Sunday, July 12, 2026
BREAKING
​ਜ਼ੀਰਕਪੁਰ: ਵੀ.ਆਈ.ਪੀ. ਰੋਡ 'ਤੇ ਸਾਲਾਂ ਪੁਰਾਣੀ ਜਲਭਰਾਅ ਦੀ ਸਮੱਸਿਆ ਦੇ ਹੱਲ ਲਈ ਕਾਰਜ ਸ਼ੁਰੂ ​ਨਵ-ਨਿਯੁਕਤ ਪ੍ਰਧਾਨ ਗੁਰਪ੍ਰੀਤ ਵਿਰਕ ਵੱਲੋਂ ਅਧਿਕਾਰੀਆਂ ਨਾਲ ਵਾਰਡ ਨੰਬਰ 6 ਦਾ ਨਿਰੀਖਣ, ​ਪ੍ਰਸ਼ਾਸਨਿਕ ਅਣਗਹਿਲੀ: ਜ਼ੀਰਕਪੁਰ-ਨਗਲਾ ਸੜਕ ਦੀ ਐਂਟਰੈਂਸ 'ਤੇ ਬਣੇ 2-2 ਫੁੱਟ ਡੂੰਘੇ ਖੱਡੇ, ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਰਾਹਗੀਰ ਅਵਤਾਰ ਸਿੰਘ ਲੋਹਗੜ੍ਹ ਬਣੇ ਜ਼ੀਰਕਪੁਰ ਦੇ ਨਵੇਂ ਬਲਾਕ ਪ੍ਰਧਾਨ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦਿੱਤੀ ਵਧਾਈ ਉੱਘੀ ਐਂਕਰ ਅਤੇ ਅਦਾਕਾਰਾ ਸਤਿੰਦਰ ਸੱਤੀ ਨੇ ਨੌਜਵਾਨ ਵੋਟਰਾਂ, ਖ਼ਾਸ ਕਰਕੇ ਲੜਕੀਆਂ ਨੂੰ SIR-2026 ਤਹਿਤ ਐਨਿਊਮਰੇਸ਼ਨ ਫਾਰਮ ਭਰਨ ਦੀ ਕੀਤੀ ਅਪੀਲ ਨਯਾਗਾਓਂ ਨਗਰ ਕੌਂਸਲ ਵਿੱਚ ਭਾਜਪਾ ਦਾ ਪ੍ਰਧਾਨ ਬਣਨਾ ਲੋਕਾਂ ਦੇ ਭਰੋਸੇ ਅਤੇ ਵਿਕਾਸ ਦੀ ਰਾਜਨੀਤੀ ਦੀ ਜਿੱਤ : ਨਰਿੰਦਰ ਸਿੰਘ ਰਾਣਾ ਮਾਨਸੂਨ ਦੀ ਸ਼ੁਰੂਆਤ ਮੌਕੇ ਐਸਡੀਐਮ ਤਰਸੇਮ ਚੰਦ ਵੱਲੋਂ ਰੁੱਖ ਲਗਾਉਣ ਮੁਹਿੰਮ ਦਾ ਆਗਾਜ ਪੰਜਾਬ 'ਚ ਫੜਿਆ ਗਿਆ ਨਸ਼ਾ ਸਪਲਾਈ ਕਰਨ ਵਾਲਾ ਗਿਰੋਹ, ਹੈਰੋਇਨ ਦੀ ਵੱਡੀ ਖੇਪ ਤੇ ਡਰੱਗ ਮਨੀ ਬਰਾਮਦ ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਬੋਲੇ ਰਾਜਾ ਵੜਿੰਗ, ਅਗਲੇ ਦੋ ਦਿਨਾਂ 'ਚ ਸਾਰੇ ਇਕੋ ਮੰਚ 'ਤੇ ਹੋ ਸਕਦੇ ਨੇ ਇਕੱਠੇ ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

