Sunday, May 31, 2026
BREAKING
ਦਿੱਗਜ ਆਗੂਆਂ ਨੂੰ ਹਰਾਉਣ ਵਾਲੇ ਵਾਰਡ ਨੰਬਰ 6 ਦੇ ਉਮੀਦਵਾਰ ਰਿੰਕੂ ਬਾਂਸਲ ਦੇ ਸਮਰਥਕਾਂ ਵੱਲੋਂ ਪ੍ਰਧਾਨ ਬਣਾਉਣ ਦੀ ਮੰਗ ਨਗਰ ਕੌਂਸਲ ਚੋਣਾਂ ਵਿੱਚ 21 ਵਿੱਚੋਂ 16 ਸੀਟਾਂ 'ਤੇ ਭਾਜਪਾ ਨੂੰ ਜਿਤਾ ਕੇ ਸਾਫ਼ ਫਤਵਾ ਦੇਣ ਲਈ ਨਵਾਂਗਾਓਂ ਦੇ ਵੋਟਰਾਂ ਦਾ ਧੰਨਵਾਦ : ਨਰਿੰਦਰ ਰਾਣਾ ਧੂਰੀ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਾਰ ਸਾਲ ਦੌਰਾਨ ਕੀਤੇ ਕੰਮਾਂ 'ਤੇ ਲਈ ਮੋਹਰ : ਓ.ਐਸ.ਡੀ. ਸੁਖਵੀਰ ਸਿੰਘ ਜਲੰਧਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼; 5 ਪਿਸਤੌਲਾਂ ਸਮੇਤ ਤਿੰਨ ਕਾਬੂ ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਦੀ ਧੀ ਬਣੀ ਭਾਰਤੀ ਜਲ ਸੈਨਾ ਵਿੱਚ ਸਬ-ਲੈਫਟੀਨੈਂਟ ਰਾਜਾ ਵੜਿੰਗ ਮਾਮਲੇ ਵਿੱਚ ਐਸ.ਸੀ. ਕਮਿਸ਼ਨ ਵੱਲੋਂ ਪੰਜਾਬ ਪੁਲਿਸ ਨੂੰ 1 ਜੁਲਾਈ ਨੂੰ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਹੁਕਮ ਐਸ.ਸੀ. ਕਮਿਸ਼ਨ ਨੇ ਰਵਨੀਤ ਸਿੰਘ ਬਿੱਟੂ ਵੱਲੋਂ ਜਾਤੀ ਸੂਚਕ ਸ਼ਬਦ ਵਰਤਣ ਸਬੰਧੀ ਐਸ.ਐਸ.ਪੀ, ਸੰਗਰੂਰ ਤੋਂ ਰਿਪੋਰਟ ਤਲਬ ਪੀ.ਏ.ਯੂ.-ਕੇ.ਵੀ.ਕੇ., ਸ਼ਹੀਦ ਭਗਤ ਸਿੰਘ ਨਗਰ ਵੱਲੋਂ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਅਗਾਂਹਵਧੂ ਕਿਸਾਨਾਂ ਲਈ ਜਾਗਰੂਕਤਾ ਕੈਂਪ ਆਯੋਜਿਤ ਡੇਂਗੂ ਦੀ ਰੋਕਥਾਮ ਲਈ ਫਰਿਜਾਂ ਦੀਆਂ ਟਰੇਆਂ ਤੇ ਗਮਲਿਆਂ ਵਿੱਚ ਜਮ੍ਹਾਂ ਪਾਣੀ ਹਫ਼ਤੇ 'ਚ ਇਕ ਵਾਰ ਜ਼ਰੂਰ ਸੁਕਾਇਆ ਜਾਵੇ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ  ਆਮ ਆਦਮੀ ਪਾਰਟੀ ਵੱਲੋਂ ਪ੍ਰਭਜੋਤ ਸਿੰਘ ਕਾਲਾਝਾੜ ਨੂੰ ਨਸ਼ਾ ਮੁਕਤੀ ਮੋਰਚਾ ਬਲਾਕ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ

