Wednesday, February 25, 2026
BREAKING
IDFC ਫਸਟ ਬੈਂਕ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ, ਮੁੱਖ ਸਾਜ਼ਿਸ਼ਕਰਤਾ ਸਮੇਤ 4 ਗ੍ਰਿਫਤਾਰ ਆਂਧਰਾ ਪ੍ਰਦੇਸ਼: ਪਾਣੀ ਦੂਸ਼ਿਤ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ, 70 ਤੋਂ ਵੱਧ ਹਸਪਤਾਲ ਦਾਖਲ ''ਈਰਾਨ ਛੱਡ ਤੁਰੰਤ ਆ ਜਾਓ ਪਹਿਲਾਂ, ਇਸ ਤੋਂ ਪਹਿਲਾਂ ਕਿ...'', CM ਅਬਦੁੱਲਾ ਦੀ ਵਿਦਿਆਰਥੀਆਂ ਨੂੰ ਅਪੀਲ ਸਾਬਕਾ CM ਦੇ ਪੋਤੇ ਦੀ ਹਿਮਾਚਲ ਪ੍ਰਦੇਸ਼ 'ਚ ਹੋਈ ਮੌਤ ! ਸਦਮੇ 'ਚ ਸੋਰੇਨ ਪਰਿਵਾਰ ਭਾਰੀ ਬਰਫ਼ਬਾਰੀ ਕਾਰਨ ਫਸੇ 2,700 ਤੋਂ ਵੱਧ ਸੈਲਾਨੀਆਂ ਨੂੰ ਬਚਾਇਆ ਗਿਆ ਕੇਰਲ ਬਣਿਆ ‘ਕੇਰਲਮ’, ਕੇਂਦਰੀ ਮੰਤਰੀ ਮੰਡਲ ਨੇ ਸੂਬਾ ਸਰਕਾਰ ਦੇ ਮਤੇ ਨੂੰ ਦਿੱਤੀ ਮਨਜ਼ੂਰੀ 'ਸਾਡੇ ਵੱਲ ਰਹੋ...', ਰੂਸ-ਯੂਕਰੇਨ ਜੰਗ ਵਿਚਾਲੇ ਜ਼ੇਲੇਂਸਕੀ ਦੀ ਟਰੰਪ ਨੂੰ ਅਪੀਲ ਪਾਕਿਸਤਾਨ ਦੀ ਏਅਰਸਟ੍ਰਾਈਕ ਮਗਰੋਂ ਭਖਿਆ ਮਾਹੌਲ! ਗੁਆਂਢੀ ਮੁਲਕ 'ਤੇ ਹਮਲੇ 'ਚ ਮਾਰੇ ਗਏ 18 ਜਣੇ ‘ਕੇਰਲ ਸਟੋਰੀ 2’ ’ਚ ਕੇਰਲ ਵਰਗੇ ਧਰਮਨਿਰਪੱਖ ਸੂਬੇ ਨੂੰ ਗਲਤ ਢੰਗ ਨਾਲ ਦਰਸਾਇਆ ਗਿਆ : ਹਾਈ ਕੋਰਟ ਸ੍ਰੀ ਹਰਿਮੰਦਰ ਸਾਹਿਬ ਪੁੱਜੇ 'ਗੋਲਡਨ ਸਟਾਰ' ਮਲਕੀਤ ਸਿੰਘ, ਕਿਹਾ-ਗੁਰੂ ਘਰ 'ਚ VIP ਬਣ ਕੇ ਨਹੀਂ, ਸਗੋਂ...