ਬਾਜ਼ਾਰ

ਨਰਾਤਿਆ ਤੋ ਲਾਗੂ ਹੋਣਗੀਆ ਜੀਐਸਟੀ ਦੀਆ ਦੋ ਦਰਾ

04 ਸਤੰਬਰ, 2025 03:56 PM

ਨਵਾਸ਼ਹਿਰ (ਮਨੋਰੰਜਨ ਕਾਲੀਆ ) : ਮੋਦੀ ਸਰਕਾਰ ਨੇ ਦੂਜੀ ਪੀੜੀ ਦੇ ਆਰਥਿਕ ਸੁਧਾਰਾਂ ਨੂੰ  ਅੱਗੇ ਵਧਾਉਦੇ ਹੋਏ ਜੀਐਸਟੀ ਦਰਾ ਤੇ ਵੱਡਾ ਫੈਸਲਾ ਲਿਆ ਹੈ | ਇਸ ਤਹਿਤ ਹੁਣ ਜੀਐਸਟੀ ਦੀਆ ਸਿਰਫ ਦੋ ਦਰਾ ਪੰਜ ਤੇ 12 ਫੀਸਦੀ ਹੀ ਹੋਣਗੀਆ | 12 ਤੇ 28 ਫੀਸਦ ਦੇ ਸਲੈਬ ਨੂੰ  ਖਤਮ ਕਰਨ ਦੇ ਫੈਸਲੇ ਤੇ ਜੀਐਸਟੀ ਕੌਸਿਲ ਨੇ ਸਰਬ ਸੰਮਤੀ ਨਾਲ ਮੋਹਰ ਲਗਾ ਦਿੱਤੀ ਹੈ | ਇਹ ਫੈਸਲਾ ਮਹਿੰਗਾਈ ਨਾਲ ਜੂਝ  ਰਹੀ ਆਮ ਜਨਤਾ ਲਈ ਵੱਡੀ ਰਾਹਤ ਦੇਣ ਵਾਲਾ ਤੇ ਅਰਥਚਾਰੇ ਨੂੰ  ਇਕ ਵੱਡਾ ਬੂਸਟਰ ਡੋਜ ਦੇਣ ਵਾਲਾ ਹੋ ਸਕਦਾ ਹੈ | ਨਵੀਆ ਦਰਾ 22 ਸਤੰਬਰ ਯਾਨਿ  ਨਰਾਤਿਆ  ਦੇ ਪਹਿਲੇ ਦਿਨ ਤੋ ਲਾਗੂ ਹੋਣਗੀਆ | ਇਸ ਨਾਲ ਰੋਜਾਨਾ ਜੀਵਨ 'ਚ ਇਸਤੇਮਾਲ ਹੋਣ ਵਾਲੀਆ ਵਸਤੂਆ ਸਸਤੀਆ ਹੋਣਗੀਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ  ਲਾਲ ਕਿਲੇ ਦੀ ਫਸੀਲ ਤੋ ਪਹਿਲਾ ਹੀ ਕਹਿ ਚੁੱਕੇ ਹਨ ਇਸ ਵਾਰੀ ਦੇਸ਼ ਵਾਸੀਆ ਨੂੰ  ਦੋਹਰੀ ਦਿਵਾਲੀ ਮਨਾਉਣ ਦਾ ਮੌਕਾ ਮਿਲੇਗਾ | ਮੌਜੂਦਾ ਸਮੇਂ 'ਚ ਜੀਐਸਟੀ ਦੀਆ ਚਾਰ ਦਰਾ 5 ਫੀਸਦੀ, 12 ਫੀਸਦੀ ,18 ਫੀਸਦੀ ਤੇ 28 ਫੀਸਦੀ ਹਨ |


 ਦੋ ਜੀਐਸਟੀ ਦਰਾ ਨਾਲ ਇਨਾ ਸੈਕਟਰਾਂ ਨੂੰ  ਹੋਵੇਗਾ ਫਾਇਦਾ
 ਆਟੋਮੋਬਾਇਲ – 1200ਸੀਸੀ ਤੋ ਘੱਟ ਇੰਜਣ ਸਮਰੱਥਾ ਵਾਲੀਆ ਛੋਟੀਆ ਕਾਰਾ 500 ਸੀਸੀ ਤੋ ਘੱਟ ਸਮਰੱਥਾ ਵਾਲੀਆ ਮੋਟਰ ਸਾਈਕਲਾਂ ਤੇ ਜੀਐਸਟੀ   'ਚ ਹੋਵੇਗੀ ਕਟੌਤੀ, 28 ਤੋ 18 ਫੀਸਦੀ  |
 ਹਾਸਪਿਟੈਲਿਟੀ ਤੇ ਐਟਰਟੇਨਮੈਟ – ਹੋਟਲ 'ਚ ਰੁਕਣ ਤੇ ਮੂਵੀ ਟਿਕਟ ਤੇ ਜੀਐਸਟੀ 12 ਫੀਸਦੀ ਘੱਟ ਸਕਦਾ ਹੈ |
 ਸਿਹਤ  ਦੇਖਭਾਲ – ਕੈਸਰ ਦੀਆ ਦਵਾਈਆ ਜੀਐਸਟੀ ਦੇ ਘੇਰੇ ਤੋ ਬਾਹਰ ਹੋ ਸਕਦੀਆ ਹਨ | ਦੂਜੀਆ ਦਵਾਈਆ ਤੇ  ਜਰੂਰੀ ਮੈਡੀਕਲ ਸਪਲਾਈ ਤੇ ਜੀਐਸਟੀ ਘੱਟ ਹੋ ਸਕਦੀ ਹੈ ਪੰਜ ਫੀਸਦੀ  | ਇੰਡੀਵਿਜੁਅਲ ਲਈ ਸਿਹਤ ਤੇ ਜੀਵਨ ਬੀਮਾ ਨੂੰ  ਵੀ ਜੀਐਸਟੀ ਤੋ ਬਾਹਰ ਰੱਖਿਆ ਜਾ ਸਕਦਾ ਹੈ |