ਪੰਜਾਬ

ਪੰਜਾਬ: ਇਨ੍ਹਾਂ 46 ਥਾਵਾਂ 'ਤੇ ਕੈਮਰਿਆਂ ਰਾਹੀਂ ਚਾਲਾਨ ਕੱਟਣ ਦਾ ਕੰਮ ਸ਼ੁਰੂ, ਪੜ੍ਹ ਲਓ ਪੂਰੀ LIST

07 ਮਈ, 2026 05:02 PM

ਲੁਧਿਆਣਾ : ਸ਼ਹਿਰ ਦੀ ਪੁਲਸ ਹੁਣ ਏ. ਆਈ. ਨਾਲ ਚੱਲਣ ਵਾਲੇ ਕੈਮਰਿਆਂ ਦੀ ਮਦਦ ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਜੁਰਮ ’ਚ ਚਲਾਨ ਕਰੇਗੀ। ਬੀਤੇ ਦਿਨ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਪੁਲਸ ਲਾਈਨਸ ਵਿਚ ਇੰਟੈਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਦਘਾਟਨ ਕਰ ਦਿੱਤਾ ਗਿਆ ਹੈ। ਸੇਫ ਸਿਟੀ ਕੈਮਰਿਆਂ ਦੀ ਮਦਦ ਨਾਲ ਕੀਤੇ ਜਾਣ ਵਾਲੇ ਇਨ੍ਹਾਂ ਚਲਾਨਾਂ ਵਿਚ ਹਾਲ ਦੀ ਘੜੀ 9 ਟ੍ਰੈਫਿਕ ਜੁਰਮ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿਚ ਅੱਗੇ ਵਿਸਥਾਰ ਵੀ ਕੀਤਾ ਜਾ ਸਕਦਾ ਹੈ। ਇਸ ਦੇ ਲਈ ਖਾਸ ਤੌਰ ’ਤੇ ਸਾਫਟਵੇਅਰ ਨੂੰ ਅਪਡੇਟ ਕਰਵਾਇਆ ਗਿਆ। ਸ਼ਹਿਰ ਵਿਚ ਅਜੇ 46 ਥਾਵਾਂ ’ਤੇ ਕੈਮਰਿਆਂ ਦੀ ਮਦਦ ਨਾਲ ਚਲਾਨ ਕੀਤੇ ਜਾਣਗੇ।

ਸਭ ਤੋਂ ਲੰਬਾ ਰੂਟ ਚੰਡੀਗੜ੍ਹ ਰੋਡ ’ਤੇ ਵੀਰ ਪੈਲੇਸ ਤੋਂ ਲੈ ਕੇ ਵੈਸਟ ਏਂਡ ਮਾਲ ਤੱਕ ਦਾ ਰਹੇਗਾ, ਜਿਸ ਵਿਚ ਜੇਕਰ ਟ੍ਰੈਫਿਕ ਵਾਇਲੇਸ਼ਨ ਕੀਤੀ ਤਾਂ 13 ਥਾਵਾਂ ’ਤੇ ਤੁਸੀਂ ਕੈਮਰੇ ਦੀ ਨਜ਼ਰ ਵਿਚ ਰਹੋਗੇ। ਇਸ ਵਿਚ ਵੀਰ ਪੈਲੇਸ ਚੌਕ, ਜਮਾਲਪੁਰ ਚੌਕ, ਪੁਲਸ ਕਾਲੋਨੀ, ਵਰਧਮਾਨ ਚੌਕ, ਸਮਰਾਲਾ ਚੌਕ, ਆਤਮ ਪਾਰਕ, ਭਾਰਤ ਨਗਰ ਚੌਕ, ਡੀ. ਸੀ. ਆਫਿਸ ਕੱਟ, ਭਾਈ ਬਾਲਾ ਚੌਕ, ਮਲਹਾਰ ਕੱਟ, ਸੁਨੇਤ 2 ਸੁਨੇਤ 3 ਅਤੇ ਵੈਸਟ ਏਂਡ ਮਾਲ ਸ਼ਾਮਲ ਹਨ।