ਖੇਡ

ਭਾਰਤ ਵਿਰੁੱਧ ਜ਼ਿੰਬਾਬਵੇ ਨੂੰ ਸਮਾਰਟ ਕ੍ਰਿਕਟ ਖੇਡਣੀ ਪਵੇਗੀ : ਕੋਚ ਸੈਮਨਸ

25 ਫ਼ਰਵਰੀ, 2026 04:44 PM

ਮੁੰਬਈ : ਜ਼ਿੰਬਾਬਵਾ ਦਾ ਮੁੱਖ ਕੋਚ ਜਸਟਿਨ ਸੈਮਨਸ ਜਾਣਦਾ ਹੈ ਕਿ ਭਾਰਤ ਉਸ ਵਿਰੁੱਧ ਵੀਰਵਾਰ ਨੂੰ ਟੀ-20 ਵਿਸ਼ਵ ਕੱਪ ਦੇ ਸੁਪਰ-8 ਮੁਕਾਬਲੇ ’ਚ ਹਮਲਾਵਰ ਰੁਖ਼ ਅਪਣਾਏਗਾ ਪਰ ਉਸ ਦਾ ਮੰਨਣਾ ਹੈ ਕਿ ਵੈਸਟਇੰਡੀਜ਼ ਹੱਥੋਂ ਮਿਲੀ ਕਰਾਰੀ ਹਾਰ ਤੋਂ ਮਿਲੇ ਸਬਕ ਤੋਂ ਬਾਅਦ ਉਸ ਦੀ ਕਮਜ਼ੋਰ ਮੰਨੀ ਜਾਣ ਵਾਲੀ ਟੀਮ ਇਸ ਮਹੱਤਵਪੂਰਨ ਮੈਚ ਲਈ ਪੂਰੀ ਤਰ੍ਹਾਂ ਤਿਆਰ ਰਹੇਗੀ। ਉਸ ਨੇ ਕਿਹਾ ਕਿ ਇਸ ਮਹੱਤਵਪੂਰਨ ਮੈਚ ਵਿਚ ਜ਼ਿੰਬਾਬਵੇ ਨੂੰ ਸਮਾਰਟ ਕ੍ਰਿਕਟ ਖੇਡਣੀ ਪਵੇਗੀ।

ਵੈਸਟਇੰਡੀਜ਼ ਨੇ ਸੋਮਵਾਰ ਨੂੰ ਇੱਥੇ ਖੇਡੇ ਗਏ ਸੁਪਰ-8 ਦੇ ਮੈਚ ’ਚ ਜ਼ਿੰਬਾਬਵੇ ਨੂੰ 107 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਭਾਰਤ ਨੂੰ ਵੀ ਆਪਣੇ ਪਹਿਲੇ ਮੈਚ ’ਚ ਦੱਖਣੀ ਅਫਰੀਕਾ ਹੱਥੋਂ 83 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਸੈਮਨਸ ਨੂੰ ਲੱਗਦਾ ਹੈ ਕਿ ਭਾਰਤੀ ਟੀਮ ਉਨ੍ਹਾਂ ਵਿਰੁੱਧ ਸ਼ੁਰੂ ਤੋਂ ਹੀ ਹਾਵੀ ਹੋ ਕੇ ਖੇਡਣ ਦੀ ਕੋਸ਼ਿਸ਼ ਕਰੇਗੀ।

ਸੈਮਨਸ ਨੇ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਭਾਰਤ ਕਿਸ ਤਰ੍ਹਾਂ ਨਾਲ ਖੇਡੇਗਾ ਤੇ ਉਨ੍ਹਾਂ ਦਾ ਤਰੀਕਾ ਵੀ ਉਸੇ ਤਰ੍ਹਾਂ ਦੀ ਹੀ ਹੋਵੇਗਾ ਜਿਵੇਂ ਕਿ ਵੈਸਟਇੰਡੀਜ਼ ਨੇ ਅਪਣਾਇਆ। ਉਹ (ਭਾਰਤ) ਕੋਈ ਕਸਰ ਨਹੀਂ ਛੱਡਣਗੇ।’’

Have something to say? Post your comment

ਅਤੇ ਖੇਡ ਖਬਰਾਂ

ਹੈੱਟਮਾਇਰ ਤੀਜੇ ਨੰਬਰ ’ਤੇ ਬੇਸ਼ਕੀਮਤੀ ਖਿਡਾਰੀ : ਸ਼ਾਈ ਹੋਪ

ਹੈੱਟਮਾਇਰ ਤੀਜੇ ਨੰਬਰ ’ਤੇ ਬੇਸ਼ਕੀਮਤੀ ਖਿਡਾਰੀ : ਸ਼ਾਈ ਹੋਪ

T20 WC 2026: ਇੰਗਲੈਂਡ ਤੋਂ ਹਾਰ ਕੇ ਬੁਰੀ ਤਰ੍ਹਾਂ ਫਸਿਆ ਪਾਕਿ, ਜਾਣੋ ਕਿਵੇਂ ਪੁੱਜ ਸਕਦੈ ਸੈਮੀਫਾਈਨਲ 'ਚ

T20 WC 2026: ਇੰਗਲੈਂਡ ਤੋਂ ਹਾਰ ਕੇ ਬੁਰੀ ਤਰ੍ਹਾਂ ਫਸਿਆ ਪਾਕਿ, ਜਾਣੋ ਕਿਵੇਂ ਪੁੱਜ ਸਕਦੈ ਸੈਮੀਫਾਈਨਲ 'ਚ

ਮੌਤ ਨੂੰ ਮਾਤ ਦੇ ਕੇ ਬਣਿਆ ਚੈਂਪੀਅਨ : ਪੰਜਾਬ ਦੇ ਸ਼ੁਭਮ ਵਧਵਾ ਨੇ ਵੀਲ੍ਹਚੇਅਰ ਟੇਬਲ ਟੈਨਿਸ 'ਚ ਰਚਿਆ ਇਤਿਹਾਸ

