Sunday, August 02, 2026
BREAKING
ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 166 ਅੰਕ ਚੜ੍ਹਿਆ ਤੇ ਨਿਫਟੀ 24,380 ਦੇ ਪਾਰ ਬੰਦ ਅਮਰੀਕਾ 'ਚ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ ! MEA ਦਾ ਅਹਿਮ ਬਿਆਨ ਆਇਆ ਸਾਹਮਣੇ ਸੋਨੇ ਦੀ ਖ਼ਰੀਦਦਾਰੀ ਦੀ ਰਫਤਾਰ ਪਈ ਮੱਠੀ, 6 ਫੀਸਦੀ ਘਟੀ ਗੋਲਡ ਡਿਮਾਂਡ, ਇਸ ਕਾਰਨ ਵਿਗਾੜੀ ਖੇਡ ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ 5,000 ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਬ੍ਰਿਟੇਨ ! ਬ੍ਰਿਟਿਸ਼ PM ਦਾ ਸਖ਼ਤ ਕਦਮ ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ! ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਪੰਜਾਬ

ਪ੍ਰਵਾਸੀ ਮਜਦੂਰਾ ਦਾ ਸੰਕਟ, ਪੰਜਾਬ ਦੀ ਤਰੱਕੀ ਤੇ ਬ੍ਰੇਕ ਤੇ ਖਤਰਾ

18 ਸਤੰਬਰ, 2025 03:55 PM

ਨਵਾਸ਼ਹਿਰ (ਮਨੋਰੰਜਨ ਕਾਲੀਆ) : ਪੰਜਾਬ ਦੀ ਤਰੱਕੀ ਵਿੱਚ ਪ੍ਰਵਾਸੀ ਮਜਦੂਰਾਂ ਦੀ ਭੂਮਿਕ  ਬੇਹਦ ਅਹਿਮ ਰਹੀ ਹੈ | ਉਦਯੋਗਾ ਤੋ ਲੈ ਕੇ  ਖੇਤੀ  ਬਾੜੀ ਅਤੇ ਦੁਕਾਨਾ ਤੋ ਲੈ ਕੇ ਘਰਾ ਤੱਕ, ਪ੍ਰਵਾਸੀ ਮਜਦੂਰਾ ਦੀ ਮਹਿਨਤ ਤੇ ਹੀ ਪੰਜਾਬ ਦੀ  ਰੌਣਕ ਟਿੱਕੀ ਹੋਈ ਹੈ | ਸੂਬੇ ਵਿੱਚ ਇਸ ਸਮੇਂ 18 ਲੱਖ ਤੋ ਜਿਆਦਾ ਪ੍ਰਵਾਸੀ ਮਜਦੂਰ ਕੰਮ ਕਰ ਰਹੇ ਹਨ |

 
ਇਨਾਂ ਵਿੱਚ ਸਿਰਫ ਲੁਧਿਆਣਾ ਦੀ ਉਦਯੋਗਿਕ ਇਕਾਈਆ ਵਿੱਚ ਅੱਠ ਲੱਖ ਤੋ ਜਿਆਦਾ ਮਜਦੂਰ ਸਾਮਿਲ ਹਨ ਅਤੇ ਪ੍ਰਵਾਸੀ ਮਜਦੂਰਾ ਦੇ ਖਿਲਾਫ ਬਣਾਇਆ ਜਾ ਰਿਹਾ ਮਾਹੌਲ ਸੂਬੇ ਦੇ ਲਈ ਵੱਡੀ ਖਤਰੇ ਦੀ ਗੰਟੀ  ਹੈ. ਇਸ ਨੂੰ  ਲੈ ਕੇ ਉਦਯੋਗਿਕ ਸੰਗਠਨ ਚਿੰਤਿਤ ਹਨ | ਉਨਾ ਦਾ ਤਰਕ ਹੈ ਕਿ ਸਰਕਾਰ ਨੂੰ   ਸਮਾ ਰਹਿੰਦੇ  ਠੋਸ  ਉਪਾਅ ਕਰਨੇ ਹੋਣਗੇ |