ਇਸੇ ਹੀ ਤਰ੍ਹਾਂ ਜੇਕਰ ਮਾਲੇਰਕੋਟਲਾ ਵੱਲੋਂ ਲੋਕ ਆ ਰਹੇ ਹਨ ਤਾਂ ਆਲਮਗੀਰ ਕੱਟ ’ਤੇ ਵਿਸ਼ੇਸ਼ ਕੈਮਰੇ ਉਨ੍ਹਾਂ ਦਾ ਸਵਾਗਤ ਕਰਨਗੇ। ਇਸ ਸੜਕ ’ਤੇ ਗਿੱਲ ਨਹਿਰ ਪੁਲ ਅਤੇ ਏ. ਟੀ. ਆਈ. ਰੋਡ ਦੇ ਕੈਮਰੇ ਵੀ ਸ਼ਾਮਲ ਹਨ। ਇਸੇ ਤਰ੍ਹਾਂ ਸ਼ਹਿਰ ਤੋਂ ਗੁਜ਼ਰਦੇ ਨੈਸ਼ਨਲ ਹਾਈਵੇ ਨੰ. 44 ’ਤੇ ਦਿੱਲੀ-ਜਲੰਧਰ ਰੋਡ ’ਤੇ 9 ਵਿਸ਼ੇਸ਼ ਕੈਮਰਿਆਂ ਨੂੰ ਟ੍ਰੈਫਿਕ ਚਲਾਨ ਕਰਨ ਲਈ ਸਥਾਪਿਤ ਕੀਤਾ ਗਿਆ ਹੈ। ਸ਼ਹਿਰ ਦੇ ਐਂਟਰੀ ਪੁਆਇੰਟ ਟੋਲ ਪਲਾਜ਼ਾ ਤੋਂ ਹੀ ਟ੍ਰੈਫਿਕ ਚਲਾਨ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਸ਼ੁਰੂ ਹੋਣਗੇ। ਇਸ ਵਿਚ ਟੋਲ ਪਲਾਜ਼ਾ, ਹਾਰਡੀਜ਼ ਵਰਲਡ, ਲਾਡੋਵਾਲ ਟੀ-ਪੁਆਇੰਟ, ਬਾਈਪਾਸ, ਸ਼ਿਵਪੁਰੀ ਚੌਕ, ਸਮਰਾਲਾ ਚੌਕ, ਸ਼ੇਰਪੁਰ ਚੌਕ, ਢੰਡਾਰੀ ਪੁਲ, ਢੰਡਾਰੀ ਰੋਡ ਸ਼ਾਮਲ ਹੈ।