ਮੌਤ ਨੂੰ ਮਾਤ ਦੇ ਕੇ ਬਣਿਆ ਚੈਂਪੀਅਨ : ਪੰਜਾਬ ਦੇ ਸ਼ੁਭਮ ਵਧਵਾ ਨੇ ਵੀਲ੍ਹਚੇਅਰ ਟੇਬਲ ਟੈਨਿਸ 'ਚ ਰਚਿਆ ਇਤਿਹਾਸ

ਦੱਖਣੀ ਅਫਰੀਕਾ ਤੋਂ ਹਾਰ ਭਾਰਤ ਨੂੰ ਜਗਾਉਣ ਵਾਲੀ ਹੈ : ਰਵੀ ਸ਼ਾਸਤਰੀ

ਦੱਖਣੀ ਅਫਰੀਕਾ ਤੋਂ ਹਾਰ ਭਾਰਤ ਨੂੰ ਜਗਾਉਣ ਵਾਲੀ ਹੈ : ਰਵੀ ਸ਼ਾਸਤਰੀ

ਦੁਬਈ ਟੈਨਿਸ ਚੈਂਪੀਅਨਸ਼ਿਪ: ਫੇਲਿਕਸ ਔਗਰ-ਅਲੀਆਸੀਮੇ ਅਗਲੇ ਦੌਰ 'ਚ

ਦੁਬਈ ਟੈਨਿਸ ਚੈਂਪੀਅਨਸ਼ਿਪ: ਫੇਲਿਕਸ ਔਗਰ-ਅਲੀਆਸੀਮੇ ਅਗਲੇ ਦੌਰ 'ਚ

ਚੈਂਪੀਅਨਜ਼ ਲੀਗ: ਰੀਅਲ ਮੈਡਰਿਡ ਬਨਾਮ ਬੈਨਫਿਕਾ ਮੁਕਾਬਲੇ ਤੋਂ ਪਹਿਲਾਂ ਪ੍ਰੈਸਟੀਆਨੀ 'ਤੇ ਪਾਬੰਦੀ

ਚੈਂਪੀਅਨਜ਼ ਲੀਗ: ਰੀਅਲ ਮੈਡਰਿਡ ਬਨਾਮ ਬੈਨਫਿਕਾ ਮੁਕਾਬਲੇ ਤੋਂ ਪਹਿਲਾਂ ਪ੍ਰੈਸਟੀਆਨੀ 'ਤੇ ਪਾਬੰਦੀ

ਮਹਿਲਾ ਟੀ20 ਵਿਸ਼ਵ ਕੱਪ 2026 ਦੇ ਸ਼ਡਿਊਲ ਦਾ ਐਲਾਨ; 14 ਜੂਨ ਨੂੰ ਹੋਵੇਗਾ ਭਾਰਤ-ਪਾਕਿ ਦਾ ਮਹਾ-ਮੁਕਾਬਲਾ

ਮਹਿਲਾ ਟੀ20 ਵਿਸ਼ਵ ਕੱਪ 2026 ਦੇ ਸ਼ਡਿਊਲ ਦਾ ਐਲਾਨ; 14 ਜੂਨ ਨੂੰ ਹੋਵੇਗਾ ਭਾਰਤ-ਪਾਕਿ ਦਾ ਮਹਾ-ਮੁਕਾਬਲਾ

ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ; ਮੂਨੀ ਅਤੇ ਹੀਲੀ ਦੀਆਂ ਸ਼ਾਨਦਾਰ ਪਾਰੀਆਂ

ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ; ਮੂਨੀ ਅਤੇ ਹੀਲੀ ਦੀਆਂ ਸ਼ਾਨਦਾਰ ਪਾਰੀਆਂ

ਸਾਕੇਲਾਰਿਡਿਸ ਨੇ ਜਿੱਤਿਆ ਦਿੱਲੀ ਓਪਨ ਟੈਨਿਸ ਖਿਤਾਬ

ਸਾਕੇਲਾਰਿਡਿਸ ਨੇ ਜਿੱਤਿਆ ਦਿੱਲੀ ਓਪਨ ਟੈਨਿਸ ਖਿਤਾਬ

ਅਕਸ਼ਰ ਨੂੰ ਬਾਹਰ ਰੱਖਣ ਦੇ ਫੈਸਲੇ ਨੂੰ ਟੇਨ ਡੋਇਸ਼ੇ ਨੇ ਰਣਨੀਤਿਕ ਦੱਸਿਆ

ਅਕਸ਼ਰ ਨੂੰ ਬਾਹਰ ਰੱਖਣ ਦੇ ਫੈਸਲੇ ਨੂੰ ਟੇਨ ਡੋਇਸ਼ੇ ਨੇ ਰਣਨੀਤਿਕ ਦੱਸਿਆ