ਰੋਜਾਨਾ ਦੇ ਇਸਤੇਮਾਲ ਦੀਆ ਚੀਜਾ
ਪਨੀਰ, ਪਿੱਜਾ, ਬਰੈਡ, ਖਾਖਰਾ, ਫਰੂਟ ਜੂਸ, ਨਾਰੀਅਲ ਪਾਣੀ, ਬਟਰ, ਚੀਜਾ ਸਸਤੀਆ ਹੋ ਸਕਦੀਆ ਹਨ |  ਜੀਐਸਟੀ 12 ਤੋ ਘੱਟ ਕੇ ਪੰਜ ਫੀਸਦੀ ਹੋ ਸਕਦੀ ਹੈ ਜਾਂ ਇਨਾ ਨੂੰ   ਜੀਐਸਟੀ ਦੇ ਦਾਇਰੇ ਤੋ ਬਾਹਰ ਕੀਤਾ ਜਾ ਸਕਦਾ ਹੈ |
 ਖੇਤੀ ਤੇ ਖਾਦ – ਸਲਫਿਊਰਿਕ ਐਸਿਡ, ਨਾਈਟਿ੍ਕ ਐਸਿਡ ਤੇ ਅਮੋਨੀਆ ਤੇ ਜੀਐਸਟੀ 18 ਫੀਸਦੀ ਤੋ ਘਟਾ ਕੇ ਪੰਜ ਫੀਸਦੀ ਕੀਤਾ ਜਾ ਸਕਦਾ ਹੈ |
 ਕੱਪੜੇ - ਸਿੰਥੈਟਿਕ ਧਾਗੇ, ਹੱਥਾ ਨਾਲ ਬਣੇ ਫਾਈਬਰ ਦੇ ਧਾਗੇ , ਚਟਾਈਆ ਤੇ ਹੱਥ ਨਾਲ ਬਣੇ ਉਤਪਾਦ ਨੂੰ  12 ਫੀਸਦੀ ਤੋ ਪੰਜ ਫੀਸਦੀ ਦੀਆ ਦਰਾ 'ਚ ਲਿਆਦਾ ਜਾ ਸਕਦਾ ਹੈ |
 ਸੋਲਰ ਕੂਕਰ – ਸੋਲਰ ਕੂਕਰ ਨੂੰ  12 ਫੀਸਦੀ  ਤੋ ਪੰਜ ਫੀਸਦੀ ਦੀਆ ਦਰਾ 'ਚ ਲਿਆਦਾ ਜਾ ਸਕਦਾ ਹੈ |
 ਸਟੇਸ਼ਨਰੀ –ਇਰੇਜਰ ਤੇ 12 ਫੀਸਦੀ ਜੀਐਸਟੀ ਹੈ | ਇਸ ਤੇ ਜੀਐਸਟੀ ਸਿਫਰ ਹੋ ਸਕਦਾ ਹੈ | ਮੈਪ, ਚਾਰਟ ,ਨੋਟਬੁੱਕ ਤੇ ਜੀਐਸਟੀ 12 ਫੀਸਦੀ ਤੋ ਘਟਾ ਕੇ ਪੰਜ ਫੀਸਦੀ ਕੀਤਾ ਜਾ ਸਕਦਾ ਹੈ |
 ਹੋਟਲ ਬੁਕਿੰਗ - 7500 ਰੁ ਤੱਕ ਦੇ ਹੋਟਲ ਰੂਮ ਤੇ ਜੀਐਸਟੀ 12 ਫੀਸਦੀ ਤੋ ਘਟਾ ਕੇ ਪੰਜ ਫੀਸਦੀ ਕੀਤੀ ਜਾ ਸਕਦੀ ਹੈ |