80ਫੀਸਦੀ ਅਸਗੰਠਿਤ ਮਜਦੂਰ ਪ੍ਰਵਾਸੀ
ਪੰਜਾਬ ਦੇ ਉਦਯੋਗ ਜਗਤ ਦਾ ਕਹਿਣਾ ਹੈ ਕਿ 80 ਪ੍ਰਤੀਸ਼ਤ ਅਸੰਗਠਿਤ  ਮਜਦੂਰ ਪ੍ਰਵਾਸੀ ਹਨ | ਇਹੀ ਹਾਲ ਖੇਤੀ ਦਾ ਵੀ ਹੈ | ਖੇਤੀ ਦੀ ਬੀਜਾਈ ਅਤੇ ਕਟਾਈ ਦਾ ਵੱਡਾ ਹਿੱਸਾ ਇਨਾ ਮਜਦੂਰਾ ਦੇ ਭਰੋਸੇ ਪੂਰਾ ਹੁੰਦਾ ਹੈ | ਵਪਾਰੀਆ ਦਾ ਕਹਿਣਾ ਹੈ ਕਿ ਪ੍ਰਵਾਸੀ ਮਜਦੂਰ ਮਹਿਨਤੀ ਹੁੰਦੇ ਹਨ ਅਤੇ ਜਿਆਦਾਤਰ ਗੈਰ  ਅਪਰਾਧਿਕ  ਪ੍ਰਕਿਤੀ ਦੇ ਹੁੰਦੇ  ਹਨ | ਇਸ ਵਜਾ ਨਾਲ ਉਨਾ ਨਾਲ ਕੰਮ ਕਰਨਾ ਆਸਾਨ ਰਹਿੰਦਾ ਹੈ |
ਦੂਸਰੇ ਰਾਜਾ ਤੋ ਰਿਸ਼ਤੇ ਵਿਗੜਨੇ ਦਾ ਡਰ- ਉਦਯੋਗਪਤੀਆ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਸਥਿਤੀ ਜਿਆਦਾ ਵਿਗੜੀ ਤਾਂ ਦੂਸਰੇ ਰਾਜਾ ਤੋ ਪੰਜਾਬ ਦੇ ਰਿਸਤੇ ਖਰਾਬ ਹੋ ਸਕਦੇ ਹਨ | ਸ਼ੰਕਾ ਜਤਾਈ  ਜਾ ਰਹੀ ਹੈ ਕਿ ਪੰਜਾਬ ਵਿੱਚ ਜਾਣ ਵਾਲੇ  ਮਾਲ ਦੀ ਅਪੂਰਤੀ ਤੇ ਰੋਕ ਲੱਗ ਸਕਦੀ ਹੈ ਅਤੇ  ਨਿਰਯਾਤ ਤੇ ਵੀ ਅਸਰ ਪਵੇਗਾ |

50 ਲੱਖ ਪੰਜਾਬ ਵੀ ਕਰ ਰਹੇ ਪ੍ਰਵਾਸ
ਜਾਣਕਾਰਾ ਨੇ ਇਹ ਵੀ ਯਾਦ ਦਿਵਾਇਆ ਕਿ ਪੰਜਾਬ ਦੇ 50 ਲੱਖ ਤੋ ਜਿਆਦਾ ਲੋਕ ਕੁਦ ਦੇਸ਼ ਦੇ ਅਲੱਗ ਅਲੱਗ ਹਿਸਿਆ ਅਤੇ ਵਿਦੇਸ਼ਾ ਵਿੱਚ ਰੋਜੀ ਰੋਟੀ ਕਮਾ ਰਹੇ ਹਨ | ਅਜਿਹੇ ਵਿੱਚ ਪ੍ਰਵਾਸੀ ਮਜਦੂਰਾ ਨੂੰ  ਨਿਕਾਲਣ ਵਰਗੀਆ ਕੋਸ਼ਿਸ਼ਾ ਦੇ ਲਈ ਵੀ  ਖਤਰਾ ਬਣ ਸਕਦੀ ਹੈ |