ਨੈਸ਼ਨਲ ਹਾਈਵੇ ਦੇ ਨਾਲ-ਨਾਲ ਸ਼ਹਿਰ ਦੇ ਕੁਝ ਆਊਟਰ ਏਰੀਆ ਨੂੰ ਵੀ ਕੈਮਰਿਆਂ ਦੀ ਜਦ ਵਿਚ ਲਿਆਂਦਾ ਗਿਆ ਹੈ, ਜਿਸ ਵਿਚ ਹੰਬੜਾਂ, ਸਾਊਥ ਸਿਟੀ ਅਤੇ ਬਚਨ ਸਿੰਘ ਮਾਰਗ ਵੀ ਸ਼ਾਮਲ ਹਨ। ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਵੀ ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਚਲਾਨ ਕੀਤੇ ਜਾਣਗੇ, ਜਿਨ੍ਹਾਂ ਵਿਚ ਮਾਲ ਰੋਡ ਦਾ ਛਤਰੀ ਚੌਕ, ਦੰਡੀ ਸਵਾਮੀ ਚੌਕ, ਰਾਜਪੁਰਾ ਚੌਕ, ਦੁੱਗਰੀ, ਫਿਰੋਜ਼ਗਾਂਧੀ ਮਾਰਕੀਟ, ਫਾਊਂਟੇਸਨ ਚੌਕ, ਹੀਰੋ ਬੇਕਰੀ, ਪਵੇਲੀਅਨ ਮਾਲ, 200 ਫੁੱਟ ਰੋਡ, ਜਗਰਾਓਂ ਪੁਲ, ਢੋਲੇਵਾਲ ਚੌਕ, ਦੁਰਗਾ ਮਾਤਾ ਮੰਦਰ, ਇਸ਼ਰ ਨਗਰ, ਲਈਅਰ ਵੈਲੀ, ਰੋਜ਼ ਗਾਰਡਨ, ਬਹਾਦਰਕੇ ਰੋਡ ਦਾ ਜਲੇਬੀ ਚੌਕ ਵੀ ਸ਼ਾਮਲ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਤੇ ਕੁਝ ਦਿਨਾ ਤੋਂ ਕੈਮਰਿਆਂ ਦੀ ਮਦਦ ਨਾਲ ਈ-ਚਲਾਨ ਦੇ ਟ੍ਰਾਇਲ ਚੱਲ ਰਹੇ ਸਨ। ਇਸ ਤੋਂ ਬਾਅਦ ਬੀਤੇ ਦਿਨ ਡੀ. ਜੀ. ਪੀ. ਪੰਜਾਬ ਵੱਲੋਂ ਇਸ ਦਾ ਉਦਘਾਟਨ ਕਰ ਦਿੱਤਾ ਗਿਆ ਹੈ।

ਇਨ੍ਹਾਂ 9 ਟ੍ਰੈਫਿਕ ਨਿਯਮਾਂ ਦੀ ਉਲੰਘਣਾ ’ਤੇ ਹੋਣਗੇ ਈ-ਚਲਾਨ

ਰੈੱਡ ਲਾਈਟ ਦੀ ਉਲੰਘਣਾ, ਸਟਾਪ ਲਾਈਨ ਦੀ ਉਲੰਘਣਾ, ਜ਼ੈਬਰਾ ਲਾਈਨ ਦੀ ਉਲੰਘਣਾ, ਬਿਨਾਂ ਹੈਲਮੇਟ, ਪਿਛਲੀ ਸਵਾਰੀ ਬਿਨਾਂ ਹੈਲਮੇਟ, ਟ੍ਰਿਪਲ ਰਾਈਡਿੰਗ, ਓਵਰਸਪੀਡਿੰਗ, ਰਾਂਗ ਸਾਈਡ ਡ੍ਰਾਈਵਿੰਗ ਅਤੇ ਰਾਂਗ ਪਾਰਕਿੰਗ।