 ਇਹ ਹੋ ਸਕਦੇ ਹਨ ਮਹਿੰਗੇ
 ਲਗਜਰੀ ਤੇ ਸਿਨ ਗੁੱਡਸ
 ਤੰਬਾਕੂ, ਪਾਨ ਮਸਾਲਾ ਤੇ ਲਗਜਰੀ ਆਟੋਮੋਬਾਇਲ ਤੇ ਨਵਾ 40 ਫੀਸਦੀ ਸਿਨ ਟੈਕਸ ਲਗਾਇਆ ਜਾ ਸਕਦਾ ਹੈ |
 ਇਲੈਕਟਿ੍ਕ ਵੀਹਕਲ- ਛੋਟੀਆ ਕਾਰਾ ਸਸਤੀਆ ਹੋ ਸਕਦੀਆ ਹਨ | 20 ਤੋ 40 ਲੱਖ ਕੀਮਤ ਵਾਲੀ ਈਵੀ ਤੇ ਜੀਐਸਟੀ ਪੰਜ ਫੀਸਦੀ ਵਧਾ ਕੇ 18 ਫੀਸਦੀ ਕੀਤਾ ਜਾ ਸਕਦਾ ਹੈ | 40 ਲੱਖ ਤੋ ਜਿਆਦਾ ਕੀਮਤ ਵਾਲੀ ਈਵੀ ਤੇ 40 ਫੀਸਦੀ ਟੈਕਸ ਲੱਗ ਸਕਦਾ ਹੈ |
 ਕੋਲਾ ਤੇ ਊਰਜਾ ਉਤਪਾਦ – ਸੈਂਸ ਹਟਾਏ ਜਾਣ ਦੇ ਨਾਲ ਕੋਲਾ ਪੰਜ ਫੀਸਦੀ ਤੋ 18 ਫੀਸਦੀ ਜੀਐਸਟੀ ਦੇ ਬ੍ਰੈਕੇਟ 'ਚ ਜਾ ਸਕਦਾ ਹੈ | ਇਸ ਨਾਲ ਬਿਜਲੀ ਉਤਪਾਦਕਾ ਦੀ ਲਾਗਤ ਵੱਧ ਸਕਦੀ ਹੈ ਤੇ ਇਸ ਨਾਲ ਬਿਜਲੀ ਮਹਿੰਗੀ ਹੋ ਸਕਦੀ ਹੈ |
 ਕੱਪੜੇ - ਪ੍ਰਤੀ ਪੀਸ 2500 ਰੁ ਤੋ ਜਿਆਦਾ ਕੀਮਤ ਵਾਲੇ ਕੱਪੜਿਆ ਤੇ 18 ਫੀਸਦੀ ਜੀਐਸਟੀ ਹੋ ਸਕਦਾ ਹੈ | ਹਾਲੇ 12 ਫੀਸਦੀ ਜੀਐਸਟੀ ਲੱਗਦਾ ਹੈ |

Have something to say? Post your comment

ਅਤੇ ਬਾਜ਼ਾਰ ਖਬਰਾਂ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

LPG ਗਾਹਕਾਂ ਲਈ ਮਹੱਤਵਪੂਰਨ ਅਪਡੇਟ: ਜਾਣੋ ਗੈਸ ਕੁਨੈਕਸ਼ਨ ਨਾਲ ਜੁੜੇ ਇਹਨਾਂ ਨਵੇਂ ਨਿਯਮਾਂ ਬਾਰੇ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

ਮਾਨਿਟਰੀ ਪਾਲਿਸੀ ਲਈ RBI ਨੇ ਸ਼ੁਰੂ ਕੀਤੇ 3 ਵੱਡੇ ਸਰਵੇਖਣ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

Flipkart ਨੇ ਫੂਡ ਐਂਡ ਨਿਊਟ੍ਰੀਸ਼ੀਅਨ ਕੈਟਾਗਰੀ ’ਚ 50 ਫੀਸਦੀ ਦਾ ਵਾਧਾ ਕੀਤਾ ਦਰਜ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ : ਸੈਂਸੈਕਸ 238 ਅੰਕ ਚੜ੍ਹਿਆ ਤੇ ਨਿਫਟੀ 23,900 ਦੇ ਪਾਰ ਬੰਦ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

RBI ਨੇ ਕ੍ਰਿਪਟੋਕਰੰਸੀਆਂ 'ਤੇ ਅਪਣਾਇਆ ਸਖ਼ਤ ਰੁਖ਼ , ਫਿਰ ਤੋਂ ਪਾਬੰਦੀ ਲਗਾਉਣ ਦੇ ਦਿੱਤੇ ਸੰਕੇਤ

ਗੁੰਮਰਾਹਕੁੰਨ ਦਾਅਵਿਆਂ ’ਤੇ FSSAI ਸਖਤ, Lotte India, Ferns n Petals ਅਤੇ Kubera Foods ਨੂੰ ਨੋਟਿਸ

ਗੁੰਮਰਾਹਕੁੰਨ ਦਾਅਵਿਆਂ ’ਤੇ FSSAI ਸਖਤ, Lotte India, Ferns n Petals ਅਤੇ Kubera Foods ਨੂੰ ਨੋਟਿਸ

ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 1663 ਅੰਕ ਡਿੱਗ ਕੇ ਬੰਦ

ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 1663 ਅੰਕ ਡਿੱਗ ਕੇ ਬੰਦ