ਸੰਵਿਧਾਨ ਦੇ ਖਿਲਾਫ ਅੰਦੋਲਨ – ਭਾਰਤ  ਸੰਘੀ ਢਾਂਚੇ ਵਾਲਾ ਦੇਸ਼ ਹੈ | ਸੰਵਿਧਾਨ ਦੇ ਤਹਿਤ ਕਿਸੇ ਵੀ ਰਾਜ ਨੂੰ  ਇਹ ਅਧਿਕਾਰ ਨਹੀ ਕਿ  ਉਹ ਦੂਸਰੇ ਰਾਜਾ ਦੇ ਨਾਗਰਿਕਾਂ ਨੂੰ  ਬਾਹਰ ਕੱਢਣ | ਮਾਹਿਰਾ ਦੇ ਮੁਤਾਬਿਕ ਪ੍ਰਵਾਸੀ ਮਜਦੂਰਾ ਦੇ ਖਿਲਾਫ ਹੋ ਰਿਹਾ ਅੰਦੋਲਨ ਨ ਕੇਵਲ ਅਸੰਵਿਧਾਨਕ ਹੈ ਬਲਿਕ ਪੰਜਬ ਵਿਰੋਧੀ ਵੀ ਸੀ |


ਸਰਕਾਰ ਨੂੰ  ਸਖਤ ਕਦਮ ਚੁੱਕਣ ਦੀ ਮੰਗ - ਵਰਲ ਐਮਐਸਐਮਈ ਫੋਰਮ ਨੇ ਪੰਜਾਬ ਦੇ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਨੇ ਅਪੀਲ ਕੀਤੀ ਕਿ ਪ੍ਰਵਾਸੀ ਮਜਦੂਰਾ ਤੇ ਹੋ ਰਹੇ ਹਮਲੇ ਅਤੇ ਵਿਰੋਧ ਨੂੰ  ਤੁਰੰਤ ਰੋਕਿਆ ਜਾਵੇ | ਫੋਰਮ ਦੇ ਪ੍ਰਧਾਨ ਬਦੀਸ਼ ਜਿੰਦਲ ਦਾ ਤਰਕ ਹੈ ਕਿ ਜੇਕਰ ਸਰਕਾਰ ਨੇ ਠੋਸ ਕਦਮ ਨਹੀ ਚੁੱਕੇ ਤਾਂ ਮਜਦੂਰਾ ਦੇ ਨਾਲ ਨਾਲ ਉਦਯੋਗ ਵੀ ਪੰਜਾਬ ਤੋ ਪਲਾਇਨ ਕਰ ਜਾਣਗੇ | ਇਸ ਨਾਲ ਨਾ ਸਿਰਫ ਪੰਜਾਬ ਦੀ ਤਰੱਕੀ ਤੇ ਬ੍ਰੇਕ ਲੱਗੇਗ  ਬਲਿਕ ਲੱਖਾ ਲੋਕਾ ਦਾ ਰੋਜਗਾਰ ਵੀ ਖਤਰੇ ਵਿੱਚ ਪੈ ਜਾਵੇਗਾ.  |