ਸਾਰੇ 46 ਪੁਆਇੰਟਾਂ ਦੀ LIST

200 ਫੁੱਟ ਰੋਡ, ਆਲਮਗੀਰ ਕੱਟ, ਏ. ਟੀ. ਆਈ. ਕੱਟ, ਆਤਮ ਪਾਰਕ, ਜਲੰਧਰ ਬਾਈਪਾਸ, ਛੱਤਰੀ ਚੌਕ ਮਾਲ ਰੋਡ, ਦੰਡੀ ਸਵਾਮੀ ਚੌਕ, ਢੰਡਾਰੀ ਪੁਲ, ਢੰਡਾਰੀ ਰੋਡ, ਐੱਸ. ਵੀ. ਐੱਮ. ਸਕੂਲ, ਦੁੱਗਰੀ, ਦੁਰਗਾ ਮਾਤਾ ਮੰਦਰ ਚੌਕ, ਢੋਲੇਵਾਲ ਚੌਕ, ਫਿਰੋਜ਼ ਗਾਂਧੀ ਮਾਰਕਿਟ, ਫਾਊਂਟੇਨ ਚੌਕ, ਗਿੱਲ ਨਹਿਰ, ਹੰਬੜਾਂ, ਹਾਰਡੀਜ਼ ਵਰਲਡ, ਹੀਰੋ ਬੇਕਰੀ, ਈਸ਼ਰ ਨਗਰ, ਜਗਰਾਓਂ ਪੁਲ, ਜਮਾਲਪੁਰ ਚੌਕ, ਲਾਡੋਵਾਲ ਟੀ-ਪੁਆਇੰਟ, ਲਈਅਰ ਵੈਲੀ, ਐੱਮ. ਬੀ. ਡੀ. ਮਾਲ, ਪਵੇਲੀਅਨ ਮਾਲ, ਪੁਲਸ ਕਾਲੋਨੀ ਚੌਕ, ਰਾਜਪੁਰਾ ਚੌਕ, ਰੋਜ਼ ਗਾਰਡਨ, ਸਮਰਾਲਾ ਚੌਕ, ਸ਼ਿਵਪੁਰੀ ਚੌਕ, ਸਰਾਭਾ ਨਗਰ, ਸ਼ੇਰਪੁਰ ਚੌਕ, ਸਾਊਥ ਸਿਟੀ, ਟੀ-ਪੁਆਇੰਟ 22 ਫੁੱਟ ਰੋਡ, ਟੋਲ ਪਲਾਜ਼ਾ, ਵਰਧਮਾਨ ਚੌਕ, ਵੀਰ ਪੈਲੇਸ, ਵੈਸਟ ਏਂਡ ਮਾਲ, ਬਹਾਦਰਕੇ ਰੋਡ ਦਾ ਜਲੇਬੀ ਚੌਕ, ਪੀ. ਏ. ਯੂ. ਮਲਹਾਰ ਕੱਟ, ਭਾਈ ਬਾਲਾ ਚੌਕ, ਭਾਰਤ ਨਗਰ ਚੌਕ, ਬਚਨ ਸਿੰਘ ਮਾਰਗ, ਡੀ. ਸੀ. ਦਫ਼ਤਰ ਕੱਟ, ਸੁਨੇਤ-2, ਸੁਨੇਤ-3।

ਲੋਕ ਜ਼ਿੰਮੇਵਾਰੀ ਨਾਲ ਕਰਨ ਟ੍ਰੈਫਿਕ ਨਿਯਮਾਂ ਦੀ ਪਾਲਣਾ : ਏ. ਸੀ. ਪੀ. ਬਾਂਸਲ

ਏ. ਸੀ. ਪੀ. ਟ੍ਰੈਫਿਕ ਜਤਿਨ ਬਾਂਸਲ ਦਾ ਕਹਿਣਾ ਹੈ ਕਿ ਸ਼ਹਿਰ ਦੇ ਲੋਕ ਜ਼ਿੰਮੇਵਾਰੀ ਨਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਪੁਲਸ ਦਾ ਮਕਸਦ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜ਼ਿੰਮੇਵਾਰ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਸ਼ਹਿਰ ਦੇ ਹੋਰਨਾਂ ਚੌਕਾਂ ਨੂੰ ਵੀ ਕੈਮਰਿਆਂ ਦੀ ਮਦਦ ਨਾਲ ਚਲਾਨ ਕਰਨ ’ਚ ਸ਼ਾਮਲ ਕੀਤਾ ਜਾਵੇਗਾ।

Have something to say? Post your comment

ਅਤੇ ਪੰਜਾਬ ਖਬਰਾਂ

ਦਿੱਗਜ ਆਗੂਆਂ ਨੂੰ ਹਰਾਉਣ ਵਾਲੇ ਵਾਰਡ ਨੰਬਰ 6 ਦੇ ਉਮੀਦਵਾਰ ਰਿੰਕੂ ਬਾਂਸਲ ਦੇ ਸਮਰਥਕਾਂ ਵੱਲੋਂ ਪ੍ਰਧਾਨ ਬਣਾਉਣ ਦੀ ਮੰਗ

ਦਿੱਗਜ ਆਗੂਆਂ ਨੂੰ ਹਰਾਉਣ ਵਾਲੇ ਵਾਰਡ ਨੰਬਰ 6 ਦੇ ਉਮੀਦਵਾਰ ਰਿੰਕੂ ਬਾਂਸਲ ਦੇ ਸਮਰਥਕਾਂ ਵੱਲੋਂ ਪ੍ਰਧਾਨ ਬਣਾਉਣ ਦੀ ਮੰਗ

ਨਗਰ ਕੌਂਸਲ ਚੋਣਾਂ ਵਿੱਚ 21 ਵਿੱਚੋਂ 16 ਸੀਟਾਂ 'ਤੇ ਭਾਜਪਾ ਨੂੰ ਜਿਤਾ ਕੇ ਸਾਫ਼ ਫਤਵਾ ਦੇਣ ਲਈ ਨਵਾਂਗਾਓਂ ਦੇ ਵੋਟਰਾਂ ਦਾ ਧੰਨਵਾਦ : ਨਰਿੰਦਰ ਰਾਣਾ

ਨਗਰ ਕੌਂਸਲ ਚੋਣਾਂ ਵਿੱਚ 21 ਵਿੱਚੋਂ 16 ਸੀਟਾਂ 'ਤੇ ਭਾਜਪਾ ਨੂੰ ਜਿਤਾ ਕੇ ਸਾਫ਼ ਫਤਵਾ ਦੇਣ ਲਈ ਨਵਾਂਗਾਓਂ ਦੇ ਵੋਟਰਾਂ ਦਾ ਧੰਨਵਾਦ : ਨਰਿੰਦਰ ਰਾਣਾ

ਧੂਰੀ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਾਰ ਸਾਲ ਦੌਰਾਨ ਕੀਤੇ ਕੰਮਾਂ 'ਤੇ ਲਈ ਮੋਹਰ : ਓ.ਐਸ.ਡੀ. ਸੁਖਵੀਰ ਸਿੰਘ

ਧੂਰੀ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਾਰ ਸਾਲ ਦੌਰਾਨ ਕੀਤੇ ਕੰਮਾਂ 'ਤੇ ਲਈ ਮੋਹਰ : ਓ.ਐਸ.ਡੀ. ਸੁਖਵੀਰ ਸਿੰਘ

ਜਲੰਧਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼; 5 ਪਿਸਤੌਲਾਂ ਸਮੇਤ ਤਿੰਨ ਕਾਬੂ

ਜਲੰਧਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼; 5 ਪਿਸਤੌਲਾਂ ਸਮੇਤ ਤਿੰਨ ਕਾਬੂ

ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਦੀ ਧੀ ਬਣੀ ਭਾਰਤੀ ਜਲ ਸੈਨਾ ਵਿੱਚ ਸਬ-ਲੈਫਟੀਨੈਂਟ

ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਦੀ ਧੀ ਬਣੀ ਭਾਰਤੀ ਜਲ ਸੈਨਾ ਵਿੱਚ ਸਬ-ਲੈਫਟੀਨੈਂਟ

ਰਾਜਾ ਵੜਿੰਗ ਮਾਮਲੇ ਵਿੱਚ ਐਸ.ਸੀ. ਕਮਿਸ਼ਨ ਵੱਲੋਂ ਪੰਜਾਬ ਪੁਲਿਸ ਨੂੰ 1 ਜੁਲਾਈ ਨੂੰ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਹੁਕਮ

ਰਾਜਾ ਵੜਿੰਗ ਮਾਮਲੇ ਵਿੱਚ ਐਸ.ਸੀ. ਕਮਿਸ਼ਨ ਵੱਲੋਂ ਪੰਜਾਬ ਪੁਲਿਸ ਨੂੰ 1 ਜੁਲਾਈ ਨੂੰ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਹੁਕਮ

ਐਸ.ਸੀ. ਕਮਿਸ਼ਨ ਨੇ ਰਵਨੀਤ ਸਿੰਘ ਬਿੱਟੂ ਵੱਲੋਂ ਜਾਤੀ ਸੂਚਕ ਸ਼ਬਦ ਵਰਤਣ ਸਬੰਧੀ ਐਸ.ਐਸ.ਪੀ, ਸੰਗਰੂਰ ਤੋਂ ਰਿਪੋਰਟ ਤਲਬ

ਐਸ.ਸੀ. ਕਮਿਸ਼ਨ ਨੇ ਰਵਨੀਤ ਸਿੰਘ ਬਿੱਟੂ ਵੱਲੋਂ ਜਾਤੀ ਸੂਚਕ ਸ਼ਬਦ ਵਰਤਣ ਸਬੰਧੀ ਐਸ.ਐਸ.ਪੀ, ਸੰਗਰੂਰ ਤੋਂ ਰਿਪੋਰਟ ਤਲਬ

ਪੀ.ਏ.ਯੂ.-ਕੇ.ਵੀ.ਕੇ., ਸ਼ਹੀਦ ਭਗਤ ਸਿੰਘ ਨਗਰ ਵੱਲੋਂ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਅਗਾਂਹਵਧੂ ਕਿਸਾਨਾਂ ਲਈ ਜਾਗਰੂਕਤਾ ਕੈਂਪ ਆਯੋਜਿਤ

ਪੀ.ਏ.ਯੂ.-ਕੇ.ਵੀ.ਕੇ., ਸ਼ਹੀਦ ਭਗਤ ਸਿੰਘ ਨਗਰ ਵੱਲੋਂ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਅਗਾਂਹਵਧੂ ਕਿਸਾਨਾਂ ਲਈ ਜਾਗਰੂਕਤਾ ਕੈਂਪ ਆਯੋਜਿਤ

ਡੇਂਗੂ ਦੀ ਰੋਕਥਾਮ ਲਈ ਫਰਿਜਾਂ ਦੀਆਂ ਟਰੇਆਂ ਤੇ ਗਮਲਿਆਂ ਵਿੱਚ ਜਮ੍ਹਾਂ ਪਾਣੀ ਹਫ਼ਤੇ 'ਚ ਇਕ ਵਾਰ ਜ਼ਰੂਰ ਸੁਕਾਇਆ ਜਾਵੇ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ 

ਡੇਂਗੂ ਦੀ ਰੋਕਥਾਮ ਲਈ ਫਰਿਜਾਂ ਦੀਆਂ ਟਰੇਆਂ ਤੇ ਗਮਲਿਆਂ ਵਿੱਚ ਜਮ੍ਹਾਂ ਪਾਣੀ ਹਫ਼ਤੇ 'ਚ ਇਕ ਵਾਰ ਜ਼ਰੂਰ ਸੁਕਾਇਆ ਜਾਵੇ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ 

ਆਮ ਆਦਮੀ ਪਾਰਟੀ ਵੱਲੋਂ ਪ੍ਰਭਜੋਤ ਸਿੰਘ ਕਾਲਾਝਾੜ ਨੂੰ ਨਸ਼ਾ ਮੁਕਤੀ ਮੋਰਚਾ ਬਲਾਕ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ

ਆਮ ਆਦਮੀ ਪਾਰਟੀ ਵੱਲੋਂ ਪ੍ਰਭਜੋਤ ਸਿੰਘ ਕਾਲਾਝਾੜ ਨੂੰ ਨਸ਼ਾ ਮੁਕਤੀ ਮੋਰਚਾ ਬਲਾਕ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