੋਕਾ ਕਪਿਲ ਪਰਮਾਰ ਨੇ ਜਿੱਤਿਆ ਕਾਂਸੀ ਦਾ ਤਗਮਾ

ਏਸ਼ੀਆਈ ਪੈਰਾ ਖੇਡਾਂ : ਜੂਡੋਕਾ ਕਪਿਲ ਪਰਮਾਰ ਨੇ ਜਿੱਤਿਆ ਕਾਂਸੀ ਦਾ ਤਗਮਾ

2027 ਵਨਡੇ ਵਿਸ਼ਵ ਕੱਪ ਲਈ ਕੁਆਲੀਫਾਈ ਕਰੇਗਾ ਵੈਸਟਇੰਡੀਜ਼: ਸਿਵਨਾਰਾਇਣ ਚੰਦਰਪਾਲ

2027 ਵਨਡੇ ਵਿਸ਼ਵ ਕੱਪ ਲਈ ਕੁਆਲੀਫਾਈ ਕਰੇਗਾ ਵੈਸਟਇੰਡੀਜ਼: ਸਿਵਨਾਰਾਇਣ ਚੰਦਰਪਾਲ

ਏਸ਼ੀਆਈ ਪੈਰਾ ਖੇਡਾਂ: ਨਿਸ਼ਾਨੇਬਾਜ਼ੀ 'ਚ ਛਾ ਗਈਆਂ ਭਾਰਤ ਦੀਆਂ ਧੀਆਂ, ਮੋਨਾ ਨੇ ਜਿੱਤਿਆ ਗੋਲਡ, ਅਵਨੀ ਨੇ ਸਿਲਵਰ

ਏਸ਼ੀਆਈ ਪੈਰਾ ਖੇਡਾਂ: ਨਿਸ਼ਾਨੇਬਾਜ਼ੀ 'ਚ ਛਾ ਗਈਆਂ ਭਾਰਤ ਦੀਆਂ ਧੀਆਂ, ਮੋਨਾ ਨੇ ਜਿੱਤਿਆ ਗੋਲਡ, ਅਵਨੀ ਨੇ ਸਿਲਵਰ

ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਅਤੇ ਸ਼ੇਫਾਲੀ ਦੀ ਤੂਫ਼ਾਨੀ ਪਾਰੀ ਨਾਲ ਭਾਰਤ ਨੇ ਜਿੱਤੀ ਟੀ-20 ਲੜੀ: ਮੰਧਾਨਾ

ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਅਤੇ ਸ਼ੇਫਾਲੀ ਦੀ ਤੂਫ਼ਾਨੀ ਪਾਰੀ ਨਾਲ ਭਾਰਤ ਨੇ ਜਿੱਤੀ ਟੀ-20 ਲੜੀ: ਮੰਧਾਨਾ

ਪੀ.ਸੀ.ਬੀ. ਨੇ ਮੁਹੰਮਦ ਰਿਜ਼ਵਾਨ ਨੂੰ ਘਰੇਲੂ ਕ੍ਰਿਕਟ ਖੇਡਣ ਦੀ ਦਿੱਤੀ ਇਜਾਜ਼ਤ

ਪੀ.ਸੀ.ਬੀ. ਨੇ ਮੁਹੰਮਦ ਰਿਜ਼ਵਾਨ ਨੂੰ ਘਰੇਲੂ ਕ੍ਰਿਕਟ ਖੇਡਣ ਦੀ ਦਿੱਤੀ ਇਜਾਜ਼ਤ

ਸੋਨੀ ਸਪੋਰਟਸ ਨਿਊਜ਼ੀਲੈਂਡ ਵਿੱਚ ਇੰਡੀਆ 'ਏ' ਦੇ ਮੈਚਾਂ ਦਾ ਕਰੇਗਾ ਸਿੱਧਾ ਪ੍ਰਸਾਰਣ

ਸੋਨੀ ਸਪੋਰਟਸ ਨਿਊਜ਼ੀਲੈਂਡ ਵਿੱਚ ਇੰਡੀਆ 'ਏ' ਦੇ ਮੈਚਾਂ ਦਾ ਕਰੇਗਾ ਸਿੱਧਾ ਪ੍ਰਸਾਰਣ

ਦੂਜੇ ਅਤੇ ਚੌਥੇ ਟੀ-20 ਵਿੱਚ ਅਸੀਂ ਹੋਰ ਬਿਹਤਰ ਗੇਂਦਬਾਜ਼ੀ ਕਰ ਸਕਦੇ ਸੀ: ਸ਼੍ਰੇਅਸ ਅਈਅਰ

ਦੂਜੇ ਅਤੇ ਚੌਥੇ ਟੀ-20 ਵਿੱਚ ਅਸੀਂ ਹੋਰ ਬਿਹਤਰ ਗੇਂਦਬਾਜ਼ੀ ਕਰ ਸਕਦੇ ਸੀ: ਸ਼੍ਰੇਅਸ ਅਈਅਰ

‘ਸਟੱਬਸ’ ਦੀ ਜਗ੍ਹਾ ‘ਬ੍ਰੀਟਜ਼ਕੇ’ ਦੱਖਣੀ ਅਫਰੀਕਾ ਦੀ ਟੀਮ ’ਚ ਸ਼ਾਮਲ

‘ਸਟੱਬਸ’ ਦੀ ਜਗ੍ਹਾ ‘ਬ੍ਰੀਟਜ਼ਕੇ’ ਦੱਖਣੀ ਅਫਰੀਕਾ ਦੀ ਟੀਮ ’ਚ ਸ਼ਾਮਲ