ਮੌਜੂਦਾ ਟਰੇਡ ਸੂਬੇ ਨੂੰ  ਧੱਕੇਗਾ ਗੰਭੀਰ ਮਜਦੂਰ ਸੱਕਟ 'ਚ
ਇਫਟੂ ਨੇਤਾ ਕੁਲਵਿੰਦਰ ਸਿੰਘ ਵੜੈਚ  ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪ੍ਰਵਾਸੀ ਮਜਦੂਰਾ ਦੇ ਖਿਲਾਫ ਤਿਆਰ ਹੋ ਰਿਹਾ ਮਾਹੌਲ ਸੂਬੇ ਨੂੰ  ਗੰਭੀਰ ਮਜਦੂਰ ਸੰਕਟ ਦੀ ਤਰਫ ਧੱਕ ਸਕਦਾ ਹੈ | ਇਸ ਦਾ ਖਮਿਆਜਾ ਪੰਜਾਬ ਨੂੰ  ਭਗਤਣਾ ਹੋਵੇਗਾ ਅਤੇ ਜਿਥੋ ਦਾ ਸਾਰਾ ਤਾਣਾ ਬਾਣਾ ਵਿਗੜ ਜਾਵੇਗਾ | ਸਮੇਂ ਰਹਿੰਦੇ  ਹੀ ਸਰਕਾਰ ਨੂੰ  ਇਸ ਦਿਸ਼ਾ ਵਿੱਚ ਠੋਸ ਉਪਾਏ ਕਰਨੇ ਹੋਣਗੇ  | ਨਹੀ ਤੋ ਪੰਜਾਬ ਨੂੰ  ਨੁਕਸਾਨ ਦੀ ਭਰਪਾਈ ਕਰਨੀ ਅਸੰਭਵ  ਹੋਵੇਗੀ |


ਅੰਦੋਲਨ ਨੇ  ਵਧਾਈ ਚਿੰਤਾ
ਪੰਜਾਬ ਵਿੱਚ  ਹਾਲ ਹੀ ਵਿੱਚ ਕੁਝ ਸੰਗਠਨਾ ਦੇ ਵੱਲੋਂ ਪ੍ਰਵਾਸੀ ਮਜਦੂਰਾ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ | ਉਦਯੋਗ ਜਗਤ ਅਤੇ ਸਮਾਜਿਕ ਸੰਗਠਨਾ ਨੇ ਇਸੇ ਸਾਜਿਸ ਦੱਸਿਆ  |ਉਨਾ ਦਾ ਕਹਿਣਾ ਹੈ ਕਿ ਜੇਕਰ ਪ੍ਰਵਾਸੀ  ਮਜਦੂਰ ਪੰਜਾਬ ਛੱਡ ਕੇ  ਚਲੇ ਗਏ ਤਾਂ ਨਾ ਸਿਰਫ ਜਿਥੇ ਕਿ ਫੈਕਟਰੀਆ ਬੰਦ ਹੋਵੇਗੀ | ਬਲਿਕ ਪੰਜਾਬ ਦੀ ਪੂਰੀ ਅਰਥਵਿਵਸਥਾ ਵੀ ਡਗਮਗਾ ਜਾਵੇਗੀ |

Have something to say? Post your comment

ਅਤੇ ਪੰਜਾਬ ਖਬਰਾਂ

ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ

ਸ਼ਹੀਦ ਊਧਮ ਸਿੰਘ ਦੇ ਬਲਿਦਾਨ ਨੂੰ ਕੀਤਾ ਨਮਨ, ਸੂਰਜਕੁੰਡ ਵਿਦਿਆ ਮੰਦਰ ਵਿੱਚ ਵਿਸ਼ੇਸ਼ ਸਮਾਗਮ

ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਸਿਹਤ ਵਿਭਾਗ ਦਾ ਮੁੱਖ ਉਦੇਸ਼ ਹਰ ਮਰੀਜ਼ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ

ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ-ਪ੍ਰਧਾਨਗੀ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ

ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼ ਜਾਰੀ

ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ

ਪੰਜਾਬ ਦੇ ਸਕੂਲਾਂ ਲਈ ਵੱਡੀ ਖ਼ਬਰ, 31 ਜੁਲਾਈ ਤੱਕ ਆਖਰੀ ਮੌਕਾ

ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ

ਅੰਬ ਸਾਹਿਬ ਕਲੋਨੀ ਦੇ ਹੰਝੂ: ਨਸ਼ਿਆਂ ਨੇ ਉਜਾੜੇ ਘਰ, ਪਰਿਵਾਰਾਂ ਨੇ ਇਨਸਾਫ਼ ਲਈ ਲਾਈ ਪੁਕਾਰ

ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ

ਕਾਮਨਵੈਲਥ ਗੇਮਜ਼ 2026 'ਚ ਲਵਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ, ਪਿੰਡ 'ਚ ਜਸ਼ਨ ਦਾ ਮਾਹੌਲ

